ਕੁਫ਼ਰ ਦਾ ਮਾਮਲਾ: ਆਸੀਆ ਬੀਬੀ ਨੂੰ ਬਰੀ ਕਰਨ ਖ਼ਿਲਾਫ਼ ਮੁਜ਼ਾਹਰੇ ਜਾਰੀ

ਕੁਫ਼ਰ ਦਾ ਮਾਮਲਾ: ਆਸੀਆ ਬੀਬੀ ਨੂੰ ਬਰੀ ਕਰਨ ਖ਼ਿਲਾਫ਼ ਮੁਜ਼ਾਹਰੇ ਜਾਰੀ

ਇਸਲਾਮਾਬਾਦ – ਸੁਪਰੀਮ ਕੋਰਟ ਵੱਲੋਂ ਕੁਫ਼ਰ ਤੋਲਣ ਦੇ ਮਾਮਲੇ ਵਿੱਚ ਇਕ ਔਰਤ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਕੱਟੜਪੰਥੀ ਮੁਸਲਮਾਨਾਂ ਨੇ ਅੱਜ ਵੀ ਮੁਜ਼ਾਹਰੇ ਕੀਤੇ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਬੁੱਧਵਾਰ ਨੂੰ ਦਿੱਤੀ ਸਖ਼ਤ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ ਮੁਜ਼ਾਹਰਾਕਾਰੀਆਂ ਨੇ ਸੜਕਾਂ ’ਤੇ ਜਾਮ ਲਾਏ ਤੇ ਟਾਇਰ ਸਾੜ ਕੇ ਮੁਜ਼ਾਹਰੇ ਕੀਤੇ। ਆਸੀਆ ਬੀਬੀ ਨੂੰ ਸਾਲ 2010 ਵਿੱਚ ਕੁਫਰ ਤੋਲਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਆਸੀਆ ’ਤੇ ਗੁਆਂਢੀਆਂ ਨਾਲ ਹੋਏ ਝਗੜੇ ਵਿੱਚ ਇਸਲਾਮ ਦੀ ਬੇਹੁਰਮਤੀ ਕਰਨ ਦੇ ਦੋਸ਼…

VIA PUNJAB
ਅੱਗੇ ਪੜ੍ਹੋ

ਸਾਈਬਰ ਹਮਲਿਆਂ ਦੀ ਸਥਿਤੀ ‘ਚ ਜਵਾਬੀ ਕਾਰਵਾਈ ‘ਚ ਹੁਣ ਨਹੀਂ ਹੋਵੇਗੀ ਦੇਰੀ : ਬੋਲਟਨ

ਸਾਈਬਰ ਹਮਲਿਆਂ ਦੀ ਸਥਿਤੀ ‘ਚ ਜਵਾਬੀ ਕਾਰਵਾਈ ‘ਚ ਹੁਣ ਨਹੀਂ ਹੋਵੇਗੀ ਦੇਰੀ : ਬੋਲਟਨ

ਵਾਸ਼ਿੰਗਟਨ – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਅਮਰੀਕਾ ਦੇ ਦੁਸ਼ਮਣਾਂ ਨੂੰ ਬੁੱਧਵਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਅਮਰੀਕਾ ਸਾਈਬਰ ਹਮਲਿਆਂ ਦਾ ਸਖਤ ਜਵਾਬ ਦੇਣ ਲਈ ਤਿਆਰ ਹੈ।ਜਾਨ ਬੋਲਟਨ ਨੇ ਕਿਹਾ ਕਿ ਪਿਛਲੇ ਸਾਲ ਪ੍ਰਸ਼ਾਸਨ ਵੱਲੋਂ ਸਾਈਬਰ ਰਣਨੀਤੀ ਜਾਰੀ ਕੀਤੇ ਜਾਣ ਤੋਂ ਪਹਿਲਾਂ ਟਰੰਪ ਨੇ ਇਕ ਖੁਫੀਆ ਸ਼ਾਸਕੀ ਆਦੇਸ਼ ਜਾਰੀ ਕੀਤਾ ਸੀ ਜਿਸ ਨੇ ਸਾਈਬਰ ਹਮਲੇ ਨਾਲ ਨਜਿੱਠਣ ਦੇ ਓਬਾਮਾ ਪ੍ਰਸ਼ਾਸਨ ਦੇ ਤਰੀਕਿਆਂ ਨੂੰ ਬਦਲ ਦਿੱਤਾ ਸੀ। ਉਨ੍ਹਾਂ ਆਖਿਆ ਕਿ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਨਦੀ ਕੰਢੇ ਮਿਲੀਆਂ ਸਾਊਦੀ ਦੀਆਂ 2 ਲਾਪਤਾ ਭੈਣਾਂ ਦੀਆਂ ਲਾਸ਼ਾਂ

ਅਮਰੀਕਾ ‘ਚ ਨਦੀ ਕੰਢੇ ਮਿਲੀਆਂ ਸਾਊਦੀ ਦੀਆਂ 2 ਲਾਪਤਾ ਭੈਣਾਂ ਦੀਆਂ ਲਾਸ਼ਾਂ

ਨਿਊਯਾਰਕ – ਅਮਰੀਕਾ ਦੇ ਨਿਊਯਾਰਕ ‘ਚ ਸਾਊਦੀ ਮੂਲ ਦੀਆਂ ਸਕੀਆਂ ਭੈਣਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਭੈਣਾਂ ਦੀਆਂ ਲਾਸ਼ਾਂ ਨਿਊਯਾਰਕ ਸ਼ਹਿਰ ਦੇ ਮੈਨਹੱਟਨ ਨਦੀ ਦੇ ਕੰਢੇ ਬੰਨ੍ਹੀਆਂ ਹੋਈਆਂ ਮਿਲੀਆਂ ਹਨ। ਦੋਹਾਂ ਦੀ ਪਛਾਣ ਰੇਟਾਨਾ ਫੇਰੀਆ (22) ਅਤੇ ਟਾਲਾ ਫੇਰੀਆ (16) ਦੇ ਤੌਰ ‘ਤੇ ਹੋਈ ਹੈ। ਪੁਲਸ ਸਾਊਦੀ ਅਰਬ ਦੀਆਂ 2 ਭੈਣਾਂ ਦੀ ਰਹੱਸਮਈ ਮੌਤ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਦੇ ਸਰੀਰ ਪਿਛਲੇ ਹਫਤੇ ਨਿਊਯਾਰਕ ਸ਼ਹਿਰ ਦੇ ਵਾਟਰਫ੍ਰੰਟ ‘ਤੇ ਟੇਪ ਨਾਲ ਬੰਨ੍ਹੇ…

VIA PUNJAB
ਅੱਗੇ ਪੜ੍ਹੋ

ਦ੍ਰਾਵਿੜ ਆਈਸੀਸੀ ਹਾਲ ਆਫ਼ ਫ਼ੇਮ ’ਚ ਸ਼ਾਮਲ

ਦ੍ਰਾਵਿੜ ਆਈਸੀਸੀ ਹਾਲ ਆਫ਼ ਫ਼ੇਮ ’ਚ ਸ਼ਾਮਲ

ਤਿਰੂਵਨੰਤਪੁਰਮ – ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਆਈਸੀਸੀ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦਰਾਵਿੜ ਇਹ ਮਾਣਮੱਤੀ ਪ੍ਰਾਪਤੀ ਕਰਨ ਵਾਲਾ ਭਾਰਤ ਦਾ ਪੰਜਵਾਂ ਕ੍ਰਿਕਟਰ ਹੈ। ਭਾਰਤ ਦੇ ਸਾਬਕਾ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਦਰਾਵਿੜ ਨੂੰ ਯਾਦਗਾਰ ਕੈਪ ਸੌਂਪੀ। ਆਈਸੀਸੀ ਨੇ 2 ਜੁਲਾਈ ਨੂੰ ਦਰਾਵਿੜ ਨੂੰ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਦਰਾਵਿੜ ਤੋਂ ਪਹਿਲਾਂ ਭਾਰਤੀ ਕ੍ਰਿਕਟਰਾਂ ’ਚੋਂ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਗਾਵਸਕਰ ਅਤੇ ਅਨਿਲ ਕੁੰਬਲੇ ਨੂੰ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਵਿੰਡੀਜ਼ ’ਤੇ ਸ਼ਾਨਦਾਰ ਜਿੱਤ; ਲਗਾਤਾਰ ਛੇਵੀਂ ਲੜੀ ਜਿੱਤੀ

ਭਾਰਤ ਦੀ ਵਿੰਡੀਜ਼ ’ਤੇ ਸ਼ਾਨਦਾਰ ਜਿੱਤ; ਲਗਾਤਾਰ ਛੇਵੀਂ ਲੜੀ ਜਿੱਤੀ

ਤਿਰੂਵਨੰਤਪੁਰਮ – ਭਾਰਤੀ ਟੀਮ ਨੇ ਅੱਜ ਇਥੇ ਪੰਜਵੇਂ ਤੇ ਲੜੀ ਦੇ ਆਖਰੀ ਇਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਨੂੰ ਨੌਂ ਵਿਕਟਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਘਰੇਲੂ ਸਰਜ਼ਮੀਨ ’ਤੇ ਲਗਾਤਾਰ ਛੇਵੀਂ ਲੜੀ ਆਪਣੇ ਨਾਂ ਕਰ ਲਈ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਵੱਲੋਂ ਲਈਆਂ ਚਾਰ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇਥੇ ਗ੍ਰੀਨਫੀਲਡ ਸਟੇਡੀਅਮ ਵਿੱਚ ਵੈਸਟਇੰਡੀਜ਼ ਨੂੰ ਮਹਿਜ਼ 31.5 ਓਵਰਾਂ ਵਿੱਚ 104 ਦੌੜਾਂ ’ਤੇ ਸਮੇਟ ਦਿੱਤਾ। ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਜਸਪ੍ਰੀਤ ਬਮਰਾਹ ਨੇ ਦੋ ਦੋ…

VIA PUNJAB
ਅੱਗੇ ਪੜ੍ਹੋ

ਧੋਨੀ ਇਕ ਰੋਜ਼ਾ ਟੀਮ ਦਾ ਅਹਿਮ ਹਿੱਸਾ: ਕੋਹਲੀ

ਧੋਨੀ ਇਕ ਰੋਜ਼ਾ ਟੀਮ ਦਾ ਅਹਿਮ ਹਿੱਸਾ: ਕੋਹਲੀ

ਤਿਰੂਵਨੰਤਪੁਰਮ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਦੁਹਰਾਇਆ ਕਿ ਮਹਿੰਦਰ ਸਿੰਘ ਧੋਨੀ ਇਕ ਰੋਜ਼ਾ ਟੀਮ ਦਾ ਅਹਿਮ ਹਿੱਸਾ ਬਣੇ ਰਹਿਣਗੇ। ਕਪਤਾਨ ਨੇ ਕਿਹਾ ਕਿ ਇਸ ਤਜਰਬੇਕਾਰ ਵਿਕਟਕੀਪਰ ਨੇ ਰਿਸ਼ਭ ਪੰਤ ਲਈ ਥਾਂ ਬਣਾਉਣ ਦੇ ਮੱਦੇਨਜ਼ਰ ਅਗਾਮੀ ਟੀ-20 ਲੜੀ ਵਿੱਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਕੋਹਲੀ ਅਤੇ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵੈਸਟ ਇੰਡੀਜ਼ ਖ਼ਿਲਾਫ਼ ਖਤਮ ਹੋਈ ਇਕ ਰੋਜ਼ਾ ਲੜੀ ’ਚ ਅੰਬਾਤੀ ਰਾਇਡੂ ਦਾ ਚੌਥੇ ਨੰਬਰ ’ਤੇ ਸ਼ਾਨਦਾਰ…

VIA PUNJAB
ਅੱਗੇ ਪੜ੍ਹੋ

ਪਾਕਿ ਖਿਡਾਰੀ ਅਜ਼ਹਰ ਅਲੀ ਨੇ ਲਿਆ ਵਨ ਡੇ ਕ੍ਰਿਕਟ ਤੋਂ ਸੰਨਿਆਸ

ਪਾਕਿ ਖਿਡਾਰੀ ਅਜ਼ਹਰ ਅਲੀ ਨੇ ਲਿਆ ਵਨ ਡੇ ਕ੍ਰਿਕਟ ਤੋਂ ਸੰਨਿਆਸ

ਕਰਾਚੀ – ਪਾਕਿਸਤਾਨ ਦੇ ਸੀਨੀਅਰ ਬੱਲੇਬਾਜ਼ ਅਜ਼ਹਰ ਅਲੀ ਨੇ ਵੀਰਵਾਰ ਨੂੰ ਕੌਮਾਂਤਰੀ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਉਹ ਆਪਣਾ ਪੂਰਾ ਧਿਆਨ ਹੁਣ ਟੈਸਟ ਕ੍ਰਿਕਟ ‘ਤੇ ਲਾ ਸਕੇ। 33 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਉਸ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਤਾਂ ਉਹ ਟੈਸਟ ਕ੍ਰਿਕਟ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਲਈ ਉਸ ਨੂੰ ਸਹੀ ਸਮਾਂ ਮਿਲ ਸਕੇ। ਉਸ ਨੇ ਲਾਹੌਰ ਵਿਚ ਪੱਤਕਰਾਰਾਂ ਨੂੰ ਕਿਹਾ, ”ਆਪਣਾ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ‘ਚ ਸਾਡੇ ਕੋਲ ਸ਼ਾਨਦਾਰ ਮੌਕਾ : ਸਚਿਨ

ਆਸਟਰੇਲੀਆ ‘ਚ ਸਾਡੇ ਕੋਲ ਸ਼ਾਨਦਾਰ ਮੌਕਾ : ਸਚਿਨ

ਨਵੀ ਮੁੰਬਈ – ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਦੋ ਅਹਿਮ ਖਿਡਾਰੀਆਂ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਆਸਟਰੇਲੀਆਈ ਟੀਮ ਦਾ ਹਿੱਸਾ ਨਾ ਹੋਣ ਕਾਰਨ ਭਾਰਤ ਕੋਲ ਇਸ ਦੇਸ਼ ਦੇ ਦੌਰੇ ‘ਤੇ ਕੁਝ ਖਾਸ ਕਰਨ ਦਾ ਬਿਹਤਰੀਨ ਮੌਕਾ ਹੈ। ਆਗਾਮੀ ਦੌਰੇ ਵਿਚ ਭਾਰਤ ਦੀਆਂ ਸੰਭਾਵਨਾਵਾਂ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਸਚਿਨ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਵੱਡਾ ਮੌਕਾ ਹੈ (ਆਸਟਰੇਲੀਆ ਵਿਚ)। ਤੁਸੀਂ (ਰਿਪੋਰਟ ਨੇ) ਸਹੀ ਪੁੱਛਿਆ, ਆਸਟਰੇਲੀਆਈ ਟੀਮ ਉਸ…

VIA PUNJAB
ਅੱਗੇ ਪੜ੍ਹੋ

ਭਾਰਤ ਦੀ ਕਿਸੇ ਇਲਾਕੇ ’ਤੇ ਕਬਜ਼ੇ ਦੀ ਕੋਈ ਤਮੰਨਾ ਨਹੀਂ: ਜਨਰਲ ਰਾਵਤ

ਭਾਰਤ ਦੀ ਕਿਸੇ ਇਲਾਕੇ ’ਤੇ ਕਬਜ਼ੇ ਦੀ ਕੋਈ ਤਮੰਨਾ ਨਹੀਂ: ਜਨਰਲ ਰਾਵਤ

ਨਵੀਂ ਦਿੱਲੀ – ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤ ਦੀ ਕਿਸੇ ਇਲਾਕੇ ’ਤੇ ਕਬਜ਼ੇ ਦੀ ਕੋਈ ਤਮੰਨਾ ਨਹੀਂ ਹੈ ਪਰ ਮੁੱਖ ਮੰਤਵ ਮੁਲਕ ਅੰਦਰ ਆਰਥਿਕ ਤਰੱਕੀ ਅਤੇ ਸਮਾਜਿਕ-ਸਿਆਸੀ ਵਿਕਾਸ ਲਈ ਸੁਰੱਖਿਆ ਦਾ ਮਾਹੌਲ ਯਕੀਨੀ ਬਣਾਉਣਾ ਹੈ। ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਚੁਣੌਤੀਆਂ ਸਬੰਧੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਪੂਰਬੀ ਏਸ਼ੀਆ ਅਤੇ ਦੱਖਣੀ ਚੀਨ ਸਾਗਰ ’ਚ ਸਮੁੰਦਰੀ ਹੱਦਾਂ ਦੇ ਰੇੜਕੇ ’ਤੇ ਫਿਕਰ ਜਤਾਇਆ ਅਤੇ ਕਿਹਾ ਕਿ ਇਸ ਨਾਲ ਕੌਮਾਂਤਰੀ ਪਾਣੀਆਂ ’ਚ…

VIA PUNJAB
ਅੱਗੇ ਪੜ੍ਹੋ

ਐਨਆਰਸੀ ’ਚ 15 ਦਸੰਬਰ ਤਕ ਦਰਜ ਕੀਤੇ ਜਾਣਗੇ ਨਾਮ

ਐਨਆਰਸੀ ’ਚ 15 ਦਸੰਬਰ ਤਕ ਦਰਜ ਕੀਤੇ ਜਾਣਗੇ ਨਾਮ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅਸਾਮ ਦੇ ਕੌਮੀ ਨਾਗਰਿਕ ਰਜਿਸਟਰ ਵਿੱਚ ਨਾਂ ਦਰਜ ਕਰਾਉਣ ਅਤੇ ਇਤਰਾਜ਼ ਦੇਣ ਲਈ 15 ਦਸੰਬਰ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਅਸਾਮ ਦੇ ਕੌਮੀ ਨਾਗਰਿਕ ਰਜਿਸਟਰ(ਐਨਆਰਸੀ) ਵਿੱਚ ਨਾਂ ਦਰਜ ਕਰਾਉਣ ਲਈ ਦਾਅਵਾ ਕਰਨ ਵਾਲਿਆਂ ਨੂੰ ਉਨ੍ਹਾਂ ਪੰਜ ਦਸਤਾਵੇਜ਼ਾਂ ਦੀ ਮਦਦ ਲੈਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ, ਜਿਸ ’ਤੇ ਪਹਿਲਾਂ ਐਨਆਰਸੀ ਕੋਆਰਡੀਨੇਟਰ ਨੇ ਇਤਰਾਜ਼ ਜਤਾਇਆ ਸੀ। ਇਨ੍ਹਾਂ ਪੰਜ ਦਸਤਾਵੇਜ਼ਾਂ ਵਿੱਚ…

VIA PUNJAB
ਅੱਗੇ ਪੜ੍ਹੋ
1 1,049 1,050 1,051 1,052 1,053 1,271