ਆਂਧਰਾ ਪ੍ਰਦੇਸ਼ ਵਿੱਚ ਹੋਣਗੇ 5 ਉੱਪ ਮੁੱਖ ਮੰਤਰੀ

ਆਂਧਰਾ ਪ੍ਰਦੇਸ਼ ਵਿੱਚ ਹੋਣਗੇ 5 ਉੱਪ ਮੁੱਖ ਮੰਤਰੀ

ਅਮਰਾਵਤੀ – ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸ਼ਮ ਪਾਰਟੀ ਨੂੰ ਸੱਤਾ ‘ਚੋਂ ਬੇਦਖਲ ਕਰਨ ਦੇ ਬਾਅਦ ਜਗਨ ਮੋਹਨ ਰੈੱਡੀ ਦੀ ਅਗਵਾਈ ਵਿੱਚ ਬਣੀ ਵਾਈ.ਐਸ.ਆਰ. ਕਾਂਗਰਸ ਦੀ ਸਰਕਾਰ ਵਿੱਚ ਪੰਜ ਉੱਪ ਮੁੱਖ ਮੰਤਰੀ ਬਣਾਏ ਜਾਣਗੇ। ਅਜਿਹਾ ਫੈਸਲਾ ਇਸ ਲਈ ਕੀਤਾ ਗਿਆ ਹੈ, ਤਾਂ ਕਿ ਸਾਰੇ ਜਾਤੀਆਂ ਦਾ ਸੱਤਾ ਵਿੱਚ ਸੰਤੁਲਨ ਬਣਾਇਆ ਜਾ ਸਕੇ। ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ ਵਿਧਾਇਕ ਮੁਹੰਮਦ ਮੁਸਤਫਾ ਸਾਈਕ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਪੰਜ ਮੁੱਖ ਮੰਤਰੀ ਬਣਾਏ ਜਾਣਗੇ। ਇਹ ਉੱਪ ਮੁੱਖ ਮੰਤਰੀ…

VIA PUNJAB
ਅੱਗੇ ਪੜ੍ਹੋ

ਪਿਛਲੇ 5 ਸਾਲਾਂ ਵਿੱਚ ਦੁਨੀਆ ਵਿੱਚ ਵਧਿਆ ਭਾਰਤ ਦਾ ਕੱਦ : ਜੈਸ਼ੰਕਰ

ਪਿਛਲੇ 5 ਸਾਲਾਂ ਵਿੱਚ ਦੁਨੀਆ ਵਿੱਚ ਵਧਿਆ ਭਾਰਤ ਦਾ ਕੱਦ : ਜੈਸ਼ੰਕਰ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਪਿਛਲੇ 5 ਸਾਲਾਂ ਵਿੱਚ ਦੁਨੀਆ ਵਿੱਚ ਭਾਰਤ ਦਾ ਕੱਦ ਵਧਿਆ ਹੈ| ਜੈਸ਼ੰਕਰ ਦਿੱਲੀ ਵਿਖੇ ਇਕ ਸੈਮੀਨਾਰ ਵਿੱਚ ਬੋਲ ਰਹੇ ਸਨ| ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਨਵਾਂ ਸੰਤੁਲਨ ਸਥਾਪਤ ਹੋ ਰਿਹਾ ਹੈ| ਸਾਬਕਾ ਵਿਦੇਸ਼ ਸਕੱਤਰ ਰਹੇ ਜੈਸ਼ੰਕਰ ਨੇ ਵਿਦੇਸ਼ ਮੰਤਰਾਲੇ ਦਾ ਅਹੁਦਾ ਸੰਭਾਲਣ ਦੇ ਕੁਝ ਦਿਨ ਬਾਅਦ ਇਸ ਤਰ੍ਹਾਂ ਦੇ ਸੈਮੀਨਾਰ ਵਿਚ ਹਿੱਸਾ ਲਿਆ| ਕਿਸੇ ਕਰੀਅਰ ਡਿਪਲੋਮੈਟ ਦਾ…

VIA PUNJAB
ਅੱਗੇ ਪੜ੍ਹੋ

ਆਰ.ਬੀ.ਆਈ. ਵੱਲੋਂ ਆਨਲਾਈਨ ਪੈਸੇ ਲੈਣ-ਦੇਣ ‘ਤੇ ਚਾਰਜ ਖ਼ਤਮ

ਆਰ.ਬੀ.ਆਈ. ਵੱਲੋਂ ਆਨਲਾਈਨ ਪੈਸੇ ਲੈਣ-ਦੇਣ ‘ਤੇ ਚਾਰਜ ਖ਼ਤਮ

ਰੇਪੋ ਰੇਟ ਕੀਤਾ 5.75 ਫ਼ੀਸਦੀ-ਕਾਰ ਅਤੇ ਹੋਮ ਲੋਨ ਦਾ ਘਟੇਗਾ ਬੋਝ ਨਵੀਂ ਦਿੱਲੀ – ਆਰ.ਬੀ. ਆਈ. ਨੇ ਆਰ.ਟੀ.ਜੀ. ਐਸ. ਅਤੇ ਐਨ.ਈ.ਐੱਫ.ਟੀ. ਤੋਂ ਚਾਰਜ ਹਟਾ ਲਏ ਹਨ। ਆਰ. ਬੀ.ਆਈ. ਦੀ ਮੁਦਰਾ ਨੀਤੀ ਸਮੀਖਿਆ ਬੈਠਕ ਵਿੱਚ ਫੰਡ ਟਰਾਂਸਫਰ ਲਈ ਵਰਤੋਂ ਹੋਣ ਵਾਲੇ ਰੀਅਲ ਟਾਈਮ ਗ੍ਰਾਸ ਸੇਟਲਮੈਂਟ ਸਿਸਟਮ (ਆਰ.ਟੀ.ਜੀ.ਐੱਸ) ਅਤੇ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ ਐਨ.ਈ.ਐੱਫ਼.ਟੀ. ਲਈ ਲੱਗਣ ਵਾਲਾ ਚਾਰਜ ਹਟਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਇਸ ਫ਼ੈਸਲੇ ਤੋਂ ਬਾਅਦ ਬੈਂਕ ਆਪਣੇ ਗਾਹਕਾਂ ਲਈ ਚਾਰਜ ਘੱਟ ਕਰ ਸਕਦੇ…

VIA PUNJAB
ਅੱਗੇ ਪੜ੍ਹੋ

ਯੋਗ ਨੂੰ ਬਣਾਓ ਆਪਣੇ ਜੀਵਨ ਦਾ ਅਭਿੰਨ ਅੰਗ : ਨਰਿੰਦਰ ਮੋਦੀ

ਯੋਗ ਨੂੰ ਬਣਾਓ ਆਪਣੇ ਜੀਵਨ ਦਾ ਅਭਿੰਨ ਅੰਗ : ਨਰਿੰਦਰ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 21 ਜੂਨ ਨੂੰ ਵਿਸ਼ਵ ਯੋਗ ਦਿਵਸ ਤੋਂ ਪਹਿਲਾਂ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਣਾਉਣ ਦੀ ਅਪੀਲ ਕੀਤੀ| ਯੋਗ ਦੇ ਕਈ ਫਾਇਦਿਆਂ ਦਾ ਧਿਆਨ ਦਿਵਾਉਂਦੇ ਹੋਏ ਉਨ੍ਹਾਂ ਨੇ ਯੋਗ ਦੇ ਇਕ ਆਸਨ ਦਾ ਛੋਟਾ ਜਿਹਾ ਵੀਡੀਓ ਵੀ ਪੋਸਟ ਕੀਤਾ| ਪਿਛਲੇ ਸਾਲ ਵੀ ਉਨ੍ਹਾਂ ਨੇ ਵੱਖ-ਵੱਖ ਯੋਗ ਆਸਨਾਂ ਤੇ ਕਈ ਵੀਡੀਓ ਕਲਿੱਪ ਪੋਸਟ ਕੀਤੇ ਸਨ| ਉਨ੍ਹਾਂ ਨੇ ਟਵੀਟ ਕੀਤਾ,”21 ਜੂਨ ਨੂੰ ਅਸੀਂ ਯੋਗ ਦਿਵਸ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ-ਕਈ ਜ਼ਖ਼ਮੀ

ਜੰਮੂ-ਕਸ਼ਮੀਰ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ-ਕਈ ਜ਼ਖ਼ਮੀ

ਸ੍ਰੀਨਗਰ – ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਬੈਰੀਅਨ ਇਲਾਕੇ ‘ਚ ਵਾਪਰਿਆ।

VIA PUNJAB
ਅੱਗੇ ਪੜ੍ਹੋ

ਰਾਜਸਥਾਨ ਦੇ ਲੜਕੇ ਨੇ ਨੀਟ ‘ਚ ਕੀਤਾ ਟਾਪ

ਰਾਜਸਥਾਨ ਦੇ ਲੜਕੇ ਨੇ ਨੀਟ ‘ਚ ਕੀਤਾ ਟਾਪ

ਨਵੀਂ ਦਿੱਲੀ – ਨੈਸ਼ਨਲ ਐਲੀਜੀਬਿਲਟੀ ਕਮ ਐਂਟਰਸ ਟੈੱਸਟ (ਨੀਟ) 2019 ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਰਾਜਸਥਾਨ ਦੇ ਨਾਲਿਨ ਖੰਡੇਵਾਲ ਨੇ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵੱਲੋਂ ਨੀਟ ਦੀ ਪ੍ਰੀਖਿਆ ਲਈ ਜਾਂਦੀ ਹੈ। ਇਸ ਦਾ ਮਕਸਦ ਮੈਡੀਕਲ ਕੌਂਸਲ ਆਫ਼ ਇੰਡੀਆ ਤੇ ਡੈਂਟਲ ਕੌਂਸਲ ਆਫ਼ ਇੰਡੀਆ ਵੱਲੋਂ ਮਨਜ਼ੂਰਸ਼ੁਦਾ ਮੈਡੀਕਲ ਤੇ ਡੈਂਟਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਕੋਰਸਾਂ ‘ਚ ਦਾਖ਼ਲਾ ਲੈਣ ਦਾ ਹੁੰਦਾ ਹੈ।

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਹਰਿਆਣਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ

ਮੁੱਖ ਮੰਤਰੀ ਹਰਿਆਣਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦਾ ਵਿਸ਼ੇ ‘ਹਵਾ ਪ੍ਰਦੂਸ਼ਣ ਤੋਂ ਮੁਕਤੀ’ ਹੈ। ਵਿਸ਼ਵ ਵਾਤਾਵਰਣ ਦਿਵਸ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਇਕ ਸਮੱਸਿਆ ਹੈ, ਜੋ ਧਰਤੀ ਤੇ ਸੰਪੁਰਣ ਮਾਨਵਤਾ ਲਈ ਖਤਰਾ ਬਣ ਗਈ ਹੈ।

VIA PUNJAB
ਅੱਗੇ ਪੜ੍ਹੋ

ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ : ਮਮਤਾ ਬੈਨਰਜੀ

ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ : ਮਮਤਾ ਬੈਨਰਜੀ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਈਦ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ, ਖ਼ਾਸਕਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘ਬੰਗਾਲ ‘ਚ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਹਿੰਦੂ-ਮੁਸਲਿਮ, ਸਿੱਖ ਅਤੇ ਈਸਾਈ ਸਾਰੇ ਧਰਮਾਂ ਦੀ ਰੱਖਿਆਂ ਕਰਾਂਗੇ… ਜੋ ਸਾਡੇ ਨਾਲ ਟਕਰਾਏਗਾ ਉਹ ਚੂਰ-ਚੂਰ ਹੋ ਜਾਵੇਗਾ।’ ਮਮਤਾ ਬੈਨਰਜੀ ਨੇ ਕਿਹਾ, ‘ਤਿਆਗ ਦਾ ਨਾਂ ਹੈ ਹਿੰਦੂ, ਇਮਾਨ ਦਾ ਨਾਂ ਹੈ ਮੁਸਲਮਾਨ, ਪਿਆਰ ਦਾ ਨਾਂ ਹੈ…

VIA PUNJAB
ਅੱਗੇ ਪੜ੍ਹੋ

ਅਮਰਨਾਥ ਯਾਤਰਾ ਤੋਂ ਪਹਿਲਾਂ ਘਾਟੀ ‘ਚ ਆਪ੍ਰੇਸ਼ਨ ‘ਆਲ ਆਊਟ’ ਤੇਜ਼

ਅਮਰਨਾਥ ਯਾਤਰਾ ਤੋਂ ਪਹਿਲਾਂ ਘਾਟੀ ‘ਚ ਆਪ੍ਰੇਸ਼ਨ ‘ਆਲ ਆਊਟ’ ਤੇਜ਼

10 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਤਿਆਰ ਸ੍ਰੀਨਗਰ – ਜੰਮੂ-ਕਸ਼ਮੀਰ ਵਿੱਚ ਪਵਿੱਤਰ ਅਮਰਨਾਥ ਯਾਤਰਾ ਪਹਿਲੀ ਜੁਲਾਈ ਤੋਂ ਸ਼ੁਰੂ ਹੋਣੀ ਹੈ। ਇਸ ਦੇ ਮੱਦੇਨਜ਼ਰ ਸੁਰੱਖਿਆ ਬਲ ਪੂਰੀ ਤਰ੍ਹਾਂ ਨਾਲ ਮੁਸਤੈਦ ਹਨ। ਅੱਤਵਾਦੀ ਇਸ ਯਾਤਰਾ ‘ਚ ਖ਼ਲਲ ਨਾ ਪਾ ਸਕਣ ਇਸ ਲਈ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ‘ਆਲ ਆਊਟ’ ਜਾਰੀ ਹੈ। ਅੰਸਾਰ-ਗਜਵਾਤ-ਉਲ-ਹਿੰਦ ਦੇ ਕਮਾਂਡਰ ਜ਼ਾਕਿਰ ਮੂਸਾ ਨੂੰ ਢੇਰ ਕਰਨ ਤੋਂ ਬਾਅਦ ਹੁਣ ਕਸ਼ਮੀਰ ‘ਚ ਸਰਗਰਮ ਹਿਜ਼ਬੁਲ ਦੇ ਡਵੀਜ਼ਨਲ ਕਮਾਂਡਰ ਰਿਆਜ਼ ਨਾਇਕੂ, ਅਲ-ਬਦਰ ਦੇ ਕਮਾਂਡਰ ਜਾਵੇਦ, ਜੈਸ਼ ਦੇ ਉਮਰ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਕੋਵਿੰਦ ਨੇ ਈਦ ਦੇ ਤਿਊਹਾਰ ਦੀ ਦਿੱਤੀ ਵਧਾਈ

ਰਾਸ਼ਟਰਪਤੀ ਕੋਵਿੰਦ ਨੇ ਈਦ ਦੇ ਤਿਊਹਾਰ ਦੀ ਦਿੱਤੀ ਵਧਾਈ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਈਦ ਤੋਂ ਪਹਿਲਾਂ ਦੀ ਸ਼ਾਮ ‘ਤੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ, ‘ਪਵਿੱਤਰ ਰਮਜ਼ਾਨ ਮਹੀਨੇ ਦੇ ਖਤਮ ਹੋਣ ‘ਤੇ ਇਹ ਤਿਊਹਾਰ ਸਾਡੇ ਭਾਈਚਾਰੇ ਤੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।’ ਰਾਸ਼ਟਰਪਤੀ ਨੇ ਕਿਹਾ, ‘ਇਸ ਦਿਨ ਅਸੀਂ ਖੁਦ ਨੂੰ ਉਨ੍ਹਾਂ ਉੱਚੇ ਮੁੱਲਾਂ ਪ੍ਰਤੀ ਖੁਦ ਨੂੰ ਸਮਰਪਿਤ ਕਰੀਏ ਜੋ ਸਾਡੀ ਸੱਭਿਅਤਾ ਨੂੰ ਦਰਸ਼ਾਉਂਦੇ ਹਨ।’ ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ…

VIA PUNJAB
ਅੱਗੇ ਪੜ੍ਹੋ
1 194 195 196 197 198 325