ਇੰਗਲੈਂਡ ਕੋਲੋਂ ਬਦਲਾ ਲੈਣ ਲਈ ਭਾਰਤ ਤਿਆਰ

ਇੰਗਲੈਂਡ ਕੋਲੋਂ ਬਦਲਾ ਲੈਣ ਲਈ ਭਾਰਤ ਤਿਆਰ

ਨਾਰਥ ਸਾਊਂਡ – ਹੁਣ ਤਕ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਭਾਰਤ ਆਈ. ਸੀ. ਸੀ. ਮਹਿਲਾ ਵਿਸ਼ਵ ਟੀ-20 ਦੇ ਸੈਮੀਫਾਈਨਲ ਵਿਚ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਦੀ ਸਵੇਰੇ 5 ਵਜ ਕੇ 30 ਮਿੰਟ ‘ਤੇ ਜਦੋਂ ਇੰਗਲੈਂਡ ਦਾ ਸਾਹਮਣਾ ਕਰਨ ਲਈ ਉਤਰੇਗਾ ਤਾਂ ਉਹ ਪਿਛਲੇ ਸਾਲ ਵਿਸ਼ਵ ਕੱਪ ਫਾਈਨਲ ਵਿਚ ਮਿਲੀ ਹਾਰ ਦੀਆਂ ਕੌੜੀਆਂ ਯਾਦਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਨੇ 50 ਓਵਰਾਂ ਦੇ ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ਵਿਚ ਭਾਰਤੀ ਟੀਮ ਨੂੰ 9 ਦੌੜਾਂ ਨਾਲ ਹਰਾਇਆ…

VIA PUNJAB
ਅੱਗੇ ਪੜ੍ਹੋ

ਪਾਕਿ ਪਰਤ ਕੇ ਮੁਕੱਦਮੇ ਦਾ ਸਾਹਮਣਾ ਕਰਨਾ ਚੰਗਾ ਹੋਵੇਗਾ ਮੁਸ਼ੱਰਫ ਲਈ : ਹਾਈ ਕੋਰਟ

ਪਾਕਿ ਪਰਤ ਕੇ ਮੁਕੱਦਮੇ ਦਾ ਸਾਹਮਣਾ ਕਰਨਾ ਚੰਗਾ ਹੋਵੇਗਾ ਮੁਸ਼ੱਰਫ ਲਈ : ਹਾਈ ਕੋਰਟ

ਇਸਲਾਮਾਬਾਦ – ਇਸਲਾਮਾਬਾਦ ਹਾਈ ਕੋਰਟ ਨੇ ਮੰਗਲਵਾਰ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਪਾਕਿਸਤਾਨ ਪਰਤ ਕੇ ਦੇਸ਼ਧ੍ਰੋਹ ਦੇ ਮਾਮਲੇ ’ਚ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇੰਝ ਕਰਨਾ ਉਨ੍ਹਾਂ ਲਈ ਚੰਗਾ ਹੋਵੇਗਾ। ਹਾਈ ਕੋਰਟ ਨੇ ਮੁਸ਼ੱਰਫ ਦੇ ਵਕੀਲ ਨੂੰ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ’ਤੇ ਉਹ ਮੁਸ਼ੱਰਫ ਦਾ ਯਾਤਰਾ ਪ੍ਰੋਗਰਾਮ ਜਮ੍ਹਾ ਕਰਵਾਉਣ। ਮੁਸ਼ੱਰਫ ਪਿਛਲੇ 2 ਸਾਲ ਤੋਂ ਦੁਬਈ ’ਚ ਰਹਿ ਰਹੇ ਹਨ।

VIA PUNJAB
ਅੱਗੇ ਪੜ੍ਹੋ

ਅਮਰੀਕਾ ਦੀ ਗੱਲ ਨਾ ਮੰਨਣ ਕਰਕੇ ਪਾਕਿ ਨੂੰ ਮਦਦ ਨਹੀਂ ਮਿਲੇਗੀ: ਟਰੰਪ

ਅਮਰੀਕਾ ਦੀ ਗੱਲ ਨਾ ਮੰਨਣ ਕਰਕੇ ਪਾਕਿ ਨੂੰ ਮਦਦ ਨਹੀਂ ਮਿਲੇਗੀ: ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਹਰਾਇਆ ਹੈ ਕਿ ਪਾਕਿਸਤਾਨ ਨੂੰ ਮਾਲੀ ਸਹਾਇਤਾ ਉਸ ਸਮੇਂ ਤਕ ਨਹੀਂ ਮਿਲੇਗੀ ਜਦੋਂ ਤਕ ਕਿ ਉਹ ਆਪਣੇ ਮੁਲਕ ’ਚੋਂ ਦਹਿਸ਼ਤੀ ਟਿਕਾਣਿਆਂ ਦਾ ਸਫਾਇਆ ਨਹੀਂ ਕਰ ਦਿੰਦਾ। ਉਨ੍ਹਾਂ ਸੰਕੇਤ ਦਿੱਤੇ ਕਿ ਜੇਕਰ ਪਾਕਿਸਤਾਨ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰੇਗਾ ਤਾਂ ਹੀ ਦੋਵੇਂ ਮੁਲਕਾਂ ਦੇ ਸਬੰਧ ਲੀਹ ’ਤੇ ਆਉਣਗੇ।

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਪਾਕਿ ਦੀ 1.66 ਅਰਬ ਡਾਲਰ ਦੀ ਸਹਾਇਤਾ ਰੋਕੀ

ਅਮਰੀਕਾ ਨੇ ਪਾਕਿ ਦੀ 1.66 ਅਰਬ ਡਾਲਰ ਦੀ ਸਹਾਇਤਾ ਰੋਕੀ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.66 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਨੂੰ ਰੋਕ ਲਿਆ ਹੈ। ਪੈਂਟਾਗਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਸਾਲ ਦੇ ਸ਼ੁਰੂ ’ਚ ਦਿੱਤੇ ਗਏ ਨਿਰਦੇਸ਼ਾਂ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਰੱਖਿਆ ਵਿਭਾਗ ਦੇ ਤਰਜਮਾਨ ਕਰਨਲ ਰੋਬ ਮੈਨਿੰਗ ਨੇ ਪੱਤਰਕਾਰਾਂ ਨੂੰ ਈ-ਮੇਲ ਰਾਹੀਂ ਸਵਾਲਾਂ ਦੇ ਦਿੱਤੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਪਿਛਲੀ ਓਬਾਮਾ ਸਰਕਾਰ ’ਚ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਰੱਖਿਆ ਬਾਰੇ ਉਪ…

VIA PUNJAB
ਅੱਗੇ ਪੜ੍ਹੋ

ਸੱਯਦ ਮੋਦੀ ਟਰਾਫੀ: ਸਾਇਨਾ ਤੇ ਕਸ਼ਿਅਪ ਦੀਆਂ ਆਸਾਨ ਜਿੱਤਾਂ

ਸੱਯਦ ਮੋਦੀ ਟਰਾਫੀ: ਸਾਇਨਾ ਤੇ ਕਸ਼ਿਅਪ ਦੀਆਂ ਆਸਾਨ ਜਿੱਤਾਂ

ਲਖਨਊ – ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਿਅਪ ਨੇ ਸੱਯਦ ਮੋਦੀ ਵਿਸ਼ਵ ਟੂਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਆਸਾਨ ਜਿੱਤਾਂ ਨਾਲ ਸ਼ੁਰੂਆਤ ਕੀਤੀ। ਦੂਜੇ ਪਾਸੇ, ਮੌਜੂਦਾ ਚੈਂਪੀਅਨ ਪ੍ਰਣਵ ਜੇਰੀ ਚੋਪੜਾ ਅਤੇ ਐਨ ਸਿੱਕੀ ਰੈਡੀ ਦੀ ਜੋੜੀ ਮਿਕਸਡ ਡਬਲਜ਼ ਦੇ ਪਹਿਲੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ। ਪ੍ਰਣਵ ਅਤੇ ਸਿੱਕੀ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਨੂੰ ਚੀਨ ਦੇ ਰੇਨ ਝਿਗਾਂਯੂ ਅਤੇ ਝੋਊ ਚਾਓਮਿਨ ਹੱਥੋਂ 14-21, 11-21 ਨਾਲ ਹਾਰ ਝੱਲਣੀ ਪਈ। ਇਹ ਮੈਚ ਸਿਰਫ਼ 31 ਮਿੰਟ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੇ ਪਹਿਲਾ ਟੀ-20 ਮੈਚ ਜਿੱਤਿਆ

ਆਸਟਰੇਲੀਆ ਨੇ ਪਹਿਲਾ ਟੀ-20 ਮੈਚ ਜਿੱਤਿਆ

ਭਾਰਤ ਨੂੰ ਚਾਰ ਦੌੜਾਂ ਨਾਲ ਮਿਲੀ ਹਾਰ ਬ੍ਰਿਸਬਨ – ਸ਼ਿਖਰ ਧਵਨ ਦੀ 76 ਦੌੜਾਂ ਦੀ ਤੇਜ਼ਤਰਾਰ ਪਾਰੀ ਦੇ ਬਾਵਜੂਦ ਭਾਰਤ ਨੂੰ ਮੀਂਹ ਤੋਂ ਪ੍ਰਭਾਵਿਤ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਆਸਟਰੇਲੀਆ ਤੋਂ ਚਾਰ ਦੌੜਾਂ ਨਾਲ ਹਾਰ ਝੱਲਣੀ ਪਈ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਆਸਟਰੇਲੀਆ ਨੇ ਜਦੋਂ 16.1 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 153 ਦੌੜਾਂ ਬਣਾਈਆਂ, ਉਦੋਂ ਤੇਜ਼ ਮੀਂਹ ਕਾਰਨ ਲਗਪਗ ਇੱਕ ਘੰਟੇ ਤੱਕ ਮੈਚ ਨੂੰ ਰੋਕਣਾ ਪਿਆ। ਇਸ ਮਗਰੋਂ ਮੈਚ ਨੂੰ 17-17…

VIA PUNJAB
ਅੱਗੇ ਪੜ੍ਹੋ

ਰਿਸ਼ਭ ਪੰਤ ਦੇ ਆਊਟ ਹੋਣ ਨਾਲ ਮੈਚ ਦਾ ਰੁਖ਼ ਬਦਲ ਗਿਆ: ਕੋਹਲੀ

ਰਿਸ਼ਭ ਪੰਤ ਦੇ ਆਊਟ ਹੋਣ ਨਾਲ ਮੈਚ ਦਾ ਰੁਖ਼ ਬਦਲ ਗਿਆ: ਕੋਹਲੀ

ਬ੍ਰਿਸਬਨ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਨੂੰ ਚਾਰ ਦੌੜਾਂ ਨਾਲ ਗੁਆਉਣ ਮਗਰੋਂ ਅੱਜ ਕਿਹਾ ਕਿ ਨੌਜਵਾਨ ਰਿਸ਼ਭ ਪੰਤ ਦੇ ਆਊਟ ਹੋਣ ਨਾਲ ਮੈਚ ਦਾ ਰੁਖ਼ ਬਦਲ ਗਿਆ। ਪੰਤ ਅਤੇ ਦਿਨੇਸ਼ ਕਾਰਤਿਕ ਦੀ 3.5 ਓਵਰਾਂ ਵਿੱਚ 51 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤੀ ਟੀਮ ਜਿੱਤ ਵੱਲ ਵਧ ਰਹੀ ਸੀ, ਪਰ ਇਸ ਵਿਕਟਕੀਪਰ ਬੱਲੇਬਾਜ਼ ਦੇ ਐਂਡਰਿਊ ਟਾਈ ਦੀ ਗੇਂਦ ’ਤੇ ਆਊਟ ਹੋਣ ਨਾਲ ਪੂਰੀ ਖੇਡ ਹੀ ਬਦਲ ਗਈ। ਇਨਾਮ…

VIA PUNJAB
ਅੱਗੇ ਪੜ੍ਹੋ

ਸਾਊਦੀ ਅਰਬ ਨਾਲ ਰਾਜਸੀ ਸਬੰਧ ਕਾਇਮ ਰਖਾਂਗੇ: ਟਰੰਪ

ਸਾਊਦੀ ਅਰਬ ਨਾਲ ਰਾਜਸੀ ਸਬੰਧ ਕਾਇਮ ਰਖਾਂਗੇ: ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਲਈ ਸਾਊਦੀ ਅਰਬ ਦੇ ਸ਼ਾਸਕਾਂ ਨੂੰ ਜ਼ਿੰਮੇਵਾਰੀ ਨਾ ਠਹਿਰਉਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਾਊਦੀ ਅਰਬ ਨਾਲ ਸਿਆਸੀ ਸਬੰਧ ਬਣਾਏ ਰੱਖਣਾ ਅਤੇ ਤੇਲ ਦੀਆਂ ਵਿਸ਼ਵ ਭਰ ਵਿੱਚ ਕੀਮਤਾਂ ਤੇ ਲਗਾਮ ਰੱਖਣਾ ਅਮਰੀਕਾ ਦੇ ਹੱਕ ਵਿੱਚ ਹੈ| ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ ਆਲੋਚਕ ਅਤੇ ਅਮਰੀਕਾ ਵਿੱਚ ਰਹਿ ਰਹੇ ਪੱਤਰਕਾਰ ਖਸ਼ੋਗੀ ਦੇ ਕਤਲ ਨੂੰ ਲੈ ਕੇ ਦੁਨੀਆ ਭਰ ਵਿੱਚ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਤੇ ਮਿਰਚੀ ਪਾਊਡਰ ਪਾਉਣ ਵਾਲੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ

ਕੇਜਰੀਵਾਲ ਤੇ ਮਿਰਚੀ ਪਾਊਡਰ ਪਾਉਣ ਵਾਲੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਸਕਤਰੇਤ ਵਿਖੇ ਇਕ ਵਿਅਕਤੀ ਵਲੋਂ ਬੀਤੇ ਦਿਨ ਮਿਰਚੀ ਪਾਊਡਰ ਸੁੱਟਿਆ ਸੀ| ਪੁਲੀਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਸੀ| ਉਸ ਨੂੰ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ|

VIA PUNJAB
ਅੱਗੇ ਪੜ੍ਹੋ

2 ਕਰੋੜ ਨੌਕਰੀਆਂ ਦੇਣ ਵਿੱਚ ਅਸਫਲ ਰਹੀ ਮੋਦੀ ਸਰਕਾਰ : ਮਨਮੋਹਨ ਸਿੰਘ

2 ਕਰੋੜ ਨੌਕਰੀਆਂ ਦੇਣ ਵਿੱਚ ਅਸਫਲ ਰਹੀ ਮੋਦੀ ਸਰਕਾਰ : ਮਨਮੋਹਨ ਸਿੰਘ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕੇਂਦਰ ਤੇ ਸੂਬਾ ਭਾਜਪਾ ਸਰਕਾਰ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਇਆ| 10 ਸਾਲ ਤਕ ਕੇਂਦਰ ਵਿੱਚ ਯੂ.ਪੀ.ਏ. ਸਰਕਾਰ ਦੀ ਅਗਵਾਈ ਕਰਨ ਵਾਲੇ ਮਨਮੋਹਨ ਸਿੰਘ ਨੇ ਖੁਦ ਨੂੰ ਰਿਮੋਟ ਸਰਕਾਰ ਕਹੇ ਜਾਣ ਦੀ ਗੱਲ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਇਹ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ| ਅਸੀਂ ਤੁਹਾਨੂੰ…

VIA PUNJAB
ਅੱਗੇ ਪੜ੍ਹੋ
1 1,014 1,015 1,016 1,017 1,018 1,271