ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਪੂਰੀ ਦੁਨੀਆ ‘ਚ ਸੁਨਾਮੀ ਦਾ ਖਤਰਾ

ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਪੂਰੀ ਦੁਨੀਆ ‘ਚ ਸੁਨਾਮੀ ਦਾ ਖਤਰਾ

ਵਾਸ਼ਿੰਗਟਨ ਜਲਵਾਯੂ ਪਰਿਵਰਤਨ ਦੀ ਵਜ੍ਹਾ ਤੋਂ ਸਮੁੰਦਰ ਦੇ ਪਾਣੀ ਦਾ ਪੱਧਰ ਥੋੜ੍ਹਾ ਜਿਹਾ ਵਧਦਾ ਹੈ ਤਾਂ ਦੁਨੀਆ ‘ਚ ਸੁਨਾਮੀ ਨਾਲ ਤਬਾਹੀ ਦਾ ਖਤਰਾ ਵਧ ਸਕਦਾ ਹੈ। ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਤੱਟੀ ਸ਼ਹਿਰਾਂ ਵਿਚ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਦੇ ਖਤਰੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ ਪਰ ਇਸ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਭੂਚਾਲ ਤੋਂ ਬਾਅਦ ਆਈ ਸੁਨਾਮੀ ਕਾਰਨ ਤੱਟੀ ਸ਼ਹਿਰਾਂ ਤੋਂ ਇਲਾਵਾ ਦੂਰ-ਦੂਰ ਵੱਸੇ ਸ਼ਹਿਰਾਂ ਨੂੰ ਵੀ ਖਤਰਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਤੇ ਇਜ਼ਰਾਇਲ ਨੂੰ ਡਰਾਉਣ ਲਈ ਈਰਾਨ ਪੇਸ਼ ਕਰੇਗਾ ਇਕ ਨਵਾਂ ਲੜਾਕੂ ਜਹਾਜ਼

ਅਮਰੀਕਾ ਤੇ ਇਜ਼ਰਾਇਲ ਨੂੰ ਡਰਾਉਣ ਲਈ ਈਰਾਨ ਪੇਸ਼ ਕਰੇਗਾ ਇਕ ਨਵਾਂ ਲੜਾਕੂ ਜਹਾਜ਼

ਤਹਿਰਾਨ — ਈਰਾਨ ਨੇ ਇਸ ਹਫਤੇ ਇਕ ਨਵਾਂ ਲੜਾਕੂ ਜਹਾਜ਼ ਪੇਸ਼ ਕਰਨ ਦਾ ਐਲਾਨ ਕੀਤਾ ਹੈ ਅਤੇ ਉਹ ਅਮਰੀਕਾ, ਇਜ਼ਰਾਇਲ ਵੱਲੋਂ ਆਉਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਮਿਜ਼ਾਈਲ ਮੋਰਚੇ ‘ਤੇ ਖੁਦ ਨੂੰ ਸੁਚੇਤ ਕਰੇਗਾ। ਸਥਾਨਕ ਅਖਬਾਰ ਨੇ ਰੱਖਿਆ ਮੰਤਰੀ ਦੇ ਹਵਾਲੇ ਤੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖਬਾਰ ਮੁਤਾਬਕ ਟੀ. ਵੀ. ‘ਤੇ ਪ੍ਰਸਾਰਿਤ ਹੋਏ ਇਕ ਬਿਆਨ ‘ਚ ਰੱਖਿਆ ਮੰਤਰੀ ਅਮੀਰ ਹਾਤਮੀ ਨੇ ਆਖਿਆ ਕਿ ਸਾਡੀ ਪਹਿਲੀ ਪਹਿਲ ਸਾਡੀ ਮਿਜ਼ਾਈਲ ਸਮਰੱਥਾ ਹੈ ਅਤੇ ਮਿਜ਼ਾਈਲ ਰੱਖਿਆ ‘ਚ…

VIA PUNJAB
ਅੱਗੇ ਪੜ੍ਹੋ

ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਰਾਸ਼ਟਰ ਨੂੰ ਕੀਤਾ ਸੰਬੋਧਿਤ

ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਰਾਸ਼ਟਰ ਨੂੰ ਕੀਤਾ ਸੰਬੋਧਿਤ

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੌਜੂਦਾ ਕਰਜ਼ਾ ਸੰਕਟ ਲਈ ਸਾਬਕਾ ਅਤੇ ਵਿਰੋਧੀ ਪਾਰਟੀ ਪੀ. ਐੱਮ. ਐੱਲ.-ਐੱਨ. ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਖਿਆ ਕਿ ਆਪਣੇ ਸਮੂਚੇ ਇਤਿਹਾਸ ‘ਚ ਦੇਸ਼ ਕਦੇ ਵੀ ਇੰਨੇ ਕਰਜ਼ੇ ਦੇ ਬੋਝ ਹੇਠ ਨਹੀਂ ਆਇਆ, ਜਿੰਨਾ ਪਿਛਲੇ 10 ਸਾਲਾ ਦੌਰਾਨ ਆ ਗਿਆ ਹੈ। ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲੈਣ ਤੋਂ ਬਾਅਦ ਰਾਸ਼ਟਰ ਦੇ ਨਾਂ ਆਪਣੇ ਪਹਿਲੇ ਸੰਬੋਧਨ ‘ਚ ਖਾਨ ਨੇ ਪਾਕਿਸਤਾਨ ਦੀਆਂ ਆਰਥਿਕ ਚੁਣੌਤੀਆਂ…

VIA PUNJAB
ਅੱਗੇ ਪੜ੍ਹੋ

ਸਾਨੂੰ ਨਾਫਟਾ ਗੱਲਬਾਤ ਸਿਰੇ ਲਾਉਣ ਦੀ ਕੋਈ ਕਾਹਲੀ ਨਹੀਂ: ਟਰੰਪ

ਸਾਨੂੰ ਨਾਫਟਾ ਗੱਲਬਾਤ ਸਿਰੇ ਲਾਉਣ ਦੀ ਕੋਈ ਕਾਹਲੀ ਨਹੀਂ: ਟਰੰਪ

ਵਾਸ਼ਿੰਗਟਨ – ਨਾਫਟਾ ਗੱਲਬਾਤ ਸ਼ੁਰੂ ਹੋਣ ਤੋਂ ਠੀਕ ਇਕ ਸਾਲ ਬਾਅਦ ਇਕੱਲੇ ਮੈਕਸੀਕੋ ਨਾਲ ਚੱਲ ਰਹੀ ਤਾਜ਼ਾ ਗੱਲਬਾਤ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਡੀਲ ਲਈ ਕੋਈ ਕਾਹਲੀ ਨਹੀਂ ਨਹੀਂ ਹੈ, ਉਹ ਤਾਂ ਬੱਸ ਸਹੀ ਡੀਲ ਚਾਹੁੰਦੇ ਹਨ। ਇਸ ਨਾਲ ਮੈਕਸੀਕੋ ਨਾਲ ਡੀਲ ਸਿਰੇ ਚੜ੍ਹਨ ਦੇ ਕਿਆਸਾਂ ‘ਤੇ ਵੀ ਰੋਕ ਲੱਗ ਗਈ ਹੈ। ਮੈਕਸੀਕੋ ਨਾਲ ਅਮਰੀਕਾ ਦੀ ਗੱਲਬਾਤ ਚੌਥੇ ਹਫਤੇ ‘ਚ ਪਹੁੰਚ ਗਈ ਹੈ। ਇਸ ਸਬੰਧ ‘ਚ ਇਕੱਠੇ ਹੋਏ…

VIA PUNJAB
ਅੱਗੇ ਪੜ੍ਹੋ

ਕੋਸਟਾ ਰੀਕਾ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਤੀਬਰਤਾ ਰਹੀ 6.0

ਕੋਸਟਾ ਰੀਕਾ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਤੀਬਰਤਾ ਰਹੀ 6.0

ਪਨਾਮਾ – ਦੱਖਣੀ ਕੋਸਟਾ ਰੀਕਾ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਪਰ ਇਸ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅਮਰੀਕੀ ਮੌਸਮ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਨਾਮਾ ਦੀ ਸਰਹੱਦ ਨਾਲ ਲੱਗਦੇ ਕੋਸਟਾ ਰੀਕਾ ‘ਚ ਸ਼ਾਮ ਦੇ 5.22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਇਸ ਦੀ ਜ਼ਮੀਨ ‘ਚ ਗਹਿਰਾਈ 12 ਮੀਲ ਤਕ ਰਹੀ। ਭੂਚਾਲ ਦੇ ਤੇਜ਼ ਝਟਕਿਆਂ ਦੇ ਬਾਵਜੂਦ ਇੱਥੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਦਿੱਤੀ ਵਾਜਪਾਈ ਨੂੰ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਦਿੱਤੀ ਵਾਜਪਾਈ ਨੂੰ ਸ਼ਰਧਾਂਜਲੀ

ਨਿਊਯਾਰਕ – ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ‘ਤੇ ਜਿਥੇ ਭਾਰਤੀ ਭਾਈਚਾਰੇ ਦੇ ਲੋਕਾਂ ਤੇ ਸੰਸਥਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਦੀ ਭਾਵੀ ਅਗਵਾਈ ਨੂੰ ਵੀ ਯਾਦ ਕੀਤਾ। ਅਮਰੀਕਨ ਇੰਡਆ ਫਾਊਂਡੇਸ਼ਨ ਨੇ ਵਾਜਪਾਈ ਦੇ ਦਿਹਾਂਤ ‘ਤੇ ਸੋਗ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਸਭ ਤੋਂ ਵਧੀਆ ਰਾਜਨੇਤਾਵਾਂ ‘ਚੋਂ ਇਕ ਸਨ। ਇਸ ਸੰਗਠਨ ਦੀ ਸਥਾਪਨਾ ਗੁਜਰਾਤ ਦੇ ਭੁੱਜ ‘ਚ ਆਏ ਭੂਚਾਲ ਤੋਂ ਬਾਅਦ ਕੀਤੀ ਗਈ ਸੀ ਜਦੋਂ ਵਾਜਪਾਈ ਨੇ ਪ੍ਰਵਾਸੀ…

VIA PUNJAB
ਅੱਗੇ ਪੜ੍ਹੋ

ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨਾਲ ਮੁਲਾਕਾਤ, ਸਰਹੱਦ ਖੋਲ੍ਹ੍ਹਣ ਦਾ ਦਿੱਤਾ ਸੱਦਾ

ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨਾਲ ਮੁਲਾਕਾਤ, ਸਰਹੱਦ ਖੋਲ੍ਹ੍ਹਣ ਦਾ ਦਿੱਤਾ ਸੱਦਾ

ਇਸਲਾਮਾਬਾਦ- ਇਮਰਾਨ ਖ਼ਾਨ ਦੇ ਸਹੁੰ ਚੁਕ ਸਮਾਗਮ ’ਚ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇ ਇਕ ਦੂਜੇ ਨੂੰ ਜਫੀ ਪਾਈ ਅਤੇ ਹਥ ਵੀ ਮਿਲਾਏ।ਸਹੁੰ ਚੁਕ ਸਮਾਗਮ ਮਗਰੋਂ ਇਕ ਪ੍ਰੈਸ ਕਾਰਫਰੰਸ ਨੂੰ ਸੰਬੋਧਨ ਕਰਦਿਆਂ ਨਵਤੋਜ ਸਿੰਘ ਸਿਧੂ ਨੇ ਕਿਹਾ ਕਿ ਉਹ ਹਿੰਦੁਸਤਾਨ ਤੋਂ ਇਕ ਮੁਹਬਤ ਦਾ ਪੈਗ਼ਾਮ ਲਿਆਏ ਹਨ। ਉਨ੍ਹਾਂ ਕਿਹਾ ਕਿ ਜਿੰਨੀ ਮੁਹਬਤ ਉਹ ਲੈ ਕੇ…

VIA PUNJAB
ਅੱਗੇ ਪੜ੍ਹੋ

ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਤੇ 1992 ਵਿਚ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕਪ ਵਿਚ ਜੇਤੂ ਬਣਾਉਣ ਵਾਲੇ ਕਪਤਾਨ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ। ਉਨ੍ਹਾਂ ਨੂੰ ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਸਹੁੰ ਚੁਕਾਈ ਗਈ।ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ਨੂੰ ਦੇਸ਼ ਦੀ ਨਵੀਂ ਚੁਣੀ ਸੰਸਦ ਨੇ ਕਲ ਹੀ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਸੀ। ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ ’ਚ ਸਵੇਰੇ 10…

VIA PUNJAB
ਅੱਗੇ ਪੜ੍ਹੋ

ਅਮਰੀਕਾ ਤੋਂ ਸਰਹੱਦ ਪਾਰ ਟੱਕਰ ਲੈਣ ਲਈ ਤਿਆਰੀ ਕਰ ਰਿਹੈ ਚੀਨ

ਅਮਰੀਕਾ ਤੋਂ ਸਰਹੱਦ ਪਾਰ ਟੱਕਰ ਲੈਣ ਲਈ ਤਿਆਰੀ ਕਰ ਰਿਹੈ ਚੀਨ

ਵਾਸ਼ਿੰਗਟਨ – ਕੌਮਾਂਤਰੀ ਬਾਜ਼ਾਰ ਵਿਚ ਅਮਰੀਕਾ ਅਤੇ ਚੀਨ ਵਿਚਾਲੇ ਇਕ ਪਾਸੇ ਜਿੱਥੇ ਟ੍ਰੇਡ ਵਾਰ ਚੱਲ ਰਹੀ ਹੈ। ਉਥੇ ਦੂਜੇ ਪਾਸੇ ਚੀਨ ਦੀ ਫੌਜ ਬਾਰਡਰ ‘ਤੇ ਅਮਰੀਕਾ ਨਾਲ ਟੱਕਰ ਲੈਣ ਲਈ ਖੁਦ ਨੂੰ ਮਜ਼ਬੂਤ ਕਰਨ ਵਿਚ ਜੁਟੀ ਹੋਈ ਹੈ। ਪੈਂਟਾਗਨ ਵਲੋਂ ਜਾਰੀ ਨਵੀਂ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਬੀਜਿੰਗ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਸੁੱਟਣ ਅਤੇ ਹਮਲਿਆਂ ਲਈ ਸੰਭਾਵਿਤ ਟ੍ਰੇਨਿੰਗ ਨੇੜੇ ਭਵਿੱਖ ਵਿਚ ਵਾਸ਼ਿੰਗਟਨ, ਡੀ.ਸੀ. ਅਤੇ ਉਸ ਦੇ ਸਹਿਯੋਗੀਆਂ ਖਿਲਾਫ ਵਿਕਸਿਤ ਕਰ ਰਿਹਾ ਹੈ। ਚੀਨ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਸਿੱਖ ਵਿਅਕਤੀ ਦਾ ਕਤਲ, 3 ਹਫਤਿਆਂ ਵਿੱਚ ਵਾਪਰੀ ਤੀਜੀ ਵਾਰਦਾਤ

ਅਮਰੀਕਾ ਵਿੱਚ ਸਿੱਖ ਵਿਅਕਤੀ ਦਾ ਕਤਲ, 3 ਹਫਤਿਆਂ ਵਿੱਚ ਵਾਪਰੀ ਤੀਜੀ ਵਾਰਦਾਤ

ਨਿਊਯਾਰਕ – ਅਮਰੀਕਾ ਦੇ ਨਿਊਜਰਸੀ ਵਿੱਚ ਇਕ ਸਿੱਖ ਵਿਅਕਤੀ ਤਰਲੋਕ ਸਿੰਘ ਦਾ ਉਸ ਦੇ ਹੀ ਸਟੋਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ| ਬੀਤੇ ਤਿੰਨ ਹਫਤਿਆਂ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਸਰੀ ਵਾਰਦਾਤ ਹੈ| ਬੀਤੇ ਦਿਨ ਸਵੇਰ ਦੇ 9:00 ਵਜੇ ਦੇ ਕਰੀਬ ਟਾਊਨ ਈਸਟ ਔਰੇਂਜ ਵਿਖੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ| ਨਾਰਥ ਪਾਰਕ ਸਟ੍ਰੀਟ ਉਤੇ ਸਥਿਤ ਪਾਰਕ ਡੇਲੀ ਐਂਡ ਗਰੌਸਰੀ ਸਟੋਰ ਦੇ ਬਾਥਰੂਮ ਵਿੱਚ ਤਰਲੋਕ…

VIA PUNJAB
ਅੱਗੇ ਪੜ੍ਹੋ
1 175 176 177 178 179 192