ਰਾਹੁਲ ਗਾਂਧੀ ਵੱਲੋਂ ਰਾਫ਼ੇਲ ਮੁੱਦੇ ’ਤੇ ਮੋਦੀ ਨੂੰ 15 ਮਿੰਟ ਬਹਿਸ ਦੀ ਚੁਣੌਤੀ

ਰਾਹੁਲ ਗਾਂਧੀ ਵੱਲੋਂ ਰਾਫ਼ੇਲ ਮੁੱਦੇ ’ਤੇ ਮੋਦੀ ਨੂੰ 15 ਮਿੰਟ ਬਹਿਸ ਦੀ ਚੁਣੌਤੀ

ਨਵੀਂ ਦਿੱਲੀ – ਅਜ ਸੰਸਦ ਦੇ ਹੇਠਲੇ ਸਦਨ ਭਾਵ ਲੋਕ ਸਭਾ ’ਚ ਰਾਫ਼ੇਲ ਮੁਦੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਤਿਖੀ ਬਹਿਸ ਹੁੰਦੀ ਰਹੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ’ਚ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਝੂਠ ਬੋਲਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫ਼ੇਲ ਮੁਦੇ ’ਤੇ ਸਦਨ ’ਚ 15 ਮਿੰਟ ਬਹਿਸ ਕਰਨ ਦੀ ਚੁਣੌਤੀ ਵੀ ਦਿਤੀ।ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਮੋਦੀ ਸਰਕਾਰ ਵੱਲੋਂ ਜਨਰਲ ਵਰਗ ਨੂੰ ਸਿੱਖਿਆ ਤੇ ਨੌਕਰੀਆਂ ’ਚ 10% ਰਾਖਵਾਂਕਰਨ ਦਾ ਫੈਸਲਾ

ਮੋਦੀ ਸਰਕਾਰ ਵੱਲੋਂ ਜਨਰਲ ਵਰਗ ਨੂੰ ਸਿੱਖਿਆ ਤੇ ਨੌਕਰੀਆਂ ’ਚ 10% ਰਾਖਵਾਂਕਰਨ ਦਾ ਫੈਸਲਾ

ਸੰਸਦ ਦੇ ਮੌਜੂਦਾ ਸਮਾਗਮ ’ਚ ਸੰਵਿਧਾਨਿਕ ਸੋਧ ਦੀ ਤਿਆਰੀ ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਨਰਲ ਵਰਗ ਨੂੰ ਆਰਥਿਕ ਆਧਾਰ ’ਤੇ ਸਿੱਖਿਆ ਅਤੇ ਨੌਕਰੀਆਂ ’ਚ 10% ਰਾਖਵਾਂਕਰਨ ਦੇਣ ਦਾ ਵੱਡਾ ਫੈਸਲਾ ਲਿਆ ਗਿਆ ਹੈ। ਸੋਮਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਇਸ ਸਬੰਧੀ ਬਕਾਇਦਾ ਪ੍ਰਸਤਾਵ ਪਾਸ ਕੀਤਾ ਗਿਆ। ਸਰਕਾਰ ਵੱਲੋਂ ਇਸ ਰਾਖਵੇਂਕਰਨ ਲਈ ਸੰਵਿਧਾਨਿਕ ਸੋਧ ਦੀ ਤਿਆਰੀ ਕੀਤੀ ਜਾ…

VIA PUNJAB
ਅੱਗੇ ਪੜ੍ਹੋ

ਸਹਿਯੋਗੀਆਂ ਦਾ ਸਾਥ ਛੱਡਣਾ ਭਾਜਪਾ ਦੀ ਡੁੱਬਦੀ ਕਿਸ਼ਤੀ ਦਾ ਸੰਕੇਤ ਥਰੂਰ

ਸਹਿਯੋਗੀਆਂ ਦਾ ਸਾਥ ਛੱਡਣਾ ਭਾਜਪਾ ਦੀ ਡੁੱਬਦੀ ਕਿਸ਼ਤੀ ਦਾ ਸੰਕੇਤ ਥਰੂਰ

ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਾਸਨ ਨੂੰ ਸਿਰਫ ਇਕ ਵਿਅਕਤੀ ਦੇ ਆਲੇ-ਦੁਆਲੇ ਦੇਖ ਰਾਜਗ ਦੇ ਮੈਂਬਰਾਂ ਦਰਮਿਆਨ ਨਿਰਾਸ਼ਾ ਵਧ ਰਹੀ ਹੈ ਅਤੇ ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਭਾਜਪਾ ਦੇ ਕੁਝ ਸਾਥੀ ਡੁੱਬਦੀ ਕਿਸ਼ਤੀ ਦਾ ਸਾਥ ਛੱਡ ਰਹੇ ਹਨ। ਥਰੂਰ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਇਹ ਮਹਿਸੂਸ ਕਰਨਾ ਹੀ ਹੋਵੇਗਾ ਕਿ ਜਦੋਂ ਤੁਹਾਡੇ ਦੋਸਤ ਹੀ ਤੁਹਾਡੇ ਤੋਂ ਨਾਖੁਸ਼ ਹਨ ਤਾਂ…

VIA PUNJAB
ਅੱਗੇ ਪੜ੍ਹੋ

ਗ਼ੈਰਕਾਨੂੰਨੀ ਖਣਨ ਕੇਸ ’ਚ ਅਖਿਲੇਸ਼ ਸੀਬੀਆਈ ਦਾ ਸਾਹਮਣਾ ਕਰਨ ਲਈ ਤਿਆਰ

ਗ਼ੈਰਕਾਨੂੰਨੀ ਖਣਨ ਕੇਸ ’ਚ ਅਖਿਲੇਸ਼ ਸੀਬੀਆਈ ਦਾ ਸਾਹਮਣਾ ਕਰਨ ਲਈ ਤਿਆਰ

ਲਖਨਊ – ਗ਼ੈਰਕਾਨੂੰਨੀ ਖਣਨ ਮਾਮਲੇ ’ਚ ਸੀਬੀਆਈ ਵੱਲੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੋਂ ਪੁੱਛ-ਗਿੱਛ ਕਰਨ ਦੀ ਸੰਭਾਵਨਾ ਵਿਚਕਾਰ ਸ੍ਰੀ ਯਾਦਵ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਜਾਂਚ ਏਜੰਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਭਾਜਪਾ ਅਜਿਹਾ ‘ਸੱਭਿਆਚਾਰ’ ਛੱਡ ਕੇ ਜਾ ਰਹੀ ਹੈ ਜਿਸ ਦੀ ਵਰਤੋਂ ਉਸ ਖ਼ਿਲਾਫ਼ ਭਵਿੱਖ ’ਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ,‘‘ਸਮਾਜਵਾਦੀ ਪਾਰਟੀ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣ…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ਦੀ ਰਖਿਆ ਮੰਤਰੀ ਨੂੰ ਚੁਣੌਤੀ-ਸਬੂਤ ਦੇਵੋ ਜਾਂ ਅਸਤੀਫਾ

ਰਾਹੁਲ ਗਾਂਧੀ ਦੀ ਰਖਿਆ ਮੰਤਰੀ ਨੂੰ ਚੁਣੌਤੀ-ਸਬੂਤ ਦੇਵੋ ਜਾਂ ਅਸਤੀਫਾ

ਨਵੀਂ ਦਿਲੀ – ਰਾਫੇਲ ਸੌਦੇ ਨੂੰ ਲੈ ਕੇ ਕਾਂਗਰਸ ਦਾ ਰੁਖ ਹੋਰ ਸਖਤ ਹੁੰਦਾ ਜਾ ਰਿਹਾ ਹੈ। ਐਤਵਾਰ ਨੂੰ ਇਕ ਵਾਰ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਨੂੰ ਲੈ ਕੇ ਰਖਿਆ ਮੰਤਰੀ ਨਿਰਮਲਾ ਸੀਤਾਰਮਣ ‘ਤੇ ਪਲਟਵਾਰ ਕੀਤਾ ਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚ.ਏ.ਐਲ.) ਨੂੰ ਇਕ ਲਖ ਕਰੋੜ ਰੁਪਏ ਦੀ ਖਰੀਦ ਦਾ ਆਦੇਸ਼ ਦੇਣ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਐਚ.ਏ.ਐਲ. ਦਾ ਕਹਿਣਾ ਹੈ ਕਿ ਉਸ ਨੂੰ ਇਕ ਪੈਸਾ ਵੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ‘ਐਸ. ਪੀ. ਚੌਹਾਨ ਏ ਸਟ੍ਰਗਲਿਗਮੈਨ’ ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਜਾਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ‘ਐਸ. ਪੀ. ਚੌਹਾਨ ਏ ਸਟ੍ਰਗਲਿਗਮੈਨ’ ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਜਾਰੀ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਵੀ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਅਤੇ ਹਰਿਆਣਵੀ ਬੋਲੀ ਤੇ ਸਭਿਆਚਾਰ ‘ਤੇ ਆਧਾਰਿਤ ਫ਼ਿਲਮ ਨਿਰਮਾਣ ਨੂੰ ਪ੍ਰੋਤਸਾਹਨ ਕਰਨ ਦੇ ਉਦੇਸ਼ ਨਾਲ ਫ਼ਿਲਮ ਪਾਲਿਸੀ ਬਣਾਈ ਗਈ ਹੈ। ਮੁਖ ਮੰਤਰੀ ਪਿਛਲੇ ਦਿਨ ਦੇਰ ਸ਼ਾਮ ਕਰਨਾਲ ਵਿਚ ‘ਐਸ. ਪੀ. ਚੌਹਾਨ ਏ ਸਟ੍ਰਗਲਿਗਮੈਨ‘ ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਦੀ ਲਾਚਿੰਗ ਮੌਕੇ ‘ਤੇ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨਾਂ ਨੇ ਦੀਵਾ ਪ੍ਰਜਵਲਿਤ ਕਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ…

VIA PUNJAB
ਅੱਗੇ ਪੜ੍ਹੋ

ਹਵਾਈ ਅੱਡਿਆਂ ਵਾਂਗ ਰੇਲਵੇ ਸਟੇਸ਼ਨ ਵੀ ਪਹੁੰਚਣਾ ਹੋਵੇਗਾ 20 ਮਿੰਟ ਪਹਿਲਾਂ

ਹਵਾਈ ਅੱਡਿਆਂ ਵਾਂਗ ਰੇਲਵੇ ਸਟੇਸ਼ਨ ਵੀ ਪਹੁੰਚਣਾ ਹੋਵੇਗਾ 20 ਮਿੰਟ ਪਹਿਲਾਂ

ਨਵੀਂ ਦਿੱਲੀ – ਰੇਲਵੇ ਨੇ ਸੁਰਖਿਆ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਇੱਕ ਅਜਿਹੀ ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ਬਣਾਈ ਹੈ, ਜਿਸ ਤਹਿਤ, ਯਾਤਰੀਆਂ ਨੂੰ ਨਿਯਮਤ ਵਿਦਾਇਗੀ ਸਮੇਂ ਤੋਂ 20 ਮਿੰਟ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਹੋਵੇਗਾ। ਇਸ ਤਹਿਤ ਸੁਰਖਿਆ ਜਾਂਚ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਹ ਸਿਸਟਮ ਇਲਾਹਾਬਾਦ ਰੇਲਵੇ ਸਟੇਸ਼ਨ ’ਤੇ ਉਚ ਤਕਨੀਕ ਤਹਿਤ ਲਾਗੂ ਕੀਤਾ ਗਿਆ ਹੈ, ਜਿਥੇ ਬਹੁਤ ਸਾਰੇ ਯਾਤਰੀ ਕੁੰਭ ਮੇਲੇ ’ਚ ਪਹੁੰਚਣ ਵਾਲੇ ਹਨ। ਇਸ ਤੋਂ ਇਲਾਵਾ, ਇਹ ਪ੍ਰਬੰਧ ਕਰਨਾਟਕ ਦੇ ਹੁਬਲੀ ਰੇਲਵੇ…

VIA PUNJAB
ਅੱਗੇ ਪੜ੍ਹੋ

ਵਿਦਿਆਰਥੀਆਂ ਨੂੰ ਫ਼ੇਲ੍ਹ ਕਰਨ ਦਾ ਅਧਿਕਾਰ ਸੂਬਿਆਂ ਨੂੰ ਮਿਲਣ ਸਬੰਧੀ ਬਿੱਲ ਪਾਸ

ਵਿਦਿਆਰਥੀਆਂ ਨੂੰ ਫ਼ੇਲ੍ਹ ਕਰਨ ਦਾ ਅਧਿਕਾਰ ਸੂਬਿਆਂ ਨੂੰ ਮਿਲਣ ਸਬੰਧੀ ਬਿੱਲ ਪਾਸ

ਨਵੀਂ ਦਿਲੀ – ਸੂਬਾ ਸਰਕਾਰਾਂ ਨੂੰ ਪੰਜਵੀਂ ਅਤੇ ਅਠਵੀਂ ਜਮਾਤ ’ਚ ਪ੍ਰੀਖਿਆ ਕਰਨ ਦਾ ਹਕ ਦੇਣ ਵਾਲਾ ਮੁਫ਼ਤ ਅਤੇ ਲਾਜ਼ਮੀ ਬਾਲ ਸਿਖਿਆ ਦਾ ਹਕ (ਦੂਜੀ ਸੋਧ) ਬਿਲ 2017 ਰਾਜਸਭਾ ਤੋਂ ਪਾਸ ਹੋ ਗਿਆ ਹੈ। ਇਹ ਬਿਲ ਲੋਕ ਸਭਾ ਤੋਂ ਲੰਘੇ ਮਾਨਸੂਨ ਸੈਸ਼ਨ ’ਚ ਪਾਸ ਹੋ ਚੁਕਿਆ ਸੀ। ਹੁਣ ਇਸਨੂੰ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਸੋਧੇ ਗਏ ਇਸ ਬਿਲ ’ਚ ਜਮਾਤ ’ਚ ਫੇਲ੍ਹ ਹੋਣ ਦੀ ਹਾਲਤ ’ਚ ਬਚਿਆਂ…

VIA PUNJAB
ਅੱਗੇ ਪੜ੍ਹੋ

ਰਾਮ ਜਨਮਭੂਮੀ ਦੇ ਮਾਲਿਕਾਨਾ ਵਿਵਾਦ ’ਤੇ ਸੁਣਵਾਈ 10 ਤੱਕ ਮੁਲਤਵੀ

ਰਾਮ ਜਨਮਭੂਮੀ ਦੇ ਮਾਲਿਕਾਨਾ ਵਿਵਾਦ ’ਤੇ ਸੁਣਵਾਈ 10 ਤੱਕ ਮੁਲਤਵੀ

ਨਵੀਂ ਦਿਲੀ – ਸੁਪਰੀਮ ਕੋਰਟ ਸਿਆਸੀ ਨਜ਼ਰ ਤੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ’ਚ ਦਾਇਰ ਅਪੀਲਾਂ ’ਤੇ ਸ਼ੁਕਰਵਾਰ ਨੂੰ ਸੁਣਵਾਈ 10 ਜਨਵਰੀ ਤਕ ਮੁਲਤਵੀ ਕਰ ਦਿਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਲਈ ਨਵੀਂ ਬੈਂਚ ਦਾ ਗਠਨ ਕੀਤਾ ਜਾਵੇਗਾ। ਇਹ ਨਵੀਂ ਬੈਂਚ ਤੈਅ ਕਰੇਗੀ ਕਿ ਅਯੁਧਿਆ ਵਿਵਾਦ ਦੀ ਰੋਜ਼ਾਨਾ ਸੁਣਵਾਈ ਹੋਵੇ ਜਾਂ ਨਹੀਂ। ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦਾ ਇਹ ਮਾਮਲਾ ਜਸਟਿਸ ਰੰਜਨ ਗੋਗੋਈ ਅਤੇ ਐਸ. ਕੇ. ਕੌਲ ਦੀ ਬੈਂਚ…

VIA PUNJAB
ਅੱਗੇ ਪੜ੍ਹੋ

ਐਚ.ਐਸ. ਫੂਲਕਾ ਵੱਲੋਂ ਪੰਜਾਬ ’ਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਐਚ.ਐਸ. ਫੂਲਕਾ ਵੱਲੋਂ ਪੰਜਾਬ ’ਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਨਵੀਂ ਦਿਲੀ – ‘ਆਪ’ ਦੇ ਸਾਬਕਾ ਸੀਨੀਅਰ ਲੀਡਰ ਐਚ.ਐਸ. ਫੂਲਕਾ ਨੇ ਬੀਤੇ ਦਿਨੀਂ ਪਾਰਟੀ ਅਹੁਦੇ ਤੋਂ ਅਸਤੀਫਾ ਦਿਤਾ ਸੀ, ਜਿਸਦਾ ਕਾਰਨ ਅਜ ਉਨ੍ਹਾਂ ਨੇ ਦਿਲੀ ’ਚ ਪ੍ਰੈਸ ਕਾਨਫਰੰਸ ਕਰਦਿਆਂ ਦਸਿਆ। ਫੂਲਕਾ ਨੇ ਦਸਿਆ ਕਿ ਉਨ੍ਹਾਂ ਨੇ ਅਸਤੀਫਾ ਇਸ ਲਈ ਦਿਤਾ ਸੀ ਕਿਉਂਕਿ ਉਹ ਅੰਨਾ ਹਜ਼ਾਰੇ ਜਿਹਾ ਅੰਦੋਲਨ ਦੁਬਾਰਾ ਤੋਂ ਖੜ੍ਹਾ ਕਰਨਾ ਚਾਹੁੰਦੇ ਹਨ, ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚ ਜਾ ਕੇ ਨਸ਼ੇ ਖ਼ਿਲਾਫ਼ ਸੰਗਠਨ ਬਣਾਉਣਗੇ ਤੇ ਦੂਸਰਾ ਸੰਗਠਨ ਸ਼੍ਰੋਮਣੀ ਕਮੇਟੀ ਖਿਲਾਫ ਬਣਾਉਣਗੇ ਤਾਂ ਜੋ ਸਿਆਸੀ…

VIA PUNJAB
ਅੱਗੇ ਪੜ੍ਹੋ
1 238 239 240 241 242 325