ਵਿਰੋਧੀ ਧਿਰ ਨੇ ਥੈਰੇਸਾ ਮੇਅ ਵਿਰੁੱਧ ਕੀਤਾ ਅਵਿਸ਼ਵਾਸ ਪ੍ਰਸਤਾਵ ਪੇਸ਼

ਵਿਰੋਧੀ ਧਿਰ ਨੇ ਥੈਰੇਸਾ ਮੇਅ ਵਿਰੁੱਧ ਕੀਤਾ ਅਵਿਸ਼ਵਾਸ ਪ੍ਰਸਤਾਵ ਪੇਸ਼

ਲੰਡਨ – ਬ੍ਰਿਟੇਨ ਵਿਚ ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕੋਰਬਿਨ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਿਰੁੱਧ ਸੰਸਦ ਵਿਚ ਗੈਰ-ਬਾਈਡਿੰਗ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਬਾਰ-ਬਾਰ ਵੋਟਿੰਗ ਕਰਾਉਣ ਨਾਲ ਨਵੇਂ ਸਾਲ ਵਿਚ ਉਨ੍ਹਾਂ ਦੇ ਬ੍ਰੈਗਜ਼ਿਟ ਸਮਝੌਤੇ ‘ਤੇ ਹੋਣ ਵਾਲੀ ਵੋਟਿੰਗ ਵੰਡ ਵਿਚ ਹੋਰ ਦੇਰੀ ਹੋਵੇਗੀ। ਮੇਅ ਨੇ ਕਿਹਾ ਕਿ ਡਰਾਫਟ ‘ਤੇ ਵੋਟਿੰਗ 14 ਜਨਵਰੀ ਤੋਂ ਸ਼ੁਰੂ ਹੋ ਰਹੇ ਹਫਤੇ ਵਿਚ ਹੋਵੇਗੀ। ਹਾਰ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਗੁਰਿੰਦਰ ਸਿੰਘ ਨੂੰ ਮਿਲੇਗਾ ਚੈਂਪੀਅਨ ਆਫ ਡਾਇਵਰਸਿਟੀ ਪੁਰਸਕਾਰ

ਭਾਰਤੀ ਮੂਲ ਦੇ ਗੁਰਿੰਦਰ ਸਿੰਘ ਨੂੰ ਮਿਲੇਗਾ ਚੈਂਪੀਅਨ ਆਫ ਡਾਇਵਰਸਿਟੀ ਪੁਰਸਕਾਰ

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਨੂੰ ਇੰਡੀਆਨਾ ਮਾਈਨੈਰਿਟੀ ਬਿਜ਼ਨੈੱਸ ਮੈਗਜ਼ੀਨ (ਆਈ.ਐੱਮ.ਬੀ.ਐੱਮ.) ਚੈਂਪੀਅਨ ਆਫ ਡਾਇਵਰਸਿਟੀ ਪੁਰਸਕਾਰ 2019 ਨਾਲ ਸਨਮਾਨਿਤ ਕਰੇਗੀ। ਖਾਲਸਾ ਨੂੰ 18 ਜਨਵਰੀ 2019 ਨੂੰ ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਯਾਨਾਪਾਲਿਸ ਹਯਾਤ ਰੇਜੇਂਸੀ ਹੋਟਲ ਵਿਚ ਸਨਮਾਨਿਤ ਕੀਤਾ ਜਾਵੇਗਾ। ਆਈ.ਐੱਮ.ਬੀ.ਐੱਮ. ਇੰਡੀਆਨਾਪਾਲਿਸ ਰਿਕਾਰਡਸ ਸਮਾਚਾਰ ਏਜੰਸੀ ਦਾ ਇਕ ਪ੍ਰਕਾਸ਼ਨ ਹੈ ਜੋ ਖਪਤਕਾਰਾਂ ਅਤੇ ਕਰਮਚਾਰੀਆਂ ਵਿਚ ਵਿਭਿੰਨ ਮੁੱਲਾਂ, ਪਿੱਠਭੂਮੀਆਂ ਅਤੇ ਸਮਰੱਥਾਵਾਂ ਦਾ ਵਿਕਾਸ ਕਰਨ ਵਾਲੇ ਲੋਕਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਦਾ ਹੈ। ਖਾਲਸਾ…

VIA PUNJAB
ਅੱਗੇ ਪੜ੍ਹੋ

ਚੀਨ ਨੂੰ ਕੋਈ ‘ਚਿਤਾਵਨੀ’ ਨਹੀਂ ਦੇ ਸਕਦਾ: ਜਿਨਪਿੰਗ

ਚੀਨ ਨੂੰ ਕੋਈ ‘ਚਿਤਾਵਨੀ’ ਨਹੀਂ ਦੇ ਸਕਦਾ: ਜਿਨਪਿੰਗ

ਪੇਈਚਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ, ਇਸ ਬਾਰੇ ਕੋਈ ‘ਹੁਕਮ’ ਜਾਰੀ ਨਹੀਂ ਕਰ ਸਕਦਾ। ਕਮਿਊਨਿਸਟ ਮੁਲਕ ਵਿਚ ਹੋਏ ਨੀਤੀਗਤ ਸੁਧਾਰਾਂ ਦੀ 40ਵੀਂ ਵਰ੍ਹੇਗੰਢ ਮੌਕੇ ਜਿਨਪਿੰਗ ਨੇ 80 ਮਿੰਟ ਲੰਮਾ ਭਾਸ਼ਨ ਦਿੱਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਸੱਤਾਧਾਰੀ ਕਮਿਊਨਿਸਟ ਪਾਰਟੀ ਵੱਲੋਂ ਮੁਲਕ ਦੇ ਸਿਆਸੀ ਢਾਂਚੇ ’ਤੇ ਬਣਾਈ ਮਜ਼ਬੂਤ ਪਕੜ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਦਾ ਸੰਕੇਤ ਨਹੀਂ ਦਿੱਤਾ। ਇਸ ਤੋਂ…

VIA PUNJAB
ਅੱਗੇ ਪੜ੍ਹੋ

ਮਾਲਿਆ ਨੂੰ ਦੀਵਾਲੀਆ ਐਲਾਨਣ ਦਾ ਅਮਲ ਅਗਲੇ ਵਰ੍ਹੇ

ਮਾਲਿਆ ਨੂੰ ਦੀਵਾਲੀਆ ਐਲਾਨਣ ਦਾ ਅਮਲ ਅਗਲੇ ਵਰ੍ਹੇ

ਲੰਡਨ – ਸੰਕਟ ਵਿਚ ਘਿਰੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀਆਂ ਕਾਨੂੰਨੀ ਮੁਸ਼ਕਲਾਂ ਘੱਟ ਹੁੰਦੀਆਂ ਵਿਖਾਈ ਨਹੀਂ ਦੇ ਰਹੀਆਂ। ਉਨ੍ਹਾਂ ਖਿਲਾਫ਼ ਅਗਲੇ ਸਾਲ ਬਰਤਾਨੀਆ ਦੀ ਉੱਚ ਅਦਾਲਤ ਵਿਚ ਦੀਵਾਲੀਆ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਮਾਮਲਾ ਭਾਰਤੀ ਬੈਂਕਾਂ ਦੇ ਇੱਕ ਸਮੂਹ ਨੇ ਦਾਇਰ ਕੀਤਾ ਹੈ। ਇਹ ਬੈਂਕ ਮਾਲਿਆ ਤੋਂ ਹੁਣ ਤੱਕ ਨਾ ਮੋੜੇ ਗਏ ਕਰੀਬ 1.145 ਅਰਬ ਪੌਂਡ ਦੇ ਕਰਜ਼ੇ ਦੀ ਵਸੂਲੀ ਚਾਹੁੰਦੇ ਹਨ। ਬਰਤਾਨੀਆ ਦੀ ਕਾਨੂੰਨੀ ਸੇਵਾਵਾਂ ਕੰਪਨੀ ਟੀਐਲਟੀ ਐਲਐਲਪੀ ਨੇ ਸਪੱਸ਼ਟ ਕੀਤਾ ਕਿ…

VIA PUNJAB
ਅੱਗੇ ਪੜ੍ਹੋ

ਪਰਥ ਟੈਸਟ ਆਸਟਰੇਲੀਆ ਨੇ 146 ਦੌੜਾਂ ਨਾਲ ਜਿੱਤਿਆ

ਪਰਥ ਟੈਸਟ ਆਸਟਰੇਲੀਆ ਨੇ 146 ਦੌੜਾਂ ਨਾਲ ਜਿੱਤਿਆ

ਪਰਥ – ਭਾਰਤੀ ਟੀਮ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਇੱਥੇ ਦੂਜੀ ਪਾਰੀ ਵਿਚ 140 ਦੌੜਾਂ ਉੱਤੇ ਢੇਰ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ 146 ਦੌੜਾਂ ਨਾਲ ਮੈਚ ਜਿੱਤ ਕੇ ਚਾਰ ਮੈਚਾਂ ਦੀ ਲੜੀ ਇੱਕ-ਇੱਕ ਨਾਲ ਬਰਾਬਰ ਕਰ ਦਿੱਤੀ। ਭਾਰਤੀ ਟੀਮ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਦੂਜੀ ਪਾਰੀ ਵਿਚ 56 ਓਵਰ ਹੀ ਟਿਕ ਸਕੀ। ਭਾਰਤ ਨੇ ਐਡੀਲੇਡ ਵਿਚ ਪਹਿਲਾ ਟੈਸਟ 31 ਦੌੜਾਂ ਨਾਲ ਜਿੱਤ ਕੇ ਲੜੀ ਵਿਚ ਲੀਡ ਬਣਾਈ ਸੀ।…

VIA PUNJAB
ਅੱਗੇ ਪੜ੍ਹੋ

ਦੂਜੇ ਟੈਸਟ ਵਿਚ ਕੋਈ ਸੀਮਾ ਨਹੀਂ ਉਲੰਘੀ: ਕੋਹਲੀ

ਦੂਜੇ ਟੈਸਟ ਵਿਚ ਕੋਈ ਸੀਮਾ ਨਹੀਂ ਉਲੰਘੀ: ਕੋਹਲੀ

ਪਰਥ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇੱਥੇ ਦੂਜੇ ਟੈਸਟ ਵਿਚ ਆਸਟਰੇਲਿਆਈ ਕਪਤਾਨ ਟਿਮ ਪੇਨ ਦੇ ਨਾਲ ਉਸ ਦੀ ਬਹਿਸ ਦੌਰਾਨ ਕੋਈ ਅਪਸ਼ਬਦ ਨਹੀਂ ਬੋਲੇ ਗਏ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਨਿਜੀ ਹਮਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਹਲੀ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਕੋਈ ਸੀਮਾ ਵੀ ਨਹੀਂ ਉਲੰਘੀ ਗਈ। ਦੂਜੇ ਟੈਸਟ ਵਿਚ ਭਾਰਤ ਨੂੰ 146 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ…

VIA PUNJAB
ਅੱਗੇ ਪੜ੍ਹੋ

ਹਾਫ਼ਿਜ਼ ਮਾਮਲੇ ਵਿੱਚ ਨਿਆਂ ਹੋਵੇਗਾ: ਅਕਬਰੂਦੀਨ

ਹਾਫ਼ਿਜ਼ ਮਾਮਲੇ ਵਿੱਚ ਨਿਆਂ ਹੋਵੇਗਾ: ਅਕਬਰੂਦੀਨ

ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਤੇ ਸਫ਼ੀਰ ਸਈਦ ਅਕਬਰੂਦੀਨ ਨੇ ਕਿਹਾ ਕਿ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ ਜ਼ਰੂਰ ਮਿਲੇਗਾ ਤੇ ਭਾਰਤ ਸਰਕਾਰ ਇਸ ਆਲਮੀ ਦਹਿਸ਼ਤਗਰਦ ਵੱਲੋਂ ਕੀਤੇ ਕਾਰੇ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਹੈ ਤੇ ਨਾ ਹੀ ਉਸਨੂੰ ਕਦੇ ਇਸ ਲਈ ਮੁਆਫ਼ ਕਰੇਗੀ।ਇਥੇ ਸਾਫ਼ਟ ਪਾਵਰ ਬਾਰੇ ਕਾਨਫਰੰਸ ਤੋਂ ਇਕ ਪਾਸੇ ਆਪਣੇ ਸੰਬੋਧਨ ਵਿੱਚ ਸ੍ਰੀ ਅਕਬਰੂਦੀਨ ਨੇ ਕਿਹਾ, ‘ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ…

VIA PUNJAB
ਅੱਗੇ ਪੜ੍ਹੋ

ਅਸੀਂ ਆਪਣਾ ਵਾਇਦਾ 6 ਘੰਟਿਆਂ ਵਿੱਚ ਪੂਰਾ ਕੀਤਾ : ਰਾਹੁਲ ਗਾਂਧੀ

ਅਸੀਂ ਆਪਣਾ ਵਾਇਦਾ 6 ਘੰਟਿਆਂ ਵਿੱਚ ਪੂਰਾ ਕੀਤਾ : ਰਾਹੁਲ ਗਾਂਧੀ

ਨਵੀਂ ਦਿੱਲੀ – ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ਆਪਣੇ ਚੋਣਾਵੀ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਨਾਲ ਬਹੁਤ ਉਤਸ਼ਾਹਤ ਦਿੱਸੇ| ਪੱਤਰਕਾਰਾਂ ਦੇ ਪੁੱਛੇ ਜਾਣ ਤੇ ਕਿ ‘ਕੀ ਚੋਣਾਵੀ ਵਾਅਦੇ ਪੂਰੇ ਹੋਣੇ ਸ਼ੁਰੂ ਹੋ ਗਏ’, ਇਸ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਖਿਆ ਤੁਸੀਂ ਸ਼ੁਰੂ ਹੋ ਗਿਆ ਨਾ ਕੰਮ| ਉਨ੍ਹਾਂ ਨੇ ਕਿਹਾ ਕਿ 6 ਘੰਟਿਆਂ ਵਿੱਚ ਆਪਣਾ ਚੋਣਾਵੀ ਵਾਅਦਾ ਪੂਰਾ ਕੀਤਾ ਹੈ| ਮੱਧ ਪ੍ਰਦੇਸ਼…

VIA PUNJAB
ਅੱਗੇ ਪੜ੍ਹੋ

ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ

ਐਸ ਏ ਐਸ ਨਗਰ – ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ| ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਧਾਰਮਿਕ ਸਮਾਗਮ ਵਿੱਚ ਭਾਈ ਜਗਰੂਪ ਸਿੰਘ ਰੂਪ ਅਤੇ ਬਠਿੰਡੇ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋ ਸਾਹਿਬਜਾਦਿਆਂ ਅਤੇ ਮਾਤਾ ਗੁਜਰ…

VIA PUNJAB
ਅੱਗੇ ਪੜ੍ਹੋ

ਸੱਜਣ ਕੁਮਾਰ ਨੂੰ ਸਜਾ ਮਿਲਣ ਪਿਛੋਂ ਆਖਿਰਕਾਰ ਸਿੱਖ ਨਸਲਕੁਸ਼ੀ ਦਾ ਸੱਚ ਉਜਾਗਰ ਹੋਇਆ : ਤਨਮਨਜੀਤ ਢੇਸੀ

ਸੱਜਣ ਕੁਮਾਰ ਨੂੰ ਸਜਾ ਮਿਲਣ ਪਿਛੋਂ ਆਖਿਰਕਾਰ ਸਿੱਖ ਨਸਲਕੁਸ਼ੀ ਦਾ ਸੱਚ ਉਜਾਗਰ ਹੋਇਆ : ਤਨਮਨਜੀਤ ਢੇਸੀ

ਨਿਆਂ ਲਈ ਲੜੀ ਲੰਮੀ ਲੜਾਈ ‘ਚ ਆਖੀਰ ਤੱਕ ਖੜੇ ਰਹਿਣ ‘ਤੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀ ਵਧਾਈ ਚੰਡੀਗੜ – ਬਰਤਾਨੀਆਂ ਦੇ ਹਲਕਾ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ 1984 ਦੇ ਸਿੱਖ ਕਤਲੇਆਮ ਸਬੰਧੀ 200 ਪੰਨਿਆਂ ਦੇ ਆਏ ਅਦਾਲਤੀ ਫੈਸਲੇ ਨੂੰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਮੀਦ ਦੀ ਕਿਰਨ ਦੱਸਿਆ ਹੈ ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਿਆਂ ਦੀ ਉਡੀਕ ਕਰ ਰਹੇ ਹਨ। ਉਨਾਂ ਇੱਕ ਬਿਆਨ ਵਿੱਚ ਕਿਹਾ ਕਿ ਯਕੀਨਨ…

VIA PUNJAB
ਅੱਗੇ ਪੜ੍ਹੋ
1 962 963 964 965 966 1,271