ਪੀ.ਵੀ. ਸਿੰਧੂ ਨੇ ਜਿੱਤਿਆ ਵਰਲਡ ਟੂਰ ਫ਼ਾਈਨਲ ਖਿਤਾਬ : ਰਚਿਆ ਇਤਿਹਾਸ

ਪੀ.ਵੀ. ਸਿੰਧੂ ਨੇ ਜਿੱਤਿਆ ਵਰਲਡ ਟੂਰ ਫ਼ਾਈਨਲ ਖਿਤਾਬ : ਰਚਿਆ ਇਤਿਹਾਸ

ਨਵੀਂ ਦਿਲੀ – ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਵਰਲਡ ਟੂਰ ਫ਼ਾਈਨਲ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਖੇਡੇ ਗਏ ਮਹਿਲਾ ਸਿੰਗਲ ਫ਼ਾਈਨਲ ਮੁਕਾਬਲੇ ’ਚ ਸਿੰਧੂ ਦਾ ਮੁਕਾਬਲਾ ਓਕੁਹਾਰਾ ਨਾਲ ਸੀ। ਸਿੰਧੂ ਨੇ ਓਕੁਹਾਰਾ ਨੂੰ 21-19, 21-17 ਨਾਲ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਖਿਤਾਬ ’ਤੇ ਕਬਜ਼ਾ ਕੀਤਾ ਹੈ। ਜ਼ਿਕਰਯੋਗ ਕਿ ਪਿਛਲੇ ਸਾਲ ਖੇਡੇ ਗਏ ਵਰਲਡ ਟੂਰ ਦੇ ਫ਼ਾਈਨਲ ਮੁਕਾਬਲੇ ’ਚ ਵੀ ਸਿੰਧੂ ਅਤੇ ਓਕੁਹਾਰਾ ਦਾ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਵਿਸ਼ਵ ਕੱਪ ‘ਚ ਛੇਵਾਂ ਸਥਾਨ

ਭਾਰਤ ਨੂੰ ਵਿਸ਼ਵ ਕੱਪ ‘ਚ ਛੇਵਾਂ ਸਥਾਨ

ਭੁਵਨੇਸ਼ਵਰ – ਹਾਕੀ ਵਿਸ਼ਵ ਕੱਪ ‘ਚ 43 ਸਾਲ ਦੇ ਲੰਬੇ ਵਕਫੇ ਦੇ ਬਾਅਦ ਖਿਤਾਬ ਜਿੱਤਣ ਦਾ ਸੁਪਨਾ ਟੁੱਟਣ ਦੇ ਬਾਅਦ ਮੇਜ਼ਬਾਨ ਭਾਰਤ ਨੂੰ ਇਸ ਟੂਰਨਾਮੈਂਟ ‘ਚ ਛੇਵਾਂ ਸਥਾਨ ਹਾਸਲ ਹੋਇਆ ਹੈ। ਭਾਰਤ ਨੂੰ ਪਿਛਲੇ ਵਿਸ਼ਵ ਕੱਪ ‘ਚ ਨੌਵਾਂ ਸਥਾਨ ਹਾਸਲ ਹੋਇਆ ਸੀ। ਭਾਰਤ ਨੂੰ ਕੁਆਰਟਰ ਫਾਈਨਲ ‘ਚ ਹਾਲੈਂਡ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਭਾਰਤੀ ਟੀਮ ਸੈਮੀਫਾਈਨਲ ‘ਚ ਪਹੁੰਚਣ ਤੋਂ ਖੁੰਝੀ ਗਈ। ਕੁਆਰਟਰ ਫਾਈਨਲ ‘ਚ ਹਾਰਨ ਵਾਲੀਆਂ ਟੀਮਾਂ ‘ਚੋਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਜੈਪੁਰ ਨੇ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਜੈਪੁਰ ਨੇ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ

ਨਵੀਂ ਦਿੱਲੀ – ਜੈਪੁਰ ਪਿੰਕ ਪੈਂਥਰਸ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ‘ਚ ਪੁਣੇਰੀ ਪਲਟਨ ਨੂੰ 36-23 ਨਾਲ ਹਰਾਇਆ। ਦੀਪਰ ਹੁੱਡਾ ਨੇ 8 ਰੇਡ ਅੰਕ ਹਾਸਲ ਕੀਤੇ ਜਦਕਿ ਸੁਨੀਲ ਸਿਧਗਾਵਲੇ 8 ਟੈਕਲ ਅੰਕ ਨਾਲ ਜੈਪੁਰ ਦੇ ਮੈਚ ਦੇ ਹੀਰੋ ਰਹੇ। ਜੈਪੁਰ ਪਿੰਕ ਪੈਂਥਰਸ ਕੋਲ ਹੁਣ ਵੀ ਪਲੇ ਆਫ ‘ਚ ਜਗ੍ਹਾਂ ਬਣਾਉਣ ਦਾ ਮੌਕਾ ਹੈ ਜਦਕਿ ਪੁਣੇਰੀ ਪਲਟਨ ਇਸ ਦੌੜ ਤੋਂ ਬਾਹਰ ਹੋ ਚੁੱਕੀ ਹੈ।

VIA PUNJAB
ਅੱਗੇ ਪੜ੍ਹੋ

ਲਿਓਨ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ : ਆਰੋਨ ਫਿੰਚ

ਲਿਓਨ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ : ਆਰੋਨ ਫਿੰਚ

ਪਰਥ – ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਨੂੰ ਲੱਗਦਾ ਹੈ ਕਿ ਭਾਰਤ ਖਿਲਾਫ ਇੱਥੇ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ‘ਚੁਣੌਤੀਆਂ ਨਾਲ ਭਰਿਆ ਹੋਵੇਗਾ’ ਅਤੇ ਇਸ ਪਿੱਚ ‘ਤੇ ਉਛਾਲ ਨੂੰ ਵੇਖਦੇ ਹੋਏ ਆਫ ਸਪਿਨਰ ਨਾਥਨ ਲਿਓਨ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ। ਫਿੰਚ ਨੇ ਕਿਹਾ, ”ਇਹ ਉਸ ਤਰ੍ਹਾਂ ਦਾ ਮੈਚ ਹੋਣ ਵਾਲਾ ਹੈ, ਜੋ ਦੋਵਾਂ ਟੀਮਾਂ ਲਈ ਚੁਣੌਤੀਆਂ ਨਾਲ ਭਰਿਆ ਹੋਵੇਗਾ। ਦਿਨ ਦੀ ਸ਼ੁਰੂਆਤ ‘ਚ ਅਸੀਂ ਜਿਵੇਂ ਸੋਚਿਆ ਸੀ, ਉਸ ਤੋਂ ਚੰਗੀ ਸਥਿਤੀ ‘ਚ ਹਾਂ।…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਹਾਕੀ ਦੇ ਸੈਮੀ ਫਾਈਨਲ ਮੈਚ ਅੱਜ

ਵਿਸ਼ਵ ਕੱਪ ਹਾਕੀ ਦੇ ਸੈਮੀ ਫਾਈਨਲ ਮੈਚ ਅੱਜ

ਭੁਬਨੇਸ਼ਵਰ – ਪੁਰਸ਼ਾਂ ਦੇ 14ਵੇਂ ਵਿਸ਼ਵ ਹਾਕੀ ਕੱਪ ਦੇ ਸੈਮੀ ਫਾਈਨਲ ਮੈਚ ਸ਼ਨਿੱਚਵਾਰ ਤੋਂ ਇੱਥ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾਣਗੇ। ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਤੇ ਰੀਓ ਓਲੰਪਿਕ ਦੀ ਉਪ ਜੇਤੂ ਬੈਲਜੀਅਮ ਅਤੇ ਇੰਗਲੈਂਡ ਵਿਚਾਲੇ ਪਹਿਲਾ ਸੈਮੀ ਫਾਈਨਲ ਮੈਚ ਸ਼ਾਮ ਚਾਰ ਵਜੇ ਖੇਡਿਆ ਜਾਵੇਗਾ, ਜਦੋਂਕਿ ਵਿਸ਼ਵ ਖ਼ਿਤਾਬ ਦੀ ਹੈਟ੍ਰਿਕ ਲਾਉਣ ਲਈ ਉਤਰੀ ਆਸਟਰੇਲੀਆ ਦਾ ਸਾਹਮਣਾ ਪਿਛਲੀ ਵਾਰ ਦੀ ਉਪ ਜੇਤੂ ਨੈਂਦਰਲੈਂਡਜ਼ ਨਾਲ ਸਾਢੇ ਛੇ ਵਜੇ ਹੋਵੇਗਾ। ਦੋਵੇਂ ਸੈਮੀ ਫਾਈਨਲ ਮੈਚ ਦਿਲਸਚਪ ਰਹਿਣ ਦੀ ਸੰਭਾਵਨਾ…

VIA PUNJAB
ਅੱਗੇ ਪੜ੍ਹੋ

ਦੂਜਾ ਟੈਸਟ: ਆਸਟਰੇਲੀਆ ਦੀ ਸਥਿਤੀ ਮਜ਼ਬੂਤ

ਦੂਜਾ ਟੈਸਟ: ਆਸਟਰੇਲੀਆ ਦੀ ਸਥਿਤੀ ਮਜ਼ਬੂਤ

ਪਰਥ – ਨਵੇਂ-ਨਵੇਲੇ ਔਪਟਸ ਸਟੇਡੀਅਮ ’ਤੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦਾ ਅੱਜ ਪਹਿਲਾ ਦਿਨ ਭਾਰਤ ਅਤੇ ਆਸਟਰੇਲੀਆ ਵਿਚਾਲੇ ਉਤਰਾਅ-ਚੜ੍ਹਾਅ ਵਾਲਾ ਰਿਹਾ। ਆਸਟਰੇਲੀਆ ਦੀ ਸਲਾਮੀ ਜੋੜੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਸ ਨੇ ਛੇ ਵਿਕਟਾਂ ’ਤੇ 277 ਦੌੜਾਂ ਬਣਾ ਕੇ ਖ਼ੁਦ ਨੂੰ ਬਿਹਤਰ ਹਾਲਤ ਵਿੱਚ ਲਿਆਂਦਾ। ਭਾਰਤੀ ਤੇਂਜ਼ ਗੇਂਦਬਾਜ਼ ਪੂਰੇ ਦਿਨ ਵਿੱਚ ਛੇ ਵਿਕਟਾਂ ਹੀ ਲੈ ਸਕੇ। ਖੇਡ ਪਹਿਲੇ ਦਿਨ ਇੱਕ-ਦੂਜੇ ਟੀਮ ਦੇ ਹੱਕ ਵਿੱਚ ਝੁਕਦੀ ਰਹੀ। ਪਹਿਲੇ ਤਿੰਨ ਘੰਟੇ ਆਸਟਰੇਲੀਆ ਦੇ ਨਾਮ…

VIA PUNJAB
ਅੱਗੇ ਪੜ੍ਹੋ

ਪ੍ਰਿਥਵੀ ਸ਼ਾਅ ਪਰਥ ਟੈਸਟ ਤੋਂ ਬਾਹਰ

ਪ੍ਰਿਥਵੀ ਸ਼ਾਅ ਪਰਥ ਟੈਸਟ ਤੋਂ ਬਾਹਰ

ਪਰਥ – ਭਾਰਤੀ ਕ੍ਰਿਕਟ ਟੀਮ ਦੇ ਯੁਵਾ ਓਪਨਰ ਪ੍ਰਿਥਵੀ ਸ਼ਾਅ ਗਿੱਟੇ ਦੀ ਸੱਟ ਤੋਂ ਅਜੇ ਤਕ ਉਭਰ ਨਹੀਂ ਸਕੇ ਹਨ ਅਤੇ ਸ਼ੁੱਕਰਵਾਰ ਨੂੰ ਪਰਥ ‘ਚ ਆਸਟਰੇਲੀਆ ਦੇ ਖਿਲਾਫ ਸ਼ੁਰੂ ਹੋਣ ਜਾ ਰਹੇ ਦੂਜੇ ਕ੍ਰਿਕਟ ਟੈਸਟ ‘ਚ ਵੀ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ। 19 ਸਾਲਾ ਪ੍ਰਿਥਵੀ ਨੂੰ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਹਿੱਸਾ ਬਣਾਇਆ ਗਿਆ ਸੀ ਪਰ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ (ਸੀ.ਏ.) ਇਲੈਵਨ ਦੇ ਖਿਲਾਫ 28 ਨਵੰਬਰ ਤੋਂ ਇਕ ਦਸੰਬਰ…

VIA PUNJAB
ਅੱਗੇ ਪੜ੍ਹੋ

ਖਰਾਬ ਅੰਪਾਇਰਿੰਗ ਕਾਰਨ ਹਾਰੇ ਮੈਚ : ਹਰਿੰਦਰ

ਖਰਾਬ ਅੰਪਾਇਰਿੰਗ ਕਾਰਨ ਹਾਰੇ ਮੈਚ : ਹਰਿੰਦਰ

ਭੁਵਨੇਸ਼ਵਰ – ਨੀਦਰਲੈਂਡ ਹੱਥੋਂ ਵਿਸ਼ਵ ਕੱਪ ਕੁਆਰਟਰ ਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਅੰਪਾਇਰ ‘ਤੇ ਊਗਲੀ ਚੁੱਕਦੇ ਹੋਏ ਭਾਰਤੀ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਖਰਾਬ ਅੰਪਾਇਰਿੰਗ ਨੇ ਏਸ਼ੀਆਈ ਖੇਡ ਤੋਂ ਬਾਅਦ ਉਸਦੀ ਟੀਮ ਤੋਂ ਕੱਪ ਜਿੱਤਣ ਦਾ ਮੌਕਾ ਖੋਹ ਲਿਆ। ਨੀਦਰਲੈਂਡ ਤੋਂ 1-2 ਨਾਲ ਹਾਰਨ ਤੋਂ ਬਾਅਦ ਹਰਿੰਦਰ ਨੇ ਕਿਹਾ ਮੇਰੀ ਸਮਝ ‘ਚ ਨਹੀਂ ਆਇਆ ਕਿ ਅਮਿਤ ਰੋਹਿਦਾਸ ਨੂੰ 10 ਮਿੰਟ ਦਾ ਯੈਲੋ ਕਾਰਡ ਕਿਉਂ ਦਿਖਾਇਆ, ਜਦਕਿ ਮਨਪ੍ਰੀਤ ਨੂੰ ਪਿੱਛੇ ਤੋਂ…

VIA PUNJAB
ਅੱਗੇ ਪੜ੍ਹੋ

ਵਿਸ਼ਵ ਟੂਰ ਫਾਈਨਲਜ਼: ਸਿੰਧੂ ਨੇ ਤਾਈ ਜ਼ੂ ਯਿੰਗ ਨੂੰ ਹਰਾਇਆ

ਵਿਸ਼ਵ ਟੂਰ ਫਾਈਨਲਜ਼: ਸਿੰਧੂ ਨੇ ਤਾਈ ਜ਼ੂ ਯਿੰਗ ਨੂੰ ਹਰਾਇਆ

ਗੁਆਂਗਝੂ – ਓਲੰਪਿਕ ਚਾਂਦੀ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੁਨੀਆਂ ਦੀ ਨੰਬਰ ਇਕ ਖਿਡਾਰੀ ਤਾਈ ਜ਼ੂ ਯਿੰਗ ਨੂੰ ਹਰਾਇਆ ਜਦੋਂਕਿ ਸਮੀਰ ਵਰਮਾ ਨੇ ਵੀ ਵਿਸ਼ਵ ਟੂਰ ਫਾਈਨਲਜ਼ ’ਚ ਵੀਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਟੋਮੀ ਸੁਗਿਆਰਤੋ ਨੂੰ ਮਾਤ ਦਿੱਤੀ। ਚੀਨੀ ਤਾਇਪੈ ਦੀ ਖਿਡਾਰਨ ਖ਼ਿਲਾਫ਼ 13 ਮੁਕਾਬਲਿਆਂ ਵਿੱਚ ਲਗਾਤਾਰ ਛੇ ਹਾਰਾਂ ਝੱਲਣ ਵਾਲੀ ਸਿੰਧੂ ਨੇ ਆਖ਼ਰਕਾਰ ਗਰੁੱਪ ‘ਏ’ ਦੇ ਮੁਕਾਬਲੇ ਵਿੱਚ ਇਕ ਘੰਟੇ ਤੋਂ ਕੁਝ ਜ਼ਿਆਦਾ ਸਮੇਂ ’ਚ 14-21, 21-16, 21-18…

VIA PUNJAB
ਅੱਗੇ ਪੜ੍ਹੋ

ਵਿਸ਼ਵ ਹਾਕੀ ਕੱਪ: ਨੈਦਰਲੈਂਡਜ਼ ਨੇ ਤੋੜਿਆ ਭਾਰਤ ਦਾ ਸੁਫ਼ਨਾ

ਵਿਸ਼ਵ ਹਾਕੀ ਕੱਪ: ਨੈਦਰਲੈਂਡਜ਼ ਨੇ ਤੋੜਿਆ ਭਾਰਤ ਦਾ ਸੁਫ਼ਨਾ

ਭੁਬਨੇਸ਼ਵਰ – 43 ਸਾਲਾਂ ਬਾਅਦ ਵਿਸ਼ਵ ਕੱਪ ਨੂੰ ਜਿੱਤਣ ਦੀਆਂ ਭਾਰਤੀ ਆਸਾਂ ’ਤੇ ਪਾਣੀ ਫੇਰਦਿਆਂ ਪਿਛਲੇ ਸਾਲ ਦੀ ਉਪ ਜੇਤੂ ਟੀਮ ਨੈਦਰਲੈਂਡਜ਼ ਨੇ ਮੇਜ਼ਬਾਨ ਭਾਰਤ ਨੂੰ 2-1 ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਕੋਲ ਇਹ ਸੁਨਹਿਰੀ ਮੌਕਾ ਸੀ ਪਰ ਨੈਦਰਲੈਂਡਜ਼ ਦੀ ਰਣਨੀਤੀ ਅੱਗੇ ਭਾਰਤੀ ਟੀਮ ਢਹਿ ਢੇਰੀ ਹੋ ਗਈ। ਇਸ ਮੈਚ ਨੂੰ ਦੇਖਣ ਪੁੱਜੇ ਦਰਸ਼ਕਾਂ ਨੂੰ ਵੀ ਨਿਰਾਸ਼ ਪਰਤਣਾ ਪਿਆ। ਇਸ ਦੌਰਾਨ ਐੱਫਆਈਐੱਚ ਪਲੇਸਮੈਂਟ ਨਿਯਮਾਂ ਦੇ ਅਧੀਨ ਭਾਰਤ ਨੂੰ ਇਸ…

VIA PUNJAB
ਅੱਗੇ ਪੜ੍ਹੋ
1 140 141 142 143 144 202