ਬੰਗਲਾਦੇਸ਼ ਨੇ ਦੂਜੇ ਟੀ-20 ‘ਚ ਵੈਸਟਇੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ

ਬੰਗਲਾਦੇਸ਼ ਨੇ ਦੂਜੇ ਟੀ-20 ‘ਚ ਵੈਸਟਇੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ

ਲਾਡਰਹਿਲ – ਕਪਤਾਨ ਸਾਕਿਬ ਅਲ ਹਸਨ ਦੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਵੈਸਟਇੰਡੀਜ਼ ਨੂੰ 12 ਦੌੜਾਂ ਨਾਲ ਹਰਾ ਕੇ ਤਿਨ ਮੈਚਾਂ ਦੀ ਸੀਰੀਜ਼ ‘ਚ 1-1 ਨਾਲ ਬਰਾਬਰੀ ਕਰ ਲਈ ਹੈ। ਤਮੀਮ ਇਕਬਾਲ ਨੇ ਸਭ ਤੋਂ ਜ਼ਿਆਦਾ 74 ਜਦਕਿ ਸਾਕਿਬ ਨੇ 60 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ ‘ਤੇ 171 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਸਾਕਿਬ ਨੇ ਇਸ ਦੇ ਬਾਅਦ ਗੇਂਦਬਾਜ਼ੀ…

VIA PUNJAB
ਅੱਗੇ ਪੜ੍ਹੋ

ਹਾਲੈਂਡ ਮੁੜ ਬਣਿਆ ਚੈਂਪੀਅਨ

ਹਾਲੈਂਡ ਮੁੜ ਬਣਿਆ ਚੈਂਪੀਅਨ

ਲੰਡਨ – ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਫਾਈਨਲ ਵਿੱਚ ਹਾਲੈਂਡ ਨੇ ਅੱਜ ਇੱਥੇ ਹੇਠਲੇ ਦਰਜੇ ਦੀ ਟੀਮ ਆਇਰਲੈਂਡ ਨੂੰ 6-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਉਹ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਗਿਆ। ਇਸ ਤੋਂ ਪਹਿਲਾਂ ਆਇਰਲੈਂਡ ਨੇ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਸਿਰਜਿਆ ਦਿੱਤਾ। ਆਇਰਲੈਂਡ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਦੀ ਪਹਿਲੀ ਟੀਮ ਬਣ ਗਈ। ਹਾਲੈਂਡ ਵੱਲੋਂ ਆਇਰਲੈਂਡ ਖ਼ਿਲਾਫ਼ ਲਿਡਵਿਜ਼ ਵੈਲਟਨ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਦੁਬਈ – ਆਸਟਰੇਲੀਆ ਦੇ ਸਟੀਵ ਸਮਿੱਥ ਨੂੰ ਪਛਾੜ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੁਨੀਆ ਦਾ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣ ਗਿਆ ਹੈ। ਬਰਮਿੰਘਮ ਵਿੱਚ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਦੌਰਾਨ ਕੀਤੇ ਜ਼ਬਰਦਸਤ ਪ੍ਰਦਰਸ਼ਨ ਦਾ ਫ਼ਾਇਦਾ ਕੋਹਲੀ ਨੂੰ ਆਈਸੀਸੀ ਟੈਸਟ ਰੈਂਕਿੰਗਜ਼ ਵਿੱਚ ਮਿਲਿਆ ਹੈ। ਇਸ ਦੇ ਨਾਲ ਹੀ ਉਸ ਨੇ ਆਲ ਟਾਈਮ ਰੈਂਕਿੰਗਜ਼ ਵਿੱਚ ਹਮਵਤਨ ਸੁਨੀਲ ਗਾਵਸਕਰ ਨੂੰ ਵੀ ਪਛਾੜ ਦਿੱਤਾ। ਵਿਰਾਟ ਨੇ ਇਸ ਟੈਸਟ ਵਿੱਚ 149 ਅਤੇ 51 ਦੌੜਾਂ ਬਣਾਈਆਂ, ਜਿਸ ਕਾਰਨ ਉਸ ਨੂੰ 31 ਅੰਕ…

VIA PUNJAB
ਅੱਗੇ ਪੜ੍ਹੋ

ਜੇਮਜ਼ ਐਂਡਰਸਨ ਬਣਿਆ ਅੱਵਲ ਨੰਬਰ ਗੇਂਦਬਾਜ਼

ਜੇਮਜ਼ ਐਂਡਰਸਨ ਬਣਿਆ ਅੱਵਲ ਨੰਬਰ ਗੇਂਦਬਾਜ਼

ਗੇਂਦਬਾਜ਼ੀ ਵਿੱਚ ਇੰਗਲੈਂਡ ਦਾ ਜੇਮਜ਼ ਐਂਡਰਸਨ ਦਾ ਪਹਿਲਾ, ਦੱਖਣੀ ਅਫਰੀਕਾ ਦੇ ਕੈਗਿਸੋ ਰਾਬਾਦਾ ਦਾ ਦੂਜਾ ਅਤੇ ਇਸ ਮੈਚ ਤੋਂ ਬਾਹਰ ਰਹੇ ਭਾਰਤ ਦੇ ਫ਼ਿਰਕੀ ਗੇਂਦਬਾਜ਼ ਰਵਿੰਦਰ ਜਡੇਜਾ ਦਾ ਤੀਜਾ ਸਥਾਨ ਕਾਇਮ ਹੈ, ਜਦੋਂਕਿ ਰਵੀਚੰਦਰਨ ਅਸ਼ਵਿਨ ਆਪਣੇ ਪੰਜਵੇਂ ਸਥਾਨ ’ਤੇ ਬਰਕਰਾਰ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੋ ਸਥਾਨ ਡਿਗ ਕੇ 19ਵੇਂ ਸਥਾਨ ’ਤੇ ਆ ਗਿਆ, ਜਦੋਂਕਿ ਇਸ਼ਾਂਤ ਸ਼ਰਮਾ 26ਵੇਂ ਅਤੇ ਉਮੇਸ਼ ਯਾਦਵ ਦਾ 28ਵਾਂ ਸਥਾਨ ਜਿਉਂ ਦਾ ਤਿਉਂ ਹੈ। ਇਸ ਟੈਸਟ ਵਿੱਚ ਮੈਨ ਆਫ ਦਿ ਮੈਚ…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਸੋਨ ਤਗ਼ਮਾ ਜਿੱਤਣ ਤੋਂ ਖੁੰਝੀ

ਪੀਵੀ ਸਿੰਧੂ ਸੋਨ ਤਗ਼ਮਾ ਜਿੱਤਣ ਤੋਂ ਖੁੰਝੀ

ਨਾਨਚਿੰਗ – ਭਾਰਤ ਦੀ ਸੀਨੀਅਰ ਸ਼ਟਲਰ ਪੀਵੀ ਸਿੰਧੂ ਦਾ ਲਗਾਤਾਰ ਤੀਜੇ ਸਾਲ ਵੱਡਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ। ਉਸ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਜਦੋਂਕਿ ਸਪੇਨ ਦੀ ਕੈਰੋਲੀਨਾ ਮਾਰਿਨ ਉਸ ਨੂੰ ਲਗਾਤਾਰ ਸੈੱਟਾਂ ਵਿੱਚ 21-19, 21-10 ਨਾਲ ਹਰਾ ਕੇ ਅੱਜ ਤੀਜੀ ਵਾਰ ਵਿਸ਼ਵ ਚੈਂਪੀਅਨ ਬਣ ਗਈ ਹੈ। ਇਸ ਦੇ ਨਾਲ ਹੀ ਸਿੰਧੂ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਰ ਵਾਰ ਪੋਡੀਅਮ ’ਤੇ ਥਾਂ ਬਣਾਉਣ ਵਾਲੀ ਇੱਕੋ-ਇੱਕ ਭਾਰਤੀ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਨੂੰ ਦਿੱਤੇ ਜੀਵਨਦਾਨ ਨੂੰ ਲੈ ਕੇ ਐਂਡਰਸਨ ਨੇ ਤੋੜੀ ਚੁੱਪੀ

ਨਵੀਂ ਦਿੱਲੀ – ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪੰਜ ਟੈਸਟ ਮੈਚਾਂ ਦੇ ਪਹਿਲੇ ਮੈਚ ‘ਚ ਭਾਰਤ ਦੀ ਪਹਿਲੀ ਪਾਰੀ ਪੂਰੀ ਤਰ੍ਹਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਰਹੀ। ਉਥੇ ਹੀ ਇੰਗਲੈਂਡ ਦਾ ਦਿੱਗਜ ਗੇਂਦਬਾਜ਼ ਐਂਡਰਸਨ ਨੇ ਵਿਰਾਟ ਕੋਹਲੀ ਨੂੰ ਦਿੱਤੇ ਜੀਵਨਦਾਨਾਂ ‘ਤੇ ਆਪਣੀ ਚੁੱਪੀ ਤੋੜੀ ਹੈ। ਐਂਡਰਸਨ ਨੇ ਕਿਹਾ, ਇੰਗਲਿਸ਼ ਖਿਡਾਰੀਆਂ ਨੇ ਭਾਰਤ ਦੀ ਪਹਿਲੀ ਪਾਰੀ ‘ਚ ਕਈ ਕੈਚ ਛੱਡੇ ਜਿਸ ਦੀ ਵਜ੍ਹਾ ਨਾਲ ਉਹ ਵੱਡੀ ਬੜ੍ਹਤ ਬਣਾਉਣ ‘ਚ ਅਸਫਲ ਰਹੇ। ਇਸ ‘ਚ ਸਭ…

VIA PUNJAB
ਅੱਗੇ ਪੜ੍ਹੋ

AFC ਨੇ ਛੇਤਰੀ ਨੂੰ ਜਨਮ ਦਿਨ ‘ਤੇ ਐਲਾਨਿਆ ‘ਏਸ਼ੀਅਨ ਆਈਕਨ’

AFC ਨੇ ਛੇਤਰੀ ਨੂੰ ਜਨਮ ਦਿਨ ‘ਤੇ ਐਲਾਨਿਆ ‘ਏਸ਼ੀਅਨ ਆਈਕਨ’

ਨਵੀਂ ਦਿੱਲੀ – ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ 34ਵੇਂ ਜਨਮ ਦਿਨ ‘ਤੇ ਏਸ਼ੀਅਨ ਫੁੱਟਬਾਲ ਸੰਘ (ਏ.ਐੱਫ.ਸੀ.) ਨੇ ‘ਏਸ਼ੀਅਨ ਆਈਕਨ’ ਦਾ ਨਾਮ ਦਿੱਤਾ ਅਤੇ ਗੋਲ ਕਰਨ ਦੇ ਮਾਮਲੇ ‘ਚ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਖਿਡਾਰੀਆਂ ਦੀ ਬਰਾਬਰੀ ਕਰਨ ਦੇ ਲਈ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਕੀਤੀ। ਛੇਤਰੀ ਏਸ਼ੀਆਈ ਖੇਡਾਂ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 101 ਮੈਚਾਂ ‘ਚ 64 ਗੋਲ ਕੀਤੇ ਹਨ ਅਤੇ…

VIA PUNJAB
ਅੱਗੇ ਪੜ੍ਹੋ

ਕੋਹਲੀ ਦੀ ਮੁਸ਼ੱਕਤ ਗਈ ਬੇਕਾਰ ਪਹਿਲੇ ਟੈਸਟ ’ਚ ਭਾਰਤ ਦੀ ਹਾਰ

ਕੋਹਲੀ ਦੀ ਮੁਸ਼ੱਕਤ ਗਈ ਬੇਕਾਰ ਪਹਿਲੇ ਟੈਸਟ ’ਚ ਭਾਰਤ ਦੀ ਹਾਰ

ਬਰਮਿੰਘਮ – ਕਪਤਾਨ ਵਿਰਾਟ ਕੋਹਲੀ ਦੀਆਂ ਸ਼ਾਨਦਾਰ ਪਾਰੀਆਂ ਅਖ਼ੀਰ ਬੇਕਾਰ ਚਲੀਆਂ ਗਈਆਂ ਅਤੇ ਭਾਰਤ ਨੂੰ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਪਹਿਲਾ ਟੈਸਟ ਕ੍ਰਿਕਟ ਮੈਚ ਅੱਜ ਇੱਥੇ ਚੌਥੇ ਦਿਨ ਹੀ 31 ਦੌੜਾਂ ਨਾਲ ਗੁਆਉਣਾ ਪਿਆ। ਇਸ ਤਰ੍ਹਾਂ ਇਹ ਮੈਚ ਕੋਹਲੀ ਬਨਾਮ ਇੰਗਲੈਂਡ ਮੁਕਾਬਲਾ ਬਣ ਗਿਆ ਸੀ, ਪਰ ਪਾਰੀ ਦੇ 47ਵੇਂ ਓਵਰ ਵਿੱਚ ਬੈਨ ਸਟੌਕਸ ਨੇ ਭਾਰਤੀ ਕਪਤਾਨ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ, ਜਿਸ ਮਗਰੋਂ ਇੰਗਲੈਂਡ ਦੀ ਜਿੱਤ ਸਿਰਫ਼ ਰਸਮੀ ਰਹਿ ਗਈ। ਉਸ ਨੇ ਆਪਣੇ 1000ਵੇਂ ਟੈਸਟ ਮੈਚ…

VIA PUNJAB
ਅੱਗੇ ਪੜ੍ਹੋ

ਇਸ਼ਾਂਤ ਸ਼ਰਮਾ ਨੂੰ ਜੁਰਮਾਨਾ; ਮੈਚ ਫ਼ੀਸ ’ਚ 15 ਫ਼ੀਸਦੀ ਕਟੌਤੀ

ਇਸ਼ਾਂਤ ਸ਼ਰਮਾ ਨੂੰ ਜੁਰਮਾਨਾ; ਮੈਚ ਫ਼ੀਸ ’ਚ 15 ਫ਼ੀਸਦੀ ਕਟੌਤੀ

ਬਰਮਿੰਘਮ – ਇੰਗਲੈਂਡ ਦੇ ਬੱਲੇਬਾਜ਼ ਡੇਵਿਡ ਮਲਾਨ ਦੀ ਵਿਕਟ ਦਾ ਗ਼ਲਤ ਢੰਗ ਨਾਲ ਜਸ਼ਨ ਮਨਾਉਣ ਕਾਰਨ ਅੱਜ ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ। ਇਸ਼ਾਂਤ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਕੱਲ੍ਹ ਮਲਾਨ ਦੇ ਆਊਟ ਹੋਣ ਮਗਰੋਂ ਗ਼ਲਤ ਢੰਗ ਨਾਲ ਜਸ਼ਨ ਮਨਾਇਆ ਸੀ, ਜਿਸ ਮਗਰੋਂ ਜੁਰਮਾਨੇ ਤੋਂ ਇਲਾਵਾ ਉਸ ਦੇ ਨਾਮ ਇੱਕ ਡੀਮੈਰਿਟ ਅੰਕ ਵੀ ਜੋੜਿਆ ਗਿਆ। ਆਈਸੀਸੀ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਆਈਸੀਸੀ ਦੇ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਖੇਡ ਕਾਲਜਾਂ ਨੂੰ ਮੁੜ ਕਰੇਗੀ ਸੁਰਜੀਤ

ਪੰਜਾਬ ਸਰਕਾਰ ਖੇਡ ਕਾਲਜਾਂ ਨੂੰ ਮੁੜ ਕਰੇਗੀ ਸੁਰਜੀਤ

ਜਲੰਧਰ – ਪੰਜਾਬ ਦੇ ਖੇਡ ਅਤੇ ਯੁਵਕ ਮਾਮਲੇ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ਪਧਰ ਉਚਾ ਚੁਕਣ ਲਈ ਅਤੇ ਗੁਆਚੀ ਹੋਈ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਖੇਡਾਂ ਦਾ ਬਜਟ ਪਿਛਲੀ ਵਾਰ ਨਾਲੋਂ ਵਧਾਇਆ ਜਾਵੇਗਾ।ਅਜ ਸਰਕਟ ਹਾਊਸ ਵਿਖੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਸ੍ਰੀ ਸੋਢੀ ਨੇ ਕਿਹਾ ਕਿ ਪਿਛਲੇ ਸਾਲ ਸੂਬਾ ਸਰਕਾਰ ਨੇ 145 ਕਰੋੜ ਰੁਪਿਆ ਖੇਡਾਂ ਲਈ ਰਖਿਆ ਸੀ ਜੋ ਕਿ ਕਈ ਗੁਣਾ ਵਧਾਉਣ ਦੀ ਲੋੜ ਹੈ। ਸ੍ਰੀ…

VIA PUNJAB
ਅੱਗੇ ਪੜ੍ਹੋ
1 192 193 194 195 196 202