550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਹਰਿਆਣਾ ’ਚ ਜਨ ਜਾਗਰਣ ਯਾਤਰਾ ਕਢੀ ਜਾਵੇਗੀ : ਮੁੱਖ ਮੰਤਰੀ ਮਨੋਹਰ ਲਾਲ

550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਹਰਿਆਣਾ ’ਚ ਜਨ ਜਾਗਰਣ ਯਾਤਰਾ ਕਢੀ ਜਾਵੇਗੀ : ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੂਰੇ ਸੂਬੇ ਵਿਚ ਇਕ ਜਨ ਜਾਗਰਣ ਯਾਤਰਾ ਵੀ ਕਢੀ ਜਾਵੇਗੀ ਜੋ ਕਿ ਉਨਾਂ ਥਾਵਾਂ ਤੋਂ ਹੋ ਕੇ ਗੁਜਰੇਗੀ ਜਿਨਾਂ-ਜਿਨਾ ਥਾਵਾਂ ‘ਤੇ ਗੁਰੂ ਨਾਨਕ ਦੇਵ ਜੀ ਨੇ ਚਰਣ ਰਖੇ ਸਨ? ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਇਕ ‘ਐਪ‘ ਬਣਾਈ ਜਾਵੇਗੀ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ…

VIA PUNJAB
ਅੱਗੇ ਪੜ੍ਹੋ

ਦਿੱਲੀ ’ਚ ਲੱਖਾਂ ਕਿਸਾਨਾਂ ਨੇ ਘੇਰੀ ਮੋਦੀ ਸਰਕਾਰ

ਦਿੱਲੀ ’ਚ ਲੱਖਾਂ ਕਿਸਾਨਾਂ ਨੇ ਘੇਰੀ ਮੋਦੀ ਸਰਕਾਰ

ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਨਵੀਂ ਦਿੱਲੀ – ਦਿਲੀ ’ਚ ਦੇਸ਼ ਭਰ ਦੇ ਲਖਾਂ ਕਿਸਾਨਾਂ ਨੇ ਕਰਜ਼ਾ ਮੁਆਫ਼ੀ ਅਤੇ ਫ਼ਸਲ ਦਾ ਡੇਢ ਗੁਣਾ ਭਾਅ ਕਰਨ ਸਬੰਧੀ ਰਾਮ ਲੀਲਾ ਮੈਦਾਨ ਤੋਂ ਸੰਸਦ ਮਾਰਗ ਤਕ ਮਾਰਚ ਕਢਿਆ। ਇਸ ਪ੍ਰਦਰਸ਼ਨ ਵਿਚ ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਲਗਪਗ 200 ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ਤੇਲੰਗਾਨਾ ਤੋਂ ਮਹਿਲਾਵਾਂ ਨੇ ਖ਼ੁਦਕੁਸ਼ੀ ਕਰ ਗਏ ਆਪਣੇ ਪਤੀਆਂ ਦੀਆਂ ਤਸਵੀਰਾਂ ਨਾਲ ਮਾਰਚ ਵਿਚ…

VIA PUNJAB
ਅੱਗੇ ਪੜ੍ਹੋ

ਦੁਨੀਆਂ ਨੂੰ ਭਾਰਤ ਤੋਂ ਵੱਡੀਆਂ ਆਸਾਂ: ਕੋਵਿੰਦ

ਦੁਨੀਆਂ ਨੂੰ ਭਾਰਤ ਤੋਂ ਵੱਡੀਆਂ ਆਸਾਂ: ਕੋਵਿੰਦ

ਗੁਹਾਟੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਸਾਰੀ ਦੁਨੀਆਂ ਭਾਰਤ ਨੂੰ ਇੱਕ ਵੱਡੀ ਉੱਭਰ ਰਹੀ ਸ਼ਕਤੀ ਵਜੋਂ ਦੇਖ ਰਹੀ ਹੈ ਅਤੇ ਕੌਮਾਂਤਰੀ ਸੁਰੱਖਿਆ ਤੇ ਕਾਰੋਬਾਰ ਦੇ ਖੇਤਰ ’ਚ ਭਾਰਤ ਤੋਂ ਵੱਡੀਆਂ ਆਸਾਂ ਕੀਤੀਆਂ ਜਾ ਰਹੀਆਂ ਹਨ। ਅੱਜ ਇੱਥੇ ਏਅਰ ਡਿਫੈਂਸ ਕਾਲਜ ’ਚ ਸਮਾਗਮ ਦੌਰਾਨ ਸ੍ਰੀ ਕੋਵਿੰਦ ਨੇ ਕਿਹਾ, ‘ਮੈਂ ਹੁਣੇ ਜਿਹੇ ਵੀਅਤਨਾਮ ਤੇ ਆਸਟਰੇਲੀਆ ਦੇ ਦੌਰੇ ਤੋਂ ਵਾਪਸ ਆਇਆ ਹਾਂ। ਮੈਂ ਉਥੋਂ ਦੇ ਆਗੂਆਂ ਨਾਲ ਵੱਖ ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਤਲਾਕ ਮਾਮਲੇ ਦੀ ਸੁਣਵਾਈ ਲਈ ਪਟਨਾ ਪਹੁੰਚੇ ਤੇਜ ਪ੍ਰਤਾਪ

ਤਲਾਕ ਮਾਮਲੇ ਦੀ ਸੁਣਵਾਈ ਲਈ ਪਟਨਾ ਪਹੁੰਚੇ ਤੇਜ ਪ੍ਰਤਾਪ

ਮਥੁਰਾ – ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਕੁਝ ਦਿਨ ਤਕ ਬ੍ਰਿਜ ਖੇਤਰ ਵਿੱਚ ਰਹਿਣ ਮਗਰੋਂ ਪਟਨਾ ਵਾਪਿਸ ਆਏ ਹਨ| ਕਿਹਾ ਜਾ ਰਿਹਾ ਹੈ ਕਿ ਉਹ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੋਰਟ ਵਿੱਚ ਦਾਇਰ ਕੀਤੀ ਗਈ ਤਲਾਕ ਸਬੰਧੀ ਅਰਜ਼ੀ ਦੀ ਸੁਣਵਾਈ ਦੀ ਪ੍ਰਕਿਰਿਆ ਵਿਚ ਸ਼ਾਮਿਲ ਹੋਣਗੇ| ਜ਼ਿਕਰਯੋਗ ਹੈ ਕਿ ਵਿਆਹ ਦੇ ਸਿਰਫ 6 ਮਹੀਨੇ ਬਾਅਦ ਤੇਜ ਪ੍ਰਤਾਪ ਨੇ ਬੀਤੀ 1 ਨਵੰਬਰ ਨੂੰ ਤਲਾਕ…

VIA PUNJAB
ਅੱਗੇ ਪੜ੍ਹੋ

ਆਈ ਐਸ ਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ : ਅਕਾਲੀ ਦਲ

ਆਈ ਐਸ ਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ : ਅਕਾਲੀ ਦਲ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਹੱਕ ਵਿਚ ਗਤੀਵਿਧੀਆਂ ਨੇ ਆਈ ਐਸ ਆਈ ਤੇ ਪਾਕਿਸਤਾਨ ਨੂੰ ਭਾਰਤ ਵਿਰੋਧੀ ਮੁਹਿੰਮ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਉਹ ਸਿੱਖਾਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾ ਰਹੇ ਹਨ ਤੇ ਉਹਨਾਂ ਨੂੰ ਆਪਣੇ ਮੁਲਕ ਭਾਰ ਖਿਲਾਫ ਭੜਕਾਉਣ ਦਾ ਯਤਨ ਕਰ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੈਥਲ ’ਚ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੈਥਲ ’ਚ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕੈਥਲ ਦੌਰੇ ਦੌਰਾਨ ਜਿਲਾ ਵਾਸੀਆਂ ਨੂੰ 95 ਕਰੋੜ 43 ਲਖ 66 ਹਜ਼ਾਰ ਰੁਪਏ ਦੀ 14 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ ਤੇ ਉਦਘਾਟਨ ਕਰ ਕੇ ਬਹੁਮੁਲਾ ਤੋਹਫ਼ਾ ਦਿੱਤਾ। ਇੰਨਾਂ ਵਿਕਾਸ ਪਰਿਯੋਜਨਾਵਾਂ ਨਾਲ ਜਿਲਾ ਦੇ ਵਿਕਾਸ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਮੁਖ ਮੰਤਰੀ ਮਨੋਹਰ ਲਾਲ ਨੇ ਸਥਾਨਕ ਲੋਕ ਨਿਰਮਾਣ ਆਰਾਮਗਾਹ ਵਿਚ 14 ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪਥਰ ਤੇ ਉਦਘਾਟਨ ਕੀਤਾ। ਸ੍ਰੀ ਮਨੋਹਰ ਲਾਲ ਨੇ 81 ਕਰੋੜ…

VIA PUNJAB
ਅੱਗੇ ਪੜ੍ਹੋ

ਇਸਰੋ ਨੇ ਪੁਲਾੜ ’ਚ ਭੇਜੇ 31 ਉਪਗ੍ਰਹਿ

ਇਸਰੋ ਨੇ ਪੁਲਾੜ ’ਚ ਭੇਜੇ 31 ਉਪਗ੍ਰਹਿ

ਸ਼੍ਰੀਹਰੀਕੋਟਾ – ਭਾਰਤੀ ਪੁਲਾੜ ਏਜੰਸੀ (ਇਸਰੋ) ਨੇ ਵੀਰਵਾਰ ਨੂੰ ਭਾਰਤ ਦੇ ਇੱਕ ਉਪਗ੍ਰਹਿ ਸਮੇਤ 8 ਹੋਰ ਦੇਸ਼ਾਂ ਦੇ 30 ਸੈਟੇਲਾਈਟ ਲਾਂਚ ਕੀਤੇ ਹਨ, ਜਿਸ ਵਿਚ ਇਕਲਿਆਂ ਅਮਰੀਕਾ ਦੇ 23 ਉਪਗ੍ਰਹਿ ਸ਼ਾਮਿਲ ਹਨ। ਇਸ ’ਚ ਭਾਰਤ ਦਾ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ ਸ਼ਾਮਿਲ ਹੈ। ਇਸ ਨੂੰ ਪੋਲਰ ਸੈਟੇਲਾਈਟ ਲਾਂਚ ਵਾਹਨ (ਪੀਐਸਐਲਵੀ) ਰਾਹੀਂ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। 44.4 ਮੀਟਰ ਲੰਬਾ ਤੇ 230 ਟਨ ਵਜ਼ਨੀ ਪੀਐਸਐਲਵੀ-ਸੀਏ (ਕੋਰ ਅਲੋਨ) ਨੇ ਅਜ ਸਵੇਰੇ 9.58 ’ਤੇ ਨਿਰੀਖਣ ਵਾਲੀ ਥਾਂ ਤੋਂ…

VIA PUNJAB
ਅੱਗੇ ਪੜ੍ਹੋ

ਕਾਬੁਲ ’ਚ ਧਮਾਕਾ, 10 ਮੌਤਾਂ-ਦਰਜ਼ਨ ਭਰ ਜ਼ਖ਼ਮੀ

ਕਾਬੁਲ ’ਚ ਧਮਾਕਾ, 10 ਮੌਤਾਂ-ਦਰਜ਼ਨ ਭਰ ਜ਼ਖ਼ਮੀ

ਨਵੀਂ ਦਿੱਲੀ – ਕਾਬੁਲ ’ਚ ਬ੍ਰਿਟੇਨ ਦੀ ਇਕ ਨਿਜੀ ਸੁਰਖਿਆ ਸੰਸਥਾ ਦੇ ਕੰਪਲੈਕਸ ’ਚ ਤਾਲਿਬਾਨ ਵੱਲੋਂ ਕੀਤੇ ਹਮਲੇ ’ਚ 10 ਲੋਕ ਮਾਰੇ ਗਏ। ਜਦੋਂ ਕਿ 19 ਦੇ ਕਰੀਬ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ ਇਸ ਲਈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਧਮਾਕਾ ਉਸ ਕੰਪਲੈਕਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਥੇ ਬ੍ਰਿਟਿਸ਼ ਨਿਜੀ ਸੁਰਖਿਆ ਕੰਪਨੀ ਦਾ ਦਫ਼ਤਰ ਹੈ। ਹਮਲੇ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ…

VIA PUNJAB
ਅੱਗੇ ਪੜ੍ਹੋ

ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ

ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ

ਬੰਗਲੌਰ – ਸੂਚਨਾ ਤਕਨੀਕ ਦੇ ਮਹਾਰਥੀ ਤੇ ਕਈ ਸਮਾਜ ਭਲਾਈ ਕਾਰਜਾਂ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਨਾਈਟ ਆਫ਼ ਦੀ ਲੀਜ਼ਨ ਆਫ਼ ਆਨਰ’ ਪ੍ਰਦਾਨ ਕੀਤਾ ਗਿਆ ਹੈ। ਬੰਗਲੌਰ ਆਧਾਰਿਤ ਉੱਘੀ ਆਈਟੀ ਕੰਪਨੀ ‘ਵਿਪਰੋ’ ਦੇ ਚੇਅਰਮੈਨ ਨੇ ਇਹ ਸਨਮਾਨ ਭਾਰਤ ਵਿਚ ਫਰਾਂਸ ਦੇ ਰਾਜਦੂਤ ਐਲ਼ਗਜ਼ੈਂਡਰ ਜ਼ੀਗਲਰ ਤੋਂ ਹਾਸਲ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿਚ ਸੂਚਨਾ ਤਕਨੀਕ ਦੇ ਵਿਕਾਸ ਲਈ ਪਾਏ ਯੋਗਦਾਨ ਬਦਲੇ ਦਿੱਤਾ ਗਿਆ ਹੈ।…

VIA PUNJAB
ਅੱਗੇ ਪੜ੍ਹੋ

ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ ’ਚ ਹਲਾਕ

ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ ’ਚ ਹਲਾਕ

ਸ੍ਰੀਨਗਰ – ਪਾਕਿਸਤਾਨ ’ਚ ਜੰਮਿਆ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਾਵੀਦ ਜੱਟ ਬਡਗਾਮ ਜ਼ਿਲ੍ਹੇ ’ਚ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਮਾਰਿਆ ਗਿਆ। ਉਹ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦੇ ਮਾਮਲੇ ’ਚ ਲੋੜੀਂਦਾ ਸੀ ਅਤੇ ਇਸ ਸਾਲ ਫਰਵਰੀ ’ਚ ਹਿਰਾਸਤ ’ਚੋਂ ਫ਼ਰਾਰ ਹੋ ਗਿਆ ਸੀ। ਅਧਿਕਾਰੀਆਂ ਮੁਤਾਬਕ ਨਾਵੀਦ 26/11 ਦੇ ਮੁੰਬਈ ਹਮਲੇ ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਸਾਥੀ ਸੀ। ਮੁਕਾਬਲੇ ਦੌਰਾਨ ਉਸ ਦਾ ਸਾਥੀ ਹਲਾਕ ਹੋ ਗਿਆ। ਮੁਕਾਬਲੇ ’ਚ ਤਿੰਨ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਏ ਹਨ। ਡੀਜੀਪੀ ਦਿਲਬਾਗ ਸਿੰਘ…

VIA PUNJAB
ਅੱਗੇ ਪੜ੍ਹੋ
1 256 257 258 259 260 325