ਭਾਰਤੀ ਟੀਮ ਚ ਹਾਰਦਿਕ ਜਿਹਾ ਹੁਨਰ ਕੋਈ ਹੋਰ ਨਹੀਂ ਸਹਿਵਾਗ

ਭਾਰਤੀ ਟੀਮ ਚ ਹਾਰਦਿਕ ਜਿਹਾ ਹੁਨਰ ਕੋਈ ਹੋਰ ਨਹੀਂ ਸਹਿਵਾਗ

ਭਾਰਤ ਦੇ ਪੂਰਵ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਕਹਿਣਾ ਹੈ ਕਿ ਟੀਮ ਦੇ ਕੋਲ ਹਰਫਨਮੌਲਾ ਹਾਰਦਿਕ ਪੰਡਯਾ ਵਰਗਾ ਕਿਸਮਤ ਵਾਲਾ ਕੋਈ ਖਿਡਾਰੀ ਨਹੀਂ ਹੈ। ਸਹਿਵਾਗ ਦੇ ਅਨੁਸਾਰ ਹਾਰਦਿਕ ਉਨ੍ਹਾਂ ਖਿਡਾਰੀਆਂ ‘ਚੋਂ ਹੈ ਜਿਨ੍ਹਾਂ ਦਾ ਕੋਈ ਆਪਸ਼ਨ ਨਹੀਂ ਹੋ ਸਕਦਾ। ਹਾਰਦਿਕ ਨੇ ਮੁੰਬਈ ਇੰਡੀਅਨਸ ਦੀ ਆਈ. ਪੀ. ਐੱਲ ‘ਚ ਚੌਥੀ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਉਹ ਟੀ. ਵੀ. ਚੈਟ ਸ਼ੋਅ ‘ਚ ਮਹਿਲਾ ਵਿਰੋਧੀ ਬਿਅਨਬਾਜ਼ੀ ਦੀ ਵਜ੍ਹਾ ਨਾਲ ਵਿਵਾਦਾਂ ਦੇ ਘੇਰੇ ‘ਚ ਸਨ।…

VIA PUNJAB
ਅੱਗੇ ਪੜ੍ਹੋ

ਹਾਕੀ ਆਸਟਰੇਲੀਆ ਨੇ ਭਾਰਤ ਦੀ ਜੇਤੂ ਮੁਹਿੰਮ ਰੋਕੀ

ਹਾਕੀ ਆਸਟਰੇਲੀਆ ਨੇ ਭਾਰਤ ਦੀ ਜੇਤੂ ਮੁਹਿੰਮ ਰੋਕੀ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਆਸਟਰੇਲਿਆਈ ਦੌਰੇ ਦੇ ਚੌਥੇ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਦੀ ਕੌਮੀ ਟੀਮ ਤੋਂ 0-4 ਨਾਲ ਤਕੜੀ ਹਾਰ ਝੱਲਣੀ ਪਈ। ਮੇਜ਼ਬਾਨ ਟੀਮ ਵੱਲੋਂ ਬਲੈਕ ਗੋਵਰਜ਼ ਅਤੇ ਜੇਰੇਮੀ ਹੇਵਾਰਡ ਨੇ ਦੋ-ਦੋ ਗੋਲ ਦਾਗ਼ੇ। ਆਸਟਰੇਲੀਆ ਦੌਰੇ ਦੇ ਪਹਿਲੇ ਤਿੰਨ ਮੈਚ ਜਿੱਤਣ ਵਾਲੀ ਵਿਸ਼ਵ ਦੀ ਪੰਜਵੇਂ ਨੰਬਰ ਦੀ ਭਾਰਤੀ ਟੀਮ ਨੂੰ ਆਸਟਰੇਲੀਆ ਨੇ ਹਾਕੀ ਦਾ ਸਖ਼ਤ ਸਬਕ ਸਿਖਾਇਆ। ਆਸਟਰੇਲੀਆ ਲਈ ਗੋਵਰਜ਼ ਨੇ 15ਵੇਂ ਅਤੇ 60ਵੇਂ ਮਿੰਟ, ਜਦਕਿ ਹੈਵਾਰਡ ਨੇ 20ਵੇਂ ਅਤੇ 59ਵੇਂ ਮਿੰਟ ਵਿੱਚ…

VIA PUNJAB
ਅੱਗੇ ਪੜ੍ਹੋ

ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਅਜ਼ਹਰੂਦੀਨ

ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਅਜ਼ਹਰੂਦੀਨ

ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ ਕਿ ਵਿਰਾਟ ਕੋਹਲੀ ਕੋਲ ਬਿਹਤਰੀਨ ਗੇਂਦਬਾਜ਼ ਹਨ, ਜੋ ਖ਼ਿਤਾਬ ਦਿਵਾ ਸਕਦੇ ਹਨ। ਭਾਰਤ ਲਈ 99 ਟੈਸਟ ਮੈਚਾਂ ਵਿੱਚ 6215 ਦੌੜਾਂ ਅਤੇ 334 ਇੱਕ ਰੋਜ਼ਾ ਵਿੱਚ 9378 ਦੌੜਾਂ ਬਣਾ ਚੁੱਕੇ ਅਜ਼ਹਰ ਨੇ ਕਿਹਾ, ‘‘ਸਾਡੇ ਕੋਲ ਚੰਗਾ ਮੌਕਾ ਹੈ। ਸਾਡੇ ਕੋਲ ਬਹੁਤ ਚੰਗੀ ਟੀਮ ਹੈ। ਗੇਂਦਬਾਜ਼ ਬਹੁਤ ਚੰਗੇ ਹਨ। ਸਾਡੇ ਕੋਲ ਵਿਸ਼ਵ ਪੱਧਰੀ ਗੇਂਦਬਾਜ਼ ਹਨ।’’ ਉਸ ਨੇ ਕਿਹਾ, ‘‘ਸਾਡੇ ਕੋਲ ਬਹੁਤ ਚੰਗੀ ਟੀਮ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਲਈ ਭਾਰਤੀ ਤਰਕਸ਼ ਵਿੱਚ ਕਾਫ਼ੀ ਤੀਰ ਸ਼ਾਸਤਰੀ

ਵਿਸ਼ਵ ਕੱਪ ਲਈ ਭਾਰਤੀ ਤਰਕਸ਼ ਵਿੱਚ ਕਾਫ਼ੀ ਤੀਰ ਸ਼ਾਸਤਰੀ

ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਭਾਰਤ ਦੀ ਤਰਕਸ਼ ਵਿੱਚ ਕਾਫ਼ੀ ਤੀਰ ਹਨ, ਜਿਸ ਤੋਂ ਸਪਸ਼ਟ ਹੋ ਗਿਆ ਕਿ ਹਾਲਾਤ ਅਨੁਸਾਰ ਟੀਮ ਵਿੱਚ ਫੇਰਬਦਲ ਕੀਤਾ ਜਾਵੇਗਾ। ਵਿਜੈ ਸ਼ੰਕਰ ਦੇ ਚੁਣੇ ਜਾਣ ’ਤੇ ਮੰਨਿਆ ਜਾ ਰਿਹਾ ਸੀ ਕਿ ਤਾਮਿਲਨਾਡੂ ਦਾ ਇਹ ਹਰਫ਼ਨਮੌਲਾ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ, ਪਰ ਸ਼ਾਸਤਰੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦਾ ਕ੍ਰਮ ਤੈਅ ਨਹੀਂ ਹੈ। ਉਸ ਨੇ ਕਿਹਾ, ‘‘ਟੀਮ ਵਿੱਚ ਲਚਕਤਾ ਹੈ। ਬੱਲੇਬਾਜ਼ੀ ਦਾ ਕ੍ਰਮ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਵਿਸ਼ਵ ਕੱਪ ਚ ਪੰਤ ਦੀ ਕਮੀ ਮਹਿਸੂਸ ਹੋਵੇਗੀ ਗਾਂਗੁਲੀ

ਭਾਰਤ ਨੂੰ ਵਿਸ਼ਵ ਕੱਪ ਚ ਪੰਤ ਦੀ ਕਮੀ ਮਹਿਸੂਸ ਹੋਵੇਗੀ ਗਾਂਗੁਲੀ

ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਇਕ ਬਾਰ ਫਿਰ ਕਿਹਾ ਕਿ ਭਾਰਤ ਨੂੰ ਬ੍ਰਿਟੇਨ ‘ਚ 30 ਮਈ ਤੋਂ ਸ਼ੁਰੂ ਹੋ ਰਹੇ ਵਨ ਡੇ ਵਿਸ਼ਵ ਕੱਪ ‘ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਕਮੀ ਮਹਿਸੂਸ ਹੋਵੇਗੀ। ਗਾਂਗੁਲੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਸ ਦੇ ਸਥਾਨ ‘ਤੇ ਪਰ ਉਸਦੀ ਕਮੀ ਮਹਿਸੂਸ ਹੋਵੇਗੀ। ਆਈ. ਪੀ. ਐੱਲ. ‘ਚ ਪੰਤ ਸ਼ਾਨਦਾਰ ਫਾਰਮ ‘ਚ ਸਨ। ਉਸ ਨੇ ਦਿੱਲੀ ਕੈਪੀਟਲਸ ਵਲੋਂ 16 ਮੈਚਾਂ ‘ਚ 37.53 ਦੀ ਔਸਤ ਨਾਲ 162.66…

VIA PUNJAB
ਅੱਗੇ ਪੜ੍ਹੋ

ਹਾਕੀ ਭਾਰਤ ਨੇ ਆਸਟਰੇਲੀਆ ‘ਏ’ ਨੂੰ ਬਰਾਬਰੀ ’ਤੇ ਰੋਕਿਆ

ਹਾਕੀ ਭਾਰਤ ਨੇ ਆਸਟਰੇਲੀਆ ‘ਏ’ ਨੂੰ ਬਰਾਬਰੀ ’ਤੇ ਰੋਕਿਆ

ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੇ ਆਖ਼ਰੀ ਪਲਾਂ ਵਿੱਚ ਕੀਤੇ ਗੋਲ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ‘ਏ’ ਨਾਲ 1-1 ਨਾਲ ਡਰਾਅ ਖੇਡਿਆ। ਭਾਰਤ ਨੇ ਪਹਿਲੇ ਕੁਆਰਟਰ ਦੇ ਸ਼ੁਰੂਆਤੀ ਮਿੰਟਾਂ ਵਿੱਚ ਦੋ ਗੋਲ ਬਚਾਏ। ਭਾਰਤ ਦੀ ਸ਼ੁਰੂਆਤ ਰਲਵੀਂ- ਮਿਲਵੀਂ ਰਹੀ ਅਤੇ ਆਸਟਰੇਲੀਆ ‘ਏ’ ਨੇ ਸ਼ੁਰੂ ਵਿੱਚ ਹੀ ਲੀਡ ਬਣਾ ਲਈ।ਭਾਰਤ ਨੂੰ 21ਵੇਂ ਮਿੰਟ ਵਿੱਚ ਝਟਕਾ ਲੱਗਿਆ, ਜਦੋਂ ਕਿਰਨ ਅਰੁਨਾਸਲਮ ਨੇ ਆਸਟਰੇਲੀਆ ‘ਏ’ ਲਈ ਗੋਲ ਦਾਗ਼ ਦਿੱਤਾ। ਭਾਰਤ ਨੇ ਜਵਾਬੀ ਹਮਲੇ ਵਿੱਚ ਤਿੰਨ ਪੈਨਲਟੀ ਕਾਰਨਰ…

VIA PUNJAB
ਅੱਗੇ ਪੜ੍ਹੋ

ਇੰਡੀਆ ਓਪਨ ’ਚ ਉਤਰੇਗੀ ਮੇਰੀਕੌਮ

ਇੰਡੀਆ ਓਪਨ ’ਚ ਉਤਰੇਗੀ ਮੇਰੀਕੌਮ

ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਐਮਸੀ ਮੇਰੀਕੌਮ 20 ਤੋਂ 24 ਮਈ ਦੌਰਾਨ ਗੁਹਾਟੀ ਵਿੱਚ ਹੋਣ ਵਾਲੇ ਦੂਜੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਆਪਣੀ ਘਰੇਲੂ ਧਰਤੀ ’ਤੇ 51 ਕਿਲੋਗ੍ਰਾਮ ਭਾਰ ਵਰਗ ਵਿੱਚ ਹਿੱਸਾ ਲਵੇਗੀ। ਓਲੰਪਿਕ ਕੁਆਲੀਫੀਕੇਸ਼ਨ ਛੇਤੀ ਹੀ ਸ਼ੁਰੂ ਹੋਣ ਵਾਲੇ ਹਨ ਅਤੇ ਅਜਿਹੇ ਵਿੱਚ ਇੰਡੀਆ ਓਪਨ ਵਿੱਚ ਭਾਰਤ ਦੇ 35 ਪੁਰਸ਼ ਅਤੇ 37 ਮਹਿਲਾ ਮੁੱਕੇਬਾਜ਼ ਹਿੱਸਾ ਲੈਣਗੇ। ਇਸ 70 ਹਜ਼ਾਰ ਡਾਲਰ ਇਨਾਮੀ ਟੂਰਨਾਮੈਂਟ ਵਿੱਚ 16 ਦੇਸ਼ਾਂ ਦੇ ਲਗਪਗ 200 ਮੁੱਕੇਬਾਜ਼ ਹਿੱਸਾ ਲੈਣਗੇ। ਮੇਰੀਕੌਮ…

VIA PUNJAB
ਅੱਗੇ ਪੜ੍ਹੋ

ਆਈਪੀਐਲ ਮੁੰਬਈ ਚੌਥੀ ਵਾਰ ਬਣਿਆ ਚੈਂਪੀਅਨ

ਆਈਪੀਐਲ ਮੁੰਬਈ ਚੌਥੀ ਵਾਰ ਬਣਿਆ ਚੈਂਪੀਅਨ

ਹੈਦਰਾਬਾਦ – ਮੁੰਬਈ ਇੰਡੀਅਨਜ਼ ਅੱਜ ਇੱਥੇ ਰੋਮਾਂਚਕ ਫਾਈਨਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਇੱਕ ਦੌੜ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ ਚੈਂਪੀਅਨ ਬਣ ਗਿਆ। ਚੇਨੱਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ, ਪਰ ਉਸ ਦੀ ਟੀਮ ਸ਼ੇਨ ਵਾਟਸਨ ਦੇ 59 ਗੇਂਦਾਂ ’ਤੇ 80 ਦੌੜਾਂ ਦੇ ਬਾਵਜੂਦ ਸੱਤ ਵਿਕਟਾਂ ’ਤੇ 148 ਦੌੜਾਂ ਹੀ ਬਣਾ ਸਕੀ। ਚੇਨੱਈ ਨੂੰ ਆਖ਼ਰੀ ਓਵਰ ਵਿੱਚ ਨੌਂ ਦੌੜਾਂ ਚਾਹੀਦੀਆਂ ਸਨ, ਪਰ ਇਸ ਵਿੱਚ ਉਸ ਨੇ ਵਾਟਸਨ ਦੀ ਵਿਕਟ ਗੁਆ ਲਈ। ਮੈਚ ਦੀ…

VIA PUNJAB
ਅੱਗੇ ਪੜ੍ਹੋ

ਧੋਨੀ ਆਈਪੀਐਲ ਦਾ ਸਰਵੋਤਮ ਵਿਕਟਕੀਪਰ ਬਣਿਆ

ਧੋਨੀ ਆਈਪੀਐਲ ਦਾ ਸਰਵੋਤਮ ਵਿਕਟਕੀਪਰ ਬਣਿਆ

ਚੇਨੱਈ ਸੁਪਰਕਿੰਗਜ਼ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਵਿਕਟਕੀਪਰ ਬਣ ਗਿਆ। ਧੋਨੀ ਦੀਆਂ ਆਈਪੀਐਲ ਵਿੱਚ ਕੁੱਲ ਵਿਕਟਾਂ ਦੀ ਗਿਣਤੀ 132 ’ਤੇ ਪਹੁੰਚ ਗਈ ਅਤੇ ਇਸ ਤਰ੍ਹਾਂ ਉਸ ਨੇ ਦਿਨੇਸ਼ ਕਾਰਤਿਕ ਨੂੰ ਪਛਾੜ ਦਿੱਤਾ। ਧੋਨੀ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਫਾਈਨਲ ਵਿੱਚ ਦੋ ਕੈਚ ਲਏ। ਉਸ ਦੇ ਨਾਮ ਹੁਣ 94 ਕੈਚ ਅਤੇ 38 ਸਟੰਪ ਆਊਟ ਸ਼ਾਮਲ ਹਨ। ਕਾਰਤਿਕ ਦੇ ਨਾਮ 131 ਸ਼ਿਕਾਰ ਦਰਜ ਹਨ, ਜਦਕਿ ਰੌਬਿਨ ਉਥੱਪਾ ਨੇ 90 ਸ਼ਿਕਾਰ…

VIA PUNJAB
ਅੱਗੇ ਪੜ੍ਹੋ

ਵਾਰਨਰ ਨੂੰ ਓਰੇਂਜ ਕੈਪ ਤੇ ਤਾਹਿਰ ਨੂੰ ਪਰਪਲ ਕੈਪ

ਵਾਰਨਰ ਨੂੰ ਓਰੇਂਜ ਕੈਪ ਤੇ ਤਾਹਿਰ ਨੂੰ ਪਰਪਲ ਕੈਪ

ਹੈਦਰਾਬਾਦ –  ਸਨਰਾਈਜ਼ਰਜ਼ ਹੈਦਰਾਬਾਦ ਦੇ ਡੇਵਿਡ ਵਾਰਨਰ ਨੇ ਆਈਪੀਐਲ 2019 ਵਿੱਚ ਸਿਰਫ਼ 12 ਮੈਚ ਖੇਡੇ, ਪਰ ਇਸ ਦੇ ਬਾਵਜੂਦ ਉਹ ਕਿਸੇ ਇੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਮਿਲਣ ਵਾਲੀ ਓਰੇਂਜ ਕੈਪ ਹਾਸਲ ਕਰਨ ਵਿੱਚ ਸਫਲ ਰਿਹਾ, ਜਦਕਿ ਚੇਨੱਈ ਸੁਪਰਕਿੰਗਜ਼ ਦੇ ਇਮਰਾਨ ਤਾਹਿਰ ਨੂੰ ਸਭ ਤੋਂ ਵੱੱਧ ਵਿਕਟਾਂ ਲੈਣ ਲਈ ਪਰਪਲ ਕੈਪ ਮਿਲੀ। ਵਾਰਨਰ ਨੇ 12 ਪਾਰੀਆਂ ਵਿੱਚ 69.20 ਦੇ ਔਸਤ ਅਤੇ 143.86 ਦੇ ਸਟਰਾਈਕ ਰੇਟ ਨਾਲ 692 ਦੌੜਾਂ ਬਣਾਈਆਂ, ਜਿਸ ਵਿੱਚ ਇੱਕ…

VIA PUNJAB
ਅੱਗੇ ਪੜ੍ਹੋ
1 106 107 108 109 110 202