ਨੇਪਾਲ ਵਿੱਚ ਭਾਰਤੀ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ

ਨੇਪਾਲ ਵਿੱਚ ਭਾਰਤੀ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ

ਕਾਠਮੰਡੂ – ਨੇਪਾਲ ਵਿਚ 4 ਭਾਰਤੀ ਨਾਗਰਿਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ| ਨੇਪਾਲ ਦੇ ਸਿਧਾਰਥਨਗਰ ਵਿਚ ਇਕ ਹੀ ਪਰਿਵਾਰ ਦੇ 4 ਭਾਰਤੀ ਮੈਂਬਰਾਂ ਜਿਹਨਾਂ ਵਿੱਚ 2 ਬੱਚੇ ਸ਼ਾਮਿਲ ਹਨ, ਬੋਰੀਆਂ ਦੇ ਢੇਰ ਹੇਠਾਂ ਦੱਬੇ ਗਏ, ਜਿਸ ਕਾਰਨ ਸਾਹ ਘੁੱਟ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ| ਇਸ ਪਰਬਤੀ ਦੇਸ਼ ਵਿਚ 10 ਦਿਨਾਂ ਦੇ ਅੰਦਰ ਇਹ ਦੂਜਾ ਮਾਮਲਾ ਹੈ, ਜਿਸ ਵਿਚ ਭਾਰਤੀ ਲੋਕਾਂ ਦੀ ਮੌਤ ਹੋਈ ਹੈ| ਇਹ ਘਟਨਾ ਪੱਛਮੀ ਨੇਪਾਲ ਦੇ ਸੂਬਾ ਨੰਬਰ…

VIA PUNJAB
ਅੱਗੇ ਪੜ੍ਹੋ

ਗਰਮ ਹਵਾਵਾਂ ਕਾਰਨ ਆਸਟ੍ਰੇਲੀਆ ਵਿੱਚ ਫਿਰ ਵਧਿਆ ਅੱਗ ਦਾ ਖਤਰਾ

ਗਰਮ ਹਵਾਵਾਂ ਕਾਰਨ ਆਸਟ੍ਰੇਲੀਆ ਵਿੱਚ ਫਿਰ ਵਧਿਆ ਅੱਗ ਦਾ ਖਤਰਾ

ਸਿਡਨੀ – ਆਸਟ੍ਰੇਲੀਆ ਵਿੱਚ ਗਰਮ ਹਵਾਵਾਂ ਅਤੇ ਲੂ ਦੇ ਕਾਰਨ ਅੱਗ ਭੜਕਨ ਦਾ ਖਤਰਾ ਇਕ ਵਾਰ ਫਿਰ ਪੈਦਾ ਹੋ ਗਿਆ ਹੈ| ਸਾਊਥ ਆਸਟ੍ਰੇਲੀਆ ਰਾਜ ਵਿੱਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਗਿਆ| ਇੱਥੇ ਉਹਨਾਂ ਕਈ ਖੇਤਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਜਿੱਥੇ ਅੱਗ ਲੱਗਣ ਦਾ ਖਦਸ਼ਾ ਹੈ| ਗਰਮ ਹਵਾਵਾਂ ਸ਼ੁੱਕਰਵਾਰ ਤੱਕ ਕੈਨਬਰਾ ਅਤੇ ਮੈਲਬੌਰਨ ਪਹੁੰਚ ਸਕਦੀਆਂ ਹਨ| ਅਧਿਕਾਰੀਆਂ ਨੇ ਦੱਸਿਆ ਕਿ ਵੱਧ ਰਹੀ ਗਰਮੀ ਅਤੇ ਖੁਸ਼ਕ ਹਵਾਵਾਂ ਨਾਲ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ…

VIA PUNJAB
ਅੱਗੇ ਪੜ੍ਹੋ

ਟਰੰਪ ਵਿਰੁੱਧ ਦੋਸ਼ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ

ਟਰੰਪ ਵਿਰੁੱਧ ਦੋਸ਼ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਚੱਲ ਰਹੀ ਸੁਣਵਾਈ ਵਿਚ ਟਰੰਪ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਆਪਣੀਆਂ ਦਲੀਆਂ ਦਿੱਤੀਆਂ। ਵਕੀਲਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਵਿਰੁੱਧ ਸੱਤਾ ਦੀ ਦੁਰਵਰਤੋਂ ਸਬੰਧੀ ਲਗਾਏ ਗਏ ਦੋਸ਼ ਰਾਜਨੀਤਕ ਰੂਪ ਨਾਲ ਪ੍ਰੇਰਿਤ ਹਨ। ਬਚਾਅ ਪੱਖ ਦੇ ਵਕੀਲਾਂ ਨੇ ਆਪਣੀਆਂ ਸ਼ੁਰੂਆਤੀ ਦਲੀਲਾਂ ਪੂਰੀਆਂ ਕਰ ਲਈਆਂ ਹਨ। ਟਰੰਪ ਦੇ ਬਚਾਅ ਦਲ ਦੀ ਅਗਵਾਈ ਕਰਨ ਵਾਲੇ ਵ੍ਹਾਈਟ ਹਾਊਸ ਦੇ ਵਕੀਲ ਪੈਟ ਸਿਪੋਲੋਨ ਨੇ ਮੰਗਲਵਾਰ ਨੂੰ ਕਿਹਾ,”ਮਹਾਦੋਸ਼ ਦੇ ਦੋਸ਼ ਕਿਸੇ ਵੀ ਸੰਵਿਧਾਨਕ…

VIA PUNJAB
ਅੱਗੇ ਪੜ੍ਹੋ

ਚੀਨ ਤੋਂ 206 ਜਾਪਾਨੀ ਨਾਗਰਿਕਾਂ ਨੂੰ ਲੈ ਕੇ ਟੋਕੀਓ ਵਾਪਸ ਪਹੁੰਚਿਆ ਜਹਾਜ਼

ਚੀਨ ਤੋਂ 206 ਜਾਪਾਨੀ ਨਾਗਰਿਕਾਂ ਨੂੰ ਲੈ ਕੇ ਟੋਕੀਓ ਵਾਪਸ ਪਹੁੰਚਿਆ ਜਹਾਜ਼

ਟੋਕੀਓ – ਕੋਰੋਨਾਵਾਇਰਸ ਨਾਲ ਪ੍ਰਭਾਵਿਤ ਚੀਨ ਦੇ ਵੁਹਾਨ ਸ਼ਹਿਰ ਤੋਂ ਜਾਪਾਨ ਦੇ ਲੋਕਾਂ ਦੇ ਪਹਿਲੇ ਸਮੂਹ ਨੂੰ ਲੈ ਕੇ ਇਕ ਜਹਾਜ਼ ਅੱਜ ਟੋਕੀਓ ਵਾਪਸ ਪਹੁੰਚਿਆ| ਜਹਾਜ਼ ਵਿੱਚ ਲਿਆਂਦੇ ਗਏ 206 ਲੋਕਾਂ ਵਿਚੋ 4 ਖੰਘ ਅਤੇ ਬੁਖਾਰ ਨਾਲ ਪੀੜਤ ਹਨ| ਉਹਨਾਂ ਨੂੰ ਛੂਤ ਦੇ ਰੋਗਾਂ ਦੇ ਇਲਾਜ ਵਿੱਚ ਮੁਹਾਰਤ ਰੱਖਣ ਵਾਲੇ ਟੋਕੀਓ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਭਾਵੇਂਕਿ ਸਿਹਤ ਮੰਤਰਾਲੇ ਨੇ ਹਾਲੇ ਕਿਸੇ ਵੀ ਯਾਤਰੀ ਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਨਹੀਂ…

VIA PUNJAB
ਅੱਗੇ ਪੜ੍ਹੋ

ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਝੀਲ ਚ ਮਿਲੀ ਲਾਸ਼

ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਝੀਲ ਚ ਮਿਲੀ ਲਾਸ਼

ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਵਿਦਿਆਰਥਣ ਜੋ 21 ਜਨਵਰੀ ਤੋਂ ਲਾਪਤਾ ਸੀ, ਦੀ ਲਾਸ਼ ਇੰਡੀਆਨਾ ਰਾਜ ਦੀ ਇਕ ਝੀਲ ਵਿਚ ਪਾਈ ਗਈ। ਦੀ ਅਮੇਰਿਕਨ ਬਾਜ਼ਾਰ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ 21 ਸਾਲਾ ਪੀੜਤਾ ਐਨਾਰੋਜ਼ ਜੈਰੀ ਯੂਨੀਵਰਸਿਟੀ ਆਫ ਨੋਟਰੇ ਡੇਮ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਨੂੰ ਸੈਂਟ ਮੈਰੀਜ਼ ਝੀਲ ਵਿਚੋਂ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਕੋਰੋਨਰ ਦੇ ਮੁਤਾਬਕ ਬਾਹਰੀ ਜਾਂਚ ਵਿਚ ਸਦਮੇ ਦੇ ਕੋਈ ਸੰਕੇਤ ਨਹੀਂ ਦਿਸੇ। ਜੇਰੀ ਦੇ ਪਰਿਵਾਰ…

VIA PUNJAB
ਅੱਗੇ ਪੜ੍ਹੋ

2020 ਚ ਵੀ ਤਣਾਅਪੂਰਣ ਰਹਿਣਗੇ ਭਾਰਤ-ਪਾਕਿ ਰਿਸ਼ਤੇ

2020 ਚ ਵੀ ਤਣਾਅਪੂਰਣ ਰਹਿਣਗੇ ਭਾਰਤ-ਪਾਕਿ ਰਿਸ਼ਤੇ

ਪਾਕਿਸਤਾਨੀ ਥਿੰਕ ਟੈਂਕ ਨੇ ਐਤਵਾਰ ਨੂੰ ਆਖਿਆ ਕਿ 2020 ਵਿਚ ਪਾਕਿਸਤਾਨ ਲਈ ਵਿਦੇਸ਼ੀ ਮਾਮਲੇ ਚੁਣੌਤੀਪੂਰਣ ਰਹਿਣਗੇ ਅਤੇ ਭਾਰਤ ਦੇ ਨਾਲ ਰਿਸ਼ਤਿਆਂ ਵਿਚ ਵੀ ਖਟਾਸ ਬਣੀ ਰਹੇਗੀ। ਇਸਲਾਮਾਬਾਦ ਪਾਲਿਸੀ ਇੰਸਟੀਚਿਊਟ ਨੇ ਆਪਣੀ ਰਿਪੋਰਟ ‘ਪਾਕਿਸਤਾਨ ਆਓਟਲੁੱਕ 2020 – ਪਾਲਿਟਿਕਸ, ਇਕਾਨਾਮੀ ਐਂਡ ਸਕਿਓਰਿਟੀਜ਼’ ਵਿਚ ਆਖਿਆ ਕਿ ਭਾਰਤ ਦੇ ਨਾਲ ਤਣਾਅ ਕਾਰਨ ਪਾਕਿਸਤਾਨ ਦਾ ਜ਼ਿਆਦਾਤਰ ਰਣਨੀਤਕ ਅਤੇ ਕੂਟਨੀਤਕ ਸਮਾਂ ਖਰਾਬ ਹੋਵੇਗਾ।ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਵੀ ਭਵਿੱਖ ਵਿਚ ਅਨਿਸ਼ਚਿਤਤਾ ਨਾਲ ਘਿਰੀ ਰਹੇਗੀ। ਰਿਪੋਰਟ ਵਿਚ ਆਖਿਆ ਗਿਆ ਕਿ ਪਾਕਿਸਤਾਨ ਲਈ ਵਿਦੇਸ਼ੀ…

VIA PUNJAB
ਅੱਗੇ ਪੜ੍ਹੋ

ਜ਼ਹਾਜ ਹਾਦਸੇ ਵਿੱਚ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਸਮੇਤ 9 ਵਿਅਕਤੀਆਂ ਦੀ ਮੌਤ

ਜ਼ਹਾਜ ਹਾਦਸੇ ਵਿੱਚ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਸਮੇਤ 9 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ – ਅਮਰੀਕੀ ਬਾਸਕਟਬਾਲ ਲੀਗ ‘ਐਨ. ਬੀ. ਏ’ ਦੇ ਧਾਕੜ ਖਿਡਾਰੀ ਕੋਬੀ ਬ੍ਰਾਇਨ ਅਤੇ ਉਨ੍ਹਾਂ ਦੀ ਧੀ ਗੀਆਨਾ ਮਾਰੀਆ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ| ਕੋਬੀ ਆਪਣੇ ਨਿੱਜੀ ਹੈਲੀਕਾਪਟਰ ਵਿੱਚ ਸਨ| ਅਮਰੀਕਾ ਦੇ ਕੈਲੀਫੋਰਨੀਆ ਦੇ ਕੈਲਾਬੈਸਲ ਵਿੱਚ ਹੋਏ ਇਸ ਹਾਦਸੇ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਕੋਬੀ ਦੇ ਫੈਨਜ਼ ਅਤੇ ਖੇਡ ਦੀ ਦੁਨੀਆ ਵਿੱਚ ਦੁਖ ਦਾ ਮਾਹੌਲ ਹੈ| ਇਹ ਹਾਦਸਾ ਲਾਸ ਐਂਜਲਸ ਤੋਂ ਕਰੀਬ 65 ਕਿਲੋਮੀਟਰ ਦੂਰ ਹੋਇਆ ਜਿੱਥੇ ਹਵਾ ਵਿੱਚ ਹੈਲੀਕਾਪਟਰ ਵਿੱਚ ਅੱਗ…

VIA PUNJAB
ਅੱਗੇ ਪੜ੍ਹੋ

ਸ਼ਿਕਾਗੋ ਨੇੜੇ ਸਿਗਾਰ ਲੌਂਜ ਚ ਗੋਲੀਬਾਰੀ, ਕਈ ਜ਼ਖਮੀ

ਸ਼ਿਕਾਗੋ ਨੇੜੇ ਸਿਗਾਰ ਲੌਂਜ ਚ ਗੋਲੀਬਾਰੀ, ਕਈ ਜ਼ਖਮੀ

ਸ਼ਿਕਾਗੋ ਨੇੜੇ ਗੋਲੀਬਾਰੀ ਦੀ ਖਬਰ ਮਿਲੀ ਹੈ। ਇਹ ਗੋਲੀਬਾਰੀ ਇਕ ਸਿਗਾਰ ਲੌਂਜ ਵਿਚ ਹੋਈ ਹੈ। ਗੋਲੀਬਾਰੀ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਮੀਡੋਰ ਸਿਗਾਰ ਲੌਂਜ ਵਿਚ ਗੋਲੀਬਾਰੀ ਸ਼ੁੱਕਰਵਾਰ ਰਾਤ 10 ਵਜੇ ਤੋਂ ਬਾਅਦ ਹੋਈ ਸੀ। ਪੁਲਸ ਨੇ ਫੇਸਬੁੱਕ ‘ਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਦੀ ਗਿਣਤੀ ਤੇ ਉਹਨਾਂ…

VIA PUNJAB
ਅੱਗੇ ਪੜ੍ਹੋ

ਗ੍ਰੇ ਲਿਸਟ ਚੋਂ ਬਾਹਰ ਨਿਕਲਣ ਲਈ ਪਾਕਿ ਬੇਚੈਨ

ਗ੍ਰੇ ਲਿਸਟ ਚੋਂ ਬਾਹਰ ਨਿਕਲਣ ਲਈ ਪਾਕਿ ਬੇਚੈਨ

ਪਾਕਿਸਤਾਨ ਫਾਈਨੈਂਸ਼ੀਅਲ ਟਾਸਕ ਫੋਰਸ ਦੀ ਗ੍ਰੇ ਲਿਸਟ ਵਿਚੋਂ ਬਾਹਰ ਨਿਕਲਣ ਦੇ ਲਈ ਇਹਨੀਂ ਦਿਨੀਂ ਬੇਹੱਦ ਬੇਚੈਨ ਨਜ਼ਰ ਆ ਰਿਹਾ ਹੈ ਤੇ ਇਸ ਮਾਮਲੇ ਵਿਚ ਅਮਰੀਕਾ ਨੂੰ ਵੀ ਅਪੀਲ ਕਰ ਚੁੱਕਾ ਹੈ। ਪਾਕਿਸਤਾਨ ਦੇ ਗ੍ਰੇ ਲਿਸਟ ਵਿਚੋਂ ਬਾਹਰ ਆਉਣ ਦੀ ਵਕਾਲਤ ਕਰਦੇ ਹੋਏ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹਨਾਂ ਦੇ ਦੇਸ਼ ਨੂੰ ਸਿਧਾਂਤਕ ਆਧਾਰ ‘ਤੇ ਇਸ ਵਿਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਐਫ.ਏ.ਟੀ.ਐਫ. ਦੇ ਲਈ ਜ਼ਰੂਰੀ ਖੇਤਰਾਂ ਵਿਚ ਜ਼ਿਕਰਯੋਗ ਵਿਕਾਸ…

VIA PUNJAB
ਅੱਗੇ ਪੜ੍ਹੋ

ਕੋਰੋਨਾ ਵਾਇਰਸ ਨਾਲ ਟਾਕਰੇ ਲਈ ਚੀਨ ਦੇ 9 ਸ਼ਹਿਰਾਂ ਵਿੱਚ ਲੱਗੀ ਪਾਬੰਦੀ ਕਾਰਨ 3.2 ਕਰੋੜ ਲੋਕ ਪ੍ਰਭਾਵਿਤ

ਕੋਰੋਨਾ ਵਾਇਰਸ ਨਾਲ ਟਾਕਰੇ ਲਈ ਚੀਨ ਦੇ 9 ਸ਼ਹਿਰਾਂ ਵਿੱਚ ਲੱਗੀ ਪਾਬੰਦੀ ਕਾਰਨ 3.2 ਕਰੋੜ ਲੋਕ ਪ੍ਰਭਾਵਿਤ

ਬੀਜਿੰਗ – ਚੀਨ ਨੇ ਖਤਰਨਾਕ ਕੋਰੋਨਾਵਾਇਰਸ ਦੇ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਅੱਜ ਇਸ ਨਾਲ ਪ੍ਰਭਾਵਿਤ ਸ਼ਹਿਰ ਦੇ ਨੇੜੇ ਮੌਜੂਦ 9ਵੇਂ ਸ਼ਹਿਰ ਵਿੱਚ ਯਾਤਰਾ ਪਾਬੰਦੀ ਲਗਾ ਦਿੱਤੀ| ਇਸ ਯਾਤਰਾ ਪਾਬੰਦੀ ਦੇ ਦਾਇਰੇ ਵਿਚ ਹੁਣ ਤੱਕ 3 ਕਰੋੜ ਤੋਂ ਵੱਧ ਦੀ ਆਬਾਦੀ ਆ ਚੁੱਕੀ ਹੈ| ਚੀਨੀ ਅਧਿਕਾਰੀਆਂ ਨੇ ਵੀਰਵਾਰ ਸ਼ਾਮ ਹੁਬੇਈ ਸੂਬੇ ਵਿਚ 8 ਸ਼ਹਿਰਾਂ ਹੁਆਗਾਂਗ, ਏਝਾਓ, ਚੀਬੀ, ਸ਼ਿਆਤਾਓ,ਝਿਜਿਆਂਗ, ਛਿਨਜਿਆਂਗ, ਲਿਚੁਆਨ ਅਤੇ ਵੁਹਾਨ ਵਿਚ ਜਨਤਕ ਆਵਾਜਾਈ ਨੂੰ ਰੋਕਣ ਦਾ ਐਲਾਨ ਕੀਤਾ ਸੀ|ਚੀਨ ਦੇ ਹੁਬੇਈ ਸੂਬੇ ਦੇ…

VIA PUNJAB
ਅੱਗੇ ਪੜ੍ਹੋ
1 42 43 44 45 46 192