ਉੱਤਰੀ ਕੋਰੀਆ ਨੂੰ ਵੱਡੀ ਰਾਹਤ, ਹਟਾਈ ਜਾਵੇਗੀ ਮਨੁੱਖੀ ਸਹਾਇਤਾ ‘ਤੇ ਲੱਗੀ ਪਾਬੰਦੀ

ਉੱਤਰੀ ਕੋਰੀਆ ਨੂੰ ਵੱਡੀ ਰਾਹਤ, ਹਟਾਈ ਜਾਵੇਗੀ ਮਨੁੱਖੀ ਸਹਾਇਤਾ ‘ਤੇ ਲੱਗੀ ਪਾਬੰਦੀ

ਵਾਸ਼ਿੰਗਟਨ – ਉੱਤਰੀ ਕੋਰੀਆ ‘ਚ ਮਨੁੱਖੀ ਸਹਾਇਤਾ ਮੁਹੱਈਆ ਕਰਾਉਣ ਦੇ ਰਾਹ ‘ਚ ਰੋੜਾ ਬਣੀਆਂ ਸਖਤ ਪਾਬੰਦੀਆਂ ਨੂੰ ਨਰਮ ਕਰਨ ਦੇ ਲਿਹਾਜ਼ੇ ਨਾਲ ਅਮਰੀਕਾ ਵੱਲੋਂ ਲਿਆਂਦੇ ਗਏ ਪ੍ਰਸਤਾਵ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮਰਥਨ ਕਰੇਗਾ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਮੁਤਾਬਕ ਉੱਤਰੀ ਕੋਰੀਆ ‘ਚ ਮਨੁੱਖੀ ਸਹਾਇਤਾ ਸੰਕਟ ਕਾਰਨ ਦੇਸ਼ ਦੀ ਅੱਧੀ ਆਬਾਦੀ ਕਰੀਬ 1 ਕਰੋੜ ਲੋਕ ਕੁਪੋਸ਼ਣ ਦੀ ਸ਼ਿਕਾਰ ਹੈ। ਉਥੇ ਪਿਛਲੇ ਸਾਲ ਉੱਤਰੀ ਕੋਰੀਆ ‘ਚ ਭੋਜਨ ਉਤਪਾਦਨ ‘ਚ ਵੀ ਕਮੀ ਆਈ ਹੈ। ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ…

VIA PUNJAB
ਅੱਗੇ ਪੜ੍ਹੋ

ਓਬਾਮਾ ਨੇ ਅਮਰੀਕਾ ਵਿਚ ਸੰਸਦੀ ਚੋਣਾਂ ਲਈ ਕੀਤੀ ਪੁਰੇਵਾਲ ਦੀ ਹਮਾਇਤ

ਓਬਾਮਾ ਨੇ ਅਮਰੀਕਾ ਵਿਚ ਸੰਸਦੀ ਚੋਣਾਂ ਲਈ ਕੀਤੀ ਪੁਰੇਵਾਲ ਦੀ ਹਮਾਇਤ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੰਬਰ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਭਾਰਤੀ-ਤਿੱਬਤੀ ਮੂਲ ਦੇ ਅਮਰੀਕੀ ਨਾਗਰਿਕ ਆਫਤਾਬ ਪੁਰੇਵਾਲ ਦੀ ਹਮਾਇਤ ਕੀਤੀ ਹੈ। ਪੁਰੇਵਾਲ ਦਾ ਨਾਂ ਸਾਬਕਾ ਰਾਸ਼ਟਰਪਤੀ ਵਲੋਂ ਜਾਰੀ 80 ਤੋਂ ਜ਼ਿਆਦਾ ਡੈਮੋਕ੍ਰੇਟਿਕ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਹੈ। ਪੁਰੇਵਾਲ (35) ਓਹਾਓ ਤੋਂ ਪ੍ਰਤੀਨਿਧੀ ਸਭਾ ਵਿਚ ਜਾਣਾ ਚਾਹੁੰਦੇ ਹਨ। ਇਹ ਪਹਿਲਾ ਕਾਂਗਰੇਸਨਲ ਜ਼ਿਲਾ ਹੈ। ਵੱਖ-ਵੱਖ ਅਹੁਦਿਆਂ ਲਈ ਨਵੰਬਰ ਵਿਚ ਹੋਣ ਵਾਲੀਆਂ ਮੱਧ ਵਰਗੀ ਚੋਣਾਂ ਵਿਚ ਕਿਸਮਤ ਅਜ਼ਮਾਉਣ ਵਾਲੇ 81 ਉਮੀਦਵਾਰਾਂ…

VIA PUNJAB
ਅੱਗੇ ਪੜ੍ਹੋ

ਨਵ-ਗਠਿਤ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਵਰਨਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ

ਨਵ-ਗਠਿਤ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਵਰਨਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ

ਰੋਜ਼ਾਨਾ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਸ. ਬਲਜੀਤ ਸਿੰਘ ਬਰਾੜ ਅਮਰੀਕਾ ਦੇ ਵਿਸ਼ੇਸ਼ ਰਾਜਨੀਤਕ ਦੌਰੇ ’ਤੇ ਮੈਰੀਲੈਂਡ – ਮੈਰੀਲੈਂਡ ਦੇ ਗਵਰਨਰ ਦੀ ਚੋਣ ਮੁਹਿੰਮ ਅਜ ਕਲ੍ਹ ਪੂਰੇ ਸਿਖਰਾਂ ‘ਤੇ ਹੈ। ਕਮਿਊਨਿਟੀ ਦੇ ਹਮਾਇਤੀ ਹਰ ਦਾਅ-ਪੇਚ ਵਰਤ ਰਹੇ ਹਨ ਤਾਂ ਜੋ ਉਨ੍ਹਾਂ ਦਾ ਚਹੇਤਾ ਮੈਰੀਲੈਂਡ ਗਵਰਨਰ ਲੈਰੀ ਹੋਗਨ ਜਿਤ ਸਕੇ। ਭਾਵੇਂ ਲੈਰੀ ਹੋਗਨ ਨੇ ਮੈਰੀਲੈਂਡ ਨੂੰ ਆਰਥਿਕ, ਸਿਖਿਆ ਤੇ ਸਿਹਤ ਸਹੂਲਤਾਂ ਪਖੋਂ ਅਹਿਮ ਯੋਗਦਾਨ ਪਾਇਆ ਹੈ। ਜਿਸ ਕਰਕੇ ਉਸ ਦਾ ਚੋਣ ਵਿਚ ਜਿਤਣਾ ਤੈਅ ਹੈ। ਫਿਰ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਮਿਲਿਆ 194 ਦੌੜਾਂ ਦਾ ਟੀਚਾ

ਭਾਰਤ ਨੂੰ ਮਿਲਿਆ 194 ਦੌੜਾਂ ਦਾ ਟੀਚਾ

ਬਰਮਿੰਘਮ- ਕਪਤਾਨ ਵਿਰਾਟ ਕੋਹਲੀ ਨੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਦੀ ਅਸਫਲਤਾ ਵਿਚਾਲੇ ਸਬਰ ਤੇ ਕਲਾ ਦਾ ਬੇਜੋੜ ਨਮੂਨਾ ਪੇਸ਼ ਕਰਦਿਆਂ 149 ਦੌੜਾਂ ਦੀ ਕਪਤਾਨੀ ਦੀ ਜ਼ਿੰਮੇਵਾਰੀ ਭਰੀ ਪਾਰੀ ਖੇਡ ਕੇ ਭਾਰਤ ਦਾ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਸਨਮਾਨ ਬਚਾਅ ਲਿਆ। ਭਾਰਤ ਨੇ ਇੰਗਲੈਂਡ ਦੀਆਂ 287 ਦੌੜਾਂ ਦੇ ਜਵਾਬ ਵਿਚ 274 ਦੌੜਾਂ ਬਣਾਈਆਂ। ਇੰਗਲੈਂਡ ਨੂੰ ਪਹਿਲੀ ਪਾਰੀ ਵਿਚ ਸਿਰਫ 13 ਦੌੜਾਂ ਦੀ ਬੜ੍ਹਤ ਹਾਸਲ ਹੋਈ। ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿਚ…

VIA PUNJAB
ਅੱਗੇ ਪੜ੍ਹੋ

ਜੇਕਰ ਮੋਦੀ ਸਰਕਾਰ ਆਗਿਆ ਦੇਵੇਗੀ ਤਾਂ ਮੈਂ ਪਾਕਿਸਤਾਨ ਜ਼ਰੂਰ ਜਾਵਾਂਗਾ : ਕਪਿਲ ਦੇਵ

ਜੇਕਰ ਮੋਦੀ ਸਰਕਾਰ ਆਗਿਆ ਦੇਵੇਗੀ ਤਾਂ ਮੈਂ ਪਾਕਿਸਤਾਨ ਜ਼ਰੂਰ ਜਾਵਾਂਗਾ : ਕਪਿਲ ਦੇਵ

ਨਵੀਂ ਦਿੱਲੀ – ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਲਈ ਮਿਲੇ ਸੱਦੇ ‘ਤੇ ਸਾਬਕਾ ਭਾਰਤੀ ਕਪਤਾਨੀ ਕਪਿਲ ਦੇਵ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਉਨ੍ਹਾਂ ਨੂੰ ਆਗਿਆ ਦੇਵੇਗੀ ਤਾਂ ਉਹ ਇਸ ‘ਚ ਸ਼ਾਮਲ ਹੋਣ ਲਈ ਜ਼ਰੂਰ ਜਾਣਗੇ। ਏ.ਐੱਨ.ਆਈ. ਮੁਤਾਬਕ 1983 ‘ਚ ਦੇਸ਼ ਨੂੰ ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ ਦਾ ਕਹਿਣਾ ਹੈ ਕਿ ਅਜੇ ਤੱਕ ਮੈਂ ਸੱਦਾ ਪੱਤਰ ਨਹੀਂ ਦੇਖਿਆ ਹੈ ਪਰ ਜੇ ਮੈਨੂੰ ਸੱਦਾ ਮਿਲਦਾ ਹੈ ਤਾਂ ਮੈਂ ਸਰਕਾਰ…

VIA PUNJAB
ਅੱਗੇ ਪੜ੍ਹੋ

ਸਾਇਨਾ ਨੇਹਵਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ

ਸਾਇਨਾ ਨੇਹਵਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ

ਨਾਨਚਿੰਗ – ਸਾਬਕਾ ਉਪ ਜੇਤੂ ਅਤੇ ਦਸਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਆਪਣੀ ਪੁਰਾਣੀ ਵਿਰੋਧੀ ਅਤੇ ਦੋ ਵਾਰ ਦੀ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਦੀ ਚੁਣੌਤੀ ਪਾਰ ਨਹੀਂ ਕਰ ਸਕੀ ਅਤੇ ਅੱਜ ਇੱਥੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹਾਰ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ। ਟੂਰਨਾਮੈਂਟ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਰਹੀ ਸਾਇਨਾ ਅਤੇ ਸਤਵਾਂ ਦਰਜਾ ਪ੍ਰਾਪਤ ਮੈਰੀਨ ਵਿਚਾਲੇ ਇਹ ਮੁਕਾਬਲਾ ਪੂਰੀ ਤਰ੍ਹਾਂ ਇਕਪਾਸੜ ਰਿਹਾ। ਮਾਰਿਨ ਨੇ ਸਾਇਨਾ ਖ਼ਿਲਾਫ਼ ਸਿਰਫ਼ 31 ਮਿੰਟ ਵਿੱਚ 21-6, 21-11 ਨਾਲ…

VIA PUNJAB
ਅੱਗੇ ਪੜ੍ਹੋ

ਪਹਿਲਾ ਟੈਸਟ: ਅਸ਼ਵਿਨ ਤੇ ਇਸ਼ਾਂਤ ਨੇ ਇੰਗਲੈਂਡ ਨੂੰ ਝੰਜੋੜਿਆ

ਪਹਿਲਾ ਟੈਸਟ: ਅਸ਼ਵਿਨ ਤੇ ਇਸ਼ਾਂਤ ਨੇ ਇੰਗਲੈਂਡ ਨੂੰ ਝੰਜੋੜਿਆ

ਬਰਮਿੰਘਮ – ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ ਦੂਜੀ ਪਾਰੀ ਵਿੱਚ 180 ਦੌੜਾਂ ’ਤੇ ਹੀ ਢੇਰ ਕਰ ਦਿੱਤਾ। ਮੇਜ਼ਬਾਨ ਟੀਮ ਵੱਲੋਂ ਸੈਮ ਕਰੈਨ ਨੇ ਸ਼ਾਨਦਾਰ 63 ਦੌੜਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਭਾਰਤ ਨੂੰ ਪਹਿਲਾ ਟੈਸਟ ਮੈਚ ਜਿੱਤਣ ਲਈ 194 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਨ ਉਤਰੇ ਭਾਰਤ ਨੇ ਪੰਜ ਵਿਕਟਾਂ ਪਿੱਛੇ 100 ਦੌੜਾਂ ਬਣਾ ਲਈਆਂ ਸਨ। ਭਾਰਤੀ…

VIA PUNJAB
ਅੱਗੇ ਪੜ੍ਹੋ

ਐਂਡੀ ਮੱਰੇ ਸਿਟੀ ਓਪਨ ਦੇ ਕੁਆਰਟਰ ਫਾਈਨਲ ’ਚ

ਐਂਡੀ ਮੱਰੇ ਸਿਟੀ ਓਪਨ ਦੇ ਕੁਆਰਟਰ ਫਾਈਨਲ ’ਚ

ਵਾਸ਼ਿੰਗਟਨ – ਦੁਨੀਆ ਦਾ ਸਾਬਕਾ ਅੱਵਲ ਨੰਬਰ ਟੈਨਿਸ ਖਿਡਾਰੀ ਐਂਡੀ ਮੱਰੇ ਰੋਮਾਨੀਆ ਦੇ ਮਾਰੀਅਸ ਕੋਪਿਲ ਨੂੰ ਹਰਾ ਕੇ ਸਿਟੀ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਵਿਸ਼ਵ ਦਰਜਾਬੰਦੀ ਵਿੱਚ 832ਵੇਂ ਸਥਾਨ ’ਤੇ ਕਾਬਜ਼ ਮੱਰੇ ਨੇ ਇਸ ਏਟੀਪੀ ਤੇ ਡਬਲਯੂਟੀਏ ਟੂਰਨਾਮੈਂਟ ਵਿੱਚ 93ਵੇਂ ਰੈਂਕਿੰਗ ਵਾਲੇ ਖਿਡਾਰੀ ਨੂੰ 6-7, 6-3, 7-6 ਨਾਲ ਸ਼ਿਕਸਤ ਦਿੱਤੀ। ਤਿੰਨ ਗਰੈਂਡ ਸਲੈਮ ਖ਼ਿਤਾਬ ਜੇਤੂ ਮੱਰੇ ਮੀਂਹ ਤੋਂ ਪ੍ਰਭਾਵਿਤ ਇਸ ਮੈਚ ਦੇ ਪਹਿਲੇ ਸੈੱਟ ਵਿੱਚ 5-0 ਨਾਲ ਅੱਗੇ ਸੀ, ਪਰ ਉਸ ਨੇ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਮੇਹੁਲ ਚੌਕਸੀ ਨੂੰ ਦਿੱਤੀ ਸੀ ਕਲੀਨਚਿੱਟ

ਭਾਰਤ ਨੇ ਮੇਹੁਲ ਚੌਕਸੀ ਨੂੰ ਦਿੱਤੀ ਸੀ ਕਲੀਨਚਿੱਟ

ਨਵੀਂ ਦਿੱਲੀ – ਐਂਟਿਗਾ ਨੇ ਅੱਜ ਦਾਅਵਾ ਕੀਤਾ ਹੈ ਕਿ ਜਦੋਂ ਕੈਰੇਬਿਆਈ ਦੇਸ਼ ਨੇ 2017 ’ਚ ਮੇਹੁਲ ਚੋਕਸੀ ਨੂੰ ਨਾਗਰਿਕਤਾ ਦੇਣ ਤੋਂ ਪਹਿਲਾਂ ਉਸ ਦੇ ਪਿਛੋਕੜ ਦੀ ਜਾਂਚ ਕੀਤੀ ਸੀ ਤਾਂ ਭਾਰਤੀ ਏਜੰਸੀਆਂ ਨੇ ਦੱਸਿਆ ਸੀ ਕਿ ਭਗੌੜੇ ਅਰਬਪਤੀ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਹੈ। ਨਿਵੇਸ਼ ਨਾਲ ਸਬੰਧਤ ਨਾਗਰਿਕਤਾ ਦੇਣ ਲਈ ਜ਼ਿੰਮੇਵਾਰ ਐਂਟੀਗੂਆ ਦੀ ਅਥਾਰਿਟੀ ਨੇ ਚੋਕਸੀ ਦੇ ਮਾਮਲੇ ’ਚ ਮਨਜ਼ੂਰੀ ਦੇਣ ਵਾਲੀ ਭਾਰਤੀ ਏਜੰਸੀ ’ਚ ਭਾਰਤੀ ਸੁਰੱਖਿਆ ਤੇ ਵਟਾਂਦਰਾ ਬੋਰਡ (ਸੇਬੀ) ਦਾ ਵੀ ਨਾਂ…

VIA PUNJAB
ਅੱਗੇ ਪੜ੍ਹੋ

ਮਾੜੇ ਇਰਾਦਿਆਂ ਵਾਲੇ ਪੈਦਾ ਕਰ ਰਹੇ ਨੇ ਭੈਅ ਦਾ ਮਾਹੌਲ: ਰਾਜਨਾਥ

ਮਾੜੇ ਇਰਾਦਿਆਂ ਵਾਲੇ ਪੈਦਾ ਕਰ ਰਹੇ ਨੇ ਭੈਅ ਦਾ ਮਾਹੌਲ: ਰਾਜਨਾਥ

ਨਵੀਂ ਦਿੱਲੀ – ਸਰਕਾਰ ਨੇ ਅੱਜ ਕਿਹਾ ਹੈ ਕਿ ਅਸਾਮ ਵਿੱਚ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਮੁੱਦੇ ਉੱਤੇ ਮਾੜੇ ਇਰਾਦਿਆਂ ਵਾਲੇ ਲੋਕ ਸੋਸ਼ਲ ਮੀਡੀਆ ਉੱਤੇ ਫਿਰਕੂ ਅਸਹਿਣਸ਼ੀਲਤਾ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਇਸ ਨੂੰ ਅੰਤਿਮ ਰੂਪ ਦੇਣ ਵਿੱਚ ਕਿਸੇ ਪ੍ਰਕਾਰ ਦੀ ਵਿਤਕਰੇਬਾਜ਼ੀ ਨਹੀਂ ਹੋ ਰਹੀ। ਰਾਜ ਸਭਾ ਵਿੱਚ ਕੌਮੀ ਨਾਗਰਿਕਤਾ ਰਜਿਸਟਰ ਲਈ ਸਮਾਂ ਥੋੜ੍ਹਾ ਦਿੱਤਾ ਜਾਣ ਬਾਰੇ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਯਕੀਨ ਦਿਵਾਇਆ ਕਿ…

VIA PUNJAB
ਅੱਗੇ ਪੜ੍ਹੋ
1 1,283 1,284 1,285 1,286 1,287 1,325