ਰਾਜਨਾਥ ਕੱਲ੍ਹ ਨੂੰ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ

ਰਾਜਨਾਥ ਕੱਲ੍ਹ ਨੂੰ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ

ਨਵੀਂ ਦਿੱਲੀ- ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਾਜ ’ਚ ਸੁਰਖਿਆ ਸਥਿਤੀ ਦੀ ਸਮੀਖਿਆ ਕਰਨਗੇ ਅਤੇ ਵਖ-ਵਖ ਦਲਾਂ ਦੇ ਨੇਤਾਵਾਂ ਨਾਲ ਗਲਬਾਤ ਕਰਨਗੇ। ਅਧਿਕਾਰੀਆਂ ਨੇ ਦਸਿਆ ਕਿ ਇਕ ਦਿਨੀਂ ਦੌਰੇ ‘ਚ ਸਿੰਘ ਰਾਜਪਾਲ ਸਤਪਾਲ ਮਲਿਕ ਅਤੇ ਸਿਵਲ, ਪੁਲਿਸ ਅਤੇ ਸੁਰਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ।ਗ੍ਰਹਿ ਮੰਤਰੀ ਜੰਮੂ-ਕਸ਼ਮੀਰ ‘ਚ ਖਾਸ ਤੌਰ ‘ਤੇ ਘਾਟੀ ਅਤੇ ਪਾਕਿਸਤਾਨ ਨਾਲ ਲਗਦੀ ਸੀਮਾ ‘ਤੇ ਸੁਰਖਿਆ ਸਥਿਤੀ ਦੀ ਸਮੀਖਿਆ ਕਰਨਗੇ।ਗ੍ਰਹਿ ਮੰਤਰੀ ਦਾ…

VIA PUNJAB
ਅੱਗੇ ਪੜ੍ਹੋ

ਕੁਲਗਾਮ ’ਚ ਮੁਠਭੇੜ ਵਾਲੀ ਥਾਂ ’ਤੇ ਧਮਾਕਾ

ਕੁਲਗਾਮ ’ਚ ਮੁਠਭੇੜ ਵਾਲੀ ਥਾਂ ’ਤੇ ਧਮਾਕਾ

6 ਨਾਗਰਿਕਾਂ ਦੀ ਮੌਤ, 40 ਜ਼ਖ਼ਮੀ ਸ੍ਰੀਨਗਰ – ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਅਜ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਹੋਈ ਮੁਠਭੇੜ ਵਾਲੀ ਥਾਂ ’ਤੇ ਹੋਏ ਧਮਾਕੇ ’ਚ 6 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਲਾਰੂ ਪਿੰਡ ’ਚ ਹੋਈ ਮੁਠਭੇੜ ’ਚ ਤਿੰਨ ਅਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਲੋਕ ਤੁਰੰਤ ਘਟਨਾ ਵਾਲੀ ਥਾਂ ‘ਤੇ ਇਕਠੇ ਹੋ ਗਏ। ਇਸ ਦੌਰਾਨ ਇਥੇ ਜ਼ੋਰਦਾਰ ਧਮਾਕਾ ਹੋਇਆ, ਜਿਸ ’ਚ…

VIA PUNJAB
ਅੱਗੇ ਪੜ੍ਹੋ

ਪੀ.ਐਸ.ਡੀ.ਐਮ. ਵੱਲੋਂ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਪਲੇਸਮੈਂਟ ਸਬੰਧੀ 2 ਦਿਨਾ ਵਰਕਸ਼ਾਪ ਦਾ ਆਯੋਜਨ

ਪੀ.ਐਸ.ਡੀ.ਐਮ. ਵੱਲੋਂ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਪਲੇਸਮੈਂਟ ਸਬੰਧੀ 2 ਦਿਨਾ ਵਰਕਸ਼ਾਪ ਦਾ ਆਯੋਜਨ

ਚੰਡੀਗੜ – ਸੂਬੇ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ(ਡੀ.ਡੀ.ਯੂ-ਜੀ.ਕੇ.ਵਾਈ) ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 2 ਦਿਨਾ ਸੰਯੁਕਤ ਸਿਖਲਾਈ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਜਿਸ ਦੌਰਾਨ ਉਕਤ ਯੋਜਨਾ ਤਹਿਤ ਦਿੱਤੀ ਜਾ ਰਹੀ ਪਲੇਸਮੈਂਟ ਦੀ ਸਹੂਲਤ ਸਬੰਧੀ ਜਾਂਚ ਤੇ ਨਜ਼ਰ ਸਾਨੀ ਜਿਹੇ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਨੂੰ ਨੈਸ਼ਨਲ ਇੰਸਟੀਟਿਊਟ ਆਫ਼ ਰੂਰਲ ਡਿਵੈਲਪਮੈਂਟ, ਹੈਦਰਾਬਾਦ (ਐਨ.ਆਈ.ਆਰ.ਡੀ…

VIA PUNJAB
ਅੱਗੇ ਪੜ੍ਹੋ

ਅੰਮ੍ਰਿਤਸਰ ਰੇਲ ਹਾਦਸਾ : ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਡੂੰਘਾ ਦੁੱਖ ਪ੍ਰਗਟ ਕੀਤਾ

ਅੰਮ੍ਰਿਤਸਰ ਰੇਲ ਹਾਦਸਾ : ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਡੂੰਘਾ ਦੁੱਖ ਪ੍ਰਗਟ ਕੀਤਾ

ਓਟਾਵਾ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੰਮ੍ਰਿਤਸਰ ‘ਚ ਦੁਸਹਿਰੇ ਵਾਲੀ ਸ਼ਾਮ ਵਾਪਰੇ ਦੁੱਖਦਾਈ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਟਰੂਡੋ ਨੇ ਟਵੀਟ ਕਰਦਿਆਂ ਲਿਖਿਆ,”ਭਾਰਤ ਦੇ ਸ਼ਹਿਰ ਅੰਮ੍ਰਿਤਸਰ ‘ਚ ਵਾਪਰੇ ਹਾਦਸੇ ਨਾਲ ਸਾਨੂੰ ਡੂੰਘਾ ਦੁੱਖ ਪੁੱਜਾ ਹੈ, ਮੈਂ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਹਾਂ। ਅਸੀਂ ਸਭ ਅਰਦਾਸ ਕਰਦੇ ਹਾਂ ਕਿ ਵਿੱਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਜ਼ਖਮੀ ਲੋਕ ਜਲਦੀ ਤੰਦਰੁਸਤ ਹੋ ਜਾਣ।” ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਨੇੜੇ…

VIA PUNJAB
ਅੱਗੇ ਪੜ੍ਹੋ

ਟਰੂਡੋ ਨੇ ਜਗਮੀਤ ਨੂੰ ਛੱਡਿਆ ਪਿੱਛੇ, ਅੱਜ ਵੀ ਨੇ ਲੋਕਾਂ ਦੀ ਪਹਿਲੀ ਪਸੰਦ

ਟਰੂਡੋ ਨੇ ਜਗਮੀਤ ਨੂੰ ਛੱਡਿਆ ਪਿੱਛੇ, ਅੱਜ ਵੀ ਨੇ ਲੋਕਾਂ ਦੀ ਪਹਿਲੀ ਪਸੰਦ

ਓਂਟਾਰੀਓ – ਕੈਨੇਡਾ ਵਿਚ ਫੈਡਰਲ ਚੋਣਾਂ ਤੋਂ ਇਕ ਸਾਲ ਪਹਿਲਾਂ ਇਕ ਸਰਵੇਖਣ ਕਰਵਾਇਆ ਗਿਆ। ਇਸ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਲਿਬਰਲ ਪਾਰਟੀ ਲਈ ਸੰਭਾਵੀ ਵੋਟਰਾਂ ਤੋਂ ਮਜ਼ਬੂਤ 80 ਫੀਸਦੀ ਸਮਰਥਨ ਪ੍ਰਾਪਤ ਕੀਤਾ। ਇਸ ਦੇ ਉਲਟ ਉਸ ਦੇ ਮੁੱਖ ਵਿਰੋਧੀਆਂ ਵਿਚੋਂ ਇਕ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦੇ ਸਮਰਥਨ ਵਿਚ 50 ਫੀਸਦੀ ਤੋਂ ਵੀ ਘੱਟ ਲੋਕ ਹਨ। ਕੰਜ਼ਰਵੇਟਿਵ ਪਾਰਟੀ ਦੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਮੀਨਲ ਪਟੇਲ ਨੂੰ ਮਿਲਿਆ ਸਨਮਾਨ

ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਮੀਨਲ ਪਟੇਲ ਨੂੰ ਮਿਲਿਆ ਸਨਮਾਨ

ਹਿਊਸਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ ਹਿਊਸਟਨ ‘ਚ ਮਨੁੱਖੀ ਤਸਕਰੀ ਨਾਲ ਲੜਨ ‘ਚ ਵੱਡਾ ਯੋਗਦਾਨ ਦੇਣ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਦੀ ਮਨੁੱਖੀ ਤਸਕਰੀ ‘ਤੇ ਵਿਸ਼ੇਸ਼ ਸਲਾਹਕਾਰ ਮੀਨਲ ਪਟੇਲ ਡੇਵਿਸ ਨੂੰ ਪਿਛਲੇ ਹਫਤੇ ਵ੍ਹਾਈਟ ਹਾਊਸ ‘ਚ ਇਕ ਪ੍ਰੋਗਰਾਮ ‘ਚ ਮਨੁੱਖੀ ਤਸਕਰੀ ਨਾਲ ਲੜਨ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦ ਰਹੇ।…

VIA PUNJAB
ਅੱਗੇ ਪੜ੍ਹੋ

ਖਾਸ਼ੋਗੀ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ : ਪੋਂਪੀਓ

ਖਾਸ਼ੋਗੀ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ : ਪੋਂਪੀਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਸਾਊਦੀ ਅਰਬ ਦੇ ਅਸੰਤੁਸ਼ਟ ਪੱਤਰਕਾਰ ਜਮਾਲ ਖਾਸ਼ੋਗੀ ਦੀ ਗੁੰਸ਼ੁਦਗੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਤੇ ਸਾਊਦੀ ਅਰਬ ਦੀ ਅਗਵਾਈ ਨੇ ਉਨ੍ਹਾਂ ਨੂੰ ਸਮੇਂ ‘ਤੇ ਜਾਂਚ ਦਾ ਭਰੋਸਾ ਦਿੱਤਾ ਹੈ। ਪੋਂਪੀਓ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਮੁੱਦੇ ‘ਤੇ ਜਾਣਕਾਰੀ ਦਿੱਤੀ ਤੇ ਇਸ ਹਫਤੇ ਇਸ ਸਬੰਧੀ ਸਾਊਦੀ ਅਰਬ ਤੇ ਤੁਰਕੀ ਦੇ ਨੇਤਾਵਾਂ ਨਾਲ ਕੀਤੀ ਗਈ ਗੱਲਬਾਤ ਤੋਂ ਵੀ ਜਾਣੂ ਕਰਵਾਇਆ।…

VIA PUNJAB
ਅੱਗੇ ਪੜ੍ਹੋ

ਹਿਲੇਰੀ ਕਲਿੰਟਨ ਦਾ ਵਾਹਨ ਹੋਇਆ ਹਾਦਸਾਗ੍ਰਸਤ

ਹਿਲੇਰੀ ਕਲਿੰਟਨ ਦਾ ਵਾਹਨ ਹੋਇਆ ਹਾਦਸਾਗ੍ਰਸਤ

ਜੇਰਸੇ ਸਿਟੀ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਖੁਫੀਆ (ਸੀਕ੍ਰੇਟ) ਸਰਵਿਸ ਵਾਹਨ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ‘ਚ ਉਹ ਜ਼ਖਮੀ ਨਹੀਂ ਹੋਈ। 2016 ‘ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਮੰਗਲਵਾਰ ਰਾਤ ਜੇਰਸੇ ਸਿਟੀ ‘ਚ ਨਿਊਜਰਸੀ ਦੇ ਅਮਰੀਕੀ ਸੈਨ ਬਾਬ ਮੈਨੇਡੇਂਜ਼ ਲਈ ਫੰਡ ਜੁਟਾਉਣ ਲਈ ਜਾ ਰਹੀ ਸੀ। ਵਾਹਨ ਇਕ ਪਾਰਕਿੰਗ ਗੈਰਾਜ ‘ਚ ਹਾਦਸਾਗ੍ਰਸਤ ਹੋਇਆ। ਸੀਕ੍ਰੇਟ ਸਰਵਿਸ ਦਾ ਕਹਿਣਾ ਹੈ ਕਿ ਇਸ ‘ਚ ਕੋਈ ਜ਼ਖਮੀ ਨਹੀਂ ਹੋਇਆ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ‘ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.3

ਪਾਕਿਸਤਾਨ ‘ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.3

ਇਸਲਾਮਾਬਾਦ – ਪਾਕਿਸਤਾਨ ‘ਚ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਸਮ ਵਿਭਾਗ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਇਸਲਾਮਾਬਾਦ, ਪੇਸ਼ਾਵਰ, ਸਵਾਤ, ਬੁਨਰ, ਸ਼ੰਗਲਾ ਅਤੇ ਹੋਰ ਕਈ ਸਥਾਨਾਂ ‘ਤੇ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਜ਼ਮੀਨ ‘ਚ ਗਹਿਰਾਈ 120 ਕਿਲੋਮੀਟਰ ਤਕ ਮਾਪੀ ਗਈ। ਸਥਾਨਕ ਮੀਡੀਆ ਮੁਤਾਬਕ ਭੂਚਾਲ ਦੇ ਝਟਕੇ ਲੱਗਦਿਆਂ ਹੀ ਲੋਕਾਂ ਨੇ ਘਰ ਖਾਲੀ ਕਰਨੇ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਟਾਈਟਨਸ ਨੇ ਚੈਂਪੀਅਨ ਪਟਨਾ ਨੂੰ ਹਰਾਇਆ

ਪ੍ਰੋ ਕਬੱਡੀ ਲੀਗ : ਟਾਈਟਨਸ ਨੇ ਚੈਂਪੀਅਨ ਪਟਨਾ ਨੂੰ ਹਰਾਇਆ

ਪੁਣੇ – ਵਿਸ਼ਾਲ ਭਾਰਦਵਾਜ ਅਤੇ ਅਬੂਜਰ ਮਿਘਾਨੀ ਦੀ ਸ਼ਾਨਦਾਰ ਰੱਖਿਆਤਮਕ ਖੇਡ ਦੀ ਬਦੌਲਤ ਤੇਲੁਗੂ ਟਾਈਟਨਸ ਨੇ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ‘ਚ ਸ਼ੁੱਕਰਵਾਰ ਨੂੰ 35-31 ਨਾਲ ਹਰਾ ਦਿੱਤਾ। ਦੋਹਾਂ ਡਿਫੈਂਡਰਾਂ ਨੇ ਕੁਲ 11 ਅੰਕ ਬਟੋਰੇ ਅਤੇ ਪਟਨਾ ਦੇ ਸਟਾਰ ਰੇਡਰ ਪ੍ਰਦੀਪ ਨਰਵਾਲ ਨੂੰ ਕਾਬੂ ‘ਚ ਰਖਿਆ। ਟਾਈਟਨਸ ਦੀ ਇਸ ਤਰ੍ਹਾਂ ਸੈਸ਼ਨ ਦੀ ਇਹ ਤੀਜੀ ਜਿੱਤ ਹੈ। ਜਦਕਿ ਪਟਨਾ ਨੂੰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਟਾਈਟਨਸ ਲਈ ਰਾਹੁਲ ਚੌਧਰੀ…

VIA PUNJAB
ਅੱਗੇ ਪੜ੍ਹੋ
1 1,072 1,073 1,074 1,075 1,076 1,271