ਹਰਿਆਣਾ ਦੇ ਖਜਾਨਾ ਮੰਤਰੀ ਨੇ ਜਿਲਾ ਮੁੱਖ ਦਫਤਰਾਂ ’ਤੇ ਸਤੰਬਰ ਮਹੀਨੇ ਵਿਚ ਪੈਨਸ਼ਨ ਅਦਾਲਤਾਂ ਲਗਾਉਣ ਦੇ ਆਦੇਸ਼ ਦਿੱਤੇ

ਚੰਡੀਗੜ੍ਹ, ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਪ੍ਰਧਾਨ ਅਕਾਊਂਟੇਟ ਜਰਨਲ, ਹਰਿਆਣਾ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਦੇ ਸਾਰੇ ਜਿਲਾ ਮੁੱਖ ਦਫਤਰਾਂ ’ਤੇ ਸਤੰਬਰ ਮਹੀਨੇ ਵਿਚ ਪੈਨਸ਼ਨ ਅਦਾਲਤਾਂ ਲਗਾਉਣ ਦੇ ਆਦੇਸ਼ ਦਿੱਤੇ ਤਾਂ ਜੋ ਇੰਨ੍ਹਾਂ ਰਾਹੀਂ ਪੈਨਸ਼ਨਭੋਗੀਆਂ ਦੇ ਸਾਹਮਣੇ ਆ ਰਹੀ ਸਮੱਸਿਆਵਾਂ ਨਿਟਪਾਇਆ ਜਾ ਸਕੇ׀ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਅੱਜ ਪ੍ਰਧਾਨ ਅਕਾਊਂਟੇਟ ਜਰਨਲ ਹਰਿਆਣਾ ਦੇ ਦਫਤਰ ਵਿਚ ਸੂਬੇ ਦੇ ਪੈਨਸ਼ਨਭੋਗੀਆਂ ਦੇ ਸਾਮਹਣੇ ਆਉਣ ਵਾਲੀ ਸਮੱਸਿਆਵਾਂ ’ਤੇ ਵਿਚਾਰ-ਵਟਾਂਦਾਰਾ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ ਸੱਤਿਆਪਾਲ ਮਲਿਕ ਨੇ ਸੋਮਵਾਰ ਨੂੰ ਇਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅਧਿਕਾਰਤ ਸੂਤਰਾਂ ਨੇ ਇਨ੍ਹਾਂ ਦੋਵਾਂ ਮੁਲਾਕਾਤਾਂ ਨੂੰ ਸ਼ਿਸ਼ਟਾਚਾਰੀ ਮੁਲਾਕਾਤ ਕਰਾਰ ਦਿੱਤਾ। ਸ਼੍ਰੀ ਮਲਿਕ ਨੇ ਅੱਤਵਾਦ ਨਾਲ ਜੂਝ ਰਹੇ ਸੂਬੇ ਦੀ ਕਮਾਨ 23 ਅਗਸਤ ਨੂੰ ਸੰਭਾਲੀ ਸੀ ਅਤੇ ਉਨ੍ਹਾਂ ਵਲੋਂ ਸ਼੍ਰੀ ਐੱਨ. ਐੱਨ. ਵੋਹਰਾ ਕੋਲੋਂ ਜ਼ਿੰਮੇਵਾਰੀ ਸੰਭਾਲਣ ਮਗਰੋਂ ਉਨ੍ਹਾਂ ਦੀ ਰਾਜਧਾਨੀ ਦਿੱਲੀ ਦੀ ਇਹ ਪਹਿਲੀ ਯਾਤਰਾ ਹੈ। ਅਜੇ ਜੰਮੂ-ਕਸ਼ਮੀਰ ‘ਚ ਰਾਜਪਾਲ ਦਾ…

VIA PUNJAB
ਅੱਗੇ ਪੜ੍ਹੋ

ਸ਼ਰਦ ਪਵਾਰ ਨੇ ਕਿਹਾ, 2019 ‘ਚ ਦੇਸ਼ ਦੀ ਜਨਤਾ ਮੋਦੀ ਜੀ ਨੂੰ ਜਵਾਬ ਦੇਵੇਗੀ

ਸ਼ਰਦ ਪਵਾਰ ਨੇ ਕਿਹਾ, 2019 ‘ਚ ਦੇਸ਼ ਦੀ ਜਨਤਾ ਮੋਦੀ ਜੀ ਨੂੰ ਜਵਾਬ ਦੇਵੇਗੀ

ਨਵੀਂ ਦਿੱਲੀ – ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਜੋ ਲੋਕ ਕਹਿੰਦੇ ਹਨ ਕਿ ਮੋਦੀ ਜੀ ਦੇ ਖਿਲਾਫ ਤੁਹਾਡੇ ਕੀ ਵਿਕਲਪ ਹਨ, ਮੈਂ ਕਹਿੰਦਾ ਹਾਂ ਦੇਸ਼ ਦੀ ਜਨਤਾ ਮੋਦੀ ਜੀ ਦੇ ਖਿਲਾਫ ਖੜੀ ਹੋਵੇਗੀ। ਐੱਨ. ਸੀ.ਪੀ. ਨੇਤਾ ਨੇ ਕਿਹਾ ਕਿ 2004 ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ। ਇੰਡੀਆ ਸ਼ਾਈਨਿੰਗ ਦੀ ਚਰਚਾ ਸੀ ਅਤੇ ਸਾਡੇ ਕੋਲ ਕੋਈ ਨੇਤਾ ਨਹੀਂ ਸੀ ਪਰ ਅਸੀਂ ਇਕੱਠੇ ਨਾਲ ਆਏ ਇਕੱਠੇ ਲੜੇ ਅਤੇ ਮਨਮੋਹਨ ਸਿੰਘ…

VIA PUNJAB
ਅੱਗੇ ਪੜ੍ਹੋ

ਮੇਜਰ ਗੋਗੋਈ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਰਾਹ ਸਾਫ਼

ਮੇਜਰ ਗੋਗੋਈ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਰਾਹ ਸਾਫ਼

ਨਵੀਂ ਦਿੱਲੀ – ਜੰਮੂ-ਕਸ਼ਮੀਰ ਵਿੱਚ ਪੱਥਰਬਾਜ਼ਾਂ ਤੋਂ ਬਚਣ ਲਈ ਇਕ ਨੌਜਵਾਨ ਨੂੰ ਫ਼ੌਜੀ ਜੀਪ ਅੱਗੇ ਮਨੁੱਖੀ ਢਾਲ ਵਜੋਂ ਬੰਨ੍ਹਣ ਕਾਰਨ ਚਰਚਾ ਵਿੱਚ ਆਏ ਥਲ ਸੈਨਾ ਦੇ ਮੇਜਰ ਲੀਤੁਲ ਗੋਗੋਈ ਖ਼ਿਲਾਫ਼ ਅਨੁਸ਼ਾਸਨੀ ਕਰਵਾਈ ਦਾ ਰਾਹ ਸਾਫ਼ ਹੋ ਗਿਆ ਹੈ। ਫ਼ੌਜ ਦੇ ਅਧਿਕਾਰੀਆਂ ਮੁਤਾਬਕ ਉਸ ਨੂੰ ਇਕ ਫ਼ੌਜੀ ਅਦਾਲਤ ਨੇ ਇਕ ਔਰਤ ਨਾਲ ‘ਨੇੜਤਾ ਕਾਇਮ ਕਰਨ’ ਦਾ ਦੋਸ਼ੀ ਕਰਾਰ ਦਿੱਤਾ ਹੈ। ਬ੍ਰਿਗੇਡੀਅਰ ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ਵਾਲੀ ਕੋਰਟ ਆਫ਼ ਇਨਕੁਆਰੀ ਨੇ ਆਪਣੀ ਰਿਪੋਰਟ ਇਸੇ ਮਹੀਨੇ…

VIA PUNJAB
ਅੱਗੇ ਪੜ੍ਹੋ

ਕਰਨਾਟਕ ਦੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਕੇਸ ’ਚ ਰਾਹਤ

ਕਰਨਾਟਕ ਦੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਕੇਸ ’ਚ ਰਾਹਤ

ਬੰਗਲੌਰ – ਵਿਸ਼ੇਸ਼ ਅਦਾਲਤ ਨੇ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੂੰ ਭ੍ਰਿਸ਼ਟਾਚਾਰ ਦੇ ਕੇਸ ’ਚੋਂ ਰਾਹਤ ਦੇ ਦਿੱਤੀ ਹੈ। ਉਨ੍ਹਾਂ ’ਤੇ ਦੋਸ਼ ਲੱਗੇ ਸਨ ਕਿ ਰਿਸ਼ਵਤ ਲੈ ਕੇ ਸ਼ਹਿਰ ਦੇ ਬਾਹਰਵਾਰ ਸਰਕਾਰੀ ਜ਼ਮੀਨ ਨੂੰ ਉਨ੍ਹਾਂ ਛੁਡਵਾਇਆ ਸੀ। ਮੁੱਖ ਮੰਤਰੀ ਦੇ ਵਕੀਲ ਐਚ ਪਾਸ਼ਾ ਨੇ ਦੱਸਿਆ ਕਿ ਵਿਸ਼ੇਸ਼ ਲੋਕ ਆਯੁਕਤ ਅਦਾਲਤ ਦੇ ਜੱਜ ਨੇ ਸ੍ਰੀ ਕੁਮਾਰਸਵਾਮੀ ਦਾ ਨਾਮ ਇਸ ਮਾਮਲੇ ’ਚੋਂ ਹਟਾਉਣ ਦੀ ਇਜਾਜ਼ਤ ਦੇ ਦਿੱਤੀ। ਸਬੂਤਾਂ ਦੀ ਘਾਟ ਕਾਰਨ ਚਾਰ ਮੁਲਜ਼ਮਾਂ ’ਚੋਂ ਸੇਵਾਮੁਕਤ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਸਵਰਾਜ ਪਹੁੰਚੀ ਵੀਅਤਨਾਮ, ਦੋ-ਪੱਖੀ ਸਹਿਯੋਗ ਵਧਾਉਣ ‘ਤੇ ਹੋਵੇਗੀ ਚਰਚਾ

ਸੁਸ਼ਮਾ ਸਵਰਾਜ ਪਹੁੰਚੀ ਵੀਅਤਨਾਮ, ਦੋ-ਪੱਖੀ ਸਹਿਯੋਗ ਵਧਾਉਣ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੋ ਦੇਸ਼ਾਂ ਦੀ 4 ਦਿਨ ਦੀ ਯਾਤਰਾ ਦੇ ਪਹਿਲੇ ਪੜਾਅ ਵਿਚ ਐਤਵਾਰ ਰਾਤ ਵੀਅਤਨਾਮ ਦੀ ਰਾਜਧਾਨੀ ਹਨੋਈ ਪਹੁੰਚੀ। ਉਹ ਵੀਅਤਨਾਮ ਅਤੇ ਕੰਬੋਡੀਆ ਦੀ ਚਾਰ ਦਿਨ ਦੀ ਯਾਤਰਾ ‘ਤੇ ਹੈ। ਇਸ ਯਾਤਰਾ ਦਾ ਉਦੇਸ਼ ਆਸੀਆਨ ਖੇਤਰ ਦੇ ਦੋ ਖਾਸ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਭਾਰਤੀ ਦੂਤਘਰ ਨੇ ਇੱਥੇ ਟਵੀਟ ਕੀਤਾ ਕਿ ਸਵਰਾਜ ਦਾ ਸਵਾਗਤ ਰਾਜਦੂਤ ਪੀ. ਹਰੀਸ਼, ਭਾਰਤੀ ਬੱਚਿਆਂ ਅਤੇ ਵੀਅਤਨਾਮ…

VIA PUNJAB
ਅੱਗੇ ਪੜ੍ਹੋ

ਦਲਿਤ ਤੇ ਪੱਛੜੇ ਚਾਹੁੰਦੇ ਨੇ ਉਨ੍ਹਾਂ ਵਿੱਚੋਂ ਬਣੇ ਅਗਲਾ ਮੁੱਖ ਮੰਤਰੀ: ਅਸ਼ੋਕ ਤੰਵਰ

ਦਲਿਤ ਤੇ ਪੱਛੜੇ ਚਾਹੁੰਦੇ ਨੇ ਉਨ੍ਹਾਂ ਵਿੱਚੋਂ ਬਣੇ ਅਗਲਾ ਮੁੱਖ ਮੰਤਰੀ: ਅਸ਼ੋਕ ਤੰਵਰ

ਨਵੀਂ ਦਿੱਲੀ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੱਘ ਹੁੱਡਾ ਦੇ ਨਾਲ ਲੰਬੇ ਸਮੇਂ ਤੋਂ ਚਲੇ ਆ ਰਹੇ ਮਤਭੇਦਾਂ ਦੀਆਂ ਖ਼ਬਰਾਂ ਵਿਚਕਾਰ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤੀ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਦਲਿਤ, ਪੱਛੜੇ ਵਰਗ ਅਤੇ ਹੋਰ ਲਤਾੜੇ ਹੋਏ ਵਰਗਾਂ ਦੀ ਇਹ ਇੱਛਾ ਹੈ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਉਨ੍ਹਾਂ ਵਿੱਚੋਂ ਹੀ ਬਣੇ। ਸ੍ਰੀ ਤੰਵਰ ਨੇ ਮੁੱਖ ਮੰਤਰੀ ਦੇ…

VIA PUNJAB
ਅੱਗੇ ਪੜ੍ਹੋ

ਇੱਕਸਾਰ ਚੋਣਾਂ ਸਬੰਧੀ ਚਰਚਾ ਜਮਹੂਰੀਅਤ ਲਈ ਚੰਗਾ ਰੁਝਾਨ: ਮੋਦੀ

ਇੱਕਸਾਰ ਚੋਣਾਂ ਸਬੰਧੀ ਚਰਚਾ ਜਮਹੂਰੀਅਤ ਲਈ ਚੰਗਾ ਰੁਝਾਨ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕ ਹੀ ਸਮੇਂ ਕਰਵਾਉਣ ਬਾਰੇ ਸ਼ੁਰੂ ਹੋਈ ਚਰਚਾ ਨੂੰ ਜਮਹੂਰੀਅਤ ਲਈ ਸਿਹਤਮੰਦ ਰੁਝਾਨ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ,ਜਿਨ੍ਹਾਂ ਨੇ ਦੇਸ਼ ਦੇ ਰਾਜਸੀ ਸਭਿਆਚਾਰ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕ ਹੀ ਸਮੇਂ ਕਰਵਾਉਣ ਲਈ ਵਿਚਾਰ ਵਟਾਂਦਰਾ ਚੱਲ…

VIA PUNJAB
ਅੱਗੇ ਪੜ੍ਹੋ

ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ

ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ

ਨਵੀਂ ਦਿਲੀ – ਰਾਜਧਾਨੀ ਦਿਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਡੀਜ਼ਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਚ ਪਧਰ ’ਤੇ ਪਹੁੰਚ ਗਈਆਂ ਹਨ। ਦਿਲੀ ‘ਚ ਐਤਵਾਰ ਨੂੰ ਡੀਜ਼ਲ 14 ਪੈਸੇ ਮਹਿੰਗਾ ਹੋ ਕੇ 69.32 ਦੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।ਕੋਲਕਾਤਾ ‘ਚ ਇਸ ਦੀ ਕੀਮਤ 14 ਪੈਸੇ ਵਧ ਕੇ ਰਿਕਾਰਡ ਤੋੜ 72.16 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਕੋਲਕਾਤਾ ‘ਚ ਅਜ ਪੈਟਰੋਲ 10 ਪੈਸੇ ਮਹਿੰਗਾ ਹੋ ਕੇ 80.71 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।

VIA PUNJAB
ਅੱਗੇ ਪੜ੍ਹੋ

ਨਾਰੀ ਸ਼ਕਤੀ ਖਿਲਾਫ ਕਿਸੇ ਪ੍ਰਕਾਰ ਦੀ ਬੇਇਨਸਾਫੀ ਬਰਦਾਸ਼ਤ ਨਹੀਂ : ਮੋਦੀ

ਨਾਰੀ ਸ਼ਕਤੀ ਖਿਲਾਫ ਕਿਸੇ ਪ੍ਰਕਾਰ ਦੀ ਬੇਇਨਸਾਫੀ ਬਰਦਾਸ਼ਤ ਨਹੀਂ : ਮੋਦੀ

ਮਨ ਕੀ ਬਾਤ ਦੇ 47ਵੇਂ ਐਡੀਸ਼ਨ ’ਚ ਕੀਤਾ ਸੁਬੋਧਨ ਨਵੀਂ ਦਿਲੀ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਐਤਵਾਰ ਨੂੰ ਰਖੜੀ ਅਤੇ ਜਨਮ ਅਸ਼ਟਮੀ ਦੀਆਂ ਵਧਾਈਆਂ ਦਿਤੀਆਂ। ਮੋਦੀ ਨੇ ਆਕਾਸ਼ਵਾਣੀ ‘ਤੇ ਆਪਣੇ ਮਾਸਿਕ ਰੇਡਿਓ ਸਮਾਗਮ ਦੇ 47ਵੇਂ ਐਡੀਸ਼ਨ ‘ਚ ਕਿਹਾ ਕਿ ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅਜ ਪੂਰਾ ਦੇਸ਼ ਰਖੜੀ ਦਾ ਤਿਉਹਾਰ ਮਨਾ ਰਿਹਾ ਹੈ। ਸਾਰੇ ਦੇਸ਼ਵਾਸੀਆਂ ਨੂੰ ਇਸ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਕਿਹਾ ਕਿ ਰਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਆਪਸੀ…

VIA PUNJAB
ਅੱਗੇ ਪੜ੍ਹੋ
1 301 302 303 304 305 325