ਕੈਲੀਫੋਰਨੀਆ ‘ਚ ਬੰਦੂਕਧਾਰੀ ਨੇ ਪਤਨੀ ਸਮੇਤ 5 ਲੋਕਾਂ ਨੂੰ ਮਾਰੀ ਗੋਲੀ, ਬਾਅਦ ‘ਚ ਕੀਤੀ ਖੁਦਕੁਸ਼ੀ

ਕੈਲੀਫੋਰਨੀਆ ‘ਚ ਬੰਦੂਕਧਾਰੀ ਨੇ ਪਤਨੀ ਸਮੇਤ 5 ਲੋਕਾਂ ਨੂੰ ਮਾਰੀ ਗੋਲੀ, ਬਾਅਦ ‘ਚ ਕੀਤੀ ਖੁਦਕੁਸ਼ੀ

ਬੇਕਰਸਫੀਲਡ – ਅਮਰੀਕਾ ਵਿਚ ਦੱਖਣੀ ਕੈਲੀਫੋਰਨੀਆ ਦੇ ਬੇਕਰਸਫੀਲਡ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਹਮਲਾਵਰ ਨੇ ਖੁਦਕੁਸ਼ੀ ਕਰ ਲਈ। ਕੇਰਨ ਕਾਊਂਟੀ ਦੇ ਪੁਲਸ ਕਰਮਚਾਰੀ ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀ ਨੇ ਕੈਲੀਫੋਰਨੀਆ ਦੇ ਬੇਕਰਸਫੀਲਡ ਵਿਚ ਇਕ ਕੰਪਨੀ ਵਿਚ ਆਪਣੀ ਪਤਨੀ ਅਤੇ ਇਕ ਵਿਅਕਤੀ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਉਸ ਨੇ ਕੰਪਨੀ ਦੇ ਦੂਜੇ ਵਿਅਕਤੀ ਦਾ ਪਿਛਾ ਕੀਤਾ ਅਤੇ ਉਸ ਨੂੰ…

VIA PUNJAB
ਅੱਗੇ ਪੜ੍ਹੋ

ਦਸਤਾਵੇਜ਼ਾਂ ‘ਚ ਗਲਤੀ ਹੋਣ ‘ਤੇ ਵੀਜ਼ਾ, ਗ੍ਰੀਨ ਕਾਰਡ ਅਰਜ਼ੀਆਂ ਖਾਰਿਜ ਕਰ ਸਕਦੈ ਅਮਰੀਕਾ

ਦਸਤਾਵੇਜ਼ਾਂ ‘ਚ ਗਲਤੀ ਹੋਣ ‘ਤੇ ਵੀਜ਼ਾ, ਗ੍ਰੀਨ ਕਾਰਡ ਅਰਜ਼ੀਆਂ ਖਾਰਿਜ ਕਰ ਸਕਦੈ ਅਮਰੀਕਾ

ਵਾਸ਼ਿੰਗਟਨ – ਦਸਤਾਵੇਜ਼ਾਂ ‘ਚ ਗਲਤੀ ਹੋਣ ਜਾਂ ਕਿਸੇ ਦਸਤਾਵੇਜ਼ ਦੇ ਘੱਟ ‘ਤੇ ਹੁਣ ਅਮਰੀਕੀ ਅਧਿਕਾਰੀ ਐੱਚ-1ਬੀ ਵੀਜ਼ਾ ਸਣੇ ਹੋਰ ਵੀਜ਼ਾ ਅਰਜ਼ੀਆਂ, ਪਟੀਸ਼ਨ ਜਾਂ ਅਪੀਲ ਨੂੰ ਅਸਵੀਕਾਰ ਕਰ ਸਕਦੇ ਹਨ। ਇਸ ਦੇ ਲਈ ਉਹ ਬਿਨੈਕਾਰ ਨੂੰ ਗਲਤੀ ਸੁਧਾਰਨ ਦਾ ਇਕ ਵੀ ਮੌਕਾ ਨਹੀਂ ਦੇਣਗੇ। ਬਿਨੈਕਾਰਾਂ ‘ਚ ਉਹ ਲੋਕ ਹਨ, ਜੋ ਅਮਰੀਕਾ ਦੇ ਕਾਨੂੰਨੀ ਤੌਰ ‘ਤੇ ਸਥਾਈ ਨਿਵਾਸੀ ਬਣਨਾ ਚਾਹੁੰਦੇ ਹਨ ਜਾਂ ਜਿਹੜੇ ਲੋਕ ਗੈਰ ਪ੍ਰਵਾਸੀ ਦੇ ਤੌਰ ‘ਤੇ ਅਸਥਾਈ ਰੂਪ ‘ਚ ਰਹਿੰਦੇ ਹੋਏ ਉਹ ਕੰਮ ਕਰਨਾ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੰਸਦ ਦਾ ਫੈਸਲਾ, ਕੁੱਤੇ ਅਤੇ ਬਿੱਲੀ ਖਾਣ ‘ਤੇ ਲਾਈ ਪਾਬੰਦੀ

ਅਮਰੀਕੀ ਸੰਸਦ ਦਾ ਫੈਸਲਾ, ਕੁੱਤੇ ਅਤੇ ਬਿੱਲੀ ਖਾਣ ‘ਤੇ ਲਾਈ ਪਾਬੰਦੀ

ਵਾਸ਼ਿੰਗਟਨ – ਅਮਰੀਕੀ ਸਦਨ ਨੇ ਬੁੱਧਵਾਰ ਨੂੰ ਇਕ ਬਿੱਲ ਨੂੰ ਪਾਸ ਕੀਤਾ ਹੈ, ਜਿਸ ਦੇ ਤਹਿਤ ਇਨਸਾਨਾਂ ਦੇ ਭੋਜਨ ਲਈ ਕੁੱਤਿਆਂ ਅਤੇ ਬਿੱਲੀਆਂ ਦੇ ਕਤਲ ਕਰਨ ‘ਤੇ ਰੋਕ ਲਾਈ ਜਾਵੇਗੀ। ਕੁੱਤਾ ਅਤੇ ਬਿੱਲੀ ਮਾਸ ਵਪਾਰਕ ਰੋਕਥਾਮ ਕਾਨੂੰਨ 2018 ਦੀ ਉਲੰਘਣਾ ਕਰਨ ‘ਤੇ 5,000 ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਜਾਵੇਗਾ। ਇਕ ਹੋਰ ਪ੍ਰਸਤਾਵ ਵਿਚ ਸਦਨ ਨੇ ਚੀਨ, ਦੱਖਣੀ ਕੋਰੀਆ ਅਤੇ ਭਾਰਤ ਸਮੇਤ ਸਾਰੇ ਦੇਸ਼ਾਂ ਨੂੰ ਕੁੱਤਿਆਂ ਅਤੇ ਬਿੱਲੀਆਂ ਦੇ ਮਾਸ ਦਾ ਵਪਾਰ ਬੰਦ ਕਰਨ ਦੀ ਬੇਨਤੀ…

VIA PUNJAB
ਅੱਗੇ ਪੜ੍ਹੋ

ਹਾਫਿਜ਼ ਸਈਦ ਦੀਆਂ ਜਥੇਬੰਦੀਆਂ ਨੂੰ ਮਿਲੀ ਖੁੱਲ੍ਹੀ ਛੁੱਟੀ

ਹਾਫਿਜ਼ ਸਈਦ ਦੀਆਂ ਜਥੇਬੰਦੀਆਂ ਨੂੰ ਮਿਲੀ ਖੁੱਲ੍ਹੀ ਛੁੱਟੀ

ਇਸਲਾਮਾਬਾਦ – ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੀਆਂ ਜਥੇਬੰਦੀਆਂ ਜਮਾਤ-ਉਦ-ਦਾਵਾ ਅਤੇ ਫਾਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਨੂੰ ਮੁਲਕ ’ਚ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਈਦ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇਨਸਾਫ਼ ਅਤੇ ਸਚਾਈ ਦੀ ਜਿੱਤ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਬੁੱਧਵਾਰ ਨੂੰ ਲਾਹੌਰ ਹਾਈ ਕੋਰਟ ਦੇ ਅੰਤਰਿਮ ਹੁਕਮਾਂ ਖਿਲਾਫ਼ ਸਰਕਾਰ ਵੱਲੋਂ ਦਾਖ਼ਲ ਅਪੀਲ ਨੂੰ ਰੱਦ ਕਰ ਦਿੱਤਾ। ਹਾਈ ਕੋਰਟ ਨੇ ਦੋਵੇਂ ਜਥੇਬੰਦੀਆਂ…

VIA PUNJAB
ਅੱਗੇ ਪੜ੍ਹੋ

ਟਰੰਪ ਅਮਰੀਕੀ ਚੋਣਾਂ ‘ਚ ਦਖਲ ਦੇਣ ਵਾਲੇ ਦੇਸ਼ਾਂ ‘ਤੇ ਲਾ ਸਕਦੇ ਹਨ ਬੈਨ

ਟਰੰਪ ਅਮਰੀਕੀ ਚੋਣਾਂ ‘ਚ ਦਖਲ ਦੇਣ ਵਾਲੇ ਦੇਸ਼ਾਂ ‘ਤੇ ਲਾ ਸਕਦੇ ਹਨ ਬੈਨ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਇਕ ਸ਼ਾਸਕੀ ਆਦੇਸ਼ ‘ਤੇ ਹਸਤਾਖਰ ਕਰ ਸਕਦੇ ਹਨ ਜੋ ਅਮਰੀਕੀ ਚੋਣਾਂ ‘ਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰਨ ਵਾਲੇ ਦੇਸ਼ਾਂ ਜਾਂ ਵਿਦੇਸ਼ੀ ਨਾਗਰਿਕਾਂ ਖਿਲਾਫ ਪਾਬੰਦੀਆਂ ਲਾਉਣ ਦੀ ਇਜਾਜ਼ਤ ਦਿੰਦਾ ਹੈ। ਮੀਡੀਆ ‘ਚ ਆਈ ਖਬਰ ‘ਚ ਇਹ ਜਾਣਕਾਰੀ ਦਿੱਤੀ ਗਈ। ਅਮਰੀਕਾ ‘ਚ 2016 ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਰੂਸੀ ਦਖਲਅੰਦਾਜ਼ੀ ਹੋਣ ਦੇ ਸ਼ੱਕ ਵਿਚਾਲੇ ਇਹ ਕਦਮ ਚੁਕਿਆ ਜਾ ਰਿਹਾ ਹੈ। ਅਮਰੀਕੀ ਖੁਫੀਆ ਏਜੰਸੀਆ ਦਾ ਮੰਨਣਾ ਹੈ ਕਿ ਰੂਸ ਇਸ ਸਾਲ…

VIA PUNJAB
ਅੱਗੇ ਪੜ੍ਹੋ

ਇਰਾਕ ‘ਚ ਹਮਲਾ ਹੋਇਆ ਤਾਂ ਈਰਾਨ ‘ਤੇ ਕਰਾਂਗੇ ਕਾਰਵਾਈ : ਅਮਰੀਕਾ

ਇਰਾਕ ‘ਚ ਹਮਲਾ ਹੋਇਆ ਤਾਂ ਈਰਾਨ ‘ਤੇ ਕਰਾਂਗੇ ਕਾਰਵਾਈ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਈਰਾਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਉਸ ਦੇ ਸਾਥੀਆਂ ਵੱਲੋਂ ਇਰਾਕ ਵਿਚ ਕੋਈ ਵੀ ਹਮਲਾ ਹੁੰਦਾ ਹੈ ਤਾਂ ਉਸ ਵਿਰੁੱਧ ਨਿਰਣਾਇਕ ਕਾਰਵਾਈ ਕੀਤੀ ਜਾਵੇਗੀ। ਅਮਰੀਕਾ ਨੇ ਕਿਹਾ ਕਿ ਜੇ ਇਰਾਕ ਵਿਚ ਉਸ ਦੇ ਕਿਸੇ ਨਾਗਰਿਕ ਨੂੰ ਸੱਟ ਪਹੁੰਚਦੀ ਹੈ ਤਾਂ ਈਰਾਨ ਵਿਰੁੱਧ ਸਖਤ ਅਤੇ ਨਿਰਣਾਇਕ ਕਾਰਵਾਈ ਕੀਤੀ ਜਾਵੇਗੀ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਪ੍ਰੈੱਸ ਸੈਕਟਰੀ ਨੇ ਈਰਾਨ ‘ਤੇ ਬਸਰਾ ਵਿਚ ਅਮਰੀਕੀ ਕੌਂਸਲੇਟ ਅਤੇ ਬਗਦਾਦ ਵਿਚ ਦੂਤਘਰ ਦੇ…

VIA PUNJAB
ਅੱਗੇ ਪੜ੍ਹੋ

ਨਿਕਾਰਾਗੁਆ ‘ਚ ਲੱਗੇ ਭੂਚਾਲ ਦੇ ਝਟਕੇ

ਨਿਕਾਰਾਗੁਆ ‘ਚ ਲੱਗੇ ਭੂਚਾਲ ਦੇ ਝਟਕੇ

ਮਾਨਾਗੁਆ – ਨਿਕਾਰਾਗੁਆ ਵਿਚ ਬੁੱਧਵਾਰ ਨੂੰ ਦੱਖਣ-ਪੱਛਮ ਵਿਚ ਸਥਿਤ ਨਾਗਰੋਟ ਸ਼ਹਿਰ ਤੋਂ 29 ਕਿਲੋਮੀਟਰ ਦੂਰ 5.3 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਦੀ 111 ਕਿਲੋਮੀਟਰ ਦੀ ਡੂੰਘਾਈ ਵਿਚ ਰਿਹਾ। ਨਿਕਾਰਾਗੁਆ ਦੀ ਆਫਤ ਰੋਕੂ ਏਜੰਸੀ ਨੇ ਟਵੀਟ ਕਰ ਕੇ ਦੱਸਿਆ ਕਿ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਭੂਚਾਲ ਦੇ ਝਟਕੇ ਰਾਜਧਾਨੀ ਮਾਨਾਗੁਆ ਦੇ ਨਾਲ-ਨਾਲ ਲਿਓਨ…

VIA PUNJAB
ਅੱਗੇ ਪੜ੍ਹੋ

ਕੁਲਸੂਮ ਨੂੰ ਸਪੁਰਦੇ ਖ਼ਾਕ ਕਰਨ ਲਈ ਸ਼ਰੀਫ਼ ਨੂੰ ਤਿੰਨ ਦਿਨਾਂ ਦੀ ਪੈਰੋਲ

ਕੁਲਸੂਮ ਨੂੰ ਸਪੁਰਦੇ ਖ਼ਾਕ ਕਰਨ ਲਈ ਸ਼ਰੀਫ਼ ਨੂੰ ਤਿੰਨ ਦਿਨਾਂ ਦੀ ਪੈਰੋਲ

ਇਸਲਾਮਾਬਾਦ – ਬੇਗਮ ਕੁਲਸੂਮ ਨਵਾਜ਼ ਦੇ ਜਨਾਜ਼ੇ ’ਚ ਸ਼ਾਮਲ ਹੋਣ ਲਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੂੰ ਤਿੰਨ ਦਿਨਾਂ ਲਈ ਪੈਰੋਲ ਮਿਲ ਗਈ ਹੈ। ਉਧਰ ਭਰਜਾਈ ਦੀ ਦੇਹ ਨੂੰ ਪਾਕਿਸਤਾਨ ਲਿਆਉਣ ਲਈ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਬੁੱਧਵਾਰ ਨੂੰ ਲੰਡਨ ਲਈ ਰਵਾਨਾ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਕੁਲਸੂਮ ਦੀ ਮੌਤ ਬਾਰੇ ਸੂਚਨਾ ਦੇ ਕੁਝ ਦੇਰ ਬਾਅਦ ਹੀ ਨਵਾਜ਼, ਮਰੀਅਮ ਅਤੇ ਸਫ਼ਦਰ ਨੂੰ ਅਦਿਆਲਾ ਜੇਲ੍ਹ ਤੋਂ…

VIA PUNJAB
ਅੱਗੇ ਪੜ੍ਹੋ

ਵਿਜੇ ਮਾਲਿਆ ਵੱਲੋਂ ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਮੁਲਾਕਾਤ ਦਾ ਦਾਅਵਾ

ਵਿਜੇ ਮਾਲਿਆ ਵੱਲੋਂ ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਮੁਲਾਕਾਤ ਦਾ ਦਾਅਵਾ

ਲੰਡਨ – ਆਰਥਿਕ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬੁਧਵਾਰ ਨੂੰ ਵਡਾ ਦਾਅਵਾ ਕੀਤਾ ਹੈ ਕਿ ਮੈਂ ਭਾਰਤ ਛਡਣ ਤੋਂ ਪਹਿਲਾਂ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲਿਆ ਸੀ।ਲੰਡਨ ‘ਚ ਵੈਸਟਮਿੰਸਟਰ ਮੈਜੀਸਟਰੇਟ ਦੀ ਅਦਾਲਤ ਬਾਹਰ ਉਨ੍ਹਾਂ ਨੇ ਆਖਿਆ ਕਿ ਮੈਂ ਪੂਰੇ ਮਾਮਲੇ ਨੂੰ ਹਲ ਕਰਨ ਲਈ ਭਾਰਤ ਛਡਣ ਤੋਂ ਪਹਿਲਾਂ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਬੈਂਕ ਨੇ ਸਾਡੀ ਸੈਂਟਲਮੈਂਟ ਲੈਟਰ ’ਤੇ ਇਤਰਾਜ਼ ਜ਼ਾਹਿਰ ਕੀਤਾ ਸੀ।ਮਾਲਿਆ ਨੇ ਆਖਿਆ ਕਿ ਆਈ. ਡੀ….

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ ਭਾਰਤ ਤੋਂ ਆਇਆ ‘ਟ੍ਰੇਡ ਡੀਲ’ ਲਈ ਫੋਨ

ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ ਭਾਰਤ ਤੋਂ ਆਇਆ ‘ਟ੍ਰੇਡ ਡੀਲ’ ਲਈ ਫੋਨ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਭਾਰਤ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਵਪਾਰ ਨੂੰ ਲੈ ਕੇ ਅਪਣਾਏ ਗਏ ਸਖਤ ਰੁਖ ਤੋਂ ਬਾਅਦ ਵੀ ਅਮਰੀਕਾ ਨਾਲ ਡੀਲ ਕਰਨ ਦਾ ਇਛੁੱਕ ਹੈ। ਟਰੰਪ ਚਾਹੁੰਦੇ ਹਨ ਕਿ ਭਾਰਤ ਅਤੇ ਚੀਨ ਜਿਹੜੇ ਕਿ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾਵਾਂ ਹਨ, ਉਨ੍ਹਾਂ ਨੂੰ ਅਮਰੀਕਾ ਵੱਲੋਂ ਜਿਹੜੀ ਸਬਸਿਡੀ ਮਿਲ ਰਹੀ ਹੈ, ਉਸ ਨੂੰ ਬੰਦ ਕਰ ਦਿੱਤਾ ਜਾਵੇ। ਟਰੰਪ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੂੰ ਭਾਰਤ ਤੋਂ ਡੀਲ ਲਈ ਇਕ…

VIA PUNJAB
ਅੱਗੇ ਪੜ੍ਹੋ
1 163 164 165 166 167 192