ਵਿਸ਼ਵ ਕੱਪ: ਪਾਕਿਸਤਾਨ ਦੀ ਹਾਰ ਨਾਲ ਸ਼ੁਰੂਆਤ

ਵਿਸ਼ਵ ਕੱਪ: ਪਾਕਿਸਤਾਨ ਦੀ ਹਾਰ ਨਾਲ ਸ਼ੁਰੂਆਤ

ਨਾਟਿੰਘਮ – ਤੇਜ਼ ਗੇਂਦਬਾਜ਼ ਓਸ਼ੇਨ ਥੌਮਸ ਦੇ ਕਮਾਲ ਅਤੇ ਕ੍ਰਿਸ ਗੇਲ ਦੇ ਅਰਧ-ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ ਅੱਜ ਇੱਥੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਤਕੜੀ ਹਾਰ ਦੇ ਕੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗਾਜ਼ ਕੀਤਾ। ਉਸ ਨੇ ਇਹ ਜਿੱਤ 218 ਗੇਂਦਾਂ ਬਾਕੀ ਰਹਿੰਦਿਆਂ ਦਰਜ ਕੀਤੀ। ਪਾਕਿਸਤਾਨ ਦੀਆਂ ਚਾਰ ਵਿਕਟਾਂ ਝਟਕਾਉਣ ਵਾਲੇ ਥੌਮਸ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦੇਣ ਮਗਰੋਂ ਵੈਸਟ ਇੰਡੀਜ਼ ਨੇ ਸ਼ਾਰਟ ਪਿੱਚ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਤੇ ਭਾਰਤ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰ: ਪੀਟਰਸਨ

ਇੰਗਲੈਂਡ ਤੇ ਭਾਰਤ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰ: ਪੀਟਰਸਨ

ਲੰਡਨ – ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਇੰਗਲੈਂਡ ਅਤੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਦੱਸਿਆ ਹੈ, ਜਦਕਿ ‘ਛੁਪਿਆ ਰੁਸਤਮ’ ਆਸਟਰੇਲੀਆ ਅਤੇ ‘ਉਲਟਫੇਰ ਵਿੱਚ ਮਾਹਿਰ’ ਵੈਸਟ ਇੰਡੀਜ਼ ਦੀਆਂ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰ ਬਾਰੇ ਪੁੱਛਣ ’ਤੇ ਪੀਟਰਸਨ ਨੇ ਕਿਹਾ, ‘‘ਇੰਗਲੈਂਡ ਅਤੇ ਭਾਰਤ ਮਜ਼ਬੂਤ ਦਾਅਵੇਦਾਰ ਹਨ, ਪਰ ਆਸਟਰੇਲੀਆ ਛੁਪਿਆ ਹੋਇਆ ਰੁਸਤਮ ਹੈ ਅਤੇ ਵੈਸਟ ਇੰਡੀਜ਼ ਉਲਟਫੇਰ ਕਰ ਸਕਦਾ ਹੈ।’’ ਆਈਸੀਸੀ ਵਿਸ਼ਵ ਕੱਪ ਦਾ ਅੱਜ ਇੰਗਲੈਂਡ ਅਤੇ…

VIA PUNJAB
ਅੱਗੇ ਪੜ੍ਹੋ

ਤੇਂਦੁਲਕਰ ਵੱਲੋਂ ਕਮੈਂਟੇਟਰ ਵਜੋਂ ਨਵੀਂ ਪਾਰੀ ਸ਼ੁਰੂ

ਤੇਂਦੁਲਕਰ ਵੱਲੋਂ ਕਮੈਂਟੇਟਰ ਵਜੋਂ ਨਵੀਂ ਪਾਰੀ ਸ਼ੁਰੂ

ਮੁੰਬਈ – ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਈਸੀਸੀ ਵਿਸ਼ਵ ਕੱਪ ਦੌਰਾਨ ਟੀਵੀ ਕਮੈਂਟੇਟਰ ਵਜੋਂ ਆਪਣੇ ਕਰੀਅਰ ਦੀ ਨਵੀਂ ਪਾਰੀ ਦਾ ਆਗਾਜ਼ ਅੱਜ ਇੱਥੇ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਮੈਚ ਨਾਲ ਸ਼ੁਰੂ ਕਰ ਦਿੱਤਾ। ਉਹ ਸਟਾਰ ਸਪੋਰਟਸ ’ਤੇ ਮੈਚ ਤੋਂ ਪਹਿਲਾਂ ਹੋਣ ਵਾਲੇ ਸ਼ੋਅ ਵਿੱਚ ਕਮੈਂਟੇਟਰ ਦੇ ਪੈਨਲ ਵਿੱਚ ਹੈ। ਉਸ ਦਾ ਆਪਣਾ ਖ਼ਾਸ ਪ੍ਰੋਗਰਾਮ ‘ਸਚਿਨ ਓਪਨਜ਼ ਅਗੇਨ’ ਹੋਵੇਗਾ। ਭਾਰਤ ਲਈ ਛੇ ਵਿਸ਼ਵ ਕੱਪ ਖੇਡ ਚੁੱਕੇ 46 ਸਾਲ ਦੇ ਤੇਂਦੁਲਕਰ ਨੇ 2003 ਵਿੱਚ 673 ਦੌੜਾਂ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਤੇ ਵੈਸਟ ਇੰਡੀਜ਼ ਵਿਚਾਲੇ ਟੱਕਰ ਅੱਜ

ਪਾਕਿਸਤਾਨ ਤੇ ਵੈਸਟ ਇੰਡੀਜ਼ ਵਿਚਾਲੇ ਟੱਕਰ ਅੱਜ

ਨਾਟਿੰਘਮ – ਪਾਕਿਸਤਾਨ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਜਦੋਂ ਸ਼ੁੱਕਰਵਾਰ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਉਤਰੇਗਾ ਤਾਂ ਉਹ ਇੰਗਲੈਂਡ ਵਿੱਚ ਦੋ ਸਾਲ ਪਹਿਲਾਂ ਜਿੱਤੀ ਚੈਂਪੀਅਨਜ਼ ਟਰਾਫ਼ੀ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰੇਗਾ। ਪਾਕਿਸਤਾਨ ਨੇ ਪਿਛਲੇ ਦਸ ਇੱਕ ਰੋਜ਼ਾ ਕੌਮਾਂਤਰੀ ਮੈਚ ਲਗਾਤਾਰ ਗੁਆਏ ਹਨ, ਜਿਸ ਵਿੱਚ ਆਸਟਰੇਲੀਆ ਖ਼ਿਲਾਫ਼ 0-5 ਨਾਲ ਹੂੰਝਾ ਫੇਰ ਅਤੇ ਇੰਗਲੈਂਡ ਖ਼ਿਲਾਫ਼ 0-4 ਦੀ ਹਾਰ ਵੀ ਸ਼ਾਮਲ ਹੈ। ਟੀਮ ਨੂੰ ਇਸ ਤੋਂ ਇਲਾਵਾ ਅਭਿਆਸ ਮੈਚ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਵੀ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਇੰਗਲੈਂਡ ਦਾ ਜਿੱਤ ਨਾਲ ਆਗਾਜ਼

ਵਿਸ਼ਵ ਕੱਪ ਇੰਗਲੈਂਡ ਦਾ ਜਿੱਤ ਨਾਲ ਆਗਾਜ਼

ਲੰਡਨ – ਸੀਨੀਅਰ ਕ੍ਰਮ ਦੇ ਚਾਰ ਬੱਲੇਬਾਜ਼ਾਂ ਦੇ ਨੀਮ ਸੈਂਕੜਿਆਂ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਅੱਜ ਇੱਥੇ ਦੱਖਣੀ ਅਫਰੀਕਾ ਨੂੰ 104 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦੀ ਇਹ ਦੂਜੀ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੇ ਉਸ ਨੂੰ 2015 ਵਿਸ਼ਵ ਕੱਪ ਵਿੱਚ 130 ਦੌੜਾਂ ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਅੱਠ ਵਿਕਟਾਂ ਗੁਆ ਕੇ 312 ਦੌੜਾਂ ਦਾ ਟੀਚਾ…

VIA PUNJAB
ਅੱਗੇ ਪੜ੍ਹੋ

ਜ਼ਖਮੀ ਹੋਣ ਦੇ ਬਾਵਜੂਦ ਵਿਸ਼ਵ ਕੱਪ ਚ ਖੇਡੇਗਾ ਮੁਰਤਜ਼ਾ

ਜ਼ਖਮੀ ਹੋਣ ਦੇ ਬਾਵਜੂਦ ਵਿਸ਼ਵ ਕੱਪ ਚ ਖੇਡੇਗਾ ਮੁਰਤਜ਼ਾ

ਭਾਰਤ ਖਿਲਾਫ ਅਭਿਆਸ ਮੈਚ ਵਿਚ ਜ਼ਖਮੀ ਹੋਣ ਦੇ ਬਾਵਜੂਦ ਬੰਗਲਾਦੇਸ਼ ਦਾ ਕਪਤਾਨ ਮਸ਼ਰਫੇ ਮੁਰਤਜ਼ਾ ਆਈ. ਸੀ. ਸੀ. ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਖਿਲਾਫ ਆਪਣੀ ਟੀਮ ਦੇ ਪਹਿਲੇ ਮੁਕਾਬਲੇ ਵਿਚ ਖੇਡਣ ਉਤਰ ਸਕਦਾ ਹੈ। ਕਾਰਡਿਫ ਵਿਚ ਮੰਗਲਵਾਰ ਨੂੰ ਭਾਰਤ ਨਾਲ ਅਭਿਆਸ ਮੈਚ ਦੌਰਾਨ ਮੁਰਤਜ਼ਾ ਨੂੰ ਹੈਮਸਟ੍ਰਿੰਗ ਵਿਚ ਖਿਚਾਅ ਆ ਗਿਆ ਸੀ। ਹਾਲਾਂਕਿ ਜ਼ਖਮੀ ਹੋਣ ਦੇ ਬਾਵਜੂਦ ਉਸ ਨੇ ਐਤਵਾਰ ਨੂੰ ਮੈਚ ਵਿਚ ਉਤਰਨ ਦੇ ਸੰਕੇਤ ਦਿੱਤੇ ਹਨ ਪਰ ਇਹ ਅਜੇ ਸਾਫ ਨਹੀਂ ਹੈ ਕਿ ਉਹ ਪੂਰੀ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਦਾ ਹੋਇਆ ਸ਼ਾਨਦਾਰ ਉਦਘਾਟਨ

ਵਿਸ਼ਵ ਕੱਪ ਦਾ ਹੋਇਆ ਸ਼ਾਨਦਾਰ ਉਦਘਾਟਨ

ਇੰਗਲੈਂਡ ‘ਚ ਕ੍ਰਿਕਟ ਦੇ 12ਵੇਂ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ। ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਹੋਇਆ। ਇਸ ਤੋਂ ਪਹਿਲਾਂ ਸਾਰੀਆਂ ਟੀਮਾਂ ਦੇ ਕਪਤਾਨਾਂ ਨੇ ਇੰਗਲੈਂਡ ਦੀ ਮਹਾਰਾਣੀ ਐਲਿਜਬੇਥ ਨਾਲ ਮਿਲੇ। ਸਾਰੀਆਂ ਟੀਮਾਂ ਦੇ ਕਪਤਾਨਾਂ ਨੂੰ ਸਟੇਜ ‘ਤੇ ਬੁਲਾਇਆ ਗਿਆ। ਇਕੱਠੇ ਸਟੇਜ ‘ਤੇ ਖੜ੍ਹੇ ਹੋ ਕੇ ਸਾਰੀਆਂ ਟੀਮਾਂ ਦੇ ਕਪਤਾਨਾਂ ਨੇ ਆਪਣੀ ਖੁਸ਼ੀਆਂ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤਾ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ…

VIA PUNJAB
ਅੱਗੇ ਪੜ੍ਹੋ

ਰਾਹੁਲ ਦੇ ਚੌਥੇ ਨੰਬਰ ’ਤੇ ਪ੍ਰਦਰਸ਼ਨ ਤੋਂ ਕੋਹਲੀ ਖ਼ੁਸ਼

ਰਾਹੁਲ ਦੇ ਚੌਥੇ ਨੰਬਰ ’ਤੇ ਪ੍ਰਦਰਸ਼ਨ ਤੋਂ ਕੋਹਲੀ ਖ਼ੁਸ਼

ਵਿਸ਼ਵ ਕੱਪ ਤੋਂ ਪਹਿਲਾਂ ਚੌਥੇ ਨੰਬਰ ’ਤੇ ਕੇਐਲ ਰਾਹੁਲ ਦੇ ਸੈਂਕੜੇ ਤੋਂ ਖ਼ੁਸ਼ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਦੋਵਾਂ ਅਭਿਆਸ ਮੈਚਾਂ ਵਿੱਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੇ ਖ਼ਰਾਬ ਪ੍ਰਦਰਸ਼ਨ ਬਾਰੇ ਬੇਫ਼ਿਕਰ ਹੈ। ਕਪਤਾਨ ਨੇ ਸੰਕੇਤ ਦਿੱਤਾ ਕਿ ਰਾਹੁਲ ਚੌਥੇ ਨੰਬਰ ਲਈ ਆਪਣੀ ਥਾਂ ਪੱਕੀ ਕਰ ਚੁੱਕਿਆ ਹੈ। ਉਸ ਨੇ ਬੰਗਲਾਦੇਸ਼ ਖ਼ਿਲਾਫ਼ ਆਖ਼ਰੀ ਅਭਿਆਸ ਮੈਚ ਵਿੱਚ ਚੌਥੇ ਨੰਬਰ ’ਤੇ 99 ਗੇਂਦਾਂ ਵਿੱਚ 108 ਦੌੜਾਂ ਬਣਾਈਆਂ ਅਤੇ ਭਾਰਤ ਨੇ ਇਹ ਮੈਚ 95 ਦੌੜਾਂ ਨਾਲ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਮਹਿਲਾ ਹਾਕੀ ਟੀਮ ਐਲਾਨੀ

ਭਾਰਤ ਨੇ ਮਹਿਲਾ ਹਾਕੀ ਟੀਮ ਐਲਾਨੀ

ਹਾਕੀ ਇੰਡੀਆ ਨੇ 15 ਜੂਨ ਤੋਂ ਜਾਪਾਨ ਦੇ ਹੀਰੋਸ਼ੀਮਾ ਵਿੱਚ ਹੋਣ ਵਾਲੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਲਈ ਅੱਜ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਰਾਣੀ ਰਾਮਪਾਲ ਨੂੰ ਟੀਮ ਦੀ ਕਪਤਾਨ ਅਤੇ ਸਵਿਤਾ ਨੂੰ ਉਪ ਕਪਤਾਨ ਬਣਾਇਆ ਗਿਆ। ਮਿਡਫੀਲਡਰ ਨਿਸ਼ਾ ਇਸ ਟੂਰਨਾਮੈਂਟ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰੇਗੀ। ਉਸ ਨੂੰ ਰੀਨਾ ਖੋਖਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ, ਜੋ ਸੱਟ ਲੱਗਣ ਕਾਰਨ ਬਾਹਰ ਚੱਲ ਰਹੀ ਹੈ।ਅਨੁਭਵੀ ਗੋਲਕੀਪਰ ਸਵਿਤਾ ਅਤੇ ਰਜਨੀ ਇਤੀਮਾਰਪੂ ਭਾਰਤੀ ਗੋਲ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਜਿੱਤ ਕੈਰੇਬੀਆਈ ਲੋਕਾਂ ਨੂੰ ਇਕਜੁੱਟ ਕਰੇਗੀ : ਹੋਲਡਰ

ਵਿਸ਼ਵ ਕੱਪ ਜਿੱਤ ਕੈਰੇਬੀਆਈ ਲੋਕਾਂ ਨੂੰ ਇਕਜੁੱਟ ਕਰੇਗੀ : ਹੋਲਡਰ

ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਵਿਚ ਸਫਲ ਮੁਹਿੰਮ ਨਾਲ ਨਾ ਸਿਰਫ ਚਾਰ ਦਹਾਕੇ ਲੰਬਾ ਖਿਤਾਬੀ ਸੋਕਾ ਖਤਮ ਹੋਵੇਗਾ ਸਗੋਂ ਕੈਰੇਬੀਆਈ ਦੇਸ਼ਾਂ ਦੇ ਲੋਕਾਂ ਨੂੰ ਇਕਜੁੱਟ ਕਰਨ ਵਿਚ ਵੀ ਮਦਦ ਮਿਲੇਗੀ। ਹੋਲਡਰ ਨੇ ਕਿਹਾ, ”ਜੇਕਰ ਅਸੀਂ ਜਿੱਤ ਦਰਜ ਕਰਦੇ ਹਾਂ ਤਾਂ ਇਹ ਕਾਫੀ ਮਾਇਨੇ ਰੱਖਦੀ ਹੈ। ਅਸੀਂ ਇਸ ਨੂੰ ਪਹਿਲਾਂ ਜਿੱਤਿਆ ਹੈ ਅਤੇ ਕੈਰੇਬੀਆਈ ਦੇਸ਼ਾਂ ਵਿਚ ਹਮੇਸ਼ਾ ਕਿਹਾ ਜਾਂਦਾ ਹੈ ਕਿ ਜੇਕਰ ਵੈਸਟਇੰਡੀਜ਼ ਕ੍ਰਿਕਟ ਚੰਗਾ ਕਰ ਰਿਹਾ ਹੈ ਤਾਂ ਵੈਸਟਇੰਡੀਜ਼…

VIA PUNJAB
ਅੱਗੇ ਪੜ੍ਹੋ
1 101 102 103 104 105 202