ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਬੈਂਗਲੁਰੂ – ਭਾਰਤ ਨੇ ਤ੍ਰਿਕੋਣੀ ਬਲਾਈਂਡ ਕ੍ਰਿਕਟ ਸੀਰੀਜ਼ ‘ਚ ਸ਼੍ਰੀਲੰਕਾ ਨੂੰ ਸ਼ੁੱਕਰਵਾਰ 7 ਵਿਕਟਾਂ ਨਾਲ ਹਰਾ ਕੇ 3 ਅੰਕ ਹਾਸਲ ਕਰ ਲਏ। ਇਸ ਸੀਰੀਜ਼ ਦੀ ਤੀਜੀ ਟੀਮ ਇੰਗਲੈਂਡ ਹੈ। ਸ਼੍ਰੀਲੰਕਾ ਦੀ ਟੀਮ 18.5 ਓਵਰਾਂ ‘ਚ 145 ਦੌੜਾਂ ‘ਤੇ ਢੇਰ ਹੋ ਗਈ ਜਦਕਿ ਭਾਰਤ ਨੇ 14.4 ਓਵਰ ‘ਚ 3 ਵਿਕਟਾਂ ‘ਤੇ 146 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਗਣੇਸ਼ ਮੁਹੂਦਕਰ ਨੇ ਜੇਤੂ 55 ਤੇ ਸੁਨੀਲ ਰਮੇਸ਼ ਨੇ 57 ਦੌੜਾਂ ਦਾ ਯੋਗਦਾਨ ਦਿੱਤਾ। ਰਮੇਸ਼ ‘ਮੈਨ ਆਫ ਦ…

VIA PUNJAB
ਅੱਗੇ ਪੜ੍ਹੋ

ਖੇਡ ਮੰਤਰੀ ਨੇ ਮੁੱਖ ਮੰਤਰੀ ਤਰਫੋਂ ਪਰਿਵਾਰ ਨੂੰ ਹਰ ਤਰਾਂ ਦੀ ਮੱਦਦ ਦਾ ਦਿੱਤਾ ਭਰੋਸਾ

ਖੇਡ ਮੰਤਰੀ ਨੇ ਮੁੱਖ ਮੰਤਰੀ ਤਰਫੋਂ ਪਰਿਵਾਰ ਨੂੰ ਹਰ ਤਰਾਂ ਦੀ ਮੱਦਦ ਦਾ ਦਿੱਤਾ ਭਰੋਸਾ

ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਨੇ ਵੀ ਹਾਲ ਪੁੱਛਿਆ ਚੰਡੀਗੜ – ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਹਾਲਚਾਲ ਪੁੱਛਣ ਲਈ ਪੀ.ਜੀ.ਆਈ. ਪੁੱਜੇ। ਉਨਾਂ ਡਾਕਟਰਾਂ ਤੋਂ ਜਿੱਥੇ ਉਨਾਂ ਦੀ ਸਿਹਤ ਦਾ ਹਾਲ ਪੁੱਛਿਆ ਉਥੇ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿੱਤਾ। ਰਾਣਾ ਸੋਢੀ ਨੇ ਉਨਾਂ ਦੇ ਜਲਦ ਸਿਹਤਯਾਬ ਹੋਣ…

VIA PUNJAB
ਅੱਗੇ ਪੜ੍ਹੋ

ਟੀਮ ‘ਚ ਗੱਲਬਾਤ ਦੀ ਕਮੀ ‘ਤੇ ਮੁਰਲੀ ਨੇ ਉਠਾਏ ਸਵਾਲ

ਟੀਮ ‘ਚ ਗੱਲਬਾਤ ਦੀ ਕਮੀ ‘ਤੇ ਮੁਰਲੀ ਨੇ ਉਠਾਏ ਸਵਾਲ

ਨਵੀਂ ਦਿੱਲੀ- ਵੈਸਟਇੰਡੀਜ਼ ਵਿਰੁੱਧ ਮੌਜੂਦਾ ਦੋ ਟੈਸਟਾਂ ਦੀ ਸੀਰੀਜ਼ ‘ਚ ਬੱਲੇਬਾਜ਼ ਕਰੁਣ ਨਾਇਰ, ਸ਼ਿਖਰ ਧਵਨ ਵਰਗੇ ਖਿਡਾਰੀਆਂ ਨੂੰ ਨਾ ਚੁਣੇ ਜਾਣ ‘ਤੇ ਪੈਦਾ ਹੋਏ ਵਿਵਾਦ ਵਿਚਾਲੇ ਭਾਰਤੀ ਟੈਸਟ ਬੱਲੇਬਾਜ਼ ਮੁਰਲੀ ਵਿਜੇ ਨੇ ਵੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਤੇ ਚੋਣਕਾਰਾਂ ਵਿਚਾਲੇ ਗੱਲਬਾਤ ਦੀ ਕਮੀ ‘ਤੇ ਸਵਾਲ ਉਠਾਏ ਹਨ। ਖੁਦ ਵਿਜੇ ਨੂੰ ਵੀ ਵੀਰਵਾਰ ਤੋਂ ਸ਼ੁਰੂ ਹੋਈ ਵੈਸਟਇੰਡੀਜ਼ ਵਿਰੁੱਧ ਦੋ ਟੈਸਟਾਂ ਦੀ ਸੀਰੀਜ਼ ਲਈ ਰਾਸ਼ਟਰੀ ਟੀਮ ਵਿਚ ਨਹੀਂ ਚੁਣਿਆ ਗਿਆ ਹੈ ਚੋਣਕਾਰਾਂ ਨੇ 12 ਮੈਂਬਰੀ ਟੀਮ ਵਿਚ…

VIA PUNJAB
ਅੱਗੇ ਪੜ੍ਹੋ

BCCI ਕੋਈ ਸਰਕਾਰੀ ਬਾਡੀ ਨਹੀਂ ਜਿਸ ‘ਤੇ RTI ਲਾਗੂ ਹੋਵੇ : ਵਿਨੋਦ ਰਾਏ

BCCI ਕੋਈ ਸਰਕਾਰੀ ਬਾਡੀ ਨਹੀਂ ਜਿਸ ‘ਤੇ RTI ਲਾਗੂ ਹੋਵੇ : ਵਿਨੋਦ ਰਾਏ

ਨਵੀਂ ਦਿੱਲੀ – ਕੇਂਦਰੀ ਸੂਚਨਾ ਕਮਿਸ਼ਨ ਭਾਵ ਸੀ.ਆਈ.ਸੀ. ਨੇ ਭਾਵੇਂ ਹੀ ਬੀ.ਸੀ.ਸੀ.ਆਈ. ਨੂੰ ਆਰ.ਟੀ.ਆਈ. ਦੇ ਤਹਿਤ ਲਿਆਉਣ ਦਾ ਹੁਕਮ ਸੁਣਾਇਆ ਹੋਵੇ ਪਰ ਬੋਰਡ ਇਸ ਨੂੰ ਲਾਗੂ ਕਰਨ ਦੇ ਮੂਡ ‘ਚ ਬਿਲਕੁਲ ਵੀ ਨਹੀਂ ਹੈ। ਸੁਪਰੀਮ ਕੋਰਟ ਦੇ ਹੁਕਮ ਦੇ ਤਹਿਤ ਬੀ.ਸੀ.ਸੀ.ਆਈ. ਨੂੰ ਚਲਾ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਅਰਥਾਤ ਸੀ.ਓ.ਏ. ਦੇ ਮੁਖੀ ਵਿਨੋਦ ਰਾਏ ਨੇ ਸਪੱਸ਼ਟ ਕੀਤਾ ਹੈ ਕਿ ਬੋਰਡ ਇਕ ਖੁਦ ਮੁਖਤਿਆਰ ਬਾਡੀ ਹੈ ਅਤੇ ਇਸ ਨੂੰ ਆਰ.ਟੀ.ਆਈ. ਦੇ ਤਹਿਤ ਨਹੀਂ ਲਿਆਇਆ ਜਾ ਸਕਦਾ ਹੈ।…

VIA PUNJAB
ਅੱਗੇ ਪੜ੍ਹੋ

ਪ੍ਰਿਥਵੀ ਨੇ ਪਲੇਠੇ ਟੈਸਟ ਮੈਚ ਵਿੱਚ ਰਿਕਾਰਡਾਂ ਦੀ ਝੜੀ ਲਾਈ

ਪ੍ਰਿਥਵੀ ਨੇ ਪਲੇਠੇ ਟੈਸਟ ਮੈਚ ਵਿੱਚ ਰਿਕਾਰਡਾਂ ਦੀ ਝੜੀ ਲਾਈ

ਰਾਜਕੋਟ – ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (134) ਦੇ 18 ਸਾਲ ਦੀ ਉਮਰ ਵਿੱਚ ਰਿਕਾਰਡਤੋੜ ਇਤਿਹਾਸਕ ਸੈਂਕੜੇ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਚਾਰ ਵਿਕਟਾਂ ’ਤੇ 364 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਸ਼ਾਅ ਅਤੇ ਚੇਤੇਸ਼ਵਰ ਪੁਜਾਰਾ (86 ਦੌੜਾਂ) ਨੇ ਦੂਜੀ ਵਿਕਟ ਲਈ 206 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਪ੍ਰਿਥਵੀ ਨੂੰ ਬੱਲੇਬਾਜ਼ੀ ਸੌਂਪੀ।…

VIA PUNJAB
ਅੱਗੇ ਪੜ੍ਹੋ

ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਚੈਸ ਮੁਕਾਬਲੇ ਸਫਲਤਾਪੂਰਵਕ ਸਮਾਪਤ

ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਚੈਸ ਮੁਕਾਬਲੇ ਸਫਲਤਾਪੂਰਵਕ ਸਮਾਪਤ

ਬਠਿੰਡਾ – ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰਕਾਲਜ ਚੈਸ ਮੁਕਾਬਲਾ ਕਰਵਾਇਆ ਗਿਆ। ਇਹਨਾਂ ਅੰਤਰਕਾਲਜ ਚੈਸ ਮੁਕਾਬਲਿਆਂ ਵਿਚ ਜਿੱਤੇ ਹੋਏ ਵਿਦਿਆਰਥੀਆਂ ਨੂੰ ਵਿੱਤ ਅਤੇ ਯੋਜਨਾਂ ਮੰਤਰੀ (ਪੰਜਾਬ) ਯ੍ਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਯ੍ਰੀਮਤੀ ਵੀਨੂ ਬਾਦਲ ਵੱਲ੍ਵੋ ਸਨਮਾਨਿਤ ਕੀਤਾ ਇਹਨਾਂ ਮੁਕਾਬਲਿਆਂ ਵਿਚ ਦੂਸਰੇ ਦਿਨ ਲੜਕਿਆਂ ਦੀਆਂ ਟੀਮਾਂ ਡੀ. ਏ.ਵੀ. ਕਾਲਜ, ਬਠਿੰਡਾ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ, ਗੁਰੂ ਕ੍ਯਾੀ ਕਾਲਜ, ਤਲਵੰਡੀ ਸਾਬੋ, ਐਸ.ਯੂਐਸ. ਸਰਕਾਰੀ ਕਾਲਜ ਸੁਨਾਂਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਪਸ ਅਤੇ ਐਸ. ਜੀ.ਟੀ.ਬੀ. ਕਾਲਜ, ਸ੍ਰੀ ਆਨੰਦਪੁਰ ਸਾਹਿਬ,…

VIA PUNJAB
ਅੱਗੇ ਪੜ੍ਹੋ

ਖੇਡਾਂ ਲਈ ਉਸਾਰੂ ਮਾਹੌਲ ਸਿਰਜਣ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ‘ਚ ਅਹਿਮ ਰੋਲ ਨਿਭਾਏਗੀ ਨਵੀਂ ਖੇਡ ਨੀਤੀ: ਰਾਣਾ ਸੋਢੀ

ਖੇਡਾਂ ਲਈ ਉਸਾਰੂ ਮਾਹੌਲ ਸਿਰਜਣ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ‘ਚ ਅਹਿਮ ਰੋਲ ਨਿਭਾਏਗੀ ਨਵੀਂ ਖੇਡ ਨੀਤੀ: ਰਾਣਾ ਸੋਢੀ

ਨਵੀਂ ਖੇਡ ਨੀਤੀ ਦੇ ਟੋਕੀਓ ਓਲੰਪਿਕ-2020 ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ: ਰਾਣਾ ਸੋਢੀ ਚੰਡੀਗੜ – ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਦਾ ਮਨੋਰਥ ਸੂਬੇ ਵਿੱਚ ਖੇਡਾਂ ਲਈ ਉਸਾਰੂ ਮਾਹੌਲ ਸਿਰਜਣਾ, ਖਿਡਾਰੀਆਂ ਦੀ ਵੱਡੇ ਨਗਦ ਰਾਸ਼ੀ ਪੁਰਸਕਾਰਾਂ ਅਤੇ ਨੌਕਰੀਆਂ ਨਾਲ ਹੌਸਲਾ ਅਫਜ਼ਾਈ ਕਰਨਾ ਹੈ। ਇਹ ਖੁਲਾਸਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਉਭਰਦੇ ਖਿਡਾਰੀਆਂ ਨੂੰ…

VIA PUNJAB
ਅੱਗੇ ਪੜ੍ਹੋ

ਟਿਕਟ ਵਿਵਾਦ ਕੋਲਕਾਤਾ ਟੀ20 ‘ਤੇ ਕੋਈ ਸੰਕਟ ਨਹੀਂ : ਸੌਰਵ ਗਾਂਗੁਲੀ

ਟਿਕਟ ਵਿਵਾਦ ਕੋਲਕਾਤਾ ਟੀ20 ‘ਤੇ ਕੋਈ ਸੰਕਟ ਨਹੀਂ : ਸੌਰਵ ਗਾਂਗੁਲੀ

ਕੋਲਕਾਤਾ- ਬੰਗਾਲ ਕ੍ਰਿਕਟ ਯੂਨੀਅਨ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਕੈਬ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ 4 ਨਵੰਬਰ ਨੂੰ ਹੋਣ ਵਾਲੇ ਟੀ20 ਇੰਟਰਨੈਸ਼ਨਲ ਕ੍ਰਿਕਟ ਮੈਚ ਦੀ ਮੇਜਬਾਨੀ ਤੋਂ ਪਿਛੇ ਨਹੀਂ ਹੱਟਣਗੇ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਕਰਾਰ ਦੇ ਅਨੁਸਾਰ ਹੀ ਟਿਕਟਾਂ ਦੀ ਵੰਡ ਹੋਵੇਗੀ। ਗਾਂਗੁਲੀ ਨੇ ਈਡਨ ਗਾਰਡਨਸ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਚ ਹੋਵੇਗਾ, ਟਿਕਟਾਂ ਪ੍ਰਿੰਟ ਹੋਣ ਲਈ ਚੁੱਕੀਆਂ ਹਨ ਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਬੀ. ਸੀ. ਸੀ. ਆਈ. ਦੇ…

VIA PUNJAB
ਅੱਗੇ ਪੜ੍ਹੋ

ਦੱ. ਅਫਰੀਕਾ ਨੇ ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਰਾਇਆ

ਦੱ. ਅਫਰੀਕਾ ਨੇ ਜ਼ਿੰਬਾਬਵੇ ਨੂੰ 120 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ – ਦੱਖਣੀ ਅਫਰੀਕਾ ਤੇ ਜ਼ਿੰਬਾਬਵੇ ਵਿਚਾਲੇ ਵਨ ਡੇ ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੱਖਣੀ ਅਫਰੀਕਾ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਸੀ, ਉਸ ਦੇ 4 ਖਿਡਾਰੀ 49 ਦੌੜਾਂ ‘ਤੇ ਆਊਟ ਹੋ ਗਏ ਸਨ ਤੇ ਜ਼ਿੰਬਾਬਵੇ ਨੇ ਦੱਖਣੀ ਅਫਰੀਕਾ ਦੀ ਪੂਰੀ ਟੀਮ ਨੂੰ 198 ਦੌੜਾਂ ‘ਤੇ ਢੇਰ ਕਰ ਦਿੱਤਾ। ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ 199 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ…

VIA PUNJAB
ਅੱਗੇ ਪੜ੍ਹੋ

ਪਿਛਲੇ 24 ਸਾਲਾਂ ਦੌਰਾਨ ਭਾਰਤ ‘ਚ ਟੈਸਟ ਨਹੀਂ ਜਿੱਤ ਸਕੀ ਵੈਸਟਇੰਡੀਜ਼

ਪਿਛਲੇ 24 ਸਾਲਾਂ ਦੌਰਾਨ ਭਾਰਤ ‘ਚ ਟੈਸਟ ਨਹੀਂ ਜਿੱਤ ਸਕੀ ਵੈਸਟਇੰਡੀਜ਼

ਨਵੀਂ ਦਿੱਲੀ- ਵਿਰਾਟ ਕੋਹਲੀ ਉਦੋਂ ਬੱਲਾ ਫੜਨਾ ਸਿੱਖ ਰਿਹਾ ਸੀ ਤਾਂ ਰਿਸ਼ਭ ਪੰਤ ਅਤੇ ਪ੍ਰਿਥਵੀ ਸ਼ਾਹ ਦਾ ਜਨਮ ਵੀ ਨਹੀਂ ਹੋਇਆ ਸੀ, ਜਦਕਿ ਕੁਲਦੀਪ ਯਾਦਵ ਨੇ ਉਸੇ ਦਿਨ ਦੁਨੀਆ ਦੇ ਦੀਦਾਰ ਕੀਤੇ ਸਨ, ਜਦੋਂ ਵੈਸਟਇੰਡੀਜ਼ ਨੇ ਭਾਰਤੀ ਜ਼ਮੀਨ ‘ਤੇ ਆਪਣਾ ਆਖਰੀ ਟੈਸਟ ਮੈਚ ਜਿੱਤਿਆ ਸੀ। ਵੈਸਟਇੰਡੀਜ਼ ਨੇ ਭਾਰਤ ਵਿਚ ਆਪਣਾ ਆਖਰੀ ਟੈਸਟ ਮੈਚ 14 ਦਸੰਬਰ 1994 ਨੂੰ ਮੋਹਾਲੀ ਵਿਚ ਜਿੱਤਿਆ ਸੀ। ਇਸੇ ਦਿਨ ਕਾਨਪੁਰ ਵਿਚ ਕੁਲਦੀਪ ਯਾਦਵ ਦਾ ਜਨਮ ਹੋਇਆ ਸੀ, ਜਦਕਿ ਕੋਹਲੀ ਉਦੋਂ ਸਿਰਫ…

VIA PUNJAB
ਅੱਗੇ ਪੜ੍ਹੋ
1 167 168 169 170 171 202