ਹਰਸਿਮਰਤ ਕੌਰ ਬਾਦਲ ‘ਤੇ ਵਾਲਮਾਰਟ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼

ਹਰਸਿਮਰਤ ਕੌਰ ਬਾਦਲ ‘ਤੇ ਵਾਲਮਾਰਟ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼

ਚੰਡੀਗੜ੍ਹ – ਆਰ.ਐਸ.ਐਸ. ਦੇ ਸੰਗਠਨ ਸਵਦੇਸ਼ੀ ਜਾਗਰਣ ਮੰਚ (ਐਮ.ਜੇ.ਐਮ.) ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਵਾਲਮਾਰਟ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ ਲਗਾਏ ਹਨ। ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇਹ ਸਨਸਨੀਖੇਜ਼ ਦੋਸ਼ ਕਾਫ਼ੀ ਗੰਭੀਰ ਹੈ। ਐਮ.ਜੇ.ਐਮ. ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਫ਼ੂਡ ਪ੍ਰੋਸੈਸਿੰਗ ਸੈਕਟਰ ‘ਚ ਐਫ਼.ਡੀ.ਆਈ. ਦਾ ਰਾਹ ਸਾਫ਼ ਕਰਨ ਲਈ ਵਾਲਮਾਰਟ ਨੂੰ ਮਦਦ ਪਹੁੰਚਾਈ। ਐਮ.ਜੇ.ਐਮ. ਨੇਤਾ ਡਾ….

VIA PUNJAB
ਅੱਗੇ ਪੜ੍ਹੋ

ਨਵੀਨ ਪਟਨਾਇਕ ਨੇ ਓਡੀਸ਼ਾ ਅਤੇ ਪੇਮਾ ਖਾਂਡੂ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਨਵੀਨ ਪਟਨਾਇਕ ਨੇ ਓਡੀਸ਼ਾ ਅਤੇ ਪੇਮਾ ਖਾਂਡੂ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ – ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ ਨੇ ਅੱਜ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਪੇਮਾ ਖਾਂਡੂ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਖਾਂਡੂ ਨੂੰ ਦੋਰਜੀ ਖਾਂਡੂ ਰਾਜ ਕਨਵੈੱਨਸ਼ਨ ਸੈਂਟਰ ਵਿਖੇ ਇੱਕ ਸਮਾਰੋਹ ਦੌਰਾਨ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀ. ਡੀ. ਮਿਸ਼ਰਾ ਨੇ ਅਹੁਦੇ ਦੀ ਸਹੁੰ ਚੁਕਾਈ।

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਜਿੱਤ ਕੈਰੇਬੀਆਈ ਲੋਕਾਂ ਨੂੰ ਇਕਜੁੱਟ ਕਰੇਗੀ : ਹੋਲਡਰ

ਵਿਸ਼ਵ ਕੱਪ ਜਿੱਤ ਕੈਰੇਬੀਆਈ ਲੋਕਾਂ ਨੂੰ ਇਕਜੁੱਟ ਕਰੇਗੀ : ਹੋਲਡਰ

ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਵਿਚ ਸਫਲ ਮੁਹਿੰਮ ਨਾਲ ਨਾ ਸਿਰਫ ਚਾਰ ਦਹਾਕੇ ਲੰਬਾ ਖਿਤਾਬੀ ਸੋਕਾ ਖਤਮ ਹੋਵੇਗਾ ਸਗੋਂ ਕੈਰੇਬੀਆਈ ਦੇਸ਼ਾਂ ਦੇ ਲੋਕਾਂ ਨੂੰ ਇਕਜੁੱਟ ਕਰਨ ਵਿਚ ਵੀ ਮਦਦ ਮਿਲੇਗੀ। ਹੋਲਡਰ ਨੇ ਕਿਹਾ, ”ਜੇਕਰ ਅਸੀਂ ਜਿੱਤ ਦਰਜ ਕਰਦੇ ਹਾਂ ਤਾਂ ਇਹ ਕਾਫੀ ਮਾਇਨੇ ਰੱਖਦੀ ਹੈ। ਅਸੀਂ ਇਸ ਨੂੰ ਪਹਿਲਾਂ ਜਿੱਤਿਆ ਹੈ ਅਤੇ ਕੈਰੇਬੀਆਈ ਦੇਸ਼ਾਂ ਵਿਚ ਹਮੇਸ਼ਾ ਕਿਹਾ ਜਾਂਦਾ ਹੈ ਕਿ ਜੇਕਰ ਵੈਸਟਇੰਡੀਜ਼ ਕ੍ਰਿਕਟ ਚੰਗਾ ਕਰ ਰਿਹਾ ਹੈ ਤਾਂ ਵੈਸਟਇੰਡੀਜ਼…

VIA PUNJAB
ਅੱਗੇ ਪੜ੍ਹੋ

ਜਾਪਾਨ ਚ ਅਮਰੀਕੀ ਫੌਜੀਆਂ ਨਾਲ ਮਿਲੇ ਟਰੰਪ

ਜਾਪਾਨ ਚ ਅਮਰੀਕੀ ਫੌਜੀਆਂ ਨਾਲ ਮਿਲੇ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਜਾਪਾਨ ਵਿੱਚ 800 ਤੋਂ ਵੱਧ ਅਮਰੀਕੀ ਫੌਜੀਆਂ ਨੂੰ ਉਤਸ਼ਾਹਿਤ ਕਰਦਿਆਂ ‘ਹੈਪੀ ਮੈਮੋਰੀਅਲ ਡੇਅ’ ਦਾ ਸੰਦੇਸ਼ ਦਿੱਤਾ| ਟਰੰਪ ਨੇ ਇਹ ਸੰਦੇਸ਼ ਉੱਥੇ ਤਾਇਨਾਤ ਜੰਗੀ ਜਹਾਜ਼ ਯੂ.ਐਸ.ਐਸ. ਵਾਸਪ ਵਿਚ ਦਿੱਤਾ| ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਨੂੰ ਦੇਖ ਕੇ ਉੱਥੇ ਮੌਜੂਦ ਫੌਜੀ ‘ਯੂ.ਐਸ.ਏ., ਯੂ.ਐਸ.ਏ.’ ਦਾ ਨਾਅਰਾ ਲਗਾ ਰਹੇ ਸਨ| ਟਰੰਪ ਨੇ ਉਨ੍ਹਾਂ ਨੂੰ ਤਾਕਤਵਰ ਲੋਕਾਂ ਦਾ ਝੁੰਡ ਦੱਸਦਿਆਂ ਬਹਾਦੁਰ ਫੌਜੀ ਕਰਾਰ ਦਿੱਤਾ|ਯੂ. ਐਸ. ਐਸ. ਵਾਸਪ ਵਿੱਚ ਪਹੁੰਚਣ ਤੋਂ ਪਹਿਲਾਂ ਟਰੰਪ ਅਤੇ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਵਿਰੁੱਧ ਵਿਸ਼ਵ ਕੱਪ ਦੇ ਪਹਿਲੇ ਮੈਚ ਚੋਂ ਸਟੇਨ ਬਾਹਰ

ਇੰਗਲੈਂਡ ਵਿਰੁੱਧ ਵਿਸ਼ਵ ਕੱਪ ਦੇ ਪਹਿਲੇ ਮੈਚ ਚੋਂ ਸਟੇਨ ਬਾਹਰ

ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਡੇਲ ਸਟੇਨ ਵੀਰਵਾਰ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚੋਂ ਬਾਹਰ ਹੋ ਗਿਆ। ਦੱਖਣੀ ਅਫਰੀਕਾ ਦੇ ਕੋਚ ਓਟਿਸ ਗਿਬਸਨ ਨੇ ਕਿਹਾ ਕਿ ਇਹ ਧਾਕੜ ਤੇਜ਼ ਗੇਂਦਬਾਜ਼ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਨਾਲ ਉੱਭਰਨ ਦੇ ਨੇੜੇ ਹੈ। ਗਿਬਸਨ ਦੇ ਬਿਆਨ ਤੋਂ ਸਟੇਨ ਦੇ ਮੈਚ ਵਿਚ ਹਿੱਸਾ ਲੈਣ ‘ਤੇ ਲੱਗ ਰਹੀਆਂ ਅਟਕਲਾਂ ‘ਤੇ ਰੋਕ ਲੱਗ ਗਈ ਹੈ ਅਤੇ ਨਾਲ ਹੀ ਇਹ ਵੀ ਤੈਅ ਹੋ ਗਿਆ ਹੈ ਕਿ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਅਭਿਆਸ ਮੈਚ ’ਚ ਬੰਗਲਾਦੇਸ਼ ਨੂੰ ਹਰਾਇਆ

ਭਾਰਤ ਨੇ ਅਭਿਆਸ ਮੈਚ ’ਚ ਬੰਗਲਾਦੇਸ਼ ਨੂੰ ਹਰਾਇਆ

ਕੇਐੱਲ ਰਾਹੁਲ ਅਤੇ ਮਹਿੰਦਰ ਸਿੰਘ ਧੋਨੀ ਦੇ ਸੈਂਕੜਿਆਂ ਨਾਲ ਭਾਰਤ ਨੇ ਇੱਥੇ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾ ਕੇ ਆਪਣਾ ਹੌਸਲਾ ਵਧਾਉਣ ਵਾਲੀ ਜਿੱਤ ਦਰਜ ਕੀਤੀ ਹੈ। ਭਾਰਤ ਦੀਆਂ 359 ਦੌੜਾਂ ਦੇ ਮੁਕਾਬਲੇ ਬੰਗਲਾਦੇਸ਼ ਦੀ ਟੀਮ 49.3 ਓਵਰਾਂ ਵਿੱਚ 264 ਦੌੜਾਂ ਉੱਤੇ ਸਿਮਟ ਗਈ। ਭਾਰਤ ਦੇ ਰਾਹੁਲ ਨੇ 12 ਚੌਕਿਆਂ ਤੇ ਚਾਰ ਛੱਕਿਆਂ ਦੇ ਨਾਲ 108 ਦੌੜਾਂ ਬਣਈਆਂ ਤੇ ਧੋਨੀ ਨੇ 113 ਦੌੜਾਂ ਦੀ ਪਾਰੀ ਖੇਡੀ।ਵਿਸ਼ਵ ਕੱਪ ਮੈਚਾਂ ਦੌਰਾਨ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਆਪਣਾ…

VIA PUNJAB
ਅੱਗੇ ਪੜ੍ਹੋ

ਮੋਦੀ ਨੇ ਪ੍ਰਣਬ ਮੁਖਰਜੀ ਨੂੰ ਮਿਲ ਕੇ ਆਸ਼ੀਰਵਾਦ ਲਿਆ

ਮੋਦੀ ਨੇ ਪ੍ਰਣਬ ਮੁਖਰਜੀ ਨੂੰ ਮਿਲ ਕੇ ਆਸ਼ੀਰਵਾਦ ਲਿਆ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਮੋਦੀ ਜੋ ਦੂਜੀ ਵਾਰ 30 ਮਈ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ, ਨੇ ਸ੍ਰੀ ਮੁਖਰਜੀ ਨੂੰ ਇੱਕ ਰਾਜਨੀਤੀਵਾਨ ਅਤੇ ਤਜਰਬੇਕਾਰ ਆਗੂ ਕਹਿ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਮੁਖਰਜੀ ਦੇ ਕੋਲ ਵਿਸ਼ਾਲ ਤਜਰਬਾ ਤੇ ਗਿਆਨ ਹੈ ਅਤੇ ਉਨ੍ਹਾਂ ਦਾ ਸਾਡੇ ਦੇਸ਼ ਨੂੰ ਵਡਮੁੱਲਾ ਯੋਗਦਾਨ ਹੈ।ਅੱਜ ਉਨ੍ਹਾਂ ਨੂੰ ਮਿਲ…

VIA PUNJAB
ਅੱਗੇ ਪੜ੍ਹੋ

ਜਾਪਾਨ ਵਿੱਚ ਸਿਰਫਿਰੇ ਨੇ ਸਕੂਲੀ ਬੱਚਿਆਂ ਸਮੇਤ 20 ਤੇ ਕੀਤਾ ਚਾਕੂ ਨਾਲ ਹਮਲਾ

ਜਾਪਾਨ ਵਿੱਚ ਸਿਰਫਿਰੇ ਨੇ ਸਕੂਲੀ ਬੱਚਿਆਂ ਸਮੇਤ 20 ਤੇ ਕੀਤਾ ਚਾਕੂ ਨਾਲ ਹਮਲਾ

ਟੋਕੀਓ – ਜਾਪਾਨ ਦੀ ਰਾਜਧਾਨੀ ਟੋਕੀਓ ਦੇ ਸ਼ਹਿਰ ਕਾਵਾਸਾਕੀ ਵਿੱਚ ਇਕ ਸਿਰਫਿਰੇ ਵਿਅਕਤੀ ਨੇ ਸਕੂਲੀ ਬੱਚਿਆਂ ਸਮੇਤ 20 ਵਿਅਕਤੀਆਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਦੀ ਮੌਤ ਹੋ ਗਈ ਤੇ ਬਾਕੀ 19 ਇਲਾਜ ਕਰਵਾ ਰਹੇ ਹਨ| ਹਾਲਾਂਕਿ ਮੀਡੀਆ ਦਾ ਕਹਿਣਾ ਹੈ ਕਿ ਜ਼ਖਮੀਆਂ ਵਿੱਚੋਂ ਇਕ ਬੱਚੇ ਤੇ ਇਕ ਬਾਲਗ ਨੇ ਦਮ ਤੋੜ ਦਿੱਤਾ ਹੈ ਪਰ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ| ਘਟਨਾ ਅੱਜ ਸਵੇਰੇ 7.45 ਵਜੇ ਵਾਪਰੀ|ਜ਼ਖਮੀਆਂ ਵਿੱਚ 16 ਬੱਚੇ ਐਲੀਮੈਂਟਰੀ ਸਕੂਲ…

VIA PUNJAB
ਅੱਗੇ ਪੜ੍ਹੋ

ਗੋਆ ਵਿੱਚ 4 ਨਵੇਂ ਚੁਣੇ ਵਿਧਾਇਕਾਂ ਨੇ ਚੁੱਕੀ ਸਹੁੰ

ਗੋਆ ਵਿੱਚ 4 ਨਵੇਂ ਚੁਣੇ ਵਿਧਾਇਕਾਂ ਨੇ ਚੁੱਕੀ ਸਹੁੰ

ਪਣਜੀ – ਹਾਲ ਹੀ ਗੋਆ ਵਿੱਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਵਿੱਚ ਦੌਰਾਨ ਜਿੱਤ ਹਾਸਲ ਕਰਨ ਵਾਲੇ 4 ਨਵੇਂ ਚੁਣੇ ਵਿਧਾਇਕਾਂ ਨੇ ਅੱਜ ਸੂਬਾ ਸਕੱਤਰੇਤ ਵਿੱਚ ਸਹੁੰਚੁਕੀ| ਕਾਂਗਰਸ ਦੇ ਅਟਾਨਾਸਿਓ ਮੋਨਸੇਰੇਟ ਅਤੇ ਭਾਜਪਾ ਦੇ ਸੁਭਾਸ਼ ਸ਼ਿਰੋਡਕਰ, ਦਇਆਨੰਦ ਸੋਪਤੇ ਅਤੇ ਜੋਸ਼ੂਆ ਡਿਸੂਜਾ ਚੁਣੇ ਗਏ ਹਨ| ਗੋਆ ਵਿੱਚ ਉਪ ਚੋਣਾਂ ਦੋ ਪੜਾਆਂ ਵਿੱਚ 23 ਅਪ੍ਰੈਲ ਅਤੇ 19 ਮਈ ਨੂੰ ਹੋਈਆਂ ਸਨ| ਇਨ੍ਹਾਂ ਵਿਧਾਇਕਾਂ ਦੇ ਚੁਣੇ ਜਾਣ ਨਾਲ ਗੋਆ ਵਿਧਾਨ ਸਭਾ ਵਿੱਚ ਫਿਰ ਤੋਂ ਵਿਧਾਇਕਾਂ ਦੀ ਗਿਣਤੀ 40…

VIA PUNJAB
ਅੱਗੇ ਪੜ੍ਹੋ

ਭਾਰਤ ਵਿੱਚ ਤੰਬਾਕੂ ਦੇ ਕਾਰਨ ਹਰ ਸਾਲ ਹੁੰਦੀਆਂ ਹਨ 12 ਲੱਖ ਮੌਤਾਂ : ਪ੍ਰਦੀਪ ਕੁਮਾਰ

ਭਾਰਤ ਵਿੱਚ ਤੰਬਾਕੂ ਦੇ ਕਾਰਨ ਹਰ ਸਾਲ ਹੁੰਦੀਆਂ ਹਨ 12 ਲੱਖ ਮੌਤਾਂ : ਪ੍ਰਦੀਪ ਕੁਮਾਰ

ਐਸ. ਏ. ਐਸ. ਨਗਰ – ਪਿਛਲੇ ਕਾਫੀ ਸਾਲਾਂ ਤੋਂ ਤੰਬਾਕੂ ਕੰਟਰੋਲ ਦੇ ਖੇਤਰ ਵਿੱਚ ਕੰਮ ਕਰ ਰਹੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੁਹਾਲੀ ਨੇ ‘ਸੰਸਾਰ ਤੰਬਾਕੂ ਰਹਿਤ ਦਿਹਾੜੇ’ ਦੇ ਮੌਕੇ ਤੇ ਇੱਕ ਪ੍ਰੋਗਰਾਮ ਖਾਲਸਾ ਕਾਲਜ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ, ਫੇਜ਼ 3ਏ ਵਿਖੇ ਕਰਵਾਇਆ| ਇਸ ਮੌਕੇ ਸ੍ਰੀ ਪ੍ਰਦੀਪ ਕੁਮਾਰ ਮੱਟੂ, ਸੰਯੁਕਤ ਕਮਿਸ਼ਨਰ, ਡਰੱਗ ਪ੍ਰਸ਼ਾਸਨ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਮਾਤਾ-ਪਿਤਾ ਤੇ ਹੋਰ ਸਕੇ ਸੰਬੰਧੀਆਂ…

VIA PUNJAB
ਅੱਗੇ ਪੜ੍ਹੋ
1 766 767 768 769 770 1,271