ਜੈਸ਼ੰਕਰ ਨੇ ਥਾਈਲੈਂਡ, ਨਿਊਜ਼ੀਲੈਂਡ, ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੇ ਮੁੱਦੇ ਵਿਚਾਰੇ

ਜੈਸ਼ੰਕਰ ਨੇ ਥਾਈਲੈਂਡ, ਨਿਊਜ਼ੀਲੈਂਡ, ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੇ ਮੁੱਦੇ ਵਿਚਾਰੇ

ਬੈਂਕਾਕ – ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਥਾਈਲੈਂਡ, ਜਾਪਾਨ, ਨਿਊਜ਼ੀਲੈਂਡ ਅਤੇ ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੇ ਨਾਲ ਦੁਵੱਲੇ ਮੁੱਦਿਆਂ ਸਮੇਤ ਅਨੇਕਾਂ ਅਹਿਮ ਮੁੱਦੇ ਵਿਚਾਰੇ। ਇਸ ਦੌਰਾਨ ਉਨ੍ਹਾਂ ਨੇ ਇੰਡੋ-ਪ੍ਰਸ਼ਾਂਤ ਅਤੇ ਸਾਗਰਾਂ ਸਬੰਧੀ ਭਾਈਵਾਲੀ ਦੇ ਮੁੱਦਿਆਂ ਉੱਤੇ ਵੀ ਚਰਚਾ ਕੀਤੀ। ਸ੍ਰੀ ਜੈਸ਼ੰਕਰ ਇੱਥੇ ਅਨੇਕਾਂ ਕੌਮਾਂਤਰੀ ਕਾਨਫਰੰਸਾਂ ਦੇ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਆਸੀਆਨ- ਇੰਡੀਆ ਮੰਤਰੀਆਂ ਦੀ ਮੀਟਿੰਗ, ਪੂਰਬੀ ਏਸ਼ੀਆ ਦੇ ਵਿਦੇਸ਼ ਮੰਤਰੀਆਂ ਦੀ 9ਵੀਂ ਮੀਟਿੰਗ, ਅਸਿਆਨ ਖੇਤਰੀ ਫੋਰਮ ਦੀ 29ਵੀਂ…

VIA PUNJAB
ਅੱਗੇ ਪੜ੍ਹੋ

ਇਟਲੀ ਵਿੱਚ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

ਇਟਲੀ ਵਿੱਚ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

ਇਟਲੀ ਦੇ ਸ਼ਹਿਰ ਫਿਰੈਸਾ ਤੇ ਬੋਰਗੋ ਪਨੀਗਾਲੇ ਰੋਡ ਏ 14 ਤੇ ਦੋ ਟਰੱਕਾਂ ਦੀ ਆਪਸੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਏ 14 ਰੋਡ ਦੇ ਬੋਰਗੋ ਪਨੀਗਾਲੇ ਜੰਕਸ਼ਨ ਤੇ ਕੱਲ ਦੁਪਿਹਰ ਦੋ ਟਰੱਕਾਂ ਵਿੱਚ ਆਪਸੀ ਟੱਕਰ ਹੋ ਗਈ, ਜਿਸ ਕਾਰਨ ਇੱਕ ਟਰੱਕ ਡਰਾਈਵਰ ਦੀ ਘਟਨਾ ਸਥਲ ਉੱਤੇ ਹੀ ਅੱਗ ਲੱਗਣ ਕਾਰਨ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਜਖ਼ਮੀ ਹੋ ਗਿਆ| ਮ੍ਰਿਤਕ ਦੀ ਪਛਾਣ ਤਰਵੀਜੋ ਜ਼ਿਲ੍ਹੇ ਦੇ ਵਾਸਨੀਕ 68…

VIA PUNJAB
ਅੱਗੇ ਪੜ੍ਹੋ

ਅਮਰੀਕੀ ਮੀਡੀਆ ਵਿੱਚ ਉਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਚਰਚਾ

ਅਮਰੀਕੀ ਮੀਡੀਆ ਵਿੱਚ ਉਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਚਰਚਾ

ਵਾਸ਼ਿੰਗਟਨ – ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਣਾ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਖਬਰ ਮੀਡੀਆ ਵਿੱਚ ਚੱਲ ਰਹੀ ਹੈ| ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹਮਜਾ ਦੀ ਮੌਤ ਵਿੱਚ ਅਮਰੀਕਾ ਦਾ ਹੱਥ ਹੈ ਜਾਂ ਨਹੀਂ| ਅਮਰੀਕੀ ਖੁਫੀਆ ਅਧਿਕਾਰੀਆਂ ਨੇ ਇੱਥੇ ਇਹ ਨਹੀਂ ਦੱਸਿਆ ਕਿ ਹਮਜਾ ਦੀ ਮੌਤ ਕਿੱਥੇ ਹੋਈ| ਰਾਸ਼ਟਰਪਤੀ ਟਰੰਪ ਨੇ ਵੀ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ| ਇਸ…

VIA PUNJAB
ਅੱਗੇ ਪੜ੍ਹੋ

ਕਮਲਾ ਹੈਰਿਸ ਦੀ ਨਵੀਂ ਸਿਹਤ ਸੇਵਾ ਯੋਜਨਾ ਦੀ ਹਰ ਪਾਸੇ ਆਲੋਚਨਾ

ਕਮਲਾ ਹੈਰਿਸ ਦੀ ਨਵੀਂ ਸਿਹਤ ਸੇਵਾ ਯੋਜਨਾ ਦੀ ਹਰ ਪਾਸੇ ਆਲੋਚਨਾ

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰਾਂ ਵਿਚੋਂ ਇਕ ਡੈਮੋਕ੍ਰੇਟ ਕਮਲਾ ਹੈਰਿਸ ਨੇ ਸੋਮਵਾਰ ਨੂੰ ਇਕ ਸਿਹਤ ਸੇਵਾ ਪ੍ਰਸਤਾਵ ਪੇਸ਼ ਕੀਤਾ। ਕਮਲਾ ਨੇ ਇਹ ਪ੍ਰਸਤਾਵ ਡੈਮੋਕ੍ਰੇਟਿਕ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਦੇ ਤਹਿਤ ਪੇਸ਼ ਕੀਤਾ ਸੀ। ਭਾਵੇਂਕਿ ਕਮਲਾ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਈ ਅਤੇ ਉਸ ਨੂੰ ਲੱਗਭਗ ਸਾਰਿਆਂ ਦੀ ਆਲੋਚਨਾ ਦੀ ਸ਼ਿਕਾਰ ਹੋਣਾ ਪਿਆ। ਪ੍ਰਗਤੀਸ਼ੀਲਾਂ ਨੇ ਇਸ ਪ੍ਰਸਤਾਵ ਨੂੰ ਸਿਹਤ ਲਾਭ ਸਹੂਲਤਾਂ ਵਿਚ ਨਵੀਨਤਾ ਲਿਆਉਣ ਦੇ ਲਿਹਾਜ ਨਾਲ ਕਮਜ਼ੋਰ ਪਾਇਆ, ਜਿਸ…

VIA PUNJAB
ਅੱਗੇ ਪੜ੍ਹੋ

ਉੱਤਰ ਕੋਰੀਆ ਨੇ ਦਾਗੀਆਂ 2 ਮਿਸਾਈਲਾਂ

ਉੱਤਰ ਕੋਰੀਆ ਨੇ ਦਾਗੀਆਂ 2 ਮਿਸਾਈਲਾਂ

ਸਿਓਲ – ਉੱਤਰੀ ਕੋਰੀਆ ਨੇ ਅੱਜ ਦੋ ਬੈਲਿਸਟਿਕ ਮਿਜ਼ਾਈਲਾਂ ਤੇ ਕਈ ਅਣਪਛਾਤੇ ਹਥਿਆਰਾਂ ਦਾ ਟੈਸਟ ਕੀਤਾ| ਇਸਦੀ ਜਾਣਕਾਰੀ ਦੱਖਣੀ ਕੋਰੀਆ ਦੇ ਆਰਮੀ ਚੀਫ ਨੇ ਦਿੱਤੀ| ਉਸਨੇ ਦੱਸਿਆ ਕਿ ਦੋਵੇਂ ਮਿਜ਼ਾਈਲਾਂ ਉੱਤਰ ਕੋਰੀਆ ਦੇ ਪੂਰਬ ਤੋਂ ਦਾਗੀਆਂ ਗਈਆਂ ਜੋ ਲਗਪਗ 250 ਕਿਲੋਮੀਟਰ ਦੀ ਦੂਰੀ ਤੇ ਹਨ| ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਨਿਰੰਤਰ ਜਾਂਚ ਨਾਲ ਕੋਰੀਆਈ ਪ੍ਰਾਇਦੀਪ ਵਿੱਚ ਤਣਾਅ ਵਧੇਗਾ| ਉਨ੍ਹਾਂ ਉੱਤਰ ਕੋਰੀਆ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ| ਦੱਖਣ ਕੋਰੀਆ ਦੇ ਅਨੁਸਾਰ ਤਾਨਾਸ਼ਾਹ ਕਿਮ…

VIA PUNJAB
ਅੱਗੇ ਪੜ੍ਹੋ

ਹਾਂਗ ਕਾਂਗ ਵਿੱਚ ਦੋ ਡਬਲ ਡੈਕਰ ਬੱਸਾਂ ਟਕਰਾਉਣ ਨਾਲ 77 ਵਿਅਕਤੀ ਜ਼ਖਮੀ

ਹਾਂਗ ਕਾਂਗ ਵਿੱਚ ਦੋ ਡਬਲ ਡੈਕਰ ਬੱਸਾਂ ਟਕਰਾਉਣ ਨਾਲ 77 ਵਿਅਕਤੀ ਜ਼ਖਮੀ

ਬੀਜਿੰਗ – ਹਾਂਗ ਕਾਂਗ ਵਿੱਚ ਦੋ ਡਬਲ ਡੈਕਰ ਬੱਸਾਂ ਆਪਸ ਵਿੱਚ ਟਕਰਾਅ ਗਈਆਂ, ਜਿਸ ਕਾਰਨ ਇਸ ਵਿੱਚ ਸਵਾਰ 77 ਲੋਕ ਜ਼ਖਮੀ ਹੋ ਗਏ| ਅੱਜ ਸਥਾਨਕ ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਹਾਦਸਾ ਸਵੇਰੇ 8.30 ਵਜੇ ਤਾਈ ਲਾਮ ਸੁਰੰਗ ਦੇ ਬਾਹਰ ਵਾਪਰਿਆ| ਮੌਕੇ ਤੇ 15 ਫਾਇਰ ਬ੍ਰਿਗੇਡ ਗੱਡੀਆਂ ਅਤੇ 25 ਐਂਬੂਲੈਂਸ ਭੇਜੀਆਂ ਗਈਆਂ| ਜਿਨ੍ਹਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ| ਹਾਲਾਂਕਿ ਅਜੇ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ ਤੇ ਨਾ…

VIA PUNJAB
ਅੱਗੇ ਪੜ੍ਹੋ

ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ

ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ

ਟੋਕੀਓ – ਜਾਪਾਨ ਦੇ ਟੋਕੀਓ ਸੂਬੇ ਦੇ ਹਚੀਜੋਜਿਮਾ ਟਾਪੂ ਦੇ ਪੂਰਬੀ ਤਟ ਤੇ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ, ਹਾਲਾਂਕਿ ਬਾਅਦ ਵਿੱਚ ਇਸ ਦੀ ਤੀਬਰਤਾ 5.7 ਦੱਸੀ ਗਈ| ਜਾਪਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਸਵੇਰੇ 5.37 ਤੇ ਮਹਿਸੂਸ ਕੀਤੇ ਗਏ| ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਭੂਚਾਲ ਦਾ ਕੇਂਦਰ ਜ਼ਮੀਨ ਵਿੱਚ 60 ਕਿਲੋਮੀਟਰ ਦੀ…

VIA PUNJAB
ਅੱਗੇ ਪੜ੍ਹੋ

ਪਾਕਿ ਦੇ ਰਾਵਲਪਿੰਡੀ ਵਿੱਚ ਮਿਲਟਰੀ ਜਹਾਜ਼ ਕ੍ਰੈਸ਼, 17 ਵਿਅਕਤੀਆਂ ਦੀ ਮੌਤ

ਪਾਕਿ ਦੇ ਰਾਵਲਪਿੰਡੀ ਵਿੱਚ ਮਿਲਟਰੀ ਜਹਾਜ਼ ਕ੍ਰੈਸ਼, 17 ਵਿਅਕਤੀਆਂ ਦੀ ਮੌਤ

ਰਾਵਲਪਿੰਡੀ – ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਅੱਜ ਤੜਕਸਾਰ ਫੌਜ ਦਾ ਛੋਟਾ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਕ੍ਰੈਸ਼ ਹੋਣ ਕਾਰਨ 17 ਵਿਅਕਤੀਆਂ ਦੀ ਮੌਤ ਹੋ ਗਈ| ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਪੰਜ ਲੋਕਾਂ ਦੇ ਨਾਲ-ਨਾਲ 12 ਆਮ ਲੋਕਾਂ ਦੀ ਵੀ ਮੌਤ ਹੋਣ ਦੀ ਖਬਰ ਹੈ| ਉੱਥੇ ਹੀ, ਹੋਰ 12 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ| ਰਾਵਲਪਿੰਡੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਹੈ ਅਤੇ ਉਹ ਥਾਂ ਹੈ ਜਿੱਥੇ ਪਾਕਿ ਫੌਜ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਫੈਸਟੀਵਲ ਦੌਰਾਨ ਲੋਕਾਂ ਤੇ ਗੋਲੀਬਾਰੀ, 5 ਦੀ ਮੌਤ, ਕਈ ਜ਼ਖਮੀ

ਅਮਰੀਕਾ ਵਿੱਚ ਫੈਸਟੀਵਲ ਦੌਰਾਨ ਲੋਕਾਂ ਤੇ ਗੋਲੀਬਾਰੀ, 5 ਦੀ ਮੌਤ, ਕਈ ਜ਼ਖਮੀ

ਕੈਲੀਫੋਰਨੀਆ – ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿੱਚ ‘ਗਾਰਲਿਕ ਫੈਸਟੀਵਲ’ ਮਨਾ ਰਹੇ ਲੋਕਾਂ ਤੇ ਅੰਨ੍ਹੇਵਾਹ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ | ਮਿਲੀ ਜਾਣਕਾਰੀ ਮੁਤਾਬਕ 3 ਦਿਨਾਂ ਤਕ ਚੱਲਣ ਵਾਲੇ ਇਸ ਫੈਸਟੀਵਲ ਦੇ ਆਖਰੀ ਦਿਨ ਹਮਲਾ ਹੋਇਆ| ਸਾਂਤਾ ਕਲਾਰਾ ਕਾਊਂਟੀ ਮੈਡੀਕਲ ਸੈਂਟਰ ਵਲੋਂ ਇਸ ਸਬੰਧੀ ਦੱਸਿਆ ਗਿਆ| ਇਸ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ|ਸਥਾਨਕ ਪੁਲੀਸ ਵਿਭਾਗ…

VIA PUNJAB
ਅੱਗੇ ਪੜ੍ਹੋ

ਤੁਲਸੀ ਗੈਬਰਡ ਵਲੋਂ ਗੂਗਲ ਤੇ 50 ਮਿਲੀਅਨ ਡਾਲਰ ਹਰਜਾਨੇ ਦਾ ਮੁਕੱਦਮਾ

ਤੁਲਸੀ ਗੈਬਰਡ ਵਲੋਂ ਗੂਗਲ ਤੇ 50 ਮਿਲੀਅਨ ਡਾਲਰ ਹਰਜਾਨੇ ਦਾ ਮੁਕੱਦਮਾ

ਨਿਊਯਾਰਕ – ਹਵਾਈ ਤੋਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਤੁਲਸੀ ਗੈਬਰਡ ਨੇ ਗੂਗਲ ਕੰਪਨੀ ਤੇ ਮੁਕੱਦਮਾ ਠੋਕਿਆ ਹੈ, ਜਿਸ ਵਿੱਚ ਉਸ ਨੇ ਇਲਜ਼ਾਮ ਲਾਇਆ ਹੈ ਕਿ ਜੂਨ ਵਿਚ ਪਹਿਲੀ ਡੈਮੋਕ੍ਰੇਟਿਕ ਬਹਿਸ ਤੋਂ ਬਾਅਦ ਉਸ ਦੇ ਪ੍ਰਚਾਰ ਖਾਤੇ ਨੂੰ ਸੰਖੇਪ ਸਮੇਂ ਲਈ ਮੁਅੱਤਲ ਕੀਤਾ ਸੀ|ਤੁਲਸੀ ਗੈਬਰਡ ਅਤੇ ਉਸ ਦੇ ਚੋਣ ਸਾਥੀ ਗੂਗਲ ਨੂੰ ਚੋਣ ਮੁਹਿੰਮ ਵਿੱਚ ਹੋਰ ਦਖ਼ਲ-ਅੰਦਾਜ਼ੀ ਤੋਂ ਰੋਕਣ ਲਈ ਅਦਾਲਤੀ ਹੁਕਮਾਂ ਨੂੰ ਹਾਸਿਲ ਕਰਨ ਲਈ ਯਤਨਸ਼ੀਲ ਹਨ ਅਤੇ ਹੋਏ ਨੁਕਸਾਨ ਲਈ ਘੱਟੋ-ਘੱਟ 50…

VIA PUNJAB
ਅੱਗੇ ਪੜ੍ਹੋ
1 83 84 85 86 87 192