ਦਿੱਲੀ ‘ਚ ਸਿਰਫ ਆਰ.ਐੱਸ.ਐੱਸ ਲਈ ਥਾਂ:ਰਾਹੁਲ ਗਾਂਧੀ

ਦਿੱਲੀ ‘ਚ ਸਿਰਫ ਆਰ.ਐੱਸ.ਐੱਸ ਲਈ ਥਾਂ:ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ‘ਚ ਪੰਜ ਮਨੁੱਖੀ ਅਧਿਕਾਰ ਕਾਰਜ ਕਰਤਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਦੀ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ (ਰਾਜਗ) ਸਰਕਾਰ ‘ਤੇ ਹਮਲੇ ਕਰਦੇ ਹੋਏ ਕਿਹਾ ਕਿ ਦੇਸ਼ ‘ਚ ਸਿਰਫ ਇਕ ਹੀ ਐੱਨ.ਜੀ.ਓ ਹੈ ਅਤੇ ਉਹ ਰਾਸ਼ਟਰੀ ਸੇਵਕ ਸੰਘ ਹੈ। ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ‘ਚ ਲਿਖਿਆ ਹੈ ਕਿ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਦੀ ਗ੍ਰਿਫਤਾਰੀ ਮੌਜੂਦਾ ਕੇਂਦਰ ਸਰਕਾਰ ਨੇ ‘ਨਿਊ ਇੰਡੀਆ’ ਦੀ ਵਿਆਖਿਆ ਹੈ।…

VIA PUNJAB
ਅੱਗੇ ਪੜ੍ਹੋ

ਰਾਫਾਲ ਬਾਰੇ ਝੂਠ ਫੈਲਾ ਰਹੀ ਹੈ ਕਾਂਗਰਸ: ਜੇਤਲੀ

ਰਾਫਾਲ ਬਾਰੇ ਝੂਠ ਫੈਲਾ ਰਹੀ ਹੈ ਕਾਂਗਰਸ: ਜੇਤਲੀ

ਨਵੀਂ ਦਿੱਲੀ -ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਰਾਫ਼ਾਲ ਸਮਝੌਤੇ ਸਬੰਧੀ ਦੇਸ਼ ਵਿੱਚ ਝੂਠ ਫੈਲਾਉਣ ਦੀ ਫਰਜ਼ੀ ਮੁਹਿੰਮ ਚਲਾ ਰਹੇ ਹਨ ਅਤੇ ਅਜਿਹਾ ਕਰਕੇ ਉਹ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਇਸ ਸਬੰਧੀ ਕਾਂਗਰਸ ਤੋਂ 15 ਸਵਾਲ ਕੀਤੇ ਹਨ। ਜੇਤਲੀ ਨੇ ਕਿਹਾ ਕਿ 2007 ਵਿੱਚ ਯੂਪੀਏ ਸਰਕਾਰ ਵੱਲੋਂ ਫਰਾਂਸ ਨਾਲ 36 ਰਾਫਾਲ ਲੜਾਕੂ ਜਹਾਜ਼ ਖਰੀਦਣ ਸਬੰਧੀ ਜੋ ਸਮਝੌਤਾ ਹੋਇਆ ਸੀ ਐਨਡੀਏ ਸਰਕਾਰ…

VIA PUNJAB
ਅੱਗੇ ਪੜ੍ਹੋ

ਪੰਜ ਬੁੱਧੀਜੀਵੀਆਂ ਨੂੰ ਮਿਲੀ ਰਾਹਤ

ਪੰਜ ਬੁੱਧੀਜੀਵੀਆਂ ਨੂੰ ਮਿਲੀ ਰਾਹਤ

ਨਵੀਂ ਦਿੱਲੀ – ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਕੋਲ ਪਟੀਸ਼ਨ ਦਾਖਲ ਕਰਨ ਵਾਲੇ ਸਤੀਸ਼ ਦੇਸ਼ਪਾਂਡੇ ਨਾਲ ਵਕੀਲ ਵਰਿੰਦਾ ਗਰੋਵਰ ਤੇ ਪ੍ਰਸ਼ਾਂਤ ਭੂਸ਼ਨ। ਨਾਗਰਿਕ ਅਧਿਕਾਰਾਂ ਦੇ ਪੰਜ ਉੱਘੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਮਹਾਰਾਸ਼ਟਰ ਪੁਲੀਸ ਦੀ ਕਾਰਵਾਈ ਦੀ ਅੱਜ ਉਦੋਂ ਫੂਕ ਨਿਕਲ ਗਈ ਜਦੋਂ ਸੁਪਰੀਮ ਕੋਰਟ ਨੇ ਆਖਿਆ ਕਿ ਵਿਰੋਧ ਲੋਕਤੰਤਰ ਦਾ ਸੇਫਟੀ ਵਾਲਵ ਹੈ ਤੇ ਨਾਲ ਹੀ ਤਾਕੀਦ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਰੱਖਿਆ ਜਾਵੇ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ…

VIA PUNJAB
ਅੱਗੇ ਪੜ੍ਹੋ

ਸੂਬੇ ਦੇ 3200 ਨਿੱਜੀ ਸਕੂਲਾਂ ਦੀ ਅਸਥਾਈ ਮਾਨਤਾ ਤੇ ਇਜਾਜਤ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ – ਸਿਖਿਆ ਮੰਤਰੀ

ਸੂਬੇ ਦੇ 3200 ਨਿੱਜੀ ਸਕੂਲਾਂ ਦੀ ਅਸਥਾਈ ਮਾਨਤਾ ਤੇ ਇਜਾਜਤ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ – ਸਿਖਿਆ ਮੰਤਰੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਸੂਬੇ ਦੇ 3200 ਨਿੱਜੀ ਸਕੂਲਾਂ ਨੂੰ ਅਸਥਾਈ ਮਾਨਤਾ ਤੇ ਇਜਾਜਤ ਮੌਜ਼ੂਦਾ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ ਹੈ׀ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਤੇ ਹਰਿਆਣਾ ਸਕੂਲ ਸਿਖਿਆ ਦੇ ਸੀਨੀਅਰ ਅਧਿਕਾਰੀ ਨਾਲ ਅੱਜ ਇੱਥੇ ਸਿਵਲ ਸਕੱਤਰੇਤ ਸਥਿਤ ਸਿਖਿਆ ਮੰਤਰੀ ਦੇ ਦਫਤਰ ਨਿੱਜੀ ਸਕੂਲ ਫਡਰੇਸ਼ਨ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਹੋਈ׀ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਰਾਜ ਦੇ ਕਰੀਬ 3200 ਨਿੱਜੀ ਸਕੂਲਾਂ ਦਾ ਬਿਨਾਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ’ਚ ਵਿਧਾਨ ਸਭਾ ਦੀ ਚੋਣ ਸਮੇਂ ’ਤੇ ਕਰਵਾਈ ਜਾਵੇਗੀ – ਮੁੱਖ ਮੰਤਰੀ

ਹਰਿਆਣਾ ’ਚ ਵਿਧਾਨ ਸਭਾ ਦੀ ਚੋਣ ਸਮੇਂ ’ਤੇ ਕਰਵਾਈ ਜਾਵੇਗੀ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੇ ਇਕ ਸਾਥ ਚੋਣ ਕਰਵਾਉਣ ਦੀ ਅਫਵਾਹਾਂ ਨੂੰ ਰੋਕਦੇ ਹੋਏ ਕਿਹਾ ਕਿ ਸੂਬੇ ਵਿਚ ਵਿਧਾਨ ਸਭਾ ਚੋਣ ਸਮੇਂ ’ਤੇ ਕਰਵਾਏ ਜਾਣਗੇ׀ ਉਨ੍ਹਾਂ ਕਿਹਾ ਕਿ ਮੌਜ਼ੂਦਾ ਰਾਜ ਸਰਕਾਰ ਦੇ ਸਮੇਂ ਦੌਰਾਨ ਹੁਣ ਤਕ ਨਾ ਸਿਰਫ ਸੂਬੇ ਦੇ ਭੌਤਿਕ ਵਿਕਾਸ ਨੂੰ ਯਕੀਨੀ ਕਰਨ ਲਈ ਕਦਮ ਚੁੱਕੇ ਗਏ ਹਨ, ਸਗੋਂ ਲੋਕਾਂ ਦੀ ਮਾਨਸਿਕਤਾ ਵਿਚ ਹਾਂ-ਪੱਖੀ ਬਦਲਾਅ ਵੀ ਲਾਇਆ ਗਿਆ ਹੈ׀ ਅਸੀਂ ਇਸ ਦਿਸ਼ਾ ਵਿਚ…

VIA PUNJAB
ਅੱਗੇ ਪੜ੍ਹੋ

ਸ਼ੋਪੀਆਂ ’ਚ ਅੱਤਵਾਦੀ ਹਮਲੇ ’ਚ 4 ਪੁਲਿਸ ਕਰਮਚਾਰੀ ਸ਼ਹੀਦ

ਸ਼ੋਪੀਆਂ ’ਚ ਅੱਤਵਾਦੀ ਹਮਲੇ ’ਚ 4 ਪੁਲਿਸ ਕਰਮਚਾਰੀ ਸ਼ਹੀਦ

ਅਨੰਤਨਾਗ ’ਚ ਸੁਰੱਖਿਆ ਬਲਾਂ ਵੱਲੋਂ 2 ਅੱਤਵਾਦੀ ਢੇਰ ਸ੍ਰੀਨਗਰ – ਦਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਅਜ ਹੋਏ ਅਤਵਾਦੀ ਹਮਲੇ ’ਚ ਚਾਰ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ। ਹਮਲਾ ਸ਼ੋਪੀਆਂ ਦੇ ਅਰਹਾਮਾ ‘ਚ ਉਸ ਸਮੇਂ ਕੀਤਾ ਗਿਆ, ਜਦੋਂ ਡੀ. ਐਸ. ਪੀ. ਹੈਡਕੁਆਰਟਰ ਦੀ ਐਸਕਾਰਟ ਪਾਰਟੀ ਨਿਕਲੀ।ਅੱਤਵਾਦੀਆਂ ਵਲੋਂ ਪੁਲਿਸ ਕਰਮਾਚਰੀਆਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਚਾਰ ਕਰਮਚਾਰੀ ਹਮਲੇ ‘ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜਲਦ ਹੀ ਹਸਪਤਾਲ ਪਹੁੰਚਾਇਆ ਗਿਆ ਅਤੇ ਚਾਰਾਂ ਨੇ ਹਸਪਤਾਲ ‘ਚ ਹੀ ਦਮ…

VIA PUNJAB
ਅੱਗੇ ਪੜ੍ਹੋ

ਹੜ੍ਹ ਪ੍ਰਭਾਵਿਤ ਕੇਰਲ ਪੁੱਜੇ ਰਾਹੁਲ ਗਾਂਧੀ, ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਮਿਲੇ

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਕੇਰਲ ਵਿੱਚ ਪੁੱਜਦੇ ਹੀ ਪਹਿਲਾਂ ਰਾਹਤ ਕੈਂਪਾਂ ਵਿੱਚ ਗਏ ਅਤੇ ਉਥੇ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ| ਉਨ੍ਹਾਂ ਨੇ ਕੈਂਪਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ| ਰਾਹੁਲ ਕੇਰਲ ਵਿੱਚ ਦੋ ਦਿਨੀਂ ਦੌਰੇ ਉਤੇ ਹਨ| ਅੱਜ ਵਾਇਨਾਡ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਣਗੇ| ਰਾਹੁਲ ਦੇ ਤ੍ਰਿਵੇਂਦਰਮ ਏਅਰਪੋਰਟ ਪੁੱਜਣ ਉਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਵੀ ਉਨ੍ਹਾਂ ਦਾ ਸਵਾਗਤ ਕਰਨ ਪੁੱਜੇ| ਰਾਹੁਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰ…

VIA PUNJAB
ਅੱਗੇ ਪੜ੍ਹੋ

ਵਾਜਪਾਈ ਦੀਆਂ ਅਸਥੀਆਂ ਯਮੁਨਾ ਵਿੱਚ ਜਲ ਪ੍ਰਵਾਹ

ਨਵੀਂ ਦਿੱਲੀ, ਦਿੱਲੀ ਦੇ ਸਾਰੇ ਸੱਤ ਲੋਕ ਸਭਾ ਹਲਕਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਵਾਲੇ ਕਲਸ਼ਾਂ ਨੂੰ ਘੁਮਾ ਕੇ ਦਿੱਲੀ ਭਾਜਪਾ ਯੂਨਿਟ ਨੇ ਇੱਥੇ ਯਮੁਨਾ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਹੈ। ‘ਅਸਥੀ ਕਲਸ਼ ਯਾਤਰਾ’ ਇੱਥੇ ਗੁਰਦੁਆਰਾ ਨਾਨਕਸਰ ਤੋਂ ਸਵੇਰੇ ਕਰੀਬ ਗਿਆਰਾਂ ਵਜੇ ਸ਼ੁਰੂ ਹੋਈ। ਇਸ ਦੀ ਅਗਵਾਈ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕੀਤੀ। ਯਾਤਰਾ ਵਿੱਚ ਉਨ੍ਹਾਂ ਦੇ ਨਾਲ ਅਰੁਣ ਸਿੰਘ, ਸੰਸਦ ਮੈਂਬਰ ਮੀਨਾਕਸ਼ੀ ਲੇਖੀ ਅਤੇ ਦਿੱਲੀ…

VIA PUNJAB
ਅੱਗੇ ਪੜ੍ਹੋ

ਏਅਰਸੈੱਲ ਮੈਕਸਿਸ ਕੇਸ: ਚਿਦੰਬਰਮ ਵੱਲੋਂ ਸੀਬੀਆਈ ਉੱਤੇ ਚਾਰਜਸ਼ੀਟ ਲੀਕ ਕਰਨ ਦਾ ਦੋਸ਼

ਨਵੀਂ ਦਿੱਲੀ, ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਅੱਜ ਇੱਥੇ ਅਦਾਲਤ ਵਿੱਚ ਦੋਸ਼ ਲਾਇਆ ਕਿ ਸੀਬੀਆਈ ਨੇ ਏਅਰਸੈੱਲ ਮੈਕਸਿਸ ਕੇਸ ਜਿਸ ਵਿੱਚ ਉਹ ਮੁਲਜ਼ਮ ਹਨ, ਦੀ ਚਾਰਜਸ਼ੀਟ ਮੀਡੀਆ ਨੂੰ ਲੀਕ ਕਰ ਦਿੱਤੀ ਹੈ। ਇਸ ਸਬੰਧੀ ਅਦਾਲਤ ਨੇ ਸੀਬੀਆਈ ਨੂੰ 8 ਅਕਤੂਬਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਕਾਂਗਰਸ ਆਗੂ ਨੇ ਮੀਡੀਆ ਉੱਤੇ ਕੇਸ ਨੂੰ ਸਨਸਨੀਖੇਜ ਬਣਾਉਣ ਅਤੇ ਜੁਡੀਸ਼ਰੀ ਦਾ ਮਜ਼ਾਕ ਬਣਾਉਣ ਦਾ ਦੋਸ਼ ਲਾਇਆ ਅਤੇ ਅਦਾਲਤ ਤੋਂ ਮਾਮਲੇ ਵਿੱਚ ਢੁਕਵੀਂ ਕਾਰਵਾਈ ਦੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਮਜਦੂਰਾਂ ਦੀ ਤਨਖਾਹ ਵਿਚ 52 ਫ਼ੀਸਦੀ ਤੋਂ 72 ਫ਼ੀਸਦੀ ਤਕ ਦਾ ਵਾਧਾ ਕੀਤਾ – ਕਿਰਤ ਅਤ ਰੁਜ਼ਗਾਰ ਰਾਜ ਮੰਤਰੀ

ਚੰਡੀਗੜ੍ਹ, ਹਰਿਆਣਾ ਦੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਮਜਦੂਰਾਂ ਨੂੰ ਸਮਾਜਿਕ, ਵਿਦਿਅਕ ਅਤੇ ਆਰਥਿਕ ਮਜਬੂਤੀ ਲਈ ਉਨ੍ਹਾਂ ਦੇ ਘੱਟੋ ਘੱਟ ਵੇਤਨਮਾਨ ਵਿਚ 52 ਫ਼ੀਸਦੀ ਤੋਂ 72 ਫ਼ੀਸਦੀ ਤਕ ਦਾ ਵਾਧਾ ਕੀਤਾ ਹੈ׀ ਕਿਰਤ ਮੰਤਰੀ ਨੇ ਅੱਜ ਇੱਥੇ ਵਿਭਾਗ ਵੱਲੋਂ ਆਯੋਜਿਤ ਪ੍ਰੈਸ ਕੰਨਫ਼੍ਰੈਂਸ ਵਿਚ ਬੋਲਦੇ ਹੋਏ ਕਿਹਾ ਕਿ ਸਾਲ 2013-14 ਵਿਚ ਰਾਜ ਵਿਚ ਅਕੁਸ਼ਲ ਤੋਂ ਉੱਚ ਕੁਸ਼ਲ ਮਜਦੂਰਾਂ ਦੀ ਮਹੀਨਾ ਵਾਰ ਘੱਟੋ ਘੱਟ ਵੇਤਨਮਾਨ ਦਰਾਂ 5563.95 ਰੁਪਏ…

VIA PUNJAB
ਅੱਗੇ ਪੜ੍ਹੋ
1 300 301 302 303 304 325