ਮੁੱਖ ਮੰਤਰੀ ਵੱਲੋਂ ਚੋਟੀ ਦੇ ਸਨਅਤਕਾਰਾਂ ਨਾਲ ਮੁਲਾਕਾਤ

ਮੁੱਖ ਮੰਤਰੀ ਵੱਲੋਂ ਚੋਟੀ ਦੇ ਸਨਅਤਕਾਰਾਂ ਨਾਲ ਮੁਲਾਕਾਤ

ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਸੀ.ਐਲ.ਯੂ. ’ਚ ਬਦਲਾਅ ਦਾ ਭਰੋਸਾ ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਨਅਤੀ ਦਿੱਗਜ਼ਾਂ ਨੂੰ ਭਰੋਸਾ ਦਿੱਤਾ ਕਿ ਭੌਂ ਦੀ ਵਰਤੋਂ ਦੇ ਮੰਤਵ ਵਿੱਚ ਤਬਦੀਲੀ (ਸੀ.ਐਲ.ਯੂ) ’ਚ ਬਦਲਾਅ ਕਰਨ ਲਈ ਇਜ਼ਾਜਤ ਦੇਣ ਵਾਸਤੇ ਮੌਜੂਦਾ ਉਦਯੋਗਿਕ ਨੀਤੀ ਦੀ ਸਮੀਖਿਆ ਕਰਨਗੇ ਤਾਂ ਜੋ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।ਮੁੱਖ ਮੰਤਰੀ ਨੇ ਇਹ ਭਰੋਸਾ ਭਾਰਤੀ ਉਦਯੋਗ ਦੇ ਚੋਟੀ ਦੇ ਸਨਅਤਕਾਰਾਂ ਨਾਲ…

VIA PUNJAB
ਅੱਗੇ ਪੜ੍ਹੋ

ਸੁਸਾਸ਼ਨ ਦੇਣਾ ਰਾਜ ਸਰਕਾਰ ਦੀ ਪਹਿਲ ਹੈ ਅਤੇ ਇਸ ਮੰਤਵ ਨੂੰ ਲੈ ਕੇ ਸਾਸ਼ਨ ਦਾ ਨਜ਼ਾਰਿਆ ਵੀ ਸਪਸ਼ਟ ਹੈ – ਮੁੱਖ ਮੰਤਰੀ

ਸੁਸਾਸ਼ਨ ਦੇਣਾ ਰਾਜ ਸਰਕਾਰ ਦੀ ਪਹਿਲ ਹੈ ਅਤੇ ਇਸ ਮੰਤਵ ਨੂੰ ਲੈ ਕੇ ਸਾਸ਼ਨ ਦਾ ਨਜ਼ਾਰਿਆ ਵੀ ਸਪਸ਼ਟ ਹੈ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੁਸਾਸ਼ਨ ਦੇਣਾ ਰਾਜ ਸਰਕਾਰ ਦੀ ਪਹਿਲ ਹੈ ਅਤੇ ਇਸ ਮੰਤਵ ਨੂੰ ਲੈ ਕੇ ਸਾਸ਼ਨ ਦਾ ਨਜ਼ਾਰਿਆ ਵੀ ਸਪਸ਼ਟ ਹੈ׀ ਉਨ੍ਹਾਂ ਨੇ ਇਹ ਗੱਲ ਚੀਫ਼ ਮਨਿਸਟਰ ਗੁਡ ਗਵਰਨੈਂਸ ਐਸੋਸਿਏਟਸ (ਸੀ.ਐਮ.ਜੀ.ਜੀ.ਏ.) ਪੋ੍ਰਗ੍ਰਾਮ ਦੇ ਤੀਜੇ ਬੈਂਚ (2018-19) ਨੂੰ ਸੰਬੋਧਿਤ ਕਰਦੇ ਹੋਏ ਕਹੀ׀ ਪੋ੍ਰਗ੍ਰਾਮ ਵਿਚ ਸਾਰੇ ਸੀ.ਐਮ.ਜੀ.ਜੀ.ਏ. ਨੇ ਟ੍ਰੇਨਿੰਗ ਦੌਰਾਨ ਹੋਏ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਪਣੀ ਟੀਮ ਵਿਚ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਨ ਅਤੇ ਕੁਸ਼ਲ ਮਾਰਗਦਰਸ਼ਨ…

VIA PUNJAB
ਅੱਗੇ ਪੜ੍ਹੋ

ਯਾਤਰੀਆਂ ਦੇ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਅਤੇ ਸਹੀ ਵਿਹਾਰ ਨਾਲ ਗੱਲਬਾਤ ਕਰਨ ਦੇ ਲਈ 6 ਮਹੀਨੇ ਦੀ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ – ਟਰਾਂਸਪੋਰਟ ਮੰਤਰੀ

ਯਾਤਰੀਆਂ ਦੇ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਅਤੇ ਸਹੀ ਵਿਹਾਰ ਨਾਲ ਗੱਲਬਾਤ ਕਰਨ ਦੇ ਲਈ 6 ਮਹੀਨੇ ਦੀ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ – ਟਰਾਂਸਪੋਰਟ ਮੰਤਰੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦੇ ਡਰਾਈਵਰ ਤੇ ਕੰਡਰਟਰ ਨੂੰ ਯਾਤਰੀਆਂ ਦੇ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਅਤੇ ਸਹੀ ਵਿਹਾਰ ਨਾਲ ਗੱਲਬਾਤ ਕਰਨ ਦੇ ਲਈ 6 ਮਹੀਨੇ ਦੀ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ ਹੈ׀ ਇਹ ਜਾਣਕਾਰੀ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਅੱਜ ਇੱਥੇ ਸੂਬਾ ਸਰਕਾਰ ਦੀ ਚਾਰ ਸਾਲਾਂ ਦੀ ਉਪਲੱਬਧੀਆਂ ਦੀ ਜਾਣਕਾਰੀ ਦੇਣ ਦੇ ਲਈ ਬੁਲਾਏ ਗਏ ਇਕ ਪੱਤਰਕਾਰ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ׀ ਸ੍ਰੀ ਪਵਾਰ ਨੇ ਦਸਿਆ ਕਿ ਇਹ…

VIA PUNJAB
ਅੱਗੇ ਪੜ੍ਹੋ

ਨਵੀਂ ਐਨ. ਆਰ. ਸੀ. ਸੂਚੀ ਨੂੰ ਆਧਾਰ ਬਣਾ ਕੇ ਡਰ ਦਾ ਮਾਹੌਲ ਬਣਾ ਰਹੇ ਹਨ : ਰਾਜਨਾਥ

ਨਵੀਂ ਐਨ. ਆਰ. ਸੀ. ਸੂਚੀ ਨੂੰ ਆਧਾਰ ਬਣਾ ਕੇ ਡਰ ਦਾ ਮਾਹੌਲ ਬਣਾ ਰਹੇ ਹਨ : ਰਾਜਨਾਥ

ਨਵੀਂ ਦਿੱਲੀ – ‘ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼’ (ਐਨ. ਆਰ. ਸੀ.) ਦੇ ਖਰੜੇ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਕੁਝ ਲੋਕ ਬਿਨਾਂ ਕਿਸੇ ਕਾਰਨ ਇਸ ਸੂਚੀ ਨੂੰ ਆਧਾਰ ਬਣਾ ਕੇ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਇਹ ਕੋਈ ਆਖ਼ਰੀ ਖਰੜਾ ਨਹੀਂ, ਬਲਕਿ ਪਹਿਲੀ ਸੂਚੀ ਹੈ| ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਨਾਂ ਸੂਚੀ ਵਿੱਚ ਨਹੀਂ ਹੈ ਤਾਂ ਉਹ ਵਿਦੇਸ਼ੀ ਟ੍ਰਿਬਿਊਨਲ ਕੋਲ ਜਾ ਸਕਦਾ ਹੈ| ਰਾਜਨਾਥ…

VIA PUNJAB
ਅੱਗੇ ਪੜ੍ਹੋ

ਆਈ.ਆਰ.ਸੀ.ਟੀ.ਸੀ. ਘੁਟਾਲਾ: ਲਾਲੂ, ਰਾਬੜੀ ਅਤੇ ਤੇਜਸਵੀ ਯਾਦਵ ਨੂੰ ਦਿੱਲੀ ਕੋਰਟ ਨੇ ਜਾਰੀ ਕੀਤਾ ਸੰਮੰਨ

ਆਈ.ਆਰ.ਸੀ.ਟੀ.ਸੀ. ਘੁਟਾਲਾ: ਲਾਲੂ, ਰਾਬੜੀ ਅਤੇ ਤੇਜਸਵੀ ਯਾਦਵ ਨੂੰ ਦਿੱਲੀ ਕੋਰਟ ਨੇ ਜਾਰੀ ਕੀਤਾ ਸੰਮੰਨ

ਪਟਨਾ – ਦਿੱਲੀ ਦੀ ਇਕ ਅਦਾਲਤ ਨੇ ਆਈ.ਆਰ.ਸੀ.ਟੀ.ਸੀ. ਘੁਟਾਲੇ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਬੇਟੇ ਤੇਜਸਵੀ ਯਾਦਵ ਅਤੇ ਹੋਰ ਵਿਅਕਤੀਆਂ ਨੂੰ ਦੋਸ਼ੀ ਦੇ ਰੂਪ ਅੱਜ ਸੰਮੰਨ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋਣ ਨੂੰ ਕਿਹਾ ਹੈ| ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਆਈ. ਆਰ. ਸੀ. ਟੀ. ਸੀ. ਦੇ ਦੋ ਹੋਟਲਾਂ ਦੇ ਸੰਚਾਲਨ ਦੀ ਜ਼ਿੰਮੇਦਾਰੀ ਇਕ ਨਿੱਜੀ ਕੰਪਨੀ ਨੂੰ ਸੌਂਪਣ ਦੀ ਪ੍ਰੀਕਿਰਿਆ ਵਿੱਚ ਹੋਈ ਕਥਿਤ ਅਸਥਿਰਤਾ ਨਾਲ ਜੁੜੇ ਇਕ…

VIA PUNJAB
ਅੱਗੇ ਪੜ੍ਹੋ

ਜੰਮੂ ਤੇ ਕਸ਼ਮੀਰ ’ਚ ਕਦੇ ਫ਼ਰਕ ਨਹੀਂ ਕੀਤਾ: ਮਹਿਬੂਬਾ

ਜੰਮੂ ਤੇ ਕਸ਼ਮੀਰ ’ਚ ਕਦੇ ਫ਼ਰਕ ਨਹੀਂ ਕੀਤਾ: ਮਹਿਬੂਬਾ

ਜੰਮੂ – ਭਾਜਪਾ ਵੱਲੋਂ ਜੰਮੂ ਕਸ਼ਮੀਰ ਵਿੱਚ ਗੱਠਜੋੜ ਸਰਕਾਰ ਤੋਂ ਲਾਂਭੇ ਹੋਣ ਤੋਂ ਲਗਪਗ ਇਕ ਮਹੀਨੇ ਮਗਰੋਂ ਜਨਤਕ ਹਾਜ਼ਰੀ ਲੁਆਉਂਦਿਆਂ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਜੰਮੂ ਤੇ ਕਸ਼ਮੀਰ ਦੋਵਾਂ ਖਿੱਤਿਆਂ ’ਚ ਕਦੇ ਵਿਤਕਰਾ ਨਹੀਂ ਕੀਤਾ। ਇਥੇ ਪੀਡੀਪੀ ਦੇ 19ਵੇਂ ਬਾਨੀ ਦਿਹਾੜੇ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਮੈਂ ਦੋ ਮੋਰਚਿਆਂ, ਇਕ ਕਸ਼ਮੀਰ ਵਿੱਚ ਅਤੇ ਦੂਜਾ ਨਵੀਂ ਦਿੱਲੀ ਵਿੱਚ ਗੱਠਜੋੜ…

VIA PUNJAB
ਅੱਗੇ ਪੜ੍ਹੋ

ਮਹਿਬੂਬਾ ਮੁਫ਼ਤੀ ਸਚਾਈ ਤੋਂ ਕੋਹਾਂ ਦੂਰ: ਉਮਰ

ਮਹਿਬੂਬਾ ਮੁਫ਼ਤੀ ਸਚਾਈ ਤੋਂ ਕੋਹਾਂ ਦੂਰ: ਉਮਰ

ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਉਪ ਮੁਖੀ ਉਮਰ ਅਬਦੁੱਲਾ ਨੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੀ ਸਾਬਕਾ ਮੁੱਖ ਮੰਤਰੀ ਹਮੇਸ਼ਾਂ ਸਚਾਈ ਤੋਂ ਕੋਹਾਂ ਦੂਰ ਰਹੀ ਹੈ। ਸ੍ਰੀ ਅਬਦੁੱਲਾ ਨੇ ਟਵੀਟ ਕਰਦਿਆਂ ਲਿਖਿਆ, ‘ਯਕੀਨ ਨਹੀਂ ਆਉਂਦਾ! ਅਜੇ ਵੀ ਉਨ੍ਹਾਂ ਨੂੰ ਆਪਣੀ ਤੇ ਆਪਣੇ ‘ਦੁੱਖ ਤਕਲੀਫ਼ਾਂ’ ਦੀ ਪਈ ਹੈ। ਉਹ ਉਨ੍ਹਾਂ ਕੁਝ ਚੋਣਵੇਂ ਲੋਕਾਂ ’ਚੋਂ ਹੈ, ਜਿਨ੍ਹਾਂ ਨੂੰ ਪਿਛਲੇ ਕੁਝ ਸਾਲਾਂ ’ਚ ਕੋਈ ਦੁਖ ਤਕਲੀਫ਼ ਨਹੀਂ ਹੋਈ। ਕੀ ਮਹਿਬੂਬਾ ਮੁਫ਼ਤੀ ਹਮੇਸ਼ਾਂ ਸਚਾਈ ਤੋਂ…

VIA PUNJAB
ਅੱਗੇ ਪੜ੍ਹੋ

ਪੰਜਾਬ ਤੇ ਹਰਿਆਣੇ ਦੇ ਚੌਲ ਖਾਣਗੇ ਚੀਨੀ ਲੋਕ

ਪੰਜਾਬ ਤੇ ਹਰਿਆਣੇ ਦੇ ਚੌਲ ਖਾਣਗੇ ਚੀਨੀ ਲੋਕ

ਨਵੀਂ ਦਿੱਲੀ: ਭਾਰਤ ਤੋਂ ਚੀਨ ਨੂੰ ਨਿਰਯਾਤ ਲਈ 19 ਚੌਲ ਮਿੱਲਾਂ ਦੀ ਚੋਣ ਕੀਤੀ ਗਈ ਹੈ। ਵਣਜ ਮੰਤਰਾਲੇ ਦੀ ਸੰਸਥਾ ਏਪੀਡਾ ਮੁਤਾਬਕ ਜਿਹੜੀਆਂ 19 ਮਿੱਲਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ‘ਚ ਸਭ ਤੋਂ ਵੱਧ 10 ਹਰਿਆਣੇ ਦੀਆਂ, 4 ਪੰਜਾਬ ਦੀਆਂ ਤੇ ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਤੇਲੰਗਾਨਾ ਤੇ ਮਹਾਰਾਸ਼ਟਰ ਦੀ ਇੱਕ-ਇੱਕ ਮਿੱਲ ਚੁਣੀ ਗਈ ਹੈ। ਚੀਨ ਦੇ ਕਸਟਮ ਵਿਭਾਗ ਵੱਲੋਂ ਇਨ੍ਹਾਂ ਮਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਨ੍ਹਾਂ ਚੌਲ ਮਿੱਲਾਂ ਨੂੰ ਚੌਲ ਨਿਰਯਾਤ ਦੀ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ‘ਚ ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ : ਮਹਿਬੂਬਾ

ਜੰਮੂ-ਕਸ਼ਮੀਰ ‘ਚ ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ : ਮਹਿਬੂਬਾ

ਸ਼੍ਰੀਨਗਰ— ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਪਾਰਟੀ ਦੇ ਸਥਾਪਨਾ ਦਿਵਸ ‘ਤੇ ਕਿਹਾ ਕਿ ਭਾਜਪਾ ਨਾਲ ਪੀ. ਡੀ. ਪੀ. ਦਾ ਗੱਠਜੋੜ ਉਨ੍ਹਾਂ ਲਈ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ। ਮਹਿਬੂਬਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਗੱਠਜੋੜ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਬੇਹੱਦ ਦਬਾਅ ਵਿਚ ਕੰਮ ਕੀਤਾ ਅਤੇ ਇਥੇ ਇਕ ਹਾਂ-ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ਦੌਰਾਨ ਮਹਿਬੂਬਾ ਨੇ ਕੇਂਦਰ ਨਾਲ ਹੁਰੀਅਤ ਪ੍ਰਤੀ ਇਕ ਹਾਂ-ਪੱਖੀ ਰਵੱਈਆ…

VIA PUNJAB
ਅੱਗੇ ਪੜ੍ਹੋ

Trai ਚੀਫ ਦੇ ਡਾਟਾ ਲੀਕ ਤੋਂ ਬਾਅਦ ਫ੍ਰੈਂਚ ਰਿਸਰਚਰ PM ਮੋਦੀ ਨੂੰ ਦਿੱਤਾ ‘ਆਧਾਰ ਚੈਲੇਂਜ’

Trai ਚੀਫ ਦੇ ਡਾਟਾ ਲੀਕ ਤੋਂ ਬਾਅਦ ਫ੍ਰੈਂਚ ਰਿਸਰਚਰ PM ਮੋਦੀ ਨੂੰ ਦਿੱਤਾ ‘ਆਧਾਰ ਚੈਲੇਂਜ’

ਨਵੀਂ ਦਿੱਲੀ—ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ.ਐੱਸ. ਸ਼ਰਮਾ ਦੀ ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਹੁਣ ਫਰਾਂਸ ਦੇ ਸੁਰੱਖਿਆ ਮਾਹਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ। ਫਰਾਂਸ ਰਿਸਰਚ ਨੇ ਪੀ.ਐੱਮ. ਨੂੰ ਆਪਣਾ 12 ਨੰਬਰ ਦਾ ਆਧਾਰ ਅੰਕ ਜਨਤਕ ਕਰਨ ਦਾ ਚੈਲੇਂਜ ਦਿੱਤਾ ਹੈ।ਫਰਾਂਸੀਸੀ ਸੁਰੱਖਿਆ ਵਿਸ਼ੇਸ਼ ਇਲਿਅਟੀ ਐਲਡਰਸਨ ਨੇ ਟਵਿਟ ਕਰ ਕਿਹਾ ਕਿ ਨਸਮਤੇ ਨਰਿਦੰਰ ਮੋਦੀ, ਕੀ ਤੁਸੀਂ ਆਪਣਾ ਆਧਾਰ ਨੰਬਰ ਪ੍ਰਕਾਸ਼ਿਤ ਕਰ ਸਕਦੇ ਹੋ? ਦਰਅਸਲ ਟਰਾਈ ਦੇ ਪ੍ਰਮੁੱਖ ਆਰ.ਐੱਸ. ਸ਼ਰਮਾ ਨੇ…

VIA PUNJAB
ਅੱਗੇ ਪੜ੍ਹੋ
1 315 316 317 318 319 325