ਨਵਪ੍ਰੀਤ ਕੌਰ ਭਾਈਰੂਪਾ ਭਾਰਤੀ ਅਥਲੈਟਿਕ ਟੀਮ ਦੀ ਬਣੀ ਕੋਚ

ਨਵਪ੍ਰੀਤ ਕੌਰ ਭਾਈਰੂਪਾ ਭਾਰਤੀ ਅਥਲੈਟਿਕ ਟੀਮ ਦੀ ਬਣੀ ਕੋਚ

ਭਾਰਤੀ ਅਥਲੈਟਿਕ ਫੈਡਰੇਸ਼ਨ ਨੇ ਕੌਮਾਂਤਰੀ ਖਿਡਾਰਨ ਨਵਪ੍ਰੀਤ ਕੌਰ ਨੂੰ ਭਾਰਤੀ ਅਥਲੈਟਿਕਸ ਟੀਮ ਦੀ ਕੋਚ ਨਿਯੁਕਤ ਕੀਤਾ ਹੈ। ਇਸ ’ਤੇ ਪਿੰਡ ਭਾਈਰੂਪਾ ਦੇ ਵਾਸੀ ਮਾਣ ਮਹਿਸੂਸ ਕਰ ਰਹੇ ਹਨ। ਕੋਚ ਜਸਵਿੰਦਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਪੰਜਾਬ ਪੁਲੀਸ ਵਿੱਚ ਏਐੱਸਆਈ ਦੇ ਅਹੁਦੇ ’ਤੇ ਤਾਇਨਾਤ ਨਵਪ੍ਰੀਤ ਕੌਰ ਹੈਪਟੈਥਲੋਨ ਦੀ ਕੌਮਾਂਤਰੀ ਖਿਡਾਰਨ ਹੈ। ਉਹ ਤੀਜੀ ਏਸ਼ੀਅਨ ਇਨਡੋਰ ਗੇਮਜ਼-2009 (ਵੀਅਤਨਾਮ), ਰਾਸ਼ਟਮੰਡਲ ਖੇਡਾਂ-2010 (ਦਿੱਲੀ), ਏਸ਼ੀਅਨ ਇਨਡੋਰ 2012-13 (ਚੀਨ ਅਤੇ ਪੁਣੇ) ਖੇਡ ਚੁੱਕੀ ਹੈ। ਇਸਤੋਂ ਇਲਾਵਾ ਕੈਨੇਡਾ ਵਿੱਚ ਹੋਈ ਵਰਲਡ ਪੁਲੀਸ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਆਸਟ੍ਰੇਲੀਆ ਵਿੱਚ ਰਚਿਆ ਇਤਿਹਾਸ, 71 ਸਾਲ ਵਿੱਚ ਪਹਿਲੀ ਵਾਰ 2-1 ਟੈਸਟ ਸੀਰੀਜ਼ ਜਿੱਤੀ

ਭਾਰਤ ਨੇ ਆਸਟ੍ਰੇਲੀਆ ਵਿੱਚ ਰਚਿਆ ਇਤਿਹਾਸ, 71 ਸਾਲ ਵਿੱਚ ਪਹਿਲੀ ਵਾਰ 2-1 ਟੈਸਟ ਸੀਰੀਜ਼ ਜਿੱਤੀ

ਸਿਡਨੀ – ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਵਿੱਚ ਇਤਿਹਾਸ ਰਚ ਦਿੱਤਾ ਹੈ| ਸਿਡਨੀ ਟੈਸਟ ਮੈਚ ਦੇ ਆਖਰੀ ਦਿਨ ਮੀਂਹ ਪੈਣ ਕਾਰਨ ਮੈਚ ਡਰਾਅ ਰਿਹਾ| ਇਸ ਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੇ ਸੀਰੀਜ਼ ਤੇ 2-1 ਨਾਲ ਕਬਜ਼ਾ ਕਰ ਲਿਆ ਹੈ| ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਕੋਈ ਟੈਸਟ ਸੀਰੀਜ਼ ਜਿੱਤੀ ਹੈ| ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਐਡੀਲੇਡ ਤੇ ਮੈਲਬਰਨ ਟੈਸਟ ਵਿੱਚ ਜਿੱਤ ਹਾਸਲ ਕੀਤੀ ਸੀ| ਚੇਤੇਸ਼ਵਰ ਪੁਜਾਰਾ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ…

VIA PUNJAB
ਅੱਗੇ ਪੜ੍ਹੋ

ਫੈਡਰਰ ਨੇ ਤੀਜਾ ਹੋਪਮੈਨ ਕੱਪ ਜਿੱਤਿਆ

ਫੈਡਰਰ ਨੇ ਤੀਜਾ ਹੋਪਮੈਨ ਕੱਪ ਜਿੱਤਿਆ

ਪਰਥ – ਰੋਜਰ ਫੈਡਰਰ ਨੇ ਸ਼ਨੀਵਾਰ ਨੂੰ ਪਰਥ ‘ਚ ਮਿਕਸਡ ਟੀਮ ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ‘ਚ ਸਵਿਟਜ਼ਰਲੈਂਡ ਨੂੰ 2-1 ਨਾਲ ਜਿੱਤ ਦਿਵਾਈ ਜਿਸ ਨਾਲ ਉਹ ਹੋਪਮੈਨ ਕੱਪ ਇਤਿਹਾਸ ‘ਚ ਸਭ ਤੋਂ ਸਫਲ ਖਿਡਾਰੀ ਬਣ ਗਏ। ਲਗਾਤਾਰ ਦੂਜੇ ਸਾਲ ਇਸ ਸਵਿਸ ਖਿਡਾਰੀ ਨੇ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਅਤੇ ਐਂਜਲਿਕ ਕਰਬਰ ਦੀ ਜੋੜੀ ਨੂੰ 4-0, 1-4, 4-3 (5/4) ਨਾਲ ਹਰਾ ਕੇ ਫੈਸਲਾਕੁੰਨ ਮਿਕਸਡ ਡਬਲਜ਼ ਮੁਕਾਬਲਾ ਜਿੱਤਿਆ। ਇਹ ਸਵਿਟਜ਼ਰਲੈਂਡ ਦਾ ਕੁੱਲ ਚੌਥਾ ਖਿਤਾਬ ਹੈ ਅਤੇ ਉਹ ਟਰਾਫੀ ਦੀ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਨੇ ਪਾਕਿਸਤਾਨ ਤੋਂ ਜਿੱਤੀ ਸੀਰੀਜ਼

ਦੱਖਣੀ ਅਫਰੀਕਾ ਨੇ ਪਾਕਿਸਤਾਨ ਤੋਂ ਜਿੱਤੀ ਸੀਰੀਜ਼

ਨਵੀਂ ਦਿੱਲੀ – ਦੱਖਣੀ ਅਫਰੀਕਾ ਨੇ ਕੇਪਟਾਊਨ ਦੇ ਨਿਊਲੈਂਡਸ ਕ੍ਰਿਕਟ ਮੈਦਾਨ ਖੇਡੇ ਜਾ ਰਹੇ ਦੂਜੇ ਟੈਸਟ ‘ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ, ਇਸ ਦੇ ਨਾਲ ਹੀ ਫਾਫ ਡੂ ਪਲੇਸਿਸ ਦੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦਾ ਵਾਧਾ ਹਾਸਲ ਕਰ ਲਿਆ ਹੈ। ਦੱਖਣੀ ਅਫਰੀਕਾ ਦੇ ਸਾਹਮਣੇ ਪਾਕਿਸਤਾਨ ਨੇ 41 ਦੌੜਾਂ ਦਾ ਟੀਚਾ ਰਖਿਆ ਸੀ ਜਿਸ ਨੂੰ ਉਸ ਨੇ ਇਕ ਵਿਕਟ ਗੁਆ ਕੇ ਹਾਸਲ ਕਰ ਲਿਆ। ਸਾਊਥ ਅਫਰੀਕਾ ਨੇ ਆਪਣੀ ਦੂਜੀ…

VIA PUNJAB
ਅੱਗੇ ਪੜ੍ਹੋ

ਟੈਸਟ ਗੇਂਦਬਾਜ਼ ਦੇ ਰੂਪ ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਕੁਲਦੀਪ

ਟੈਸਟ ਗੇਂਦਬਾਜ਼ ਦੇ ਰੂਪ ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਕੁਲਦੀਪ

ਸਿਡਨੀ – ਆਸਟਰੇਲੀਆ ਦੀ ਧਰਤੀ ‘ਤੇ ਆਪਣੇ ਪਹਿਲੇ ਟੈਸਟ ‘ਚ ਪ੍ਰਭਾਵਿਤ ਕਰਨ ਵਾਲੇ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਟੈਸਟ ਗੇਂਦਬਾਜ਼ ਦੇ ਰੂਪ ‘ਚ ਸੁਧਾਰ ਕਰਨ ਲਈ ਹੋਰ ਸਮੇਂ ਦੀ ਜ਼ਰੂਰਤ ਹੈ। 24 ਸਾਲਾ ਸੱਜੇ ਹੱਥ ਦੇ ਕਲਾਈ ਸਪਿਨਰ ਨੇ ਤਿੰਨ ਵਿਕਟ ਹਾਸਲ ਕੀਤੇ ਜਿਸ ਨਾਲ ਆਸਟਰੇਲੀਆਈ ਟੀਮ ਚੌਥੇ ਟੈਸਟ ਦੇ ਤੀਜੇ ਦਿਨ ਭਾਰਤ ਦੇ 7 ਵਿਕਟਾਂ ‘ਤੇ 622 ਦੌੜਾਂ ‘ਤੇ ਐਲਾਨੀ ਪਹਿਲੀ ਪਾਰੀ ਦੇ ਜਵਾਬ ‘ਚ 236 ਦੌੜਾਂ ‘ਤੇਂ 6 ਵਿਕਟਾਂ…

VIA PUNJAB
ਅੱਗੇ ਪੜ੍ਹੋ

ਸਿਡਨੀ ਟੈਸਟ ਭਾਰਤ ਲੜੀ ਜਿੱਤਣ ਦੇ ਕਰੀਬ

ਸਿਡਨੀ ਟੈਸਟ ਭਾਰਤ ਲੜੀ ਜਿੱਤਣ ਦੇ ਕਰੀਬ

ਸਿਡਨੀ – ਮੀਂਹ ਅਤੇ ਖਰਾਬ ਰੋਸ਼ਨੀ ਕਾਰਨ ਚੌਥੇ ਤੇ ਅੰਤਿਮ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਵੱਡੀ ਜਿੱਤ ਦੇ ਕਰੀਬ ਪੁੱਜਣ ਵਿਚ ਨਾਕਾਮ ਰਿਹਾ ਪਰ 1988 ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆ ਨੂੰ ਉਸ ਦੀ ਸਰਜ਼ਮੀ ਉੱਤੇ ਫਾਲੋਆਨ ਲਈ ਮਜਬੂਰ ਕਰਕੇ ਭਾਰਤੀ ਟੀਮ ਜਿੱਤ ਦੀ ਰਾਹ ਉੱਤੇ ਹੈ। ਖ਼ਰਾਬ ਮੌਸਮ ਕਾਰਨ ਚੌਥੇ ਦਿਨ ਸਿਰਫ 25.2 ਓਵਰ ਹੀ ਖੇਡੇ ਜਾ ਸਕੇ। ਆਸਟਰੇਲੀਆ ਨੇ ਫਾਲੋਆਨ ਖੇਡਦਿਆਂ ਦੂਜੀ ਪਾਰੀ ਵਿਚ ਚਾਰ ਓਵਰਾਂ ਉੱਤੇ ਬਿਨਾਂ ਵਿਕਟ ਖੋਏ 6 ਦੌੜਾਂ ਬਣਾਈਆਂ…

VIA PUNJAB
ਅੱਗੇ ਪੜ੍ਹੋ

ਦੂਜੇ ਟੈਸਟ ਮੈਚ ਚ ਦੱ. ਅਫਰੀਕਾ ਨੇ ਪਾਕਿ ਤੇ ਕੱਸਿਆ ਸ਼ਿਕੰਜਾ

ਦੂਜੇ ਟੈਸਟ ਮੈਚ ਚ ਦੱ. ਅਫਰੀਕਾ ਨੇ ਪਾਕਿ ਤੇ ਕੱਸਿਆ ਸ਼ਿਕੰਜਾ

ਕੇਪਟਾਓਨ – ਡੁਆਂਨੇ ਓਲਿਵੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਦੱਖਣੀ ਅਫਰੀਕਾ ਨੇ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਪਾਕਿਸਤਾਨ ‘ਤੇ ਦਬਾਅ ਬਣਾ ਲਿਆ। ਓਲਿਵੀਅਰ ਨੇ 48 ਦੌੜਾਂ ‘ਤੇ 4 ਵਿਕਟਾਂ ਹਾਸਲ ਕੀਤੀਆਂ। ਹਰੀ ਭਰੀ ਪਿੱਚ ‘ਤੇ ਪਾਕਿਸਤਾਨੀ ਟੀਮ 177 ਦੌੜਾਂ ਬਣਾ ਕੇ ਢੇਰ ਹੋ ਗਈ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਏਡੇਨ ਮਾਰਕਰਾਮ ਨੇ 78 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 2 ਵਿਕਟਾਂ ‘ਤੇ 123 ਦੌੜਾਂ ਤਕ ਪਹੁੰਚਾ ਦਿੱਤਾ ਸੀ। ਪਹਿਲੇ…

VIA PUNJAB
ਅੱਗੇ ਪੜ੍ਹੋ

ਪੰਤ ਨੇ ਸ਼ਾਨਦਾਰ ਸੈਂਕੜੇ ਨਾਲ ਬਣਾਏ ਕਈ ਰਿਕਾਰਡ

ਪੰਤ ਨੇ ਸ਼ਾਨਦਾਰ ਸੈਂਕੜੇ ਨਾਲ ਬਣਾਏ ਕਈ ਰਿਕਾਰਡ

ਨਵੀਂ ਦਿੱਲੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਸਿਡਨੀ ਟੈਸਟ ਮੈਚ ਦਾ ਦੂਜਾ ਦਿਨ ਰਿਸ਼ਭ ਪੰਤ ਲਈ ਬੇਹੱਦ ਖ਼ਾਸ ਬਣ ਗਿਆ। ਪੰਤ ਨੇ ਆਪਣੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਾਇਆ। ਰਿਸ਼ਭ ਪੰਤ ਨੇ 159 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਨਾਲ ਰਿਸ਼ਭ ਪੰਤ ਨੇ ਇਕ ਅਜਿਹਾ ਇਕ ਅਜਿਹਾ ਕਾਰਨਾਮਾ ਕੀਤਾ ਜੋ ਅਜੇ ਤੱਕ ਕੋਈ ਵੀ ਭਾਰਤੀ ਵਿਕਟਕੀਪਰ ਬੱਲੇਬਾਜ਼ ਨਹੀਂ ਕਰ ਸਕਿਆ ਸੀ। ਪੰਤ ਆਸਟਰੇਲੀਆ ਅਤੇ ਇੰਗਲੈਂਡ ਦੋਹਾਂ ਦੇਸ਼ਾਂ ‘ਚ ਸੈਂਕੜਾ ਲਾਉਣ ਵਾਲੇ…

VIA PUNJAB
ਅੱਗੇ ਪੜ੍ਹੋ

ਸਿਡਨੀ ਟੈਸਟ ਭਾਰਤ ਵਲੋਂ 622 ਤੇ ਪਾਰੀ ਸਮਾਪਤੀ ਦਾ ਐਲਾਨ,ਆਸਟ੍ਰੇਲੀਆ ਨੇ ਬਣਾਏ 24 ਰਨ

ਸਿਡਨੀ ਟੈਸਟ ਭਾਰਤ ਵਲੋਂ 622 ਤੇ ਪਾਰੀ ਸਮਾਪਤੀ ਦਾ ਐਲਾਨ,ਆਸਟ੍ਰੇਲੀਆ ਨੇ ਬਣਾਏ 24 ਰਨ

ਸਿਡਨੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਤੇ ਅੰਤਿਮ ਟੈਸਟ ਦੇ ਦੂਜੇ ਦਿਨ ਭਾਰਤ ਵੱਲੋਂ ਪਹਿਲੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 622 ਦੌੜਾਂ ਬਣਾਉਣ ਦੇ ਜਵਾਬ ਵਿੱਚ ਆਸਟਰੇਲੀਆ ਨੇ ਬਿਨਾ ਵਿਕਟ ਗੁਆਏ 24 ਦੌੜਾਂ ਬਣਾ ਲਈਆਂ ਹਨ| ਮਾਰਕਸ ਹੈਰਿਸ 19 ਅਤੇ ਉਸਮਾਨ ਖਵਾਜਾ 5 ਦੌੜਾਂ ਬਣਾ ਕੇ ਕ੍ਰੀਜ਼ ਤੇ ਹਨ| ਆਸਟਰੇਲੀਆ ਅਜੇ ਵੀ ਭਾਰਤ ਤੋਂ 599 ਦੌੜਾਂ ਪਿੱਛੇ ਹੈ| ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਪੁਜਾਰਾ ਅਤੇ ਪੰਤ ਦੇ ਸੈਂਕੜਿਆਂ…

VIA PUNJAB
ਅੱਗੇ ਪੜ੍ਹੋ

ਨੌਜਵਾਨਾਂ ਦੇ ਭਰੋਸੇ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ ਸ੍ਰੀਜੇਸ਼

ਨੌਜਵਾਨਾਂ ਦੇ ਭਰੋਸੇ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ ਸ੍ਰੀਜੇਸ਼

ਚੇਨਈ – ਭਾਰਤੀ ਗੋਲਕੀਪਰ ਅਤੇ ਸਾਬਕਾ ਕਪਤਾਨ ਪੀ ਆਰ ਸ੍ਰੀਜੇਸ਼ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਹੈ ਕਿ ਸਿਰਫ ਨੌਜਾਵਨਾਂ ਉੱਤੇ ਸਾਰਾ ਧਿਆਨ ਦੇਣ ਨਾਲ ਭਾਰਤੀ ਹਾਕੀ ਟੀਮ ਨੂੰ ਸਫਲਤਾ ਨਹੀਂ ਮਿਲੇਗੀ। ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਰਿੰਦਰ ਸਿੰਘ ਨੂੰ ਕੋਚ ਬਣਾਈ ਰੱਖਣ ਦੀ ਪੈਰਵੀ ਕੀਤੀ ਹੈ।ਤਜਰਬੇਕਾਰ ਐਸ ਵੀ ਸੁਨੀਲ ਸੱਟ ਕਾਰਨ ਅਤੇ ਰੁਪਿੰਦਰ ਸਿੰਘ ਖਰਾਬ ਫਰਮ ਦੇ ਕਾਰਨ ਵਿਸ਼ਵ ਕੱਪ ਟੀਮ ਵਿਚੋਂ ਬਾਹਰ ਸਨ। ਇਹ ਪੁੱਛੇ ਜਾਣ…

VIA PUNJAB
ਅੱਗੇ ਪੜ੍ਹੋ
1 132 133 134 135 136 202