ਸੋਮਵਾਰ ਦੀ ਰਾਤ ਨੂੰ ਧਰਤੀ ਦੇ ਬਹੁਤ ਨੇੜੇ ਹੋਵੇਗਾ ਬ੍ਰਹਿਸਪਤੀ

ਸੋਮਵਾਰ ਦੀ ਰਾਤ ਨੂੰ ਧਰਤੀ ਦੇ ਬਹੁਤ ਨੇੜੇ ਹੋਵੇਗਾ ਬ੍ਰਹਿਸਪਤੀ

ਨਵੀਂ ਦਿੱਲੀ – ਭਲਕੇ ਸੋਮਵਾਰ ਭਾਵ 10 ਜੂਨ ਨੂੰ ਸੂਰਜ–ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ ਧਰਤੀ ਦੇ ਸਭ ਤੋਂ ਵੱਧ ਨੇੜੇ ਆ ਜਾਵੇਗਾ। ਧਰਤੀ ਦੇ ਸਭ ਤੋਂ ਕੋਲ ਹੋਣ ਕਾਰਨ ਇਹ ਗ੍ਰਹਿ ਹੋਰ ਰਾਤਾਂ ਦੇ ਮੁਕਾਬਲੇ ਵੱਧ ਵੱਡਾ ਤੇ ਚਮਕੀਲਾ ਵਿਖਾਈ ਦੇਵੇਗਾ।ਇਹੋ ਨਹੀਂ ਬ੍ਰਹਿਸਪਤੀ ਗ੍ਰਹਿ ਦੇ ਨਾਲ ਹੀ ਉਸ ਦੇ ਚਾਰ–ਚੰਨ ਵੀ ਵੇਖੇ ਜਾ ਸਕਣਗੇ। ਖਗੋਲ–ਪ੍ਰੇਮੀ ਪੂਰੀ ਰਾਤ ਬ੍ਰਹਿਸਪਤੀ ਗ੍ਰਹਿ ਤੇ ਇਸ ਦੇ ਚੰਨਾਂ ਨੂੰ ਵੇਖ ਸਕਣਗੇ।

VIA PUNJAB
ਅੱਗੇ ਪੜ੍ਹੋ

ਵਾਰਾਨਸੀ ਵਾਂਗ ਕੇਰਲ ਵੀ ਮੈਨੂੰ ਪਿਆਰਾ: ਮੋਦੀ

ਵਾਰਾਨਸੀ ਵਾਂਗ ਕੇਰਲ ਵੀ ਮੈਨੂੰ ਪਿਆਰਾ: ਮੋਦੀ

ਗੁਰੂਵਯੂਰ – ਭਗਵਾਂ ਪਾਰਟੀ ’ਚ ਮੁੜ ਭਰੋਸਾ ਜਤਾਉਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਮਾਹਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਰੌਂਅ ਪੜ੍ਹਨ ’ਚ ਨਾਕਾਮ ਰਹੇ। ਦੂਜੀ ਵਾਰ ਲਗਾਤਾਰ ਸੱਤਾ ’ਚ ਆਉਣ ਮਗਰੋਂ ਸ੍ਰੀ ਮੋਦੀ ਨੇ ਕਿਹਾ ਕਿ ਪਾਰਟੀ ਦਾ ਇਕ ਵੀ ਸੰਸਦ ਮੈਂਬਰ ਨਾ ਜਿੱਤਣ ਦੇ ਬਾਵਜੂਦ ਉਹ ਕੇਰਲ ਦਾ ਦੌਰਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕੇਰਲ ਆਪਣੇ ਹਲਕੇ ਵਾਰਾਨਸੀ (ਯੂਪੀ)…

VIA PUNJAB
ਅੱਗੇ ਪੜ੍ਹੋ

ਦੇਸ਼ ਨੂੰ ਵੰਡਣ ਲਈ ਨਫਰਤ ਦੇ ਜ਼ਹਿਰ ਦਾ ਇਸਤੇਮਾਲ ਕਰਦੇ ਹਨ ਮੋਦੀ : ਰਾਹੁਲ

ਦੇਸ਼ ਨੂੰ ਵੰਡਣ ਲਈ ਨਫਰਤ ਦੇ ਜ਼ਹਿਰ ਦਾ ਇਸਤੇਮਾਲ ਕਰਦੇ ਹਨ ਮੋਦੀ : ਰਾਹੁਲ

ਵਾਇਨਾਡ – ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਅੱਜ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਵਿੱਚ ਨਜ਼ਰ ਆਏ| ਆਪਣੇ ਸੰਸਦੀ ਖੇਤਰ ਵਾਇਨਾਡ ਵਿੱਚ ਰੋਡ ਸ਼ੋਅ ਕਰਨ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਜ਼ੋਰਦਾਰ ਹਮਲਾ ਬੋਲਿਆ| ਰਾਹੁਲ ਨੇ ਕਿਹਾ,”ਰਾਸ਼ਟਰੀ ਪੱਧਰ ਤੇ ਅਸੀਂ ਜ਼ਹਿਰ ਨਾਲ ਲੜ ਰਹੇ ਹਾਂ| ਨਰਿੰਦਰ ਮੋਦੀ ਦੇਸ਼ ਨੂੰ ਵੰਡਣ ਲਈ ਨਫਰਤ ਦੇ ਜ਼ਹਿਰ ਦਾ ਇਸਤੇਮਾਲ ਕਰਦੇ ਹਨ| ਇਸ ਦੇਸ਼ ਦੇ ਲੋਕਾਂ ਨੂੰ…

VIA PUNJAB
ਅੱਗੇ ਪੜ੍ਹੋ

ਕੇਰਲ ਪੁੱਜਾ ਮੌਨਸੂਨ-ਜ਼ਬਰਦਸਤ ਮੀਂਹ ਦੀ ਸੰਭਾਵਨਾ ਪ੍ਰਗਟ

ਕੇਰਲ ਪੁੱਜਾ ਮੌਨਸੂਨ-ਜ਼ਬਰਦਸਤ ਮੀਂਹ ਦੀ ਸੰਭਾਵਨਾ ਪ੍ਰਗਟ

ਉੱਤਰੀ ਅਤੇ ਮੱਧ ਭਾਰਤ ‘ਚ ਅਗਲੇ ਹਫ਼ਤੇ ਤੱਕ ਹੀਟਵੇਵ ਜਾਰੀ ਰਹਿਣ ਦਾ ਅੰਦਾਜ਼ਾ ਨਵੀਂ ਦਿੱਲੀ – ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਮੁਤਾਬਿਕ ਆਖ਼ਰਕਾਰ ਰਾਹਤ ਦੀਆਂ ਬੂੰਦਾਂ ਲਈ ਮੌਨਸੂਨ ਦੇ ਬੱਦਲ ਕੇਰਲ ਤੱਟ ਨਾਲ ਟਕਰਾ ਗਏ ਹਨ। ਮੌਨਸੂਨ ਨੇ ਅੱਜ ਦੁਪਹਿਰੇ ਕੇਰਲ ਤੱਟ ‘ਤੇ ਦਸਤਕ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਬਾਰਸ਼ ਜਾਰੀ ਹੈ। ਅਗਲੇ 24 ਘੰਟਿਆਂ ‘ਚ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋਵੇਗੀ।ਉਂਝ ਕੇਰਲ ‘ਚ ਮੌਨਸੂਨ ਪਹਿਲੀ ਜੂਨ ਤਕ ਪਹੁੰਚਦਾ ਹੈ ਪਰ ਇਸ ਵਾਰੀ…

VIA PUNJAB
ਅੱਗੇ ਪੜ੍ਹੋ

ਦੂਸਰੇ ਕਾਰਜਕਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ ਮਾਲਦੀਵ ਪਹੁੰਚੇ ਮੋਦੀ, ਮਿਲਿਆ ਵੱਡਾ ਸਨਮਾਨ

ਦੂਸਰੇ ਕਾਰਜਕਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ ਮਾਲਦੀਵ ਪਹੁੰਚੇ ਮੋਦੀ, ਮਿਲਿਆ ਵੱਡਾ ਸਨਮਾਨ

ਨਵੀਂ ਦਿੱਲੀ – ਆਪਣੇ ਕਾਰਜਕਾਲ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਪਹੁੰਚ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਕੇਰਲ ‘ਚ ਤ੍ਰਿਸੁਰ ਦੇ ਗੁਰੂਵਾਯੁਰ ਪਹੁੰਚੇ ਸਨ। ਜਿੱਥੇ ਉਨ੍ਹਾਂ ਇਕ ਰੈਲੀ ਨੂੰ ਸੰਬੋਧਨ ਕੀਤਾ।ਪੀਐੱਮ ਦੇ ਇਸ ਵਿਦੇਸ਼ੀ ਦੌਰੇ ਨੂੰ ਭਾਰਤ ਦੇ ਗੁਆਂਢੀ ਮੁਲਕਾਂ ਦੇ ਮਹੱਤਵ ਅਤੇ ਨੇਬਰਹੁੱਡ ਫਰਸਟ ਦੀ ਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

VIA PUNJAB
ਅੱਗੇ ਪੜ੍ਹੋ

ਮਾਣਹਾਨੀ ਮਾਮਲਾ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼

ਮਾਣਹਾਨੀ ਮਾਮਲਾ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਜੀਵ ਬੱਬਰ ਵਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਲਰੇਨਾ, ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਅਤੇ ਵਿਧਾਇਕ ਮਨੋਜ ਕੁਮਾਰ ਨੂੰ 10 ਹਜ਼ਾਰ ਦੇ ਨਿੱਜੀ ਮੁਚਲਕੇ ਤੇ ਜ਼ਮਾਨਤ ਦੇ ਦਿੱਤੀ ਹੈ, ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ| ਅੱਜ ਹੋਈ ਸੁਣਵਾਈ ਵਿੱਚ ਜੱਜ ਸਮਰ ਵਿਸ਼ਾਲ ਨੇ ਅਰਵਿੰਦ ਕੇਜਰੀਵਾਲ…

VIA PUNJAB
ਅੱਗੇ ਪੜ੍ਹੋ

ਉੱਤਰ ਪ੍ਰਦੇਸ਼ ਵਿੱਚ ਹਨ੍ਹੇਰੀ-ਤੂਫਾਨ ਨਾਲ 19 ਵਿਅਕਤੀਆਂ ਦੀ ਮੌਤ

ਉੱਤਰ ਪ੍ਰਦੇਸ਼ ਵਿੱਚ ਹਨ੍ਹੇਰੀ-ਤੂਫਾਨ ਨਾਲ 19 ਵਿਅਕਤੀਆਂ ਦੀ ਮੌਤ

ਲਖਨਊ – ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ| ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਦਫਤਰ ਨੇ ਅੱਜ ਦੱਸਿਆ ਕਿ ਮੈਨਪੁਰੀ ਵਿੱਚ ਸਭ ਤੋਂ ਵਧ 6 ਮੌਤਾਂ ਹੋਈਆਂ| ਏਟਾ ਅਤੇ ਕਾਸਗੰਜ ਵਿੱਚ 3-3 ਵਿਅਕਤੀਆਂ ਦੇ ਮਰਨ ਦੀ ਖਬਰ ਹੈ| ਮੁਰਾਦਾਬਾਦ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ| ਬਦਾਊਂ, ਪੀਲੀਭੀਤ, ਮਥੁਰਾ, ਕੰਨੌਜ, ਸੰਭਲ ਅਤੇ ਗਾਜ਼ੀਆਬਾਦ ਤੋਂ…

VIA PUNJAB
ਅੱਗੇ ਪੜ੍ਹੋ

ਨੀਤੀ ਕਮਿਸ਼ਨ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਵੇਗੀ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਨੀਤੀ ਕਮਿਸ਼ਨ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਵੇਗੀ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੀਤੀ ਕਮਿਸ਼ਨ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੇ| ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਨੀਤੀ ਕਮਿਸ਼ਨ ਦੇ ਕੋਲ ਨਾ ਕੋਈ ਵਿੱਤੀ ਸ਼ਕਤੀਆਂ ਹਨ ਅਤੇ ਨਾ ਹੀ ਸੂਬੇ ਦੀਆਂ ਯੋਜਨਾਵਾਂ ਦਾ ਸਮਰੱਥਨ ਕਰਨ ਦੀ ਸ਼ਕਤੀ ਹੈ, ਇਸ ਕਾਰਨ ਉਹਨਾਂ ਲਈ ਬੈਠਕ ਵਿੱਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ| ਮੋਦੀ ਦੇ ਪਿਛਲੇ…

VIA PUNJAB
ਅੱਗੇ ਪੜ੍ਹੋ

ਪੁਲਵਾਮਾ ‘ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ

ਪੁਲਵਾਮਾ ‘ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ

ਸ੍ਰੀਨਗਰ – ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਸੁਰੱਖਿਆ ਫੋਰਸਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਦੌਰਾਨ 4 ਅੱਤਵਾਦੀ ਮਾਰੇ ਗਏ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਲਵਾਮਾ ਦੇ ਲੱਸੀਪੋਰਾ ਦੇ ਪੰਜਰਾਨ ਪਿੰਡ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੂਫ਼ੀਆ ਸੂਚਨਾ ਮਿਲਣ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਰਾਸ਼ਟਰੀ ਰਾਈਫਲਜ਼, ਰਾਜ ਪੁਲਿਸ ਦੇ ਵਿਸ਼ੇਸ਼ ਮੁਹਿੰਮ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਦੋਂ ਸੁਰੱਖਿਆ ਫੋਰਸ ਦੇ ਜਵਾਨ ਪਿੰਡ ਦੇ ਇੱਕ…

VIA PUNJAB
ਅੱਗੇ ਪੜ੍ਹੋ

ਦੁਬਈ ‘ਚ ਭਿਆਨਕ ਬੱਸ ਹਾਦਸਾ-12 ਭਾਰਤੀਆਂ ਸਮੇਤ 17 ਦੀ ਮੌਤ

ਦੁਬਈ ‘ਚ ਭਿਆਨਕ ਬੱਸ ਹਾਦਸਾ-12 ਭਾਰਤੀਆਂ ਸਮੇਤ 17 ਦੀ ਮੌਤ

ਨਵੀਂ ਦਿੱਲੀ – ਸੰਯੁਕਤ ਅਰਬ ਅਮੀਰਾਤ ਵਿੱਚ ਓਮਾਨ ਤੋਂ ਦੁਬਾਈ ਜਾ ਰਹੀ ਬੱਸ ਦਾ ਭਿਆਨਕ ਸੜਕ ਹਾਦਸਾ ਹੋਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਇਨ੍ਹਾਂ ਲੋਕਾਂ ਵਿੱਚ ਕਰੀਬ 12 ਭਾਰਤੀ ਸ਼ਾਮਿਲ ਹਨ। ਸ਼ੁੱਕਰਵਾਰ ਨੂੰ ਭਾਰਤੀ ਦੂਤਾਵਾਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਭਾਰਤੀ ਦੂਤਾਵਾਸ ਨੇ ਕਿਹਾ ਕਿ ਦੁੱਖ ਨਾਲ ਇਹ ਸੂਚਿਤ ਕਰਦੇ ਹਾਂ ਕਿ ਸਥਾਨਕ ਅਧਿਕਾਰੀਆਂ ਅਤੇ ਸਬੰਧੀਆਂ ਮੁਤਾਬਕ ਹੁਣ ਤੱਕ ਦੁਬਈ ਬੱਸ ਹਾਦਸੇ ਵਿੱਚ 12 ਭਾਰਤੀਆਂ ਦੀ ਮੌਤ…

VIA PUNJAB
ਅੱਗੇ ਪੜ੍ਹੋ
1 193 194 195 196 197 325