ਪੰਜਾਬ ਸਰਕਾਰ ਦੇ ਵੱਡੇ ਡਿਫਾਲਟਰਾਂ ‘ਚ ਲੰਗਾਹ ਮੋਹਰੀ!

ਪੰਜਾਬ ਸਰਕਾਰ ਦੇ ਵੱਡੇ ਡਿਫਾਲਟਰਾਂ ‘ਚ ਲੰਗਾਹ ਮੋਹਰੀ!

ਸਹਿਕਾਰਤਾ ਮੰਤਰੀ ਸੁੱਖੀ ਰੰਧਾਵਾ ਨੇ ਜਾਰੀ ਕੀਤੀ ਡਿਫਾਲਟਰਾਂ ਦੀ ਸੂਚੀ, ਵੱਡੀ ਗਿਣਤੀ ਅਕਾਲੀ ਆਗੂਆਂ ਦੇ ਨਾਂਅ ਸ਼ਾਮਲ ਵਾਇਆ ਪੰਜਾਬ ਬਿਊਰੋ ਚੰਡੀਗੜ੍ਹ, 20 ਜੁਲਾਈ  ਪੰਜਾਬ ਸਰਕਾਰ ਦੇ ਡਿਫਾਲਟਰਾਂ ਵਿਚ ਅਕਾਲੀ ਦਲ ਵਿਚੋਂ ਕੱਢੇ ਹੋਏ ਵਿਵਾਦਗ੍ਰਸਤ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਨਾਂਅ ਸਭ ਤੋਂ ਅੱਗੇ ਬੋਲਦਾ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਹਿਕਾਰੀ ਵਿਭਾਗ ਦੇ ਡਿਫਾਲਟਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ‘ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ ਦੇ…

VIA PUNJAB
ਅੱਗੇ ਪੜ੍ਹੋ

ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ : ਸਿੱਧੂ

ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ : ਸਿੱਧੂ

ਐਸ.ਏ.ਐਸ ਨਗਰ – ਐਸ.ਏ.ਐਸ ਨਗਰ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਪਿੰਡਾਂ ਦੀ ਨੁਹਾਰ ਬਦਲ ਕੇ ਸਮੁੱਚੇ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਕੀਤਾ| ਇਸ ਮੌਕੇ ਐਡਵੋਕੇਟ ਰਣਜੋਤ ਸਿੰਘ ਸੰਧੂ ਦੀ ਅਗਵਾਈ ਹੇਠ ਨਗਾਰੀ ਪਿੰਡ ਦੇ ਹੋਰ ਮੋਹਤਵਰ ਵਿਅਕਤੀਆਂ ਵੱਲੋਂ ਪਿੰਡ ਨੂੰ…

VIA PUNJAB
ਅੱਗੇ ਪੜ੍ਹੋ

ਗ਼ੈਰ ਰਵਾਇਤੀ ਅਤਿਵਾਦ ਨਾਲ ਨਜਿੱਠਣ ਲਈ ਕਾਇਮ ਕੀਤੇ ਐਸ.ਓ.ਜੀ. ਕਮਾਂਡੋਜ਼ ਦੀ ਮੁੱਖ ਮੰਤਰੀ ਵੱਲੋਂ ਭਰਵੀਂ ਸ਼ਲਾਘਾ

ਗ਼ੈਰ ਰਵਾਇਤੀ ਅਤਿਵਾਦ ਨਾਲ ਨਜਿੱਠਣ ਲਈ ਕਾਇਮ ਕੀਤੇ ਐਸ.ਓ.ਜੀ. ਕਮਾਂਡੋਜ਼ ਦੀ ਮੁੱਖ ਮੰਤਰੀ ਵੱਲੋਂ ਭਰਵੀਂ ਸ਼ਲਾਘਾ

ਮੁੱਖ ਮੰਤਰੀ ਬਹਾਦਰਗੜ ਕਮਾਂਡੋਂ ਸਿਖਲਾਈ ਕੇਂਦਰ ਪੁੱਜੇ, ਐਸ.ਓ.ਜੀ. ਕਮਾਂਡੋਜ਼ ਦੇ ਸਿਖਲਾਈ ਅਭਿਆਸ ਦਾ ਲਿਆ ਜ਼ਾਇਜਾ ਬਹਾਦਰਗੜ, (ਪਟਿਆਲਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ, ਨਵੇਂ ਭਰਤੀ ਐਸ.ਓ.ਜੀ. ਕਮਾਂਡੋਜ਼ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਪਹਿਲਾਂ ਬਣਾਈ ਗਈ ਸਵੈਟ ਦੇ ਮੁਕਾਬਲੇ ਇਸ ਮੌਜੂਦਾ ਬਦਲਦੇ ਪਰਿਪੇਖ ਵਿੱਚ ਅਤਿਵਾਦ ਦੇ ਟਾਕਰੇ ਲਈ ਰਾਜ ਦਾ ਅਹਿਮ ਅੰਗ ਦੱਸਿਆ। ਉਨਾਂ ਨੇ ਭਰੋਸਾ ਦਿੱਤਾ ਕਿ ਇਸ ਨਵੀਂ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਉਨਾਂ ਦੀ ਸਰਕਾਰ ਪੂਰਾ ਸਹਿਯੋਗ ਦੇਵੇਗੀ।…

VIA PUNJAB
ਅੱਗੇ ਪੜ੍ਹੋ

ਇਨਵੈਸਟ ਪੰਜਾਬ ਵੱਲੋਂ ਉਚੇਰੀ ਸਿੱਖਿਆ ‘ਚ ਨਿਵੇਸ਼ ਲਈ ‘ਫਿੱਕੀ’ ਨਾਲ ਬੈਠਕ

ਇਨਵੈਸਟ ਪੰਜਾਬ ਵੱਲੋਂ ਉਚੇਰੀ ਸਿੱਖਿਆ ‘ਚ ਨਿਵੇਸ਼ ਲਈ ‘ਫਿੱਕੀ’ ਨਾਲ ਬੈਠਕ

ਉਚੇਰੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਲਈ ਵਿਚਾਰ-ਵਟਾਂਦਰਾ ਚੰਡੀਗੜ – ਇਨਵੈਸਟ ਪੰਜਾਬ ਵੱਲੋਂ ਸੂਬੇ ਦੀ ਉਚੇਰੀ ਸਿੱਖਿਆ ‘ਚ ਨਿਵੇਸ਼ ਲਈ ਅੱਜ ਇਥੇ ਉਦਯੋਗ ਭਵਨ ਵਿੱਚ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਨਾਰਥ ਇੰਡੀਆ ਹਾਇਰ ਐਜੂਕੇਸ਼ਨ ਟਾਸਕ ਫੋਰਸ ਨਾਲ ਉਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬੇ ਦੀ ਉਚੇਰੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਅਤੇ ਰੁਜ਼ਗਾਰ ਲੋੜਾਂ ਮੁਤਾਬਕ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ…

VIA PUNJAB
ਅੱਗੇ ਪੜ੍ਹੋ

ਆਂਗਨਵਾੜੀ ਵਰਕਰ ਦਾ 1000 ਰੁਪਏ ਤੇ ਹੈਲਪਰ ਦਾ 500 ਰੁਪਏ ਮਹੀਨਾਵਾਰ ਮਾਣਭੱਤਾ ਵਧਾਇਆ: ਅਰੁਨਾ ਚੌਧਰੀ

ਆਂਗਨਵਾੜੀ ਵਰਕਰ ਦਾ 1000 ਰੁਪਏ ਤੇ ਹੈਲਪਰ ਦਾ 500 ਰੁਪਏ ਮਹੀਨਾਵਾਰ ਮਾਣਭੱਤਾ ਵਧਾਇਆ: ਅਰੁਨਾ ਚੌਧਰੀ

70 ਸਾਲ ਦੀ ਉਮਰ ‘ਤੇ ਸੇਵਾ ਪੂਰੀ ਹੋਣ ਉਪਰ ਵਰਕਰ ਨੂੰ ਇਕ ਲੱਖ ਰੁਪਏ ਤੇ ਹੈਲਪਰ ਨੂੰ 50 ਹਜ਼ਾਰ ਰੁਪਏ ਯਕਮੁਸ਼ਤ ਵਿੱਤੀ ਲਾਭ ਦਿੱਤਾ ਜਾਵੇਗਾ ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਦਿਸ਼ਾਂ ਨਿਰਦੇਸ਼ਾਂ ਤਹਿਤ ਹੇਠ ਪੰਜਾਬ ਸਰਕਾਰ ਵੱਲੋਂ ਅੱਜ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡਾ ਤੋਹਫਾ ਦਿੰਦਿਆਂ ਜਿੱਥੇ ਉਨਾਂ ਦੇ ਮਹੀਨਾਵਾਰ ਮਾਣ ਭੱਤਿਆਂ ਵਿੱਚ ਕ੍ਰਮਵਾਰ 1000 ਤੇ 500 ਰੁਪਏ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਉਥੇ ਸੇਵਾ ਪੂਰੀ ਹੋਣ ‘ਤੇ 1…

VIA PUNJAB
ਅੱਗੇ ਪੜ੍ਹੋ

ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਪੰਜਾਬ ਬ੍ਰਾਹਮਣ ਸਭਾ ਵੱਲੋਂ ਮੁਲਾਕਾਤ

ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਪੰਜਾਬ ਬ੍ਰਾਹਮਣ ਸਭਾ ਵੱਲੋਂ ਮੁਲਾਕਾਤ

ਚੰਡੀਗੜ – ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਅੱਜ ਪੰਜਾਬ ਬ੍ਰਾਹਮਣ ਸਭਾ ਦੇ ਇਕ ਵਫਦ ਨੇ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ ਦੀ ਅਗਵਾਈ ਹੇਠ ਮੁਲਾਕਾਤ ਕੀਤੀ। ਵਫਦ ਵਿਚ ਕਈ ਜ਼ਿਲਿਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਪੰਜਾਬ ਬ੍ਰਾਹਮਣ ਸਭਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਪਰਸ਼ੂਰਾਮ ਦੀ ਪੱਕੀ ਛੁੱਟੀ ਕੀਤੀ ਜਾਵੇ ਜੋ ਕਿ ਇਸ ਵੇਲੇ ਰਾਖਵੀਂ ਛੁੱਟੀਆਂ ਦੀ ਸੂਚੀ ਵਿਚ ਸ਼ਾਮਲ ਹੈ। ਇਸ ਤੋਂ ਇਲਾਵਾ ਵਫਦ ਨੇ ਕੁਝ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਟਾਡਾ ਕੈਦੀ ਗੁਰਦੀਪ ਸਿੰਘ ਦੀ ਅਗਾਊਂ ਰਿਹਾਈ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ

ਕੈਪਟਨ ਅਮਰਿੰਦਰ ਸਿੰਘ ਵੱਲੋਂ ਟਾਡਾ ਕੈਦੀ ਗੁਰਦੀਪ ਸਿੰਘ ਦੀ ਅਗਾਊਂ ਰਿਹਾਈ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ

ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੱਪ ਨੂੰ ਪੰਜਾਬ ਦੀ ਜੇਲ ‘ਚ ਤਬਦੀਲ ਕਰਨ ਦੀ ਮੰਗ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਹਿਸ਼ਤਗਰਦ ਗੁਰਦੀਪ ਸਿੰਘ ਖੇੜਾ ਨੂੰ ਉਸ ਦੇ ਚੰਗੇ ਆਚਰਣ ਦੇ ਆਧਾਰ ‘ਤੇ ਅਗਾਊਂ ਰਿਹਾਅ ਕਰਨ ਲਈ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੂੰ ਸ੍ਰੀ ਖੇੜਾ ਦਾ ਕੇਸ ਹਮਦਰਦੀ ਦੇ ਆਧਾਰ…

VIA PUNJAB
ਅੱਗੇ ਪੜ੍ਹੋ

ਗੈਂਗਸਟਰ ਦਿਲਪ੍ਰੀਤ ਦੇ ਖੁਲਾਸੇ ਨਾਲ ਗਾਇਕ ਪਰਮੀਸ਼ ਵਰਮਾ ਕੁਿੜੱਕੀ ‘ਚ!

ਪਰਮੀਸ਼ ਵਰਮਾ ਨੇ ਦਿਲਪ੍ਰੀਤ ਨੂੰ ਜਾਨ ਖਲਾਸੀ ਲਈ ਹਵਾਲਾ ਰਾਹੀਂ ਦਿੱਤੇ ਸਨ 20 ਲੱਖ ਰੁਪਏ ਵਾਇਆ ਪੰਜਾਬ ਬਿਊਰੋ ਚੰਡੀਗੜ੍ਹ, 19 ਜੁਲਾਈ ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਗ੍ਰਿਫਤਾਰੀ ਨਾਲ ਗਾਇਕ ਪਰਮੀਸ਼ ਵਰਮਾ ਦੀਆਂ ਵੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿਲਪ੍ਰੀਤ ਖੁਲਾਸਾ ਕੀਤਾ ਹੈ ਕਿ ਪਰਮੀਸ਼ ਵਰਮਾ ਨੇ ਉਸ ਨੂੰ ਸੁਰੱਖਿਆ ਲਈ ਹਵਾਲਾ ਰਾਹੀਂ 20 ਲੱਖ ਰੁਪਏ ਦਿੱਤੇ ਹਨ। ਜੇਕਰ ਦਿਲਪ੍ਰੀਤ ਵੱਲੋਂ ਕੀਤਾ ਖੁਲਾਸਾ ਸੱਚ ਸਾਬਤ ਹੁੰਦਾ ਹੈ ਤਾਂ ਪਰਮੀਸ਼ ਤੋਂ ਮੁਹਾਲੀ ਪੁਲਿਸ ਵੱਲੋਂ ਦਿੱਤੀ ਸਿਕਿਓਰਟੀ ਖੁੱਸ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਹੇਠਲੇ ਰੈਂਕ ਦੇ ਪੁਲਿਸ ਮੁਲਾਜ਼ਮਾਂ ਵਾਸਤੇ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਦੇ ਨਿਰਦੇਸ਼

ਮੁੱਖ ਮੰਤਰੀ ਵੱਲੋਂ ਹੇਠਲੇ ਰੈਂਕ ਦੇ ਪੁਲਿਸ ਮੁਲਾਜ਼ਮਾਂ ਵਾਸਤੇ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਦੇ ਨਿਰਦੇਸ਼

ਵਧੇਰੇ ਪਾਰਦਰਸ਼ਤਾ ਲਿਆਉਣਾ ਅਤੇ ਹੇਠਲੇ ਪੱਧਰ ‘ਤੇ ਕਥਿਤ ਗਠਜੋੜ ਨੂੰ ਤੋੜਨਾ ਨਵੀਂ ਨੀਤੀ ਦਾ ਉਦੇਸ਼ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਤੋੜਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਇਕ ਪੁਲਿਸ ਥਾਣੇ ਵਿੱਚ ਐਸ.ਐਚ.ਓ. ਅਤੇ ਮੁਨਸ਼ੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੇ ਸੇਵਾ ਕਾਲ ਦੀ ਮਿਆਦ ਪੰਜ ਸਾਲ ਕਰਨ ਦਾ ਫੈਸਲਾ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਕਾਲੇਜ ਆੱਫ ਲਾਅ ਵਿਚ ਦਾਖਲਿਆਂ ਨੂੰ ਲੈਕੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ

ਆਰੀਅਨਜ਼ ਕਾਲੇਜ ਆੱਫ ਲਾਅ ਵਿਚ ਦਾਖਲਿਆਂ ਨੂੰ ਲੈਕੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ

ਮੋਹਾਲੀ – ਆਰੀਅਨਜ਼ ਗਰੁਪ ਆੱਫ ਕਾਲੇਜਿਸ, ਨੇੜੇ ਚੰਡੀਗੜ ਵਲੋਂ ਚਲਾਏ ਜਾ ਰਹੇ ਆਰੀਅਨਜ਼ ਕਾਲੇਜ ਆੱਫ ਲਾਅ ਵਿਚ ਦਾਖਿਲਾ ਲੈਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਆਰੀਅਨਜ਼ ਗਰੁਪ ਆੱਫ ਕਾਲੇਜਿਸ ਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਚੰਡੀਗੜ ਦੇ ਨੇੜੇ ਆਰੀਅਨਜ਼ ਗਰੁਪ ਦੀ ਸਥਾਪਨਾ ਸਾਲ 2007 ਵਿਚ ਹੋਈ ਸੀ। ਆਰੀਅਨਜ਼ ਕਾਲੇਜ ਆੱਫ ਲਾਅ ਦੇ ਤੀਜੇ ਬੈਚ ਵਿਚ 3 ਕੋਰਸ ਚਲ ਰਹੇ ਹਨ ਜਿਹਨਾਂ ਵਿਚ ਐਲਐਲ.ਬੀ (3 ਸਾਲ), ਬੀ.ਏ-ਐਲਐਲ.ਬੀ (5 ਸਾਲ), ਬੀ. ਕਾੱਮ-ਐਲਐਲ.ਬੀ…

VIA PUNJAB
ਅੱਗੇ ਪੜ੍ਹੋ
1 464 465 466 467 468 469