ਗੱਦਾ ਫੈਕਟਰੀ ਦੇ ਸਟੋਰ ’ਚ ਲੱਗੀ ਅੱਗ, ਤਿੰਨ ਮੌਤਾਂ

ਗੱਦਾ ਫੈਕਟਰੀ ਦੇ ਸਟੋਰ ’ਚ ਲੱਗੀ ਅੱਗ, ਤਿੰਨ ਮੌਤਾਂ

ਮ੍ਰਿਤਕ ਨੋਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਫੈਕਟਰੀ ਮਾਲਕਾਂ ਵਿਰੁੱਧ ਹੋਵੇਗੀ ਕਾਰਵਾਈ : ਐਸਐਸਪੀ ਸ਼ਹਿਣਾ – ਹਲਕਾ ਭਦੌੜ ਦੇ ਪਿੰਡ ਉਗੋਕੇ ਸਥਿਤ ਇੱਕ ਗੱਦਾ ਫੈਕਟਰੀ ਦੇ ਸਟੋਰ ਵਿੱਚ ਸਵੇਰ ਸਮੇਂ ਭਿਆਨਕ ਅੱਗ ਲੱਗ ਜਾਣ ਕਾਰਨ ਤਿੰਨਾਂ ਨੋਜਵਾਨਾਂ ਦੀ ਅੱਗ ’ਚ ਘਿਰਨ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਪਿੰਡ ਉਗੋਕੇ ਵਿਖੇ ਗੱਦਾ ਫੈਕਟਰੀ ਲਗਾਈ ਗਈ ਸੀ। ਜਿਸ ਦੇ ਅੰਦਰ ਪਲਾਸਟਿਕ ਦੇ ਗੱਦੇ ਤੇ ਹੋਰ ਸਮਾਨ ਤਿਆਰ ਕੀਤਾ ਜਾਂਦਾ ਸੀ। ਅੱਜ…

VIA PUNJAB
ਅੱਗੇ ਪੜ੍ਹੋ

84 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਨਵੀਂ ਸਿੱਟ ’ਚ ਹੋਣਗੇ 2 ਮੈਂਬਰ

84 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਨਵੀਂ ਸਿੱਟ ’ਚ ਹੋਣਗੇ 2 ਮੈਂਬਰ

ਨਵੀਂ ਦਿਲੀ – ਸੁਪਰੀਮ ਕੋਰਟ ਵਲੋਂ ਆਪਣੇ ਪਹਿਲੇ ਆਦੇਸ਼ ’ਚ ਸੁਧਾਈ ਕਰਦੇ ਹੋਏ, 1984 ਸਿਖ ਕਤਲੇਆਮ ਦੇ 186 ਮਾਮਲਿਆਂ ਦੀ ਹੋਰ ਜਾਂਚ ਦੀ ਨਿਗਰਾਨੀ ਲਈ ਗਠਿਤ 3 ਮੈਂਬਰੀ ਐਸ.ਆਈ.ਟੀ. ਹੁਣ ਦੋ ਮੈਂਬਰੀ ਹੋਵੇਗੀ। ਕਿਉਂਕਿ ਇਕ ਮੈਂਬਰ ਨੇ ਇਸ ਐਸ.ਆਈ.ਟੀ. ਦਾ ਹਿਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ। ਸੇਵਾ ਮੁਕਤ ਆਈ.ਪੀ.ਐਸ. ਅਫ਼ਸਰ ਰਾਜਦੀਪ ਸਿੰਘ ਨੇ ਨਿਜੀ ਕਾਰਨਾਂ ਦੇ ਚਲਦਿਆਂ ਇਸ ਟੀਮ ਦਾ ਹਿਸਾ ਬਣਨ ਤੋਂ ਇਨਕਾਰ ਕਰ ਦਿਤਾ ਹੈ। ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਦਿਤੇ…

VIA PUNJAB
ਅੱਗੇ ਪੜ੍ਹੋ

ਰਾਜਪੁਰਾ-ਪਟਿਆਲਾ ਰੋਡ ਸੜਕ ਹਾਦਸੇ ’ਚ ਟਰੱਕ ਤੇ 2 ਕਾਰਾਂ ਦੀ ਭਿਆਨਕ ਟੱਕਰ

ਰਾਜਪੁਰਾ-ਪਟਿਆਲਾ ਰੋਡ ਸੜਕ ਹਾਦਸੇ ’ਚ ਟਰੱਕ ਤੇ 2 ਕਾਰਾਂ ਦੀ ਭਿਆਨਕ ਟੱਕਰ

ਰਾਜਪੁਰਾ – ਰਾਜਪੁਰਾ-ਪਟਿਆਲਾ ਰੋਡ ਤੇ ਮਾਰੂਤੀ ਸਜੂਕੀ ਦੇ ਸ਼ੋ ਰੂਮ ਨੇੜੇ ਸੜਕ ਹਾਦਸੇ ਵਿਚ ਇਕ ਤੇਜ਼ ਰਫਤਾਰ ਟਰੱਕ ਨੇ 2 ਕਾਰਾਂ ਵਿਚ ਟੱਕਰ ਮਾਰ ਦਿੱਤੀ।ਇਸ ਦੋਰਾਨ ਕਾਰ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਰਾਜਪੁਰਾ ਤੋਂ ਪਟਿਆਲਾ ਟਰੱਕ ਜਾ ਰਿਹਾ ਸੀ ਜਦੋਂ ਉਹ ਮਾਰੂਤੀ ਸ਼ਜੂਕੀ ਸ਼ੋ ਰੂਮ ਨੇੜੇ ਪਹੁੰਚਿਆ ਤਾਂ ਡਰਾਇਵਰ ਨੂੰ ਨੀਂਦ ਆ ਗਈ। ਇਸੇ ਦੋਰਾਨ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਹਰਿਆਣਾ ਵੱਲੋਂ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਨ ਦੇ ਹੁਕਮ

ਮੁੱਖ ਮੰਤਰੀ ਹਰਿਆਣਾ ਵੱਲੋਂ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਨ ਦੇ ਹੁਕਮ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਜੁਰਮ ਰੋਕਥਾਮ) ਐਕਟ ਦੇ ਤਹਿਤ ਦਰਜ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਨਾਲ ਸਬੰਧਤ ਮਾਮਲੇ ’ਤੇ ਪਹਿਲ ਦੇ ਆਧਾਰ ’ਤੇ ਕੰਮ ਕਰਨ ਦੇ ਆਦੇਸ਼ ਦਿਤੇ ਹਨ। ਸ਼ੁਰੂ ਵਿਚ ਅਜਿਹੀ ਅਦਾਲਤਾਂ ਉਨਾਂ ਚਾਰ ਜਿਲਿਆਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ ਜਿਥੇ ਪੈਂਡਿੰਗ ਮਾਮਲਿਆਂ ਦੀ ਗਿਣਤੀ ਉਮੀਦ ਤੋਂ ਵਧ ਹੈ। ਸ੍ਰੀ ਮਨੋਹਰ ਲਾਲ ਅਜ ਇਥੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਜੁਰਮ ਰੋਕਥਾਮ) ਨਿਯਮ, 1995 ਦੇ ਪ੍ਰਵਧਾਨ ਦੇ…

VIA PUNJAB
ਅੱਗੇ ਪੜ੍ਹੋ

ਫਲਾਂ ਤੇ ਸਬਜ਼ੀਆਂ ਉਤੇ ਨਹੀਂ ਲੱਗ ਸਕਣਗੇ ਸਟਿੱਕਰ

ਫਲਾਂ ਤੇ ਸਬਜ਼ੀਆਂ ਉਤੇ ਨਹੀਂ ਲੱਗ ਸਕਣਗੇ ਸਟਿੱਕਰ

ਫੂਡ ਸੇਫਟੀ ਕਮਿਸ਼ਨਰ ਵੱਲੋਂ ਮਨਾਹੀ ਦੇ ਹੁਕਮ ਜਾਰੀ ਚੰਡੀਗੜ – ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਵੱਲੋਂ ਰਾਜ ਵਿੱਚ ਕੰਮ ਕਰ ਰਹੀਆਂ ਸਾਰੀਆਂ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਗਏ ਹਨ ਕਿ ਸੂਬੇ ਦੀਆਂ ਮੰਡੀਆਂ ਅਤੇ ਸਬਜ਼ੀਆਂ ਤੇ ਫਲਾਂ ਦੇ ਧੰਦੇ ਨਾਲ ਜੁੜੇ ਸਾਰੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਸਟਿੱਕਰ ਵਾਲੇ…

VIA PUNJAB
ਅੱਗੇ ਪੜ੍ਹੋ

ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੀਟਿੰਗ

ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੀਟਿੰਗ

ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ ਚੰਡੀਗੜ – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਮੰਗਾਂ ਉਤੇ ਵਿਚਾਰ ਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 16 ਜਾਂ 17 ਦਸੰਬਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਧਰਨੇ ਦਾ ਰਾਹ ਛੱਡ ਕੇ ਗੱਲਬਾਤ ਰਾਹੀਂ ਮਸਲੇ ਹੱਲ…

VIA PUNJAB
ਅੱਗੇ ਪੜ੍ਹੋ

ਸੂਬੇ ਵਿੱਚ ਦੁੱਧ ਦਾ ਸਿੱਧਾ ਮੰਡੀਕਰਨ ਅਤੇ ਹੋਮ ਡਿਲਵਰੀ ਸਮੇਂ ਦੀ ਮੰਗ : ਬਲਬੀਰ ਸਿੰਘ ਸਿੱਧੂ

ਸੂਬੇ ਵਿੱਚ ਦੁੱਧ ਦਾ ਸਿੱਧਾ ਮੰਡੀਕਰਨ ਅਤੇ ਹੋਮ ਡਿਲਵਰੀ ਸਮੇਂ ਦੀ ਮੰਗ : ਬਲਬੀਰ ਸਿੰਘ ਸਿੱਧੂ

ਸਿੱਧੇ ਮੰਡੀਕਰਨ ਨੂੰ ਪ੍ਰਫੁੱਲਿਤ ਕਰਨ ਦੇ ਮੱਦੇਨਜ਼ਰ ਆਟੋਮੈਟਿਕ ਦੁੱਧ ਚੁਆਈ ਯੂਨਿਟ ਸਥਾਪਤ ਕਰਨ ਸਬੰਧੀ ਦਿੱਤੀ ਜਾ ਰਹੀ ਹੈ 4 ਲੱਖ ਰੁਪਏ ਦੀ ਸਬਸਿਡੀ ਚੰਡੀਗੜ – ਦੁੱਧ ਅਤੇ ਦੁੱਧ ਪਦਾਰਥਾਂ ਦਾ ਸਿੱਧਾ ਮੰਡੀਕਰਨ ਤੇ ਵਿਸ਼ੇਸ਼ ਕਰਕੇ ਘਰਾਂ ਤੱਕ ਪਹੁੰਚ ਕਰਨਾ ਦੁੱਧ ਉਤਪਾਦਕਾਂ ਲਈ ਨਾ ਕੇਵਲ ਆਮਦਨ ਵਧਾਉਣ ਲਈ ਲਾਹੇਵੰਦ ਹੈ ਸਗੋਂ ਇਸ ਨਾਲ ਵਿਚੋਲਿਆਂ ਦੀ ਮਾਰ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਬਲਬੀਰ…

VIA PUNJAB
ਅੱਗੇ ਪੜ੍ਹੋ

ਈ ਭੂਮੀ ਪੋਟਰਲ ਦੀ ਸਮੀਖਿਆ ਲਈ ਹਰੇਕ ਮਹੀਨੇ ਦੋ ਵਾਰ ਮੀਟਿੰਗ ਆਯੋਜਿਤ ਕੀਤੀ ਜਾਵੇਗੀ – ਮੁੱਖ ਮੰਤਰੀ

ਈ ਭੂਮੀ ਪੋਟਰਲ ਦੀ ਸਮੀਖਿਆ ਲਈ ਹਰੇਕ ਮਹੀਨੇ ਦੋ ਵਾਰ ਮੀਟਿੰਗ ਆਯੋਜਿਤ ਕੀਤੀ ਜਾਵੇਗੀ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਦੀ ਈ ਭੂਮੀ ਪੋਟਰਲ https://ebhoomiharyana.org.in/ ‘ਤੇ ਜਮੀਨ ਦੀ ਲੋਂੜ ਲਈ ਆਈ ਮੰਗਾਂ ਤੇ ਵਿਕਾਸ ਪਰਿਯੋਜਨਾਵਾਂ ਨਾਲ ਜੁੜੀ ਜਾਣਕਾਰੀ ਦੀ ਸਮੀਖਿਆ ਅਤੇ ਫੈਸਲਾ ਲੈਣ ਲਈ ਸਕੱਤਰਾਂ ਦੀ ਕਮੇਟੀ ਦੀ ਹਰੇਕ ਮਹੀਨੇ ਵਿਚ ਦੋ ਵਾਰ ਮੀਟਿੰਗ ਆਯੋਜਿਤ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਇਸ ਬਾਰੇ ਵਿਚ ਮੰਤਰੀਆਂ ਦੀ ਕਮੇਟੀ ਵੀ ਹਰੇਕ ਮਹੀਨੇ ਆਯੋਜਿਤ ਹੋਵੇਗੀ|ਇਹ ਫੈਸਲਾ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ…

VIA PUNJAB
ਅੱਗੇ ਪੜ੍ਹੋ

ਸਿਡਨੀ ਇੰਟਰਨੈਸ਼ਨਲ ਚ ਖੇਡੇਗੀ ਵਿਸ਼ਵ ਦੀ ਨੰਬਰ ਇਕ ਖਿਡਾਰਨ ਹਾਲੇਪ

ਸਿਡਨੀ ਇੰਟਰਨੈਸ਼ਨਲ ਚ ਖੇਡੇਗੀ ਵਿਸ਼ਵ ਦੀ ਨੰਬਰ ਇਕ ਖਿਡਾਰਨ ਹਾਲੇਪ

ਵਿਸ਼ਵ ਦੀ ਨੰਬਰ 1 ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਅਗਲੇ ਸਾਲ 2019 ਦੇ ਜਨਵਰੀ ‘ਚ ਆਯੋਜਿਤ ਹੋਣ ਵਾਲੇ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ‘ਚ ਖੇਡੇਗੀ। ਟੂਰਨਾਮੈਂਟ ਆਯੋਜਕਾਂ ਨੇ ਦੱਸਿਆ ਕਿ ਦੁਨੀਆ ਦੇ ਚੋਟੀ ਦੇ 10 ਟੈਨਿਸ ਖਿਡਾਰੀ ਬ੍ਰਿਸਬੇਨ ਇੰਟਰਨੈਸ਼ਨਲ ‘ਚ ਖੇਡਣ Àੁੱਤਰਨਗੇ। ਹਾਲਾਂਕਿ ਕੈਰੋਲੀਨ ਵੋਜਨਿਆਕੀ ਅਤੇ ਏਲਿਨਾ ਸਵੀਤੋਲਿਨਾ ਇਸ ਟੂਰਨਾਮੈਂਟ ‘ਚ ਨਹੀਂ ਖੇਡਣਗੀਆਂ। ਸਿਡਨੀ ਇੰਟਰਨੈਸ਼ਨਲ ਟੂਰਨਾਮੈਂਟ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਤੋਂ ਪਹਿਲਾਂ ਮਹੱਤਵਪੂਰਨ ਅਭਿਆਸ ਟੂਰਨਾਮੈਂਟ ਵੀ ਮੰਨਿਆ ਜਾਂਦਾ ਹੈ। ਮੈਲਬੋਰਨ ਪਾਰਕ ‘ਚ…

VIA PUNJAB
ਅੱਗੇ ਪੜ੍ਹੋ

ਹਾਕੀ ਵਿਸ਼ਵ ਕੱਪ : ਸਪੇਨ ਨੇ ਫਰਾਂਸ ਨਾਲ ਖੇਡਿਆ 1-1 ਨਾਲ ਡਰਾਅ

ਹਾਕੀ ਵਿਸ਼ਵ ਕੱਪ : ਸਪੇਨ ਨੇ ਫਰਾਂਸ ਨਾਲ ਖੇਡਿਆ 1-1 ਨਾਲ ਡਰਾਅ

ਭੁਵਨੇਸ਼ਵਰ- ਕਪਤਾਨ ਤੇ ਗੋਲਕੀਪਰ ਕਵਿਕੋ ਕੋਰਟੇਸ ਦੇ ਪੈਨਲਟੀ ਸਟਰੋਕ ‘ਤੇ ਕੀਤੇ ਗਏ ਸ਼ਾਨਦਾਰ ਬਚਾਅ ਦੀ ਮਦਦ ਨਾਲ ਸਪੇਨ ਨੇ ਫਰਾਂਸ ਖਿਲਾਫ ਪੁਰਸ਼ ਹਾਕੀ ਵਿਸ਼ਵ ਕੱਪ ਦਾ ਪੂਲ-ਏ ਦਾ ਮੈਚ 1-1 ਨਾਲ ਡਰਾਅ ਕਰਵਾਇਆ। ਇਹ ਮੈਚ ਡਰਾਅ ਹੋਣ ਨਾਲ ਦੋਵੇਂ ਟੀਮਾਂ ਨਾਕਆਊਟ ‘ਚ ਪੁੱਜਣ ਦੀ ਦੌੜ ‘ਚ ਬਣੀਆਂ ਹੋਈਆਂ ਹਨ। ਦੋਵਾਂ ਦੇ 2 ਮੈਚਾਂ ‘ਚ 1-1 ਅੰਕ ਹਨ। ਇਹ ਵਿਸ਼ਵ ‘ਚ 8ਵੇਂ ਨੰਬਰ ਦੇ ਸਪੇਨ ਅਤੇ ਮੁਕਾਬਲੇ ‘ਚ ਸਭ ਤੋਂ ਹੇਠਲੀ ਰੈਂਕਿੰਗ 20ਵੇਂ ਨੰਬਰ ਦੇ ਫਰਾਂਸ…

VIA PUNJAB
ਅੱਗੇ ਪੜ੍ਹੋ
1 991 992 993 994 995 1,271