ਹਰਭਜਨ ਦੀਆਂ IPL ਚ 150 ਵਿਕਟਾਂ ਪੂਰੀਆਂ

ਹਰਭਜਨ ਦੀਆਂ IPL ਚ 150 ਵਿਕਟਾਂ ਪੂਰੀਆਂ

ਚੇਨਈ ਸੁਪਰ ਕਿੰਗਜ਼ ਦੇ ਸਪਿਨਰ ਹਰਭਜਨ ਸਿੰਘ ਨੇ ਆਈ. ਪੀ. ਐੱਲ. ਇਤਿਹਾਸ ਵਿਚ 150 ਵਿਕਟਾਂ ਪੂਰੀਆਂ ਕਰ ਲਈਆਂ ਹਨ। ਦਿੱਲੀ ਕੈਪੀਟਲਸ ਦੇ ਨਾਲ ਸੀਜ਼ਨ ਦੇ ਦੂਜੇ ਕੁਆਲੀਫਾਇਰ ਵਿਚ ਉਸ ਨੇ ਸਦਰਫੋਰਡ ਦਾ ਵਿਕਟ ਲੈਂਦਿਆਂ ਹੀ ਇਹ ਸ਼ਾਨਦਾਰ ਅੰਕੜਾ ਛੂਹ ਲਿਆ। ਹਰਭਜਨ ਨੇ ਇਸ ਦੇ ਨਾਲ ਹੀ ਕੋਲਕਾਤਾ ਦੇ ਪਿਊਸ਼ ਚਾਵਲਾ ਦੀ ਵੀ ਬਰਾਬਰੀ ਕਰ ਲਈ।

VIA PUNJAB
ਅੱਗੇ ਪੜ੍ਹੋ

ਚੇਨੱਈ ਅੱਠਵੀਂ ਵਾਰ ਫਾਈਨਲ ’ਚ ਟੱਕਰ ਮੁੰਬਈ ਨਾਲ

ਚੇਨੱਈ ਅੱਠਵੀਂ ਵਾਰ ਫਾਈਨਲ ’ਚ ਟੱਕਰ ਮੁੰਬਈ ਨਾਲ

ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਖੇਡ ਦੇ ਹਰ ਵਿਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਕੁਆਲੀਫਾਈਰ ਵਿੱਚ ਦਿੱਲੀ ਕੈਪੀਟਲਜ਼ ਉੱਤੇ ਛੇ ਵਿਕਟਾਂ ਦੀ ਜਿੱਤ ਦੇ ਨਾਲ ਅੱਠਵੀਂ ਵਾਰ ਆਈਪੀਐੱਲ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਫਾਈਨਲ ਵਿੱਚ ਟੱਕਰ ਆਪਣੀ ਰਿਵਾਇਤੀ ਵਿਰੋਧੀ ਟੀਮ ਮੁੰਬਈ ਇੰਡੀਅਨਜ਼ ਦੇ ਨਾਲ ਹੋਵੇਗੀ।ਦਿੱਲੀ ਕੈਪੀਟਲਜ਼ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਨੌਂ ਵਿਕਟਾਂ ’ਤੇ 147 ਦੌੜਾਂ ਬਣਾਈਆਂ। ਦਿੱਲੀ ਵੱਲੋਂ ਰਿਸ਼ਭ ਪੰਤ ਨੇ ਸਭ…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਸ਼ਿਰਾਜ ਸ਼ੇਖ ਪੁਰਸ਼ ਵਰਗ ਵਿੱਚ ਸਿਖ਼ਰ ’ਤੇ

ਭਾਰਤ ਦਾ ਸ਼ਿਰਾਜ ਸ਼ੇਖ ਪੁਰਸ਼ ਵਰਗ ਵਿੱਚ ਸਿਖ਼ਰ ’ਤੇ

ਭਾਰਤ ਦੀ ਸ਼ਿਰਾਜ ਸ਼ੇਖ ਨੇ ਇਥੇ ਚੱਲ ਰਹੇ ਵਿਸ਼ਵ ਕੱਪ ਵਿੱਚ ਪੁਰਸ਼ ਸਕੀਟ ’ਚ 50 ’ਚੋਂ 50 ਦਾ ਸਕੋਰ ਬਣਾ ਕੇ 84 ਸ਼ਾਟਗਨ ਨਿਸ਼ਾਨੇਬਾਜ਼ਾਂ ’ਚ ਸਾਂਝੇ ਤੌਰ ’ਤੇ ਲੀਡ ਬਣਾਈ ਹੈ ਅਤੇ ਓਲੰਪਿਕ ਕੋਟਾ ਹਾਸਲ ਕਰਨ ਦੇ ਕਾਫ਼ੀ ਕਰੀਬ ਹੈ। ਸਿਖਰ ’ਤੇ ਹੋਰ ਤਿੰਨ ਨਿਸ਼ਾਨੇਬਾਜ਼ ਕੁਵੈਤ, ਅਰਜਨਟੀਨਾ ਅਤੇ ਨਾਰਵੇ ਦੇ ਹਨ। ਅੰਗਦ ਬਾਜਵਾ ਨੇ ਸਿਹਤ ਸਬੰਧੀ ਮੁੱਦਿਆਂ ਦਾ ਹਵਾਲਾ ਦੇ ਕੇ ਮੁਕਾਬਲੇ ’ਚੋਂ ਹਟਣ ਦਾ ਫੈਸਲਾ ਕੀਤਾ ਜਿਸ ਨਾਲ ਇਸ ਵਿੱਚ ਇਕ ਹੋਰ ਭਾਰਤੀ ਮਾਈਰਾਜ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਹਾਕੀ ਦੀ ਕਪਤਾਨ ਬਣੀ ‘ਰਾਣੀ’

ਭਾਰਤੀ ਮਹਿਲਾ ਹਾਕੀ ਦੀ ਕਪਤਾਨ ਬਣੀ ‘ਰਾਣੀ’

ਨਵੀਂ ਦਿੱਲੀ – ਹਾਕੀ ਇੰਡੀਆ ਨੇ 20 ਮਈ ਤੋਂ ਕੋਰੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ ਸ਼ੁੱਕਰਵਾਰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਘੋਸ਼ਣਾ ਕਰ ਦਿੱਤੀ ਜਿਸ ਵਿੱਚ ਸਟ੍ਰਾਈਕਰ ਰਾਣੀ ਰਾਮਪਾਲ ਕਪਤਾਨ ਹੋਵੇਗੀ। ਮੁੱਖ ਕੋਚ ਸੋਰਡ ਮਾਰਿਨੇ ਦੇ ਮਾਰਗ ਦਰਸ਼ਨ ਵਾਲੀ ਟੀਮ ਵਿੱਚ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ। ਰਾਣੀ ਸੱਟ ਲੱਗਣ ਕਾਰਨ ਮਲੇਸ਼ੀਆਈ ਦੌਰੇ ਦੌਰਾਨ ਨਹੀਂ ਖੇਡ ਸਕੀ ਸੀ। ਇਹ ਮੈਚ ਜਾਪਾਨ ਦੇ ਹੀਰੋਸ਼ਿਮਾ ਵਿੱਚ 15 ਤੋਂ 23 ਜੂਨ ਤਕ ਚੱਲਣ ਵਾਲੇ…

VIA PUNJAB
ਅੱਗੇ ਪੜ੍ਹੋ

IPL 2019 ਫਾਈਨਲ ਲਈ ਆਖਰੀ ਮੌਕਾ

IPL 2019 ਫਾਈਨਲ ਲਈ ਆਖਰੀ ਮੌਕਾ

ਵਿਸ਼ਾਖਾਪਟਨਮ – ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਨਵੇਂ ਚਿਹਰਿਆਂ ਨਾਲ ਉੱਤਰੀ ਦਿੱਲੀ ਕੈਪੀਟਲਸ ਨੇ ਨਵੇਂ ਰੰਗ ਵੀ ਦਿਖਾਏ ਅਤੇ ਟੂਰਨਾਮੈਂਟ ਵਿਚ ਆਪਣਾ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਦੂਜੇ ਕੁਆਲੀਫਾਇਰ ਵਿਚ ਪਹੁੰਚ ਗਈ। ਹਾਲਾਂਕਿ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਦੇ ਰਸਤੇ ਵਿਚ ਸ਼ੁੱਕਰਵਾਰ ਨੂੰ ਉਸ ਨੂੰ 3 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਸਭ ਤੋਂ ਵੱਡੇ ਅੜਿੱਕੇ ਨੂੰ ਪਾਰ ਕਰਨਾ ਪਵੇਗਾ।ਦਿੱਲੀ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਰੋਮਾਂਚਕ ਐਲਿਮੀਨੇਟਰ ਮੁਕਾਬਲੇ ਵਿਚ ਇਕ ਗੇਂਦ ਬਾਕੀ…

VIA PUNJAB
ਅੱਗੇ ਪੜ੍ਹੋ

ਨੌਜਵਾਨ ਖਿਡਾਰੀਆਂ ਚੋਂ ਪੰਤ ਸਰਵਸ੍ਰੇਸ਼ਠ ਫਿਨਿਸ਼ਰ ਪ੍ਰਿਥਵੀ ਸ਼ਾਹ

ਨੌਜਵਾਨ ਖਿਡਾਰੀਆਂ ਚੋਂ ਪੰਤ ਸਰਵਸ੍ਰੇਸ਼ਠ ਫਿਨਿਸ਼ਰ  ਪ੍ਰਿਥਵੀ ਸ਼ਾਹ

ਵਿਸ਼ਾਖਾਪਟਨਮ – ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਟੀਮ ਦੇ ਸਾਥੀ ਖਿਡਾਰੀ ਰਿਸ਼ਭ ਪੰਤ ਦੀ ਸ਼ਲਾਘਾ ਕਰਦਿਆਂ ਉਸ ਨੂੰ ਨੌਜਵਾਨ ਖਿਡਾਰੀਆਂ ਵਿਚੋਂ ਸਰਵਸ੍ਰੇਸ਼ਠ ਫਿਨਿਸ਼ਰ ਕਰਾਰ ਦਿੱਤਾ ਹੈ। 21 ਸਾਲਾ ਇਸ ਖਿਡਾਰੀ ਦੀ ਮਦਦ ਨਾਲ ਦਿੱਲੀ ਨੇ ਆਈ. ਪੀ. ਐੱਲ. ਐਲਿਮੀਨੇਟਰ ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ। ਪੰਤ ਨੇ 21 ਗੇਂਦਾਂ ਵਿਚ 5 ਛੱਕਿਆਂ ਦੀ ਮਦਦ ਨਾਲ 49 ਦੌੜਾਂ ਦੀ ਪਾਰੀ ਖੇਡੀ ਅਤੇ ਵਿੰਡੀਜ਼ ਦੇ ਕੀਮੋ ਪਾਲ ਨੇ ਬੁੱਧਵਾਰ ਦੀ ਰਾਤ ਦੀ…

VIA PUNJAB
ਅੱਗੇ ਪੜ੍ਹੋ

ਦਿੱਲੀ ਤੇ ਹੈਦਰਾਬਾਦ ਵਿਚਾਲੇ ਅਹਿਮ ਮੈਚ ਅੱਜ

ਦਿੱਲੀ ਤੇ ਹੈਦਰਾਬਾਦ ਵਿਚਾਲੇ ਅਹਿਮ ਮੈਚ ਅੱਜ

ਦਿੱਲੀ ਕੈਪੀਟਲਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚੋਂ ਹੈ, ਜਿਸ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਫਾਈਨਲ ਵਿੱਚ ਥਾਂ ਬਣਾਉਣ ਲਈ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੀ ਦਿੱਲੀ ਹੁਣ ਆਪਣਾ ਐਲਿਮੀਨੇਟਰ ਮੈਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਬੁੱਧਵਾਰ ਨੂੰ ਖੇਡੇਗੀ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਟੀਮ ਦੇ 14 ਮੈਚਾਂ ਵਿੱਚ ਨੌਂ ਜਿੱਤਾਂ ਅਤੇ ਪੰਜ ਹਾਰਾਂ ਮਗਰੋਂ 18 ਅੰਕ ਹਨ। ਟੀਮ ਦੀ ਬਦਕਿਸਮਤੀ ਹੀ ਕਹੋ ਕਿ ਉਸ ਨੂੰ ‘ਕਰੋ…

VIA PUNJAB
ਅੱਗੇ ਪੜ੍ਹੋ

ਅੰਪਾਇਰ ਨਾਈਜਲ ਦੇ ਰਵੱਈਏ ਤੋਂ ਬੀਸੀਸੀਆਈ ਖ਼ਫ਼ਾ

ਅੰਪਾਇਰ ਨਾਈਜਲ ਦੇ ਰਵੱਈਏ ਤੋਂ ਬੀਸੀਸੀਆਈ ਖ਼ਫ਼ਾ

ਇੰਗਲੈਂਡ ਦੇ ਅੰਪਾਇਰ ਨਾਈਜਲ ਲੌਂਗ ਨੂੰ ਵਿਰਾਟ ਕੋਹਲੀ ਨਾਲ ਬਹਿਸ ਮਗਰੋਂ ਸਟੇਡੀਅਮ ਦੇ ਇੱਕ ਕਮਰੇ ਦੇ ਦਰਵਾਜੇ ਨੂੰ ਕਥਿਤ ਤੌਰ ’ਤੇ ਤੋੜਨ ਕਾਰਨ ਬੀਸੀਸੀਆਈ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਭਾਰਤੀ ਬੋਰਡ 12 ਮਈ ਨੂੰ ਹੋਣ ਵਾਲੇ ਆਈਪੀਐਲ ਫਾਈਨਲ ਤੋਂ ਪਹਿਲਾਂ ਨਹੀਂ ਹਟਾਏਗਾ।ਰੌਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਕੋਹਲੀ ਨੇ ਸ਼ਨਿੱਚਰਵਾਰ ਨੂੰ ਬੰਗਲੌਰ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ਦੌਰਾਨ ਨੋ-ਬਾਲ ਦੇ ਇੱਕ ਵਿਵਾਦਿਤ ਫ਼ੈਸਲੇ ਨੂੰ ਲੈ ਕੇ ਅੰਪਾਇਰ ਨਾਲ ਬਹਿਸ ਕੀਤੀ ਸੀ, ਜਿਸ…

VIA PUNJAB
ਅੱਗੇ ਪੜ੍ਹੋ

ਮੁੰਬਈ ਇੰਡੀਅਨਜ਼ ਪ੍ਰੀਮੀਅਰ ਲੀਗ ਦੇ ਫਾਈਨਲ ’ਚ

ਮੁੰਬਈ ਇੰਡੀਅਨਜ਼ ਪ੍ਰੀਮੀਅਰ ਲੀਗ ਦੇ ਫਾਈਨਲ ’ਚ

ਚੇਨੱਈ – ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕੁਆਲੀਫਾਇਰ ਵਿਚ ਅੱਜ ਇੱਥੇ ਚੇਨੱਈ ਸੁਪਰਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਮੁੰਬਈ ਇੰਡੀਅਨਜ਼ ਵੱਲੋਂ ਸੂਰਿਆ ਕੁਮਾਰ ਯਾਦਵ ਨੇ ਨਾਬਾਦ 71, ਇਸ਼ਾਨ ਕਿਸ਼ਨ ਨੇ 28, ਰੋਹਿਤ ਸ਼ਰਮਾ ਨੇ ਚਾਰ, ਕਵਿੰਟਨ ਡੀਕਾਕ ਨੇ ਅੱਠ ਤੇ ਹਾਰਦਿਕ ਪਾਂਡਿਆ ਨੇ ਨਾਬਾਦ 13 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ ਚਾਰ ਵਿਕਟਾਂ ’ਤੇ…

VIA PUNJAB
ਅੱਗੇ ਪੜ੍ਹੋ

ਚੇਨੱਈ ਨੂੰ ਆਪਣੇ ਗੜ੍ਹ ਵਿੱਚ ਜਿੱਤ ਦਾ ਯਕੀਨ

ਚੇਨੱਈ ਨੂੰ ਆਪਣੇ ਗੜ੍ਹ ਵਿੱਚ ਜਿੱਤ ਦਾ ਯਕੀਨ

ਆਈਪੀਐਲ ਦਾ ਲੀਗ ਗੇੜ ਖ਼ਤਮ ਹੋਣ ਮਗਰੋਂ ਪਲੇਅ-ਆਫ ਦੇ ਮੁਕਾਬਲੇ ਮੰਗਲਵਾਰ ਤੋਂ ਸ਼ੁਰੂ ਹੋਣਗੇ। ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਪਹਿਲੇ ਕੁਆਲੀਫਾਇਰ ਮੈਚ ਵਿੱਚ ਭਲਕੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡੇਗੀ। ਆਖ਼ਰੀ ਲੀਗ ਮੈਚ ਵਿੱਚ ਹਾਰ ਝੱਲਣ ਵਾਲੀ ਚੇਨੱਈ ਨੂੰ ਆਪਣੇ ਗੜ੍ਹ ਵਿੱਚ ਜਿੱਤ ਦਾ ਪੂਰਾ ਯਕੀਨ ਹੋਵੇਗਾ। ਜਿੱਤਣ ਵਾਲੀ ਟੀਮ 12 ਮਈ ਨੂੰ ਹੋਣ ਵਾਲੇ ਫਾਈਨਲ ਵਿੱਚ ਥਾਂ ਬਣਾਏਗੀ। ਦੋਵੇਂ ਟੀਮਾਂ ਤਿੰਨ-ਤਿੰਨ ਵਾਰ ਖ਼ਿਤਾਬ ਜਿੱਤ ਚੁੱਕੀਆਂ ਹਨ।ਜਿੱਤਣ ਵਾਲੀ ਟੀਮ 12 ਮਈ ਨੂੰ ਹੋਣ ਵਾਲੇ ਫਾਈਨਲ ਵਿੱਚ ਥਾਂ…

VIA PUNJAB
ਅੱਗੇ ਪੜ੍ਹੋ
1 107 108 109 110 111 202