ਟੈਨਿਸ: ਬੋਪੰਨਾ ਤੇ ਸ਼ਰਨ ਦੀ ਜੋੜੀ ਨੇ ਜਿੱਤਿਆ ਗੋਲਡ ਮੈਡਲ

ਟੈਨਿਸ: ਬੋਪੰਨਾ ਤੇ ਸ਼ਰਨ ਦੀ ਜੋੜੀ ਨੇ ਜਿੱਤਿਆ ਗੋਲਡ ਮੈਡਲ

ਪਾਲੇਮਬਾਂਗ – ਸੀਨੀਅਰ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਏਸ਼ਿਆਈ ਖੇਡਾਂ ਦੇ ਪੁਰਸ਼ ਡਬਲਜ਼ ਟੈਨਿਸ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ, ਜਦਕਿ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਪ੍ਰਜਨੇਸ਼ ਗੁਣੇਸ਼ਵਰਨ ਨੂੰ ਸੈਮੀ ਫਾਈਨਲ ਵਿੱਚ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪ੍ਰਜਨੇਸ਼ ਅੱਜ ਡੈਨਿਸ ਇਸਤੋਮਿਨ ਤੋਂ 2-6, 2-6 ਨਾਲ ਹਾਰ ਗਿਆ। ਇਸ ਤਰ੍ਹਾਂ ਭਾਰਤ ਨੇ ਟੈਨਿਸ ਵਿੱਚ ਇੱਕ ਸੋਨਾ ਅਤੇ ਦੋ ਚਾਂਦੀ ਸਣੇ ਕੁੱਲ ਤਿੰਨ ਤਗ਼ਮੇ ਜਿੱਤ ਕੇ ਆਪਣੀ ਮੁਹਿੰਮ ਖ਼ਤਮ ਕੀਤੀ ਹੈ।…

VIA PUNJAB
ਅੱਗੇ ਪੜ੍ਹੋ

ਰਾਣਾ ਸੋਢੀ ਵਲੋਂ ਏਸ਼ੀਅਨ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਰੋਇੰਗ ਟੀਮ ਨੂੰ ਵਧਾਈ

ਰਾਣਾ ਸੋਢੀ ਵਲੋਂ ਏਸ਼ੀਅਨ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਰੋਇੰਗ ਟੀਮ ਨੂੰ ਵਧਾਈ

ਭਾਰਤੀ ਟੀਮ ਨੇ ਕੁਆਰਡਰਪਲ ਸਕੱਲਜ਼ ਵਰਗ ‘ਚ ਜਿੱਤਿਆ ਸੋਨ ਤਮਗਾ ਚੰਡੀਗੜ – ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤ ਦੀ ਪੁਰਸ਼ ਰੋਇੰਗ ਟੀਮ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤਣ ‘ਤੇ ਦਿਲੀ ਵਧਾਈ ਦਿੱਤੀ ਹੈ। ਟੀਮ, ਜਿਸ ਵਿੱਚ ਸਵਰਨ ਸਿੰਘ ਵਿਰਕ, ਸੁਖਮੀਤ ਸਿੰਘ, ਦੱਤੂ ਭੋਕਾਨਲ ਅਤੇ ਓਮ ਪ੍ਰਕਾਸ਼ ਸ਼ਾਮਲ ਹਨ, ਨੇ ਪੁਰਸ਼ਾਂ ਦੇ ਕੁਆਰਡਰਪਲ ਸਕੱਲਜ਼ ਵਰਗ ਵਿੱਚ ਸੋਨ ਤਮਗਾ ਜਿੱਤਿਆ। ਵਰਣਨਯੋਗ ਹੈ ਕਿ ਟੀਮ ਮੈਂਬਰ…

VIA PUNJAB
ਅੱਗੇ ਪੜ੍ਹੋ

ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ, ਰਵੀ ਸ਼ਾਸਤਰੀ

ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ, ਰਵੀ ਸ਼ਾਸਤਰੀ

ਨਵੀਂ ਦਿੱਲੀ – ਇੰਗਲੈਂਡ ਖਿਲਾਫ ਤੀਜੇ ਟੈਸਟ ‘ਚ 203 ਦੌੜਾਂ ਦੀ ਜਿੱਤ ਨੂੰ ‘ਸਭ ਤੋਂ ਬੇਦਾਗ ਪ੍ਰਦਰਸ਼ਨ’ ਕਰਾਰ ਦੇਣ ਵਾਲੇ ਭਾਰਤੀ ਕੋਚ ਰਵੀ ਸ਼ਾਸਤਰੀ ਖੁਸ਼ ਹਨ ਕਿ ਪਹਿਲੇ ਦੋ ਟੈਸਟ ‘ਚ ਲਗਾਤਾਰ ਦੋ ਵਾਰ ਜਵਾਬ ਮੰਗਣ ਤੋਂ ਬਾਅਦ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਸਤਰੀ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੈਂਸ ‘ਚ ਕਿਹਾ,’ ਅਸੀਂ ਇਹ ਨਹੀਂ ਪੜ੍ਹਦੇ ਕੀ ਸਵਦੇਸ਼ ‘ਚ ਕੀ ਲਿਖਿਆ ਜਾ ਰਿਹਾ ਹੈ। ਹਾਂ ਅਸੀਂ ਨਿਰਾਸ਼ ਸੀ ਕਿਉਂਕਿ ਅਸੀਂ ਪਹਿਲੇ ਟੈਸਟ ‘ਚ ਇੰਗਲੈਂਡ ਦੇ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗਜ਼ ਵਿੱਚ ਮੁੜ ਚੋਟੀ ਦਾ ਸਥਾਨ ਬਣਾ ਲਿਆ ਹੈ। ਕੋਹਲੀ ਨੇ ਨਾਟਿੰਘਮ ਵਿੱਚ ਤੀਜੇ ਟੈਸਟ ਵਿੱਚ 97 ਅਤੇ 103 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਇਹ ਟੈਸਟ 203 ਦੌੜਾਂ ਨਾਲ ਜਿੱਤਿਆ ਹੈ। ਬਰਮਿੰਘਮ ਵਿੱਚ ਪਹਿਲੇ ਟੈਸਟ ਵਿੱਚ 149 ਅਤੇ 51 ਦੌੜਾਂ ਦੀ ਪਾਰੀ ਖੇਡਣ ਮਗਰੋਂ ਕੋਹਲੀ ਨੇ ਚੋਟੀ ਦੀ ਥਾਂ ਬਣਾਈ ਸੀ, ਪਰ ਲਾਰਡਜ਼ ਵਿੱਚ ਦੂਜੇ…

VIA PUNJAB
ਅੱਗੇ ਪੜ੍ਹੋ

38 ਟੈਸਟ ਮੈਚਾਂ ਵਿੱਚ 38 ਤਬਦੀਲੀਆਂ ਬਹੁਤ ਜ਼ਿਆਦਾ: ਹਰਭਜਨ

38 ਟੈਸਟ ਮੈਚਾਂ ਵਿੱਚ 38 ਤਬਦੀਲੀਆਂ ਬਹੁਤ ਜ਼ਿਆਦਾ: ਹਰਭਜਨ

ਨਾਟਿੰਘਮ – ਭਾਰਤ ਦੇ ਮਾਹਰ ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ 38 ਟੈਸਟ ਮੈਚਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ ਵਿਰਾਟ ਕੋਹਲੀ ਦੀ ਟੀਮ ਜੇਕਰ ਨਤੀਜੇ ਦੇ ਰਹੀ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਭਾਰਤ ਨੇ ਕੋਹਲੀ ਦੀ ਕਪਤਾਨੀ ਵਿੱਚ 38 ਟੈਸਟ ਮੈਚਾਂ ਵਿੱਚ 38 ਵੱਖ-ਵੱਖ ਖਿਡਾਰੀਆਂ ਨਾਲ ਕੰਮ ਕੀਤਾ ਹੈ। ਹਰਭਜਨ ਨੇ ਕਿਹਾ, ‘‘ਨਿੱਜੀ ਤੌਰ ’ਤੇ ਮੇਰਾ ਮੰਨਣਾ ਹੈ ਕਿ 38 ਟੈਸਟਾਂ ਵਿੱਚ 38 ਬਦਲਾਅ ਬਹੁਤ ਜ਼ਿਆਦਾ ਹਨ, ਪਰ…

VIA PUNJAB
ਅੱਗੇ ਪੜ੍ਹੋ

ਏਸ਼ੀਆਈ ਖੇਡਾਂ 2018 : ਅੰਕਿਤਾ ਨੇ ਜਿੱਤਿਆ ਕਾਂਸੀ ਤਮਗਾ

ਏਸ਼ੀਆਈ ਖੇਡਾਂ 2018 : ਅੰਕਿਤਾ ਨੇ ਜਿੱਤਿਆ ਕਾਂਸੀ ਤਮਗਾ

ਨਵੀਂ ਦਿੱਲੀ – ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ ਏਸ਼ੀਆਈ ਖੇਡਾਂ-2018 ਵਿੱਚ ਕਾਂਸੀ ਤਮਗਾ ਜਿੱਤ ਲਿਆ ਹੈ| ਭਾਰਤ ਲਈ ਇਹ 16ਵਾਂ ਤਮਗਾ ਹੈ| ਅਜੇ ਤੱਕ ਭਾਰਤ ਨੇ 4 ਸੋਨ, 3 ਚਾਂਦੀ ਅਤੇ 9 ਕਾਂਸੀ ਤਮਗੇ ਆਪਣੇ ਨਾਂ ਕੀਤੇ ਹਨ| ਸੈਮੀਫਾਈਨਲ ਵਿੱਚ ਉਨ੍ਹਾਂ ਨੇ ਹਾਂਗਕਾਂਗ ਦੀ ਯੂਡੀਸ ਵੋਂਗ ਚੋਂਗ ਨੂੰ ਹਰਾਇਆ ਸੀ| ਪਿਛਲੀ ਵਾਰ 2014 ਇੰਚੀਓਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸਿੰਗਲ ਦੇ ਅੰਤਿਮ-16 ਦੌਰ ਦੇ ਬਾਅਦ ਬਾਹਰ ਹੋਣ ਵਾਲੀ ਅੰਕਿਤਾ ਨੇ ਇਸ ਵਾਰ ਸੈਮੀਫਾਈਨਲ…

VIA PUNJAB
ਅੱਗੇ ਪੜ੍ਹੋ

ਬੇਸਹਾਰਾ ਬੱਚਿਆ ਲਈ ਚਾਨਣ ਮੁਨਾਰਾ ਬਣਿਆ ਸਪੋਰਟਸ ਅਕੈਡਮੀ ਦਾ ਸਿਖਿਆਰਥੀ ਰੋਹਿਤ

ਬੇਸਹਾਰਾ ਬੱਚਿਆ ਲਈ ਚਾਨਣ ਮੁਨਾਰਾ ਬਣਿਆ ਸਪੋਰਟਸ ਅਕੈਡਮੀ ਦਾ ਸਿਖਿਆਰਥੀ ਰੋਹਿਤ

ਅਨੰਤ ਅਨਾਥ ਆਸ਼ਰਮ ਨਥਾਣਾ ਬਠਿੰਡਾ ਤੋਂ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਦਾ ਸਫਰ। ਸ੍ਰੀ ਅਨੰਦਪੁਰ ਸਾਹਿਬ – ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਵਿਚ ਫੁਟਬਾਲ ਦੀ ਕੋਚਿੰਗ ਲਈ ਚੁਣਿਆ ਗਿਆ ਅਨੰਤ ਅਨਾਥ ਆਸ਼ਰਮ ਨਥਾਣਾ ਬਠਿੰਡਾ ਵਿਚ ਪਲ ਕੇ ਵੱਡਾ ਹੋਇਆ ਰੋਹਿਤ ਬੇਸਹਾਰਾ ਬੱਚਿਆ ਲਈ ਇਕ ਪ੍ਰੇਰਣਾ ਸਰੋਤ ਬਣ ਰਿਹਾ ਹੈ। ਉਸਦਾ ਪਾਲਣ ਪੋਸ਼ਣ ਭਾਵੇਂ ਅਨਾਥ ਆਸ਼ਰਮ ਵਿਚ ਹੋਇਆ ਹੈ ਪਰ ਉਸਦੀ ਫੁਟਬਾਲ ਖੇਡਣ ਦੀ ਰੁਚੀ ਨੇ ਉਸਨੂੰ ਦਸ਼ਮੇਸ਼ ਸਪੋਰਟਸ ਅਤੇ ਮਾਰਸ਼ਲ ਆਰਟਸ ਅਕੈਡਮੀ ਸ਼੍ਰੀ…

VIA PUNJAB
ਅੱਗੇ ਪੜ੍ਹੋ

ਤੀਜੇ ਕ੍ਰਿਕਟ ਟੈਸਟ ਵਿੱਚ ਭਾਰਤ 203 ਦੌੜਾਂ ਨਾਲ ਜੇਤੂ

ਤੀਜੇ ਕ੍ਰਿਕਟ ਟੈਸਟ ਵਿੱਚ ਭਾਰਤ 203 ਦੌੜਾਂ ਨਾਲ ਜੇਤੂ

ਨਾਟਿੰਘਮ – ਭਾਰਤ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਵਿੱਚ ਜਿੱਤ ਦੀ ਰਸਮ ਪੰਜਵੇਂ ਅਤੇ ਆਖ਼ਰੀ ਦਿਨ ਅੱਜ ਸਵੇਰੇ ਪੂਰੀ ਕਰਦਿਆਂ ਇਹ ਮੈਚ 203 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ। ਭਾਰਤ ਪੰਜ ਮੈਚਾਂ ਦੀ ਲੜੀ ਵਿੱਚ ਹਾਲੇ ਵੀ ਮੇਜ਼ਬਾਨ ਟੀਮ ਤੋਂ 1-2 ਨਾਲ ਪੱਛੜ ਰਿਹਾ ਹੈ। ਭਾਰਤ ਦੀ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ’ਤੇ ਪਿਛਲੇ 59 ਸਾਲਾਂ ਵਿੱਚ ਇਹ ਦੂਜੀ ਜਿੱਤ ਹੈ। ਭਾਰਤ ਨੇ ਇੰਗਲੈਂਡ ਸਾਹਮਣੇ 521 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਇੰਗਲੈਂਡ…

VIA PUNJAB
ਅੱਗੇ ਪੜ੍ਹੋ

ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ ਬਣੇ ਕੋਹਲੀ

ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ ਬਣੇ ਕੋਹਲੀ

ਨਵੀਂ ਦਿੱਲੀ – ਵਿਰਾਟ ਕੋਹਲੀ ਨਾਟਿੰਘਮ ‘ਚ ਇੰਗਲੈਂਡ ਖਿਲਾਫ ਤੀਜੇ ਟੈਸਟ ‘ਚ 203 ਦੌੜਾਂ ਦੀ ਜਿੱਤ ਦੇ ਨਾਲ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ ‘ਚ ਸੌਰਭ ਗਾਂਗੁਲੀ ਨੂੰ ਪਿੱਛੇ ਕਰ ਕੇ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਭਾਰਤ ਨੇ ਤੀਜੇ ਟੈਸਟ ‘ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਦਾ ਸਕੋਰ 1-2 ਕਰ ਦਿੱਤਾ ਹੈ। ਕੋਹਲੀ ਦੀ ਅਗਵਾਈ ‘ਚ ਇਹ ਭਾਰਤ ਦੀ 22ਵੀਂ ਜਿੱਤ ਹੈ। ਉਸ ਨੇ ਹੁਣ ਤੱਕ…

VIA PUNJAB
ਅੱਗੇ ਪੜ੍ਹੋ

ਭਾਰਤੀ ਹਾਕੀ ਖਿਡਾਰੀਆਂ ਨੇ ਵਰ੍ਹਾਇਆ ਗੋਲਾਂ ਦਾ ਮੀਂਹ

ਭਾਰਤੀ ਹਾਕੀ ਖਿਡਾਰੀਆਂ ਨੇ ਵਰ੍ਹਾਇਆ ਗੋਲਾਂ ਦਾ ਮੀਂਹ

ਜਕਾਰਤਾ – ਭਾਰਤੀ ਪੁਰਸ਼ ਹਾਕੀ ਟੀਮ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਪੂਲ ‘ਬੀ’ ਮੈਚ ਵਿੱਚ ਗੋਲਾਂ ਦਾ ਮੀਂਹ ਵਰ੍ਹਾ ਕੇ ਅੱਜ ਇੱਥੇ ਕਮਜੋਰ ਟੀਮ ਹਾਂਗਕਾਂਗ ਨੂੰ 26-0 ਨਾਲ ਹਰਾ ਕੇ ਕੌਮਾਂਤਰੀ ਹਾਕੀ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਹਾਲਾਂਕਿ ਭਾਰਤ ਨੂੰ ਇਹ ਉਮੀਦ ਨਹੀਂ ਸੀ ਕਿ ਉਹ 86 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੰਨ੍ਹੇ ਵੱਡੇ ਫ਼ਰਕ ਨਾਲ ਜਿੱਤ ਦਰਜ ਕਰੇਗਾ। ਹਾਕੀ ਦੇ ਇਤਿਹਾਸ ਵਿੱਚ ਭਾਰਤ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ…

VIA PUNJAB
ਅੱਗੇ ਪੜ੍ਹੋ
1 184 185 186 187 188 202