ਦੌੜਾਂ ਲਈ ਸਿਰਫ ਵਿਰਾਟ ਤੇ ਨਿਰਭਰ ਨਹੀਂ : ਪੁਜਾਰਾ

ਦੌੜਾਂ ਲਈ ਸਿਰਫ ਵਿਰਾਟ ਤੇ ਨਿਰਭਰ ਨਹੀਂ : ਪੁਜਾਰਾ

ਭਾਰਤੀ ਟੀਮ ਇਸ ਸਮੇਂ ਆਪਣੇ ਕਪਤਾਨ ਅਤੇ ਦੁਨੀਆ ਦੇ ਨੰਬਰ 1 ਬੱਲੇਬਾਜ਼ ਵਿਰਾਟ ਕੋਹਲੀ ‘ਤੇ ਬਹੁਤ ਹੱਦ ਤੱਕ ਨਿਰਭਰ ਹੈ ਪਰ ਟੀਮ ਦੇ ਇਕ ਹੋਰ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਮੰਨਣਾ ਹੈ ਕਿ ਭਾਰਤ ਸਿਰਫ ਇਕ ਬੱਲੇਬਾਜ਼ ‘ਤੇ ਨਿਰਭਰ ਨਹੀਂ ਹੈ। ਆਸਟਰੇਲੀਆ ਖਿਲਾਫ 6 ਦਸੰਬਰ ਤੋਂ ਐਡੀਲੇਡ ਓਵਲ ‘ਚ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਭਰੋਸੇਮੰਦ ਪੁਜਾਰਾ ਨਾਲ ਪੱਤਰਕਾਰ ਸੰਮੇਲਨ ‘ਚ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤੀ ਬੱਲੇਬਾਜ਼ੀ ਕਪਤਾਨ ਵਿਰਾਟ ‘ਤੇ ਨਿਰਭਰ…

VIA PUNJAB
ਅੱਗੇ ਪੜ੍ਹੋ

ਕਿਮ ਜੋਂਗ ਦੀਆਂ ਇੱਛਾਵਾਂ ਨੂੰ ਪੂਰਾ ਕਰਨਗੇ ਡੋਨਾਲਡ ਟਰੰਪ

ਕਿਮ ਜੋਂਗ ਦੀਆਂ ਇੱਛਾਵਾਂ ਨੂੰ ਪੂਰਾ ਕਰਨਗੇ ਡੋਨਾਲਡ ਟਰੰਪ

ਵਾਸ਼ਿੰਗਟਨ – ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਆਖਿਆ ਹੈ ਕਿ ਜੇਕਰ ਉੱਤਰੀ ਕੋਰੀਆ ਮੁਖੀ ਕਿਮ ਜੋਂਗ ਉਨ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹਨ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਜੀ-20 ਸ਼ਿਖਰ ਸੰਮੇਲਨ ਤੋਂ ਬਾਅਦ ਟਰੰਪ ਨਾਲ ਗੱਲਬਾਤ ਤੋਂ ਬਾਅਦ ਐਤਵਾਰ ਨੂੰ ਇਹ ਗੱਲ ਆਖੀ। ਉੱਤਰੀ ਕੋਰੀਆ ਨੇ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਤੋਂ ਰਾਹਤ ਦੇਣ ਦੀ ਮੰਗ…

VIA PUNJAB
ਅੱਗੇ ਪੜ੍ਹੋ

ਟਰੰਪ ਤੋਂ ਮੁਆਫੀ ਮੰਗਣ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ : ਰੋਜਰ

ਟਰੰਪ ਤੋਂ ਮੁਆਫੀ ਮੰਗਣ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ : ਰੋਜਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਸਮੀ ਸਲਾਹਕਾਰ ਰੋਜਰ ਸਟੋਨ ਦਾ ਆਖਣਾ ਹੈ ਕਿ ਮੁਆਫੀ ਨੂੰ ਲੈ ਕੇ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਨਾਲ ਕੋਈ ਚਰਚਾ ਨਹੀਂ ਹੋਈ। ਅਮਰੀਕਾ ‘ਚ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਰੂਸੀ ਦਖਲਅੰਦਾਜ਼ੀ ਦੇ ਮਾਮਲੇ ‘ਚ ਸਟੋਨ ਵੀ ਜਾਂਚ ਦੇ ਦਾਇਰੇ ‘ਚ ਹਨ ਅਤੇ ਇਸ ਸਬੰਧ ‘ਚ ਉਨ੍ਹਾਂ ਨੇ ਇਹ ਬਿਆਨ ਦਿੱਤਾ। ਸਟੋਨ ਨੇ 2016 ਦੇ ਚੋਣ ਪ੍ਰਚਾਰ ਦੌਰਾਨ ਵਿਕੀਲਿਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨਾਲ ਸੰਪਰਕ ਕੀਤੇ ਜਾਣ ਦੀ ਗੱਲ ਤੋਂ…

VIA PUNJAB
ਅੱਗੇ ਪੜ੍ਹੋ

ਅਮਰੀਕਾ-ਚੀਨ ਸਬੰਧਾਂ ਨੇ ਤੇਜੀ ਨਾਲ ਕਦਮ ਚੁੱਕੇ : ਟਰੰਪ

ਅਮਰੀਕਾ-ਚੀਨ ਸਬੰਧਾਂ ਨੇ ਤੇਜੀ ਨਾਲ ਕਦਮ ਚੁੱਕੇ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਅਰਜਨਟੀਨਾ ‘ਚ ਹੋਈ ਬੈਠਕ ਤੋਂ ਬਾਅਦ ਚੀਨ ਨਾਲ ਅਮਰੀਕੀ ਸਬੰਧਾਂ ਨੇ ਤੇਜ਼ੀ ਨਾਲ ਕਦਮ ਚੁੱਕੇ ਹਨ। ਟਰੰਪ ਨੇ ਸਵੇਰੇ-ਸਵੇਰੇ ਕੀਤੇ ਟਵੀਟ ‘ਚ ਆਖਿਆ ਕਿ ਬਹੁਤ ਚੰਗੀਆਂ ਚੀਜ਼ਾਂ ਹੋਣਗੀਆਂ, ਜੇਕਰ ਇਕ ਕਰਾਰ ਹੋ ਜਾਂਦਾ ਹੈ ਤਾਂ ਚੀਨ ਨੂੰ ਕਾਫੀ ਫਾਇਦਾ ਹੋਵੇਗਾ। ਦੋਹਾਂ ਦੇਸ਼ਾਂ ਵਿਚਾਲੇ ਵੱਧ ਰਹੇ ਸੰਘਰਸ਼ ਨੂੰ ਟਰੰਪ ਨੇ ਖਤਮ ਕਰਨ ਦੀ ਅਪੀਲ ਕੀਤੀ ਹੈ। ਬਿਊਨਸ…

VIA PUNJAB
ਅੱਗੇ ਪੜ੍ਹੋ

ਕਾਂਗਰਸੀਆਂ ਨੇ ਹਿੰਦੂਵਾਦ ਬਾਰੇ ਕਿੱਥੋਂ ਸਿੱਖਿਆ: ਮੋਦੀ

ਕਾਂਗਰਸੀਆਂ ਨੇ ਹਿੰਦੂਵਾਦ ਬਾਰੇ ਕਿੱਥੋਂ ਸਿੱਖਿਆ: ਮੋਦੀ

ਜੋਧਪੁਰ – ਹਿੰਦੂਵਾਦ ਦੇ ਗਿਆਨ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹੱਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ‘ਨਾਮਦਾਰ-ਕਾਮਦਾਰ’ ਦਾ ਵਿਅੰਗ ਕੀਤਾ ਤੇ ਪੁੱਛਿਆ ਕਿ ਵਿਰੋਧੀ ਪਾਰਟੀ ਨੇ ਧਰਮ ਦੇ ਮਾਮਲੇ ’ਚ ਮੁਹਾਰਤ ਕਿੱਥੋਂ ਹਾਸਲ ਕੀਤੀ ਹੈ। ਅੱਜ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਕਾਮਦਾਰ (ਕਾਮੇ) ਕਦੀ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਨੂੰ ਹਿੰਦੂਵਾਦ ਦਾ ਪੂਰਾ ਗਿਆਨ ਹੈ, ਪਰ ਨਾਮਦਾਰ (ਸ਼ਾਸਕ) ਨੂੰ ਕੁਝ ਵੀ ਬੋਲਣ ਦਾ ਅਧਿਕਾਰ ਹੁੰਦਾ ਹੈ।’…

VIA PUNJAB
ਅੱਗੇ ਪੜ੍ਹੋ

ਮੈਂ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਸਮਰਥਣ ਨਹੀਂ ਦਿੱਤਾ : ਹਰਭਜਨ ਸਿੰਘ

ਮੈਂ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਸਮਰਥਣ ਨਹੀਂ ਦਿੱਤਾ : ਹਰਭਜਨ ਸਿੰਘ

ਨਵੀਂ ਦਿੱਲੀ – ਆਫ ਸਪਿਨਰ ਹਰਭਜਨ ਸਿੰਘ ਹਮੇਸ਼ਾ ਹੀ ਵੱਧ ਚੜ੍ਹ ਕੇ ਟੀਮ ਇੰਡੀਆ ਨੂੰ ਸਪਾਰਟ ਕਰਦੇ ਆਏ ਹਨ| ਹਰਭਜਨ ਨੇ ਟੀਮ ਇੰਡੀਆ ਵੱਲੋਂ ਆਪਣਾ ਆਖਰੀ ਮੈਚ ਸਾਲ 2016 ਵਿੱਚ ਯੂ.ਏ.ਈ. ਖਿਲਾਫ ਖੇਡਿਆ ਸੀ, ਇਸ ਤੋਂ ਬਾਅਦ ਹੀ ਉਹ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ, ਹਾਲਾਂਕਿ ਇਸਦੇ ਬਾਵਜੂਦ ਉਹ ਟੀਮ ਇੰਡੀਆ ਦੀ ਤਾਰੀਫ ਕਰਨ ਵਿੱਚ ਕਦੀ ਪਿੱਛੇ ਨਹੀਂ ਰਹੇ, ਇਸ ਵਿਚਕਾਰ ਹਰਭਜਨ ਦਾ ਇਕ ਕਥਿਤ ਟਵੀਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ਨੂੰ ਨਹੀਂ ਪਤਾ ਚੁਣਾਵੀ ਇਤਿਹਾਸ : ਅਮਿਤ ਸ਼ਾਹ

ਰਾਹੁਲ ਗਾਂਧੀ ਨੂੰ ਨਹੀਂ ਪਤਾ ਚੁਣਾਵੀ ਇਤਿਹਾਸ : ਅਮਿਤ ਸ਼ਾਹ

ਨਵੀਂ ਦਿਲੀ – ਰਾਜਸਥਾਨ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਸਿਖਰ ਤੇ ਹੈ| ਬੀ.ਜੇ.ਪੀ. ਅਤੇ ਕਾਂਗਰਸ ਨੇਤਾ ਆਪਣੇ-ਆਪਣੇ ਉਮੀਦਵਾਰਾਂ ਦੇ ਪੱਖ ਵਿੱਚ ਕਈ ਥਾਂਵਾ ਤੇ ਰੈਲੀਆਂ ਕਰ ਰਹੇ ਹਨ| ਇਸ ਕ੍ਰਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਚੁਣਾਵੀ ਰੈਲੀ ਨੂੰ ਸੰਬੋਧਿਤ ਕੀਤਾ| ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਨਿਸ਼ਾਨ ਵਿੰਨ੍ਹਦੇ ਹੋਏ ਕਿਹਾ ਕਿ ਰਾਹੁਲ ਬਾਬਾ ਨੂੰ ਦਿਨ ਵਿੱਚ ਸੁਪਨੇ ਆ ਰਹੇ ਹਨ| ਸ਼ਾਹ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਉੱਘੇ ਸਨਅਤਕਾਰ ਅਮਰਜੀਤ ਗੋਇਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਉੱਘੇ ਸਨਅਤਕਾਰ ਅਮਰਜੀਤ ਗੋਇਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉੱਘੇ ਸਨਅਤਕਾਰ ਅਤੇ ਪੀ.ਐਚ.ਡੀ. ਚੈਂਬਰ ਆਫ ਪੰਜਾਬ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਗੋਇਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਬੀਤੀ ਸ਼ਾਮ ਚੱਲ ਵਸੇ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਅਮਰਜੀਤ ਗੋਇਲ ਵੱਲੋਂ ਸੂਬੇ ਦੀ ਉਦਯੋਗਿਕ ਤਰੱਕੀ ਲਈ ਪਾਏ ਸ਼ਾਨਦਾਰ ਯੋਗਦਾਨ ਨੂੰ ਚੇਤੇ ਕੀਤਾ। ਉਨਾਂ ਨੇ ਸਨਅਤ ਦੀ ਮੁੜ ਸੁਰਜੀਤੀ ਅਤੇ ਸਥਾਨਕ ਉਦਯੋਗ ਦੇ ਹਿੱਤਾਂ ਦੀ ਰਾਖੀ ਲਈ ਸ੍ਰੀ ਗੋਇਲ ਵੱਲੋਂ…

VIA PUNJAB
ਅੱਗੇ ਪੜ੍ਹੋ

ਚੀਫ਼ ਜਸਟਿਸ ਨੇ 9 ਜੱਜਾਂ ਨੂੰ ਸਥਾਈ ਜੱਜਾਂ ਵਜੋਂ ਤੇ ਇੱਕ ਨੂੰ ਵਧੀਕ ਜੱਜ ਵਜੋਂ ਸਹੁੰ ਚੁਕਾਈ

ਚੀਫ਼ ਜਸਟਿਸ ਨੇ 9 ਜੱਜਾਂ ਨੂੰ ਸਥਾਈ ਜੱਜਾਂ ਵਜੋਂ ਤੇ ਇੱਕ ਨੂੰ ਵਧੀਕ ਜੱਜ ਵਜੋਂ ਸਹੁੰ ਚੁਕਾਈ

ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਕੋਰਟ ਦੇ ਚੀਫ਼ ਜਸਟਿਸ ਸ੍ਰੀ ਕ੍ਰਿਸ਼ਨਾ ਮੁਰਾਰੀ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 9 ਜੱਜਾਂ ਨੂੰ ਸਥਾਈ ਜੱਜ ਵਜੋਂ ਸਹੁੰ ਚੁਕਾਈ। ਸਥਾਈ ਜੱਜਾਂ ਵਜੋਂ ਸਹੁੰ ਚੁੱਕਣ ਵਾਲਿਆਂ ਵਿੱਚ ਜਸਟਿਸ ਸ੍ਰੀ ਹਰਮਿੰਦਰ ਸਿੰਘ ਮਦਾਨ, ਜਸਟਿਸ ਸ੍ਰੀ ਰਾਜ ਸ਼ੇਖਰ ਅੱਤਰੀ, ਜਸਟਿਸ ਸ੍ਰੀ ਗੁਰਵਿੰਦਰ ਸਿੰਘ ਗਿੱਲ, ਜਸਟਿਸ ਸ੍ਰੀ ਅਰਵਿੰਦ ਸਿੰਘ ਸਾਂਗਵਾਨ, ਜਸਟਿਸ ਸ੍ਰੀ ਰਾਜਬੀਰ ਸ਼ੇਰਾਵਤ, ਜਸਟਿਸ ਸ੍ਰੀ ਅਨਿਲ ਸ਼ੇਤਰਪਾਲ, ਜਸਟਿਸ ਸ੍ਰੀ ਅਵਨੀਸ਼ ਝਿੰਗਨ, ਜਸਟਿਸ ਸ੍ਰੀ ਮਹਾਬੀਰ ਸਿੰਘ ਸਿੰਧੂ ਅਤੇ ਜਸਟਿਸ ਸ੍ਰੀ…

VIA PUNJAB
ਅੱਗੇ ਪੜ੍ਹੋ

ਜਥੇਦਾਰ ਬ੍ਰਹਮਪੁਰਾ ਨੇ ‘ਕਰਤਾਰਪੁਰ ਲਾਂਘਾਂ ਖੁਲਵਾਉਣ ਲਈ ਵਡਾਲਾ ਤੇ ‘ਸਿੱਧੂ ਦੀ ਕੀਤੀ ਸਿਫ਼ਤ

ਜਥੇਦਾਰ ਬ੍ਰਹਮਪੁਰਾ ਨੇ ‘ਕਰਤਾਰਪੁਰ ਲਾਂਘਾਂ ਖੁਲਵਾਉਣ ਲਈ ਵਡਾਲਾ ਤੇ ‘ਸਿੱਧੂ ਦੀ ਕੀਤੀ ਸਿਫ਼ਤ

ਚੰਡੀਗੜ੍ਹ – ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਪ੍ਰਾਜੈਕਟ ਰਾਹੀਂ ਭਾਰਤ ‘ਚ ਵਸਦੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਵਿਛੜੇ ਹੋਏ ਗੁਰਧਾਮਾਂ, ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਦਰਸ਼ਨ ਕਰਨ ਲਈ ਹੁਣ ਵੀਜੇ਼ ਦੀ ਲੋੜ ਨਹੀਂ ਪਵੇਗੀ। ਇਸ ਲੲੇ ਗੲੇ ਫੈਸਲੇ ਨਾਲ ਸਮੂਚੀ ਸਿੱਖ ਕੌਮ ਨੇ ਦਿਲ ਤੋਂ ਧੰਨਵਾਦ ਕੀਤਾ ਜਿਸ ਨਾਲ ਪੂਰੀ ਦੁਨੀਆ ਵਿਚ ਹਿੰਦ-ਪਾਕ ਦਾ ਸਨੇਹਾ ਅਾਪਸੀ ਭਾਈਚਾਰੇ, ਅਮਨ-ਸ਼ਾਂਤੀ ਅਤੇ ਪਿਆਰ ਵਜੋਂ ਵਿਕਸਿਤ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ…

VIA PUNJAB
ਅੱਗੇ ਪੜ੍ਹੋ
1 992 993 994 995 996 1,271