ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਲਈ ਕੇਂਦਰ ਨੇ ਨਾ ਦਿੱਤੀ ਸਹਿਮਤੀ

ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਲਈ ਕੇਂਦਰ ਨੇ ਨਾ ਦਿੱਤੀ ਸਹਿਮਤੀ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਤਾਮਿਲਨਾਡੂ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਨਾਲ ਸਹਿਮਤ ਨਹੀਂ ਹੈ। ਕੇਂਦਰ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਸਜ਼ਾ ਮੁਆਫ਼ੀ ਦੇਣ ਨਾਲ ਖਤਰਨਾਕ ਕਿਸਮ ਦੀ ਉਦਾਹਰਣ ਪੈਦਾ ਹੋ ਜਾਵੇਗੀ । ਸੁਪਰੀਮ ਕੋਰਟ ਦੇ ਜਸਟਿਸ ਰੰਜਨ ਗੋਗੋਈ, ਜਸਟਿਸ ਨਵੀਨ ਸਿਨਹਾ ਅਤੇ ਕੇ ਐੱਮ ਜੋਜ਼ੇਫ ਦੇ ਬੈਂਚ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ…

VIA PUNJAB
ਅੱਗੇ ਪੜ੍ਹੋ

ਜਲਦ ਹੀ ਪਿੰਡਾਂ ਵਿੱਚ ਚੱਲਣਗੇ ਸੀ.ਐਨ.ਜੀ. ਵਾਹਨ : ਮੋਦੀ

ਜਲਦ ਹੀ ਪਿੰਡਾਂ ਵਿੱਚ ਚੱਲਣਗੇ ਸੀ.ਐਨ.ਜੀ. ਵਾਹਨ : ਮੋਦੀ

ਨਵੀਂ ਦਿੱਲੀ – ਵਿਸ਼ਵ ਬਾਇਓ ਫਿਊਲ ਦਿਵਸ ਦੇ ਮੌਕੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2022 ਤੱਕ ਪੈਟਰੋਲ ਵਿੱਚ 10 ਫੀਸਦੀ ਈਥਾਨੋਲ ਮਿਲਾਉਣ ਅਤੇ ਸਾਲ 2030 ਤਕ 20 ਫ਼ੀਸਦੀ ਈਥਾਨੋਲ ਮਿਲਾਉਣ ਦਾ ਸਰਕਾਰ ਦਾ ਟੀਚਾ ਹੈ| ਖੇਤੀਬਾੜੀ ਦੇ ਕੂੜੇ-ਕਰਕਟ ਦੀ ਵਰਤੋਂ ਈਥਾਨੋਲ ਦੇ ਉਤਪਾਦਨ ਲਈ ਕੀਤੀ ਜਾਵੇਗੀ| ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਅਸੀਂ ਕੂੜੇ-ਕਰਕਟ ਤੋਂ ਬਾਇਓ ਸੀ. ਐਨ. ਜੀ. ਬਣਾਉਣ ਉਤੇ ਕੰਮ ਕਰ ਰਹੇ ਹਾਂ| ਉਨ੍ਹਾਂ ਕਿਹਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਝਾਅ ਦਿੱਤਾ ਕਿ ਬੈਂਕ ਲਾਕਰਾਂ ਵਿਚ ਰੱਖੀ ਬਹੁਮੁੱਲੀ ਵਸਤੂਆਂ ਦਾ ਖੁਲਾਸਾ ਕਰਨਾ ਜਰੂਰੀ ਕੀਤਾ ਜਾਵੇ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਝਾਅ ਦਿੱਤਾ ਕਿ ਬੈਂਕ ਲਾਕਰਾਂ ਵਿਚ ਰੱਖੀ ਬਹੁਮੁੱਲੀ ਵਸਤੂਆਂ ਦਾ ਖੁਲਾਸਾ ਕਰਨਾ ਜਰੂਰੀ ਕੀਤਾ ਜਾਵੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੈਂਕ ਲਾਕਰਾਂ ਵਿਚ ਜਮ੍ਹਾ ਬਹੁਮੁੱਲੀ ਵਸਤੂਆਂ ਦੇ ਨੁਕਸਾਨ ਦੇ ਜਿਮੇਵਾਰੀ ਦੇ ਮੁੱਦੇ ਦੀ ਅਤੇ ਕੇਂਦਰ ਸਰਕਾਰ ਦਾ ਧਿਆਨ ਆਰਸ਼ਿਤ ਕਰਦੇ ਹੋਏ ਸੁਝਾਅ ਦਿੱਤਾ ਕਿ ਲਾਕਰਾਂ ਵਿਚ ਰੱਖੀ ਬਹੁਮੁੱਲੀ ਵਸਤੂਆਂ ਦਾ ਖੁਲਾਸਾ ਕਰਨਾ ਜਰੂਰੀ ਕੀਤਾ ਜਾਵੇ׀ ਇਸ ਨਾਲ ਬੈਂਕ ਲਾਕਰਾਂ ਨੂੰ ਕਿਰਾਏ ’ਤੇ ਲੈਣ ਵਾਲੇ ਲੋਕਾਂ ਦੇ ਲਈ ਆਸਾਨੀ ਨਾਲ ਸਮੂਹਿਕ ਬੀਮਾ ਪਾਲਿਸੀ ਖਰੀਦ ਸਕਦੇ ਹਨ׀ ਕੇਂਦਰੀ ਖਜਾਨਾ ਮੰਤਰੀ ਪੀਯੂਸ਼ ਗੋਇਲ ਨੂੰ ਲਿਖੇ ਇਕ ਪੱਤਰ ਵਿਚ ਮੁੱਖ…

VIA PUNJAB
ਅੱਗੇ ਪੜ੍ਹੋ

ਹਰ ਸੰਭਵ ਸਹਾਇਤਾ ਮੁਹਈਆ ਕਰਵਾਏਗੀ ਕੇਂਦਰ ਸਰਕਾਰ : ਰਾਜਨਾਥ

ਹਰ ਸੰਭਵ ਸਹਾਇਤਾ ਮੁਹਈਆ ਕਰਵਾਏਗੀ ਕੇਂਦਰ ਸਰਕਾਰ : ਰਾਜਨਾਥ

ਤਿਰੂਵੰਨਤਪੂਰਮ- ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕੇਰਲ ਦਾ 12 ਅਗਸਤ ਨੂੰ ਦੌਰਾ ਕਰਨਗੇ। ਹੜ੍ਹ ਦੇ ਹਾਲਾਤ ’ਤੇ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜ ਕੇਰਲ ਦੇ ਮੁਖ ਮੰਤਰੀ ਨਾਲ ਗਲਬਾਤ ਕੀਤੀ ਹੈ, ਉਨ੍ਹਾਂ ਕਿਹਾ ਕਿ ਇਹ ਕੇਂਦਰੀ ਸਹਾਇਤਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇਗੀ ਉਹ ਕੇਂਦਰ ਸਰਕਾਰ ਵਲੋਂ ਮੁਹਈਆ ਕਰਵਾਈ ਜਾਵੇਗੀ।

VIA PUNJAB
ਅੱਗੇ ਪੜ੍ਹੋ

ਕੇਰਲ ’ਚ ਰੈਡ ਅਲਰਟ ਹੜਾਂ ਕਾਰਨ 30 ਮੌਤਾਂ

ਕੇਰਲ ’ਚ ਰੈਡ ਅਲਰਟ ਹੜਾਂ ਕਾਰਨ 30 ਮੌਤਾਂ

ਚੈਰੂਥੋਮੀ ਡੈਮ ਦੇ 5 ਸ਼ਟਰ ਖੋਲੇ ਗਏ, ਰਾਜਨਾਥ ਐਤਵਾਰ ਨੂੰ ਕਰਨਗੇ ਦੌਰਾ ਕੋਚੀ – ਕੇਰਲ ਵਿਚ ਭਾਰੀ ਮੀਂਹ, ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਸੂਬੇ ਵਿਚ 30 ਮੌਤਾਂ ਹੋ ਗਈਆਂ ਹਨ।ਜਿਨ੍ਹਾਂ ਵਿਚੋਂ 21 ਮੌਤਾਂ ਸਿਰਫ਼ ਇਡੁਕੀ ਤੇ ਮਲਪੁਰਮ ਜ਼ਿਲ੍ਹਿਆਂ ਵਿਚ ਹੋਈਆਂ ਹਨ।ਇਨ੍ਹਾਂ ਤੋਂ ਇਲਾਵਾ 4 ਲੋਕ ਲਾਪਤਾ ਹਨ। ਕੇਰਲ ਦੇ ਚੇਰੂਥੋਨੀ ਡੈਮ ਦੇ ਪੰਜ ਸ਼ਟਰ ਖੋਲ੍ਹ ਦਿਤੇ ਗਏ ਹਨ। ਹੜ੍ਹ ਕਾਰਨ ਚੇਰੂਥੋਨੀ ਕਸਬੇ ਦੇ ਨਿਵਾਸੀਆਂ ਨੂੰ ਪਹਿਲਾਂ ਹੀ ਸੁਰਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਚੁਕਾ…

VIA PUNJAB
ਅੱਗੇ ਪੜ੍ਹੋ

ਸੰਸਦ ਵਿੱਚ ਵਿੱਤ ਮੰਤਰੀ ਪਿਊਸ਼ ਗੋਇਲ ਅਤੇ ਖੜਗੇ ਵਿਚਾਲੇ ਤਿੱਖੀ ਬਹਿਸ

ਸੰਸਦ ਵਿੱਚ ਵਿੱਤ ਮੰਤਰੀ ਪਿਊਸ਼ ਗੋਇਲ ਅਤੇ ਖੜਗੇ ਵਿਚਾਲੇ ਤਿੱਖੀ ਬਹਿਸ

ਨਵੀਂ ਦਿੱਲੀ – ਸੰਸਦ ਵਿੱਚ ਅੱਜ ਜੀਐਸਟੀ ਸੋਧ ਬਿੱਲ ’ਤੇ ਚਰਚਾ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਅਤੇ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਵਿੱਚ ਤਿੱਖੀ ਬਹਿਸ ਹੋਈ। ਇਸ ਬਹਿਸ ਦੌਰਾਨ ਸ੍ਰੀ ਗੋਇਲ ਨੇ ਸ੍ਰੀ ਖੜਗੇ ਨੂੰ ਮੁੰਬਈ ਤੋਂ ਆਪਣੇ ਖ਼ਿਲਾਫ਼ ਚੋਣ ਲੜਨ ਦੀ ਚੁਣੌਤੀ ਤੱਕ ਦੇ ਦਿੱਤੀ। ਸ੍ਰੀ ਗੋਇਲ ਜੀਐਸਟੀ ਕਾਨੂੰਨ ਵਿੱਚ ਸੋਧ ਸਬੰਧੀ ਲੋਕ ਸਭਾ ਵਿੱਚ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਸ੍ਰੀ ਖੜਗੇ ਵੱਲੋਂ ਵਾਰ ਵਾਰ ਟੋਕੇ ਜਾਣ ’ਤੇ ਗੋਇਲ ਨੇ ਇਹ ਚੁਣੌਤੀ ਖੜਗੇ ਨੂੰ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਮੰਤਰੀ ਮੋਦੀ ਨੇ ਦਿਤੀ ਵਧਾਈ

ਪ੍ਰਧਾਨ ਮੰਤਰੀ ਮੰਤਰੀ ਮੋਦੀ ਨੇ ਦਿਤੀ ਵਧਾਈ

ਨਵੀਂ ਦਿੱਲੀ- ਰਾਜ ਸਭਾ ਦੇ ਉਪ-ਚੇਅਰਮੈਨ ਦੀ ਚੋਣ ‘ਚ ਜੇਤੂ ਰਹੇ ਹਰਿਵੰਸ਼ ਨਾਰਾਇਣ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਸੀਟ ‘ਤੇ ਜਾ ਕੇ ਵਧਾਈ ਦਿਤੀ। ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ, ‘‘ਹਰਿਵੰਸ਼ ਜੀ ਕਲਮ ਦੇ ਵਡੇ ਧਨੀ ਹਨ। ਹਰਿਵੰਸ਼ ਜੀ ਚੰਦਰਸ਼ੇਖਰ ਜੀ ਦੇ ਚਹੇਤੇ ਹਨ।ਜਿਸ ਭੂਮੀ (ਬਲੀਆ) ਤੋਂ ਆਏ ਹਨ, ਆਜ਼ਾਦੀ ਦੀ ਲੜਾਈ ‘ਚ ਉਸ ਦੀ ਬਹੁਤ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਭ…

VIA PUNJAB
ਅੱਗੇ ਪੜ੍ਹੋ

ਐਨ.ਡੀ.ਏ. ਦੇ ਹਰੀਵੰਸ਼ ਨਾਰਾਇਣ ਬਣੇ ਰਾਜ ਸਭਾ ਦੇ ਉਪ ਸਭਾਪਤੀ

ਐਨ.ਡੀ.ਏ. ਦੇ ਹਰੀਵੰਸ਼ ਨਾਰਾਇਣ ਬਣੇ ਰਾਜ ਸਭਾ ਦੇ ਉਪ ਸਭਾਪਤੀ

ਨਵੀਂ ਦਿਲੀ – ਐਨ.ਡੀ.ਏ. ਦੇ ਉਮੀਦਵਾਰ ਹਰੀਵੰਸ਼ ਨਾਰਾਇਣ ਸਿੰਘ ਰਾਜ ਸਭਾ ਦੇ ਉਪ ਸਭਾਪਤੀ ਬਣ ਗਏ ਹਨ। ਉਨ੍ਹਾਂ ਨੂੰ ਸਦਨ ‘ਚੋਂ ਕੁਲ 125 ਵੋਟਾਂ ਹਾਸਿਲ ਹੋਈਆਂ। ਰਾਜਸਭਾ ਦੇ ਉਪ ਚੇਅਰਮੈਨ ਦੀਆਂ ਚੋਣਾਂ ਲਈ ਐੈਨ.ਡੀ.ਏ. ਵਲੋਂ ਜਨਤਾ ਦਲ ਜ਼ੂਨੈਟਿਡ ਦੇ ਸੰਸਦ ਹਰੀਵੰਸ਼ ਨਾਰਾਇਣ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ। ਕਾਂਗਸਸ ਨੇ ਬੀ.ਕੇ. ਹਰਿਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਸੀ । ਰਾਜਸਭਾ ‘ਚ ਇਹ ਲੜਾਈ ਐੈਨ.ਡੀ.ਏ. ਬਨਾਮ ਕਾਂਗਰਸ ਦੀ ਸੀ। ਜਿਥੇ ਕੁਲ 244 ਵੋਟਾਂ ਚੋਂ ਹਰਿਵੰਸ਼ ਨਾਰਾਇਣ ਸਿੰਘ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਮੋਦੀ ਦੇ ਦਿਲ ’ਚ ਦਲਿਤਾਂ ਦੇ ਲਈ ਕੋਈ ਜਗ੍ਹਾ ਨਹੀਂ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਦੇ ਦਿਲ ’ਚ ਦਲਿਤਾਂ ਦੇ ਲਈ ਕੋਈ ਜਗ੍ਹਾ ਨਹੀਂ : ਰਾਹੁਲ ਗਾਂਧੀ

ਨਵੀਂ ਦਿੱਲੀ – ਦਿੱਲੀ ਵਿਖੇ ਸਥਿਤ ਜੰਤਰ-ਮੰਤਰ ’ਤੇ ਐਸ.ਸੀ.ਐਕਟ ਅਤੇ ਰਾਖਵਾਂਕਰਨ ਨਾਲ ਜੁੜੇ ਮੁਦੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆ ਕਿਹਾ ਕਿ ਉਨ੍ਹਾਂ ਦੀ ਸੋਚ ਦਲਿਤਾਂ ਦੇ ਖਿਲਾਫ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਮੋਦੀ ਦੇ ਦਿਲ ‘ਚ ਦਲਿਤਾਂ ਲਈ ਕੋਈ ਜਗ੍ਹਾ ਨਹੀਂ ਹੈ।

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ

ਹਰਿਆਣਾ ਸਰਕਾਰ ਨੇ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਟੀਮ ਹਰਿਆਣਾ ਦੇ ਲਈ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ ਹੈ׀ ‘ਪਰਿਵਰਤਨ’ 46 ਪਿਛੜੇ ਬਲਾਕਾਂ ਵਿਚ ਰਾਜ ਸਰਕਾਰ ਦੇ ਪਹਿਲ ਵਾਲੇ ਖੇਤਰਾਂ ਵਿਚ ਨੀਤੀਆਂ ਦੇ ਲਾਗੂ ਕਰਨ ਵਿਚ ਤੇਜੀ ਲਿਆਉਣ ਦੀ ਦਿਸ਼ਾ ਵਿਚ ਇਕ ਗਤੀਸ਼ੀਲ ਪਹਿਲ ਹੈ׀ ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਯੋਜਨਾ ਦਾ ਮੰਤਵ ‘ਪ੍ਰਦਰਸ਼ਨ, ਸੁਧਾਰ ਅਤੇ ਬਦਲਾਅ’ ਹੈ׀ ਇਸ ਪਹਿਲ ਦੇ ਪ੍ਰਭਾਵੀ ਲਾਗੂ ਕਰਨ ਦੇ ਲਈ ਇੰਨਾਂ 46 ਬਲਾਕਾਂ ਵਿੱਚੋਂ ਹਰੇਕ ਨੂੰ ਪ੍ਰਸਾਸ਼ਕੀ…

VIA PUNJAB
ਅੱਗੇ ਪੜ੍ਹੋ
1 309 310 311 312 313 325