ਰਾਸ਼ਟਰਪਤੀ ਦੇ ਅਹੁਦੇ ਲਈ ਦੋਬਾਰਾ ਚੋਣਾਂ ਲੜਨਗੇ ਡੋਨਾਲਡ ਟਰੰਪ

ਰਾਸ਼ਟਰਪਤੀ ਦੇ ਅਹੁਦੇ ਲਈ ਦੋਬਾਰਾ ਚੋਣਾਂ ਲੜਨਗੇ ਡੋਨਾਲਡ ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 18 ਜੂਨ ਨੂੰ ਇਕ ਰੈਲੀ ਵਿੱਚ ਰਾਸ਼ਟਰਪਤੀ ਅਹੁਦੇ ਲਈ ਦੋਬਾਰਾ ਚੋਣਾਂ ਲੜਨ ਦੀ ਅਧਿਕਾਰਕ ਘੋਸ਼ਣਾ ਕਰਨਗੇ| ਇਸ ਰੈਲੀ ਵਿੱਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੋਵੇਗੀ| ਇੱਥੇ 2020 ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ| ਟਰੰਪ ਨੇ ਟਵਿੱਟਰ ਤੇ ਕਿਹਾ ਕਿ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਉਨ੍ਹਾਂ ਦੀ ਪਤਨੀ ਕਰੇਨ ਵੀ ਆਰਲਾਂਡੋ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ| ਟਰੰਪ ਨੇ ਕਿਹਾ,”ਮੈਂ ਫਸਟ…

VIA PUNJAB
ਅੱਗੇ ਪੜ੍ਹੋ

ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਅੰਬੈਸੀ ਵਿੱਚ ਲਗਾਈ ਅੱਗ

ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਅੰਬੈਸੀ ਵਿੱਚ ਲਗਾਈ ਅੱਗ

ਮੈਕਸੀਕੋ ਸਿਟੀ – ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੀ ਰਾਜਧਾਨੀ ਟੇਗੁਸਿਗਲਪਾ ਵਿੱਚ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਅਮਰੀਕੀ ਅੰਬੈਸੀ ਦੀ ਇਮਾਰਤ ਦੇ ਮੁੱਖ ਹਿੱਸੇ ਵਿੱਚ ਅੱਗ ਲਗਾ ਦਿੱਤੀ| ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਵਾਪਰੀ| ਰਿਪੋਰਟਾਂ ਮੁਤਾਬਕ ਕੁੱਝ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਟਾਇਰ ਲਿਆ ਕੇ ਇਮਾਰਤ ਦੇ ਮੁੱਖ ਗੇਟ ਨੂੰ ਅੱਗ ਲਗਾ ਦਿੱਤੀ| ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਤੁਰੰਤ ਕਾਬੂ ਪਾ ਲਿਆ| ਇਕ ਹੋਰ ਮੀਡੀਆ ਰਿਪੋਰਟ ਮੁਤਾਬਕ ਇਮਾਰਤ ਨੂੰ ਅੱਗ ਲਗਾਉਣ ਵਾਲੇ ਇਕ ਪ੍ਰਦਰਸ਼ਨਕਾਰੀ ਨੂੰ ਹਿਰਾਸਤ…

VIA PUNJAB
ਅੱਗੇ ਪੜ੍ਹੋ

ਗੋਲੀਬਾਰੀ ਵਿੱਚ 12 ਦੀ ਮੌਤ, 6 ਵਿਅਕਤੀ ਦੇ ਜ਼ਖਮੀ

ਗੋਲੀਬਾਰੀ ਵਿੱਚ 12 ਦੀ ਮੌਤ, 6 ਵਿਅਕਤੀ ਦੇ ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਸ਼ਹਿਰ ਵਰਜੀਨੀਆ ਬੀਚ ਦੇ ਇਕ ਕੰਪਲੈਕਸ ਵਿੱਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ| ਇਸ ਘਟਨਾ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਹੋਰ 6 ਜ਼ਖਮੀ ਹੋ ਗਏ| ਪੁਲੀਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ ਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਰਜੀਨੀਆ ਬੀਚ ਵਿੱਚ ਹੀ ਸਰਕਾਰੀ ਨੌਕਰੀ ਕਰਦਾ ਸੀ| ਉਸ ਨੇ ਨਗਰਪਾਲਿਕਾ ਕੇਂਦਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 5 ਵਜੇ ਗੋਲੀਬਾਰੀ ਕੀਤੀ| ਇਕ…

VIA PUNJAB
ਅੱਗੇ ਪੜ੍ਹੋ

ਵਾਈਟ ਹਾਊਸ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ ਭਾਰਤੀ ਦੀ ਹੋਈ ਮੌਤ

ਵਾਈਟ ਹਾਊਸ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ ਭਾਰਤੀ ਦੀ ਹੋਈ ਮੌਤ

ਵਾਸ਼ਿੰਗਟਨ – ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਵਾਈਟ ਹਾਊਸ ਦੇ ਨੇੜੇ 33 ਸਾਲਾ ਭਾਰਤੀ ਨੇ ਕਥਿਤ ਤੌਰ ‘ਤੇ ਖੁਦ ਨੂੰ ਅੱਗ ਲਗਾ ਲਈ। ਵਾਈਟ ਹਾਈਸ ਦੇ ਨੇੜੇ ਮੈਰੀਲੈਂਟ ‘ਚ ਬੇਥੇਸਡਾ ਦੇ 52 ਏਕੜ ‘ਚ ਫੈਲੇ ਜਨਤਕ ਪਾਰਕ ਐਲਿਪਸ ‘ਚ ਅਰਨਵ ਗੁਪਤਾ ਨੇ ਖੁਦ ਨੂੰ ਅੱਗ ਲਗਾ ਲਈ ਤੇ ਬਾਅਦ ‘ਚ ਉਸ ਦੀ ਮੌਤ ਹੋ ਗਈ। ਯੂਨਾਈਟਡ ਸਟੇਟਸ ਪਾਰਕ ਪੁਲਸ ਨੇ ਇਕ ਬਿਆਨ ‘ਚ ਕਿਹਾ ਅੱਗ ਬੁਝਣ ਤੋਂ ਬਾਅਦ ਗੁਪਤਾ ਨੂੰ ਇਲਾਜ ਲਈ ਇਕ ਸਥਾਨਕ…

VIA PUNJAB
ਅੱਗੇ ਪੜ੍ਹੋ

ਮੁਸ਼ੱਰਫ ਦੀ ਹਾਲਤ ਵਿਗੜੀ, ਹਸਪਤਾਲ ਦਾਖਲ

ਮੁਸ਼ੱਰਫ ਦੀ ਹਾਲਤ ਵਿਗੜੀ, ਹਸਪਤਾਲ ਦਾਖਲ

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਪਰਵੇਜ਼ ਮੁਸ਼ੱਰਫ ਦੀ ਹਾਲਤ ਵੀਰਵਾਰ ਨੂੰ ਅਚਾਨਕ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੁਬਈ ਦੇ ਨੇਸ਼ਨ ਅਖਬਾਰ ਮੁਤਾਬਕ ਮੁਸ਼ੱਰਫ ਕਿਸੇ ਨਾਲ ਮੁਲਾਕਾਤ ਜਾਂ ਗੱਲਬਾਤ ਨਹੀਂ ਕਰ ਰਹੇ ਹਨ।ਮੁਸ਼ੱਰਫ 2007 ‘ਚ ਸੰਵਿਧਾਨ ਨੂੰ ਮੁਅੱਤਲ ਕਰਨ ਲਈ ਰਾਜਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਹ ਮਾਰਚ 2016 ਤੋਂ ਦੁਬਈ ‘ਚ ਰਹਿ ਰਹੇ ਹਨ। ਸਾਬਕਾ ਫੌਜ ਮੁਖੀ ਇਲਾਜ ਲਈ ਦੁਬਈ ਗਏ ਸਨ ਤੇ ਸੁਰੱਖਿਆ ਤੇ ਸਿਹਤ…

VIA PUNJAB
ਅੱਗੇ ਪੜ੍ਹੋ

ਅਮਰੀਕਾ-ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਪੇਨਸ

ਅਮਰੀਕਾ-ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਪੇਨਸ

ਓਟਾਵਾ – ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡੀਅਨ ਲੋਕਾਂ ਦੇ ਦੋਸਤ ਹਨ| ਇਸ ਦੇ ਇਲਾਵਾ ਅਮਰੀਕਾ ਅਤੇ ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ| ਕੈਨੇਡਾ ਅਤੇ ਅਮਰੀਕਾ ਦੇ ਸੰਬੰਧ ਇਤਿਹਾਸਿਕ ਰੂਪ ਨਾਲ ਮਜ਼ਬੂਤ ਰਹੇ ਹਨ ਪਰ ਹਾਲ ਹੀ ਵਿਚ ਵਪਾਰ ਟੈਕਸ ਦੇ ਮੁੱਦੇ ਤੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਸੀ| ਪੇਨਸ ਕੈਨੇਡਾ ਅਤੇ ਮੈਕਸੀਕੋ ਨਾਲ ਨਵਾਂ ਵਪਾਰ ਸੌਦਾ ਕਰਨ ਲਈ ਆਏ ਹਨ| ਟਰੰਪ ਨੇ ਹਾਲ…

VIA PUNJAB
ਅੱਗੇ ਪੜ੍ਹੋ

ਮੈਕਸੀਕੋ ਵਿੱਚ ਸੜਕ ਹਾਦਸੇ ਅਤੇ 23 ਵਿਅਕਤੀਆਂ ਦੀ ਮੌਤ

ਮੈਕਸੀਕੋ ਵਿੱਚ ਸੜਕ ਹਾਦਸੇ ਅਤੇ 23 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ – ਮੈਕਸੀਕੋ ਵਿੱਚ ਇਕ ਸੈਮੀ ਟਰੱਕ ਅਤੇ ਤੀਰਥ ਯਾਤਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ| ਇਸ ਕਾਰਨ 23 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਵਿਅਕਤੀ ਜ਼ਖਮੀ ਹੋ ਗਏ| ਜਾਣਕਾਰੀ ਮੁਤਾਬਕ ਇਹ ਬੱਸ ਕੈਥੋਲਿਕ ਸ਼ਰਾਈਨ ਤੋਂ ਵਾਪਸ ਆ ਰਹੀ ਸੀ ਤੇ ਹਾਦਸੇ ਮਗਰੋਂ ਇਸ ਵਿੱਚ ਅੱਗ ਲੱਗ ਗਈ| ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਵਿੱਚੋਂ 17 ਅਤੇ ਸੈਮੀ-ਟਰੱਕ ਵਿੱਚੋਂ 2 ਲਾਸ਼ਾਂ ਕੱਢੀਆਂ| ਕੁਝ ਜ਼ਖਮੀਆਂ ਨੇ ਹਸਪਤਾਲ ਜਾਂਦਿਆਂ ਰਸਤੇ ਵਿੱਚ ਦਮ ਤੋੜ…

VIA PUNJAB
ਅੱਗੇ ਪੜ੍ਹੋ

ਭਾਰਤ ਆਉਣਗੇ ਅਮਰੀਕੀ ਦੂਤ, ਰੱਖਿਆ ਮਾਮਲੇ ਤੇ ਹੋਵੇਗੀ ਗੱਲਬਾਤ

ਭਾਰਤ ਆਉਣਗੇ ਅਮਰੀਕੀ ਦੂਤ, ਰੱਖਿਆ ਮਾਮਲੇ ਤੇ ਹੋਵੇਗੀ ਗੱਲਬਾਤ

ਵਾਸ਼ਿੰਗਟਨ – ਇਕ ਉੱਚ ਅਮਰੀਕੀ ਦੂਤ ਭਾਰਤ ਅਤੇ ਅਮਰੀਕਾ ਵਿਚਕਾਰ ਦੋ-ਪੱਖੀ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਨਗੇ| ਅਮਰੀਕੀ ਰਾਜਨੀਤਕ-ਫੌਜੀ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਕਲਾਰਕ ਕੂਪਰ 29 ਮਈ ਤੋਂ 7 ਜੂਨ ਤਕ ਸਿੰਗਾਪੁਰ, ਭਾਰਤ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨਗੇ| ਕੂਪਰ 31 ਮਈ ਨੂੰ ਦੋ ਜੂਨ ਤਕ ‘ਸ਼ਾਂਗਰੀ ਲਾ ਵਾਰਤਾ’ ਵਿੱਚ ਸ਼ਾਮਲ ਹੋਣ ਦੇ ਬਾਅਦ ਭਾਰਤ ਨਾਲ ਰੱਖਿਆ ਸਹਿਯੋਗ ਅਤੇ ਸ਼ਾਂਤੀ ਰੱਖਿਆ ਤੇ ਗੱਲ ਕਰਨਗੇ | ਇਹ ਟਰੰਪ ਪ੍ਰਸ਼ਾਸਨ…

VIA PUNJAB
ਅੱਗੇ ਪੜ੍ਹੋ

ਯੂ. ਏ. ਈ. ਚ ਜਹਾਜ਼ਾਂ ਤੇ ਹੋਏ ਹਮਲੇ ਪਿੱਛੇ ਈਰਾਨ ਦਾ ਹੱਥ : ਅਮਰੀਕੀ ਅਧਿਕਾਰੀ

ਯੂ. ਏ. ਈ. ਚ ਜਹਾਜ਼ਾਂ ਤੇ ਹੋਏ ਹਮਲੇ ਪਿੱਛੇ ਈਰਾਨ ਦਾ ਹੱਥ : ਅਮਰੀਕੀ ਅਧਿਕਾਰੀ

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ‘ਚ ਸੰਯੁਕਤ ਅਰਬ ਅਮੀਰਾਤ ਦੇ ਤਟੀ ਖੇਤਰ ‘ਚ ਚਾਰ ਜਹਾਜ਼ਾਂ ‘ਤੇ ਹੋਏ ਹਮਲੇ ਪਿੱਛੇ ਲਗਭਗ ਨਿਸ਼ਚਿਤ ਤੌਰ ‘ਤੇ ਈਰਾਨ ਦਾ ਹੀ ਹੱਥ ਹੈ। ਬੋਲਟਨ ਨੇ ਯੂ. ਏ. ਈ. ਦੀ ਰਾਜਧਾਨੀ ਆਬੂਧਾਬੀ ‘ਚ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਦੋ ਸਾਊਦੀ ਟੈਂਕਰਾਂ ਸਮੇਤ 4 ਜਹਾਜ਼ਾਂ ‘ਤੇ ਹਮਲਾ ਲਗਭਗ ਨਿਸ਼ਚਿਤ ਤੌਰ ‘ਤੇ ਈਰਾਨ ਵਲੋਂ ਸਮੁੰਦਰੀ ਫੌਜ ਬਾਰੂਦੀ ਸੁਰੰਗਾਂ ਰਾਹੀਂ ਕੀਤਾ ਗਿਆ। ਜ਼ਿਕਰਯੋਗ ਹੈ…

VIA PUNJAB
ਅੱਗੇ ਪੜ੍ਹੋ

ਰਾਬਰਟ ਮੂਲਰ ਨੇ ਵਿਸ਼ੇਸ਼ ਵਕੀਲ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਰਾਬਰਟ ਮੂਲਰ ਨੇ ਵਿਸ਼ੇਸ਼ ਵਕੀਲ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਅਮਰੀਕਾ ਦੀ ਪਿਛਲੀ ਰਾਸ਼ਟਰਪਤੀ ਚੋਣ ਦੌਰਾਨ ਰਾਸ਼ਟਰਪਤੀ ਟਰੰਪ ਦੀ ਪ੍ਰਚਾਰ ਮੁਹਿੰਮ ਤੇ ਰੂਸ ਦੇ ਵਿਚਾਲੇ ਰਿਸ਼ਤਿਆਂ ‘ਤੇ ਆਪਣੀ ਦੋ ਸਾਲ ਦੀ ਚੁੱਪੀ ਤੋੜਦੇ ਹੋਏ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ ਬੁੱਧਵਾਰ ਨੂੰ ਨਿਆਂ ਵਿਭਾਗ ਤੋਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ, ਤਾਂ ਕਿ ਉਹ ਨਿੱਜੀ ਜ਼ਿੰਦਗੀ ‘ਚ ਪਰਤ ਸਕਣ।ਮੂਲਰ ਨੇ ਅਸਤੀਫਾ ਅਜਿਹੇ ਵੇਲੇ ‘ਚ ਦਿੱਤਾ ਹੈ ਜਦੋਂ ਅਜਿਹੀ ਮੰਗ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਸਿੱਟਿਆਂ ਨੂੰ ਲੈ ਕੇ ਕੈਪਿਟਲ ਹਿੱਲ ‘ਚ ਗਵਾਹੀ ਦੇਣ। ਅਟਾਰਨੀ…

VIA PUNJAB
ਅੱਗੇ ਪੜ੍ਹੋ
1 96 97 98 99 100 192