ਮੈਨ ਆਫ ਦਿ ਮੈਚ ਬਣੇ ਜਸਪ੍ਰੀਤ ਬੁਮਰਾਹ

ਮੈਨ ਆਫ ਦਿ ਮੈਚ ਬਣੇ ਜਸਪ੍ਰੀਤ ਬੁਮਰਾਹ

ਆਈ.ਸੀ.ਸੀ. ਵਰਲਡ ਕੱਪ 2019 ‘ਚ ਸ਼ਨੀਵਾਰ ਨੂੰ ਭਾਰਤ ਨੇ ਅਫਗਾਨਿਸਤਾਨ ਨੂੰ ਰੋਮਾਂਚਕ ਮੈਚ ‘ਚ 11 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਇਹ ਮੈਚ ਕਾਫੀ ਮੁਸ਼ਕਲ ਸੀ ਪਰ ਉਨ੍ਹਾਂ ਨੂੰ ਆਪਣੀ ਕਾਬਲੀਅਤ ‘ਤੇ ਭਰੋਸਾ ਸੀ। ਅਫਗਾਨਿਸਤਾਨ ਲਈ ਮੁਹੰਮਦ ਨਬੀ ਨੇ 52 ਦੌੜਾਂ ਦੀ ਅਹਿਮ ਪਾਰੀ ਖੇਡੀ ਅਤੇ ਇਸ ਮੈਚ ਨੂੰ ਭਾਰਤ ਦੇ ਪਾਲੇ ਤੋਂ ਕੱਢਦੇ ਦਿਸ ਰਹੇ ਸਨ ਪਰ ਬੁਮਰਾਹ ਨੇ ਅੰਤ ਦੇ ਓਵਰਾਂ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾਇਆ

ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾਇਆ

ਅਫਗਾਨਿਸਤਾਨ ਨੇ ਪਹਿਲਾਂ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਸਿਤਾਰਿਆਂ ਨਾਲ ਸਜੀ ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ 8 ਵਿਕਟਾਂ ‘ਤੇ 224 ਦੌੜਾਂ ‘ਤੇ ਰੋਕ ਦਿੱਤਾ। ਇਸ ਤੋਂ ਬਾਅਦ ਉਹ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਵੱਲ ਵਧ ਰਹੀ ਸੀ ਕਿ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਨੇ ਉਸਦਾ ਇਹ ਸੁਪਨਾ ਤੋੜ ਦਿੱਤਾ। ਆਖਰੀ ਗੇਂਦ ਬਾਕੀ ਰਹਿੰਦਿਆਂ ਭਾਰਤ ਨੇ ਅਫਗਾਨਿਸਤਾਨ ਨੂੰ 213 ਦੌੜਾਂ ‘ਤੇ ਰੋਕ ਦਿੱਤਾ।ਪਹਿਲਾਂ ਗੇਂਦਬਾਜ਼ੀ ਵਿਚ 33 ਦੌੜਾਂ ਦੇ ਦੇ 2 ਵਿਕਟਾਂ ਲੈਣ ਵਾਲੇ…

VIA PUNJAB
ਅੱਗੇ ਪੜ੍ਹੋ

ਮੁਹੰਮਦ ਸ਼ੰਮੀ ਦੇ ਨਾਂ 2019 ਕ੍ਰਿਕਟ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ

ਮੁਹੰਮਦ ਸ਼ੰਮੀ ਦੇ ਨਾਂ 2019 ਕ੍ਰਿਕਟ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ

ਅਫਗਾਨਿਸਤਾਨ ਵਿਰੁੱਧ ਖੇਡੇ ਗਏ ਮੈਚ ਦੇ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਮਹੁੰਮਦ ਸ਼ੰਮੀ ਨੇ ਵਿਸ਼ਵ ਕੱਪ ‘ਚ ਪਹਿਲੀ ਹੈਟ੍ਰਿਕ ਲਗਾਉਣ ਦਾ ਕਾਰਨਾਮਾ ਕਰ ਦਿਖਾਇਆ। ਅਫਗਾਨਿਸਤਾਨ ਨੂੰ ਜਦੋਂ ਆਖਰੀ ਓਵਰ ‘ਚ 16 ਦੌੜਾਂ ਚਾਹੀਦੀਆਂ ਸਨ ਤਾਂ ਸ਼ੰਮੀ ਨੇ ਆਪਣਾ ਜਾਦੂ ਦਿਖਾਇਆ ਤੇ ਪਹਿਲਾਂ ਮੁਹੰਮਦ ਨਬੀ, ਫਿਰ ਆਫਤਾਬ ਆਲਮ ਤੇ ਮੁਜੀਬ ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਉਹ ਭਾਰਤ ਵਲੋਂ ਵਿਸ਼ਵ ਕੱਪ ‘ਚ ਹੈਟ੍ਰਿਕ ਲਗਾਉਣ ਵਾਲੇ ਦੂਜੇ ਗੇਂਦਬਾਜ਼ ਹਨ। ਇਸ ਤੋਂ ਪਹਿਲਾਂ ਭਾਰਤ ਵਲੋਂ ਚੇਤਨ ਸ਼ਰਮਾ ਨੇ ਇਹ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਤੇ ਪਾਕਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ

ਦੱਖਣੀ ਅਫਰੀਕਾ ਤੇ ਪਾਕਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ

ਦੱਖਣੀ ਅਫਰੀਕਾ ਅਤੇ ਪਾਕਿਸਤਾਨ ਸੈਮੀ-ਫਾਈਨਲ ਦੀ ਦੌੜ ’ਚੋਂ ਲਗਪਗ ਬਾਹਰ ਹੋ ਗਏ ਹਨ ਅਤੇ ਹੁਣ ਐਤਵਾਰ ਨੂੰ ਇੱਥੇ ਲਾਰਡਜ਼ ’ਤੇ ਹੋਣ ਵਾਲੇ ਵਿਸ਼ਵ ਕੱਪ ਮੈਚ ਵਿੱਚ ਦੋਵਾਂ ਦੀਆਂ ਨਜ਼ਰਾਂ ਢਾਰਸ ਭਰੀ ਜਿੱਤ ਦਰਜ ਕਰਨ ’ਤੇ ਹੋਣਗੀਆਂ। ਦੱਖਣੀ ਅਫਰੀਕਾ ਨੇ ਛੇ ਮੈਚਾਂ ਵਿੱਚ ਸਿਰਫ਼ ਤਿੰਨ ਅੰਕ ਹੀ ਹਾਸਲ ਕੀਤੇ ਹਨ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਪਾਕਿਸਤਾਨ ਹੁਣ ਵੀ ਸੈਮੀ-ਫਾਈਨਲ ਵਿੱਚ ਥਾਂ ਬਣਾ ਸਕਦਾ ਹੈ, ਜੇਕਰ ਉਹ ਬਾਕੀ ਦੇ ਚਾਰ ਮੈਚ ਜਿੱਤ ਲਵੇ ਅਤੇ…

VIA PUNJAB
ਅੱਗੇ ਪੜ੍ਹੋ

ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਸਲਾਨਾ ਅਥਲੈਟਿਕਸ ਅਵਾਰਡਜ਼ ਸਮਾਰੋਹ ਆਯੋਜਿਤ

ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਸਲਾਨਾ ਅਥਲੈਟਿਕਸ ਅਵਾਰਡਜ਼ ਸਮਾਰੋਹ ਆਯੋਜਿਤ

ਐਸ.ਏ.ਐਸ ਨਗਰ – ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਸਾਲ 2018-2019 ਵਿੱਚ ਮੁਹਾਲੀ ਜਿਲ੍ਹੇ ਦੇ ਅਥਲੀਟਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਲਈ ਫੇਜ਼-8 ਦੇ ਨਵੇਂ ਬਣੇ ਅਥਲੈਟਿਕਸ ਗਰਾਊਂਡ ਵਿੱਚ ਇੱਕ ਸਨਮਾਨ ਸਮਾਰੋਹ ਕੀਤਾ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ੍ਰੀ ਸਵਰਨ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਜੂਨੀਅਰ, ਸੀਨੀਅਰ ਅਤੇ ਵੈਟਰਨ ਵਰਗ ਦੇ ਅਥਲੀਟ ਸਾਰਾ ਸਾਲ ਕੜੀ ਮਿਹਨਤ ਕਰਦੇ ਹਨ ਤੇ ਉਨ੍ਹਾਂ ਦੀ ਇਸ ਮਿਹਨਤ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ|ਇਸ ਮੌਕੇ ਸਮਾਰੋਹ…

VIA PUNJAB
ਅੱਗੇ ਪੜ੍ਹੋ

ਅਫ਼ਗਾਨਿਸਤਾਨ ’ਤੇ ਅੱਜ ਵੱਡੀ ਜਿੱਤ ਲਈ ਉਤਰੇਗਾ ਭਾਰਤ

ਅਫ਼ਗਾਨਿਸਤਾਨ ’ਤੇ ਅੱਜ ਵੱਡੀ ਜਿੱਤ ਲਈ ਉਤਰੇਗਾ ਭਾਰਤ

ਸਾਊਥੈਂਪਟਨ – ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਨੈੱਟ ਰਨ ਰੇਟ ਬਿਹਤਰ ਕਰਨ ਲਈ ਲਗਾਤਾਰ ਹਾਰਾਂ ਦੇ ਝੰਬੇ ਅਫ਼ਗਾਨਿਸਤਾਨ ਖ਼ਿਲਾਫ਼ ਸ਼ਨਿੱਚਰਵਾਰ ਨੂੰ ਇਥੇ ਹੋਣ ਵਾਲੇ ਲੀਗ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਜ਼ਖ਼ਮੀ ਹੋਏ ਸ਼ਿਖਰ ਧਵਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦਾ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਇਕਪਾਸੜ ਰਹਿਣ ਦੀ ਸੰਭਾਵਨਾ ਹੈ, ਜਿਸ ਵਿੱਚ ਭਾਰਤੀ ਬੱਲੇਬਾਜ਼ ਮੌਕਾ ਮਿਲਣ ’ਤੇ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਮਲਿੰਗਾ ਨੇ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੂੰ ਕੀਤਾ ਆਊਟ ਲੀਡਜ਼ – ਐਂਜੇਲੋ ਮੈਥਿਊਜ਼ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ੍ਰੀਲੰਕਾ ਨੇ ਵਿਸ਼ਵ ਕੱਪ ਦੇ ਘੱਟ ਸਕੋਰ ਵਾਲੇ ਮੈਚ ’ਚ ਖ਼ਿਤਾਬ ਦੀ ਦਾਅਵੇਦਾਰ ਮੇਜ਼ਬਾਨ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਸ੍ਰੀਲੰਕਾ ਨੇ ਸੈਮੀਫਾਈਨਲ ’ਚ ਦਾਖ਼ਲੇ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਇੰਗਲੈਂਡ ਨੇ ਸ੍ਰੀਲੰਕਾ ਨੂੰ 9 ਵਿਕਟਾਂ ’ਤੇ 232 ਦੌੜਾਂ ਉਪਰ ਰੋਕ ਦਿੱਤਾ ਸੀ ਜਿਸ ’ਚ ਮੈਥਿਊਜ਼…

VIA PUNJAB
ਅੱਗੇ ਪੜ੍ਹੋ

ਵਿਜੈ ਸ਼ੰਕਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਖੇਡਣ ਦੀ ਉਮੀਦ

ਵਿਜੈ ਸ਼ੰਕਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਖੇਡਣ ਦੀ ਉਮੀਦ

ਸਾਊਥੈਂਪਟਨ – ਜ਼ਖ਼ਮੀ ਹਰਫ਼ਨਮੌਲਾ ਵਿਜੈ ਸ਼ੰਕਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਦੇ ਅਗਲੇ ਵਿਸ਼ਵ ਕੱਪ ਮੈਚ ਵਿੱਚ ਖੇਡਣ ਦੀ ਉਮੀਦ ਹੈ ਕਿਉਂਕਿ ਉਸ ਦੇ ਪੈਰ ਦੇ ਅੰਗੂਠੇ ਦਾ ਦਰਦ ਠੀਕ ਹੋ ਗਿਆ ਹੈ। ਸ਼ੰਕਰ ਨੇ ਇੱਕ ਸ਼ਾਰਟ ਫਿੱਟਨੈੱਸ ਟੈਸਟ ਦਿੱਤਾ, ਜਿਸ ਵਿੱਚ ਉਸ ਤੋਂ ਥੋੜ੍ਹੀ ਦੌੜ ਲਗਵਾਈ ਗਈ। ਉਸ ਨੇ ਫਿਜੀਓ ਪੈਟ੍ਰਿਕ ਫਰਹਾਰਟ ਅਤੇ ਟ੍ਰੇਨਰ ਸ਼ੰਕਰ ਬਾਸੂ ਦੀ ਦੇਖ-ਰੇਖ ਵਿੱਚ ਕੁੱਝ ਗੇਂਦਾਂ ਵੀ ਸੁੱਟੀਆਂ। ਫਿਜੀਓ ਅਤੇ ਟ੍ਰੇਨਰ ਨੇ ਉਸ ਦੀ ਫਿੱਟਨੈੱਸ ਬਾਰੇ ਕੁੱਝ ਨਹੀਂ ਦੱਸਿਆ। ਪ੍ਰੈੱਸ…

VIA PUNJAB
ਅੱਗੇ ਪੜ੍ਹੋ

ਪਾਉਂਟਾ ਸਾਹਿਬ ਵਿਖੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਰਸਾ ਸੰਭਾਲ ਗੱਤਕਾ ਮੁਕਾਬਲੇ

ਪਾਉਂਟਾ ਸਾਹਿਬ ਵਿਖੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਰਸਾ ਸੰਭਾਲ ਗੱਤਕਾ ਮੁਕਾਬਲੇ

ਗੁਰਦੀਪ ਸਿੰਘ ਸਰਹਾਲੀ ਨੂੰ ਹਿਮਾਚਲ ਪ੍ਰਦੇਸ਼ ਇਸਮਾ ਦਾ ਕੋਆਰਡੀਨੇਟਰ ਥਾਪਿਆ ਚੰਡੀਗੜ੍ਹ – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਗੱਤਕਾ ਐਸੋਸੀਹੇਸ਼ਨ ਹਿਮਾਚਲ ਪ੍ਰਦੇਸ਼ ਵਲੋਂ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਗੁਰੂਦਵਾਰਾ ਪਾਉਂਟਾ ਸਾਹਿਬ ਵਿਖੇ ਕਰਵਾਏ ਗਏ। ਜਿਨਾਂ ਵਿੱਚ ਉਤਰਾਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਗੱਤਕਾ ਟੀਮਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਕੋਆਰਡੀਨੇਟਰ ਗੁਰਦੀਪ ਸਿੰਘ ਸਰਹਾਲੀ ਨੇ ਦੱਸਿਆ ਕਿ ਹਰਜੀਤ ਸਿੰਘ ਗਰੇਵਾਲ, ਪ੍ਰਧਾਨ ਨੈਸ਼ਨਲ ਗੱਤਕਾ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਅੱਗੇ ਵਿਸ਼ਵ ਕੱਪ ’ਚ ਬਣੇ ਰਹਿਣ ਦੀ ਚੁਣੌਤੀ

ਸ੍ਰੀਲੰਕਾ ਅੱਗੇ ਵਿਸ਼ਵ ਕੱਪ ’ਚ ਬਣੇ ਰਹਿਣ ਦੀ ਚੁਣੌਤੀ

ਲੀਡਜ਼ – ਸ੍ਰੀਲੰਕਾ ਦੀ ਟੀਮ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਸ਼ੁੱਕਰਵਾਰ ਨੂੰ ਇੱਥੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨਾਲ ਭਿੜੇਗੀ, ਉਸ ਦੀ ਕੋਸ਼ਿਸ਼ ਟੂਰਨਾਮੈਂਟ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੀ ਹੋਵੇਗੀ। ਪਿਛਲੇ ਮੈਚ ਵਿੱਚ ਉਹ ਆਸਟਰੇਲੀਆ ਤੋਂ 87 ਦੌੜਾਂ ਨਾਲ ਹਾਰ ਗਈ ਸੀ। ਟੂਰਨਾਮੈਂਟ ਵਿੱਚ ਪੰਜ ਮੈਚਾਂ ਵਿੱਚ ਚਾਰ ਅੰਕ ਨਾਲ ਸ੍ਰੀਲੰਕਾ ਦੀ ਟੀਮ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ ਅਤੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਉਸ ਨੂੰ ਅਗਲੇ ਚਾਰ ਮੁਕਾਬਲੇ ਜਿੱਤਣੇ…

VIA PUNJAB
ਅੱਗੇ ਪੜ੍ਹੋ
1 93 94 95 96 97 202