ਅਫਗਾਨਿਸਤਾਨ ‘ਚ ਮਾਰੇ ਗਏ 12 ਸਿੱਖਾਂ ਦੀਆਂ ਅਸਥੀਆਂ ਦਿੱਲੀ ਪਹੁੰਚੀਆਂ

ਅਫਗਾਨਿਸਤਾਨ ‘ਚ ਮਾਰੇ ਗਏ 12 ਸਿੱਖਾਂ ਦੀਆਂ ਅਸਥੀਆਂ ਦਿੱਲੀ ਪਹੁੰਚੀਆਂ

• ਸੁਖਬੀਰ ਬਾਦਲ, ਭਾਈ ਲੌਂਗੋਵਾਲ ਤੇ ਜੀ.ਕੇ. ਪਹੁੰਚੇ ਦਿੱਲੀ ਹਵਾਈ ਅੱਡੇ ‘ਤੇ • ਸ਼੍ਰੋਮਣੀ ਕਮੇਟੀ ਮ੍ਰਿਤਕ ਸਿੱਖਾਂ ਦੇ ਵਾਰਸਾਂ ਨੂੰ 1-1 ਲੱਖ ਤੇ ਜ਼ਖ਼ਮੀਆਂ ਨੂੰ ਦੇਵੇਗੀ 50-50 ਹਜ਼ਾਰ ਦੀ ਸਹਾਇਤਾ ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ ਨਵੀਂ ਦਿੱਲੀ, 19 ਜੁਲਾਈ ਪਿਛਲੇ ਦਿਨੀਂ ਅਫਗਾਨਿਸਤਾਨ ਵਿਚ ਇਕ ਆਤਮਘਾਤੀ ਹਮਲੇ ਵਿਚ ਮਾਰੇ ਗਏ 12 ਸਿੱਖਾਂ ਅਤੇ ਇਕ ਹਿੰਦੂ ਦੀਆਂ ਅਸਥੀਆਂ ਧਾਰਮਿਕ ਸੰਸਕਾਰਾਂ ਮੁਤਾਬਕ ਜਲ ਪ੍ਰਵਾਹ ਕਰਨ ਲਈ ਅੱਜ ਭਾਰਤ ਪਹੁੰਚੀਆਂ ਹਨ। ਇਸ ਦੇ ਨਾਲ ਹਮਲੇ ਦੇ 6 ਗੰਭੀਰ…

VIA PUNJAB
ਅੱਗੇ ਪੜ੍ਹੋ

11 ਸਾਲਾਂ ‘ਚ ਸਿਰਫ 25 ਟੈਸਟ ਖੇਡ ਸਕਿਆ ਰੋਹਿਤ

11 ਸਾਲਾਂ ‘ਚ ਸਿਰਫ 25 ਟੈਸਟ ਖੇਡ ਸਕਿਆ ਰੋਹਿਤ

ਨਵੀਂ ਦਿੱਲੀ – ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਇੰਗਲੈਂਡ ਦੌਰੇ ਵਿਚ ਲਗਾਤਾਰ 2 ਸੈਂਕੜੇ ਲਾਉਣ ਦੇ ਬਾਵਜੂਦ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਹਾਸਲ ਨਹੀਂ ਕਰ ਸਕਿਆ। ਰਾਸ਼ਟਰੀ ਚੋਣਕਰਤਾਵਾਂ ਨੇ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ 3 ਟੈਸਟਾਂ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਰੋਹਿਤ ਨੂੰ ਜਗ੍ਹਾ ਨਹੀਂ ਮਿਲ ਸਕੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ‘ਚ ਕੀਤੀ ਸੀ ਪਰ ਪਿਛਲੇ 11 ਸਾਲਾਂ ਵਿਚ ਜਿਥੇ…

VIA PUNJAB
ਅੱਗੇ ਪੜ੍ਹੋ

ਭਾਰਤ ਅਜੇ ਵਿਸ਼ਵ ਕੱਪ ਲਈ ਤਿਆਰ ਨਹੀਂ : ਵਿਰਾਟ

ਭਾਰਤ ਅਜੇ ਵਿਸ਼ਵ ਕੱਪ ਲਈ ਤਿਆਰ ਨਹੀਂ : ਵਿਰਾਟ

ਲੰਡਨ – ਇੰਗਲੈਂਡ ਤੋਂ ਵਨ ਡੇ ਸੀਰੀਜ਼ ‘ਚ ਮਿਲੀ 1-2 ਨਾਲ ਹਾਰ ‘ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਭਾਰਤ 2019 ‘ਚ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਲਈ ਅਜੇ ਤਿਆਰ ਨਹੀਂ ਹੈ। ਵਿਰਾਟ ਦਾ ਕਹਿਣਾ ਹੈ ਕਿ ਭਾਰਤੀ ਖਿਡਾਰੀਆਂ ਨੂੰ ਹੁਣ ਤੋਂ ਲੈ ਕੇ ਵਿਸ਼ਵ ਕੱਪ ਤਕ ਕੁਝ ਚੀਜ਼ਾਂ ਲਈ ਸਾਵਧਾਨ ਰਹਿਣਾ ਹੈ ਤੇ ਟੀਮ ‘ਚ ਠੀਕ ਸੰਤੁਲਨ ਲਿਆਉਣਾ ਹੈ। ਸੀਰੀਜ਼ 1-2 ਨਾਲ ਗੁਆਉਣ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਭਾਰਤੀ ਟੀਮ…

VIA PUNJAB
ਅੱਗੇ ਪੜ੍ਹੋ

ਚੋਪੜਾ ਨੇ ਸੋਟੇਵਿਲੇ ਅਥਲੈਟਿਕ ਮੀਟ ਵਿੱਚ ਜਿੱਤਿਆ ਸੋਨਾ

ਚੋਪੜਾ ਨੇ ਸੋਟੇਵਿਲੇ ਅਥਲੈਟਿਕ ਮੀਟ ਵਿੱਚ ਜਿੱਤਿਆ ਸੋਨਾ

ਨਵੀਂ ਦਿੱਲੀ – ਭਾਰਤ ਦੇ ਸਟਾਰ ਜੈਵਲਿਨ ਥਰੋਅ ਅਥਲੀਟ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਨੀਰਜ ਚੋਪੜਾ ਨੇ ਫਰਾਂਸ ਵਿੱਚ ਚੱਲ ਰਹੀ ਸੋਟੇਵਿਲੇ ਅਥਲੈਟਿਕਸ ਮੀਟ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਨੀਰਜ ਨੇ 85.17 ਮੀਟਰ ਤੱਕ ਦੀ ਦੂਰੀ ਤੱਕ ਜੈਵਲਿਨ ਥਰੋਅ ਕਰਕੇ ਸੁਨਹਿਰੀ ਤਗ਼ਮਾ ਆਪਣੇ ਨਾਮ ਕੀਤਾ। ਮੋਲਦੋਵਾ ਦੇ ਐਂਡਰੀਅਨ ਮਾਰਦਾਰੇ ਨੇ 81.48 ਮੀਟਰ ਦੀ ਦੂਰੀ ਨਾਲ ਚਾਂਦੀ ਅਤੇ ਲਿਥੁਆਨੀਆ ਦੇ ਐਡਿਸ ਮਾਤੁਸੇਵੀਅਸ ਨੇ 79.31 ਮੀਟਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਤ੍ਰਿਨਿਦਾਦ ਐਂਡ ਟੋਬੈਗੋ…

VIA PUNJAB
ਅੱਗੇ ਪੜ੍ਹੋ

ਰਿਸ਼ਭ ਪੰਤ ਇੰਗਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ

ਰਿਸ਼ਭ ਪੰਤ ਇੰਗਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ

ਲੀਡ’ਜ – ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਤਿੰਨ ਟੈਸਟਾਂ ਲਈ ਅੱਜ ਪਹਿਲੀ ਵਾਰ ਭਾਰਤ ਦੀ 18 ਮੈਂਬਰੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਪਰ ਪੰਜ ਰੋਜ਼ਾ ਟੀਮ ਵਿੱਚ ਇੱਕ ਵਾਰ ਮੁੜ ਅਨੁਭਵੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਅਣਦੇਖੀ ਕੀਤੀ ਗਈ। 20 ਸਾਲ ਦੇ ਪੰਤ ਨੂੰ ਦਿਨੇਸ਼ ਕਾਰਿਤਕ ਨਾਲ ਮਾਹਰ ਵਿਕਟਕੀਪਰ ਬੱਲੇਬਾਜ਼ ਵਜੋਂ ਟੀਮ ਵਿੱਚ ਥਾਂ ਮਿਲੀ ਹੈ। ਪੱਕੇ ਤੌਰ ’ਤੇ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਦੇ ਜ਼ਖ਼ਮੀ ਹੋਣ ਕਾਰਨ ਕਾਰਤਿਕ ਅਫ਼ਗਾਨਿਸਤਾਨ…

VIA PUNJAB
ਅੱਗੇ ਪੜ੍ਹੋ

ਪਾਕਿ ਕੈਬਨਿਟ ਵੱਲੋਂ ਸ਼ਰੀਫ਼ ਖ਼ਿਲਾਫ਼ ਕੇਸਾਂ ਦੀ ਖੁੱਲ੍ਹੀ ਸੁਣਵਾਈ ਨੂੰ ਮਨਜ਼ੂਰੀ

ਪਾਕਿ ਕੈਬਨਿਟ ਵੱਲੋਂ ਸ਼ਰੀਫ਼ ਖ਼ਿਲਾਫ਼ ਕੇਸਾਂ ਦੀ ਖੁੱਲ੍ਹੀ ਸੁਣਵਾਈ ਨੂੰ ਮਨਜ਼ੂਰੀ

ਇਸਲਾਮਾਬਾਦ – ਪਾਕਿਸਤਾਨ ਦੀ ਆਰਜ਼ੀ ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਬਾਕੀ ਰਹਿੰਦੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿੱਚ ਖੁੱਲ੍ਹੀ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਉਨ੍ਹਾਂ ਦੀ ਜੇਲ੍ਹ ’ਚ ਸੁਣਵਾਈ ਸਬੰਧੀ ਪਹਿਲਾਂ ਜਾਰੀ ਨੋਟੀਫ਼ਿਕੇਸ਼ਨ ਵਾਪਸ ਲੈ ਲਿਆ ਹੈ। ਸਾਬਕਾ ਪ੍ਰਧਾਨ ਮੰਤਰੀ, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ’ਚ ਵੱਖ-ਵੱਖ ਸਜ਼ਾਵਾਂ ਭੁਗਤ ਰਹੇ ਹਨ। ਅੰਤ੍ਰਿਮ ਪ੍ਰਧਾਨ ਮੰਤਰੀ ਨਸੀਰੁੱਲ ਮਲਿਕ…

VIA PUNJAB
ਅੱਗੇ ਪੜ੍ਹੋ

ਭਾਰਤੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਭਾਰਤੀ ਦੀ ਹੱਤਿਆ ਦੇ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ

ਹਿਊਸਟਨ – ਅਮਰੀਕਾ ਦੇ ਸੂਬੇ ਟੈਕਸਸ ਵਿੱਚ ਸਾਲ 2004 ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ 34 ਸਾਲ ਦੇ ਇਕ ਵਿਅਕਤੀ ਦੀ ਮੌਤ ਦੀ ਸਜ਼ਾ ਉਪਰ ਤਾਮੀਲ ਕਰ ਦਿੱਤੀ ਗਈ ਹੈ; ਉਸ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਨੀਂਦ ਸੁਆ ਦਿੱਤਾ ਗਿਆ। ਵਰਨਣਯੋਗ ਹੈ ਕਿ ਪਟੇਲ ਦੇ ਪੁੱਤ ਨੇ ਰਹਿਮ ਦੀ ਪਟੀਸ਼ਨ ਦਾ ਸਮਰਥਨ ਕੀਤਾ ਸੀ। ਕ੍ਰਿਸਟੋਫਰ ਯੰਗ ਉਸ ਗਿਰੋਹ ਦਾ ਮੈਂਬਰ ਸੀ, ਜਿਸ ਦਾ ਟੈਕਸਸ…

VIA PUNJAB
ਅੱਗੇ ਪੜ੍ਹੋ

ਸਰਕਾਰ ਕਿਸੇ ਵੀ ਮੁੱਦੇ ਉੱਤੇ ਸੰਸਦ ਵਿੱਚ ਚਰਚਾ ਲਈ ਤਿਆਰ: ਮੋਦੀ

ਸਰਕਾਰ ਕਿਸੇ ਵੀ ਮੁੱਦੇ ਉੱਤੇ ਸੰਸਦ ਵਿੱਚ ਚਰਚਾ ਲਈ ਤਿਆਰ: ਮੋਦੀ

ਚੰਗੇ ਸੁਝਾਆਂ ਦਾ ਸਵਾਗਤ ਕਰਨ ਦਾ ਦਾਅਵਾ ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਵਿਰੋਧੀ ਧਿਰਾਂ ਤੱਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜਸੀ ਪਾਰਟੀਆਂ ਵੱਲੋਂ ਉਠਾਏ ਜਾਣ ਵਾਲੇ ਕਿਸੇ ਵੀ ਮੁੱਦੇ ਉੱਤੇ ਚਰਚਾ ਦੇ ਲਈ ਤਿਆਰ ਹੈ। ਉਨ੍ਹਾਂ ਇਸ ਦੇ ਨਾਲ ਹੀ ਜ਼ੋਰ ਦਿੰਦਿਆਂ ਕਿਹਾ ਕਿ ਕੌਮੀ ਹਿਤ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਫੈਸਲੇ ਲੈਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਸੈਸ਼ਨ ਸ਼ੁਰੂ ਹੋਣ…

VIA PUNJAB
ਅੱਗੇ ਪੜ੍ਹੋ

ਚੋਣਾਂ ਵਿੱਚ ਦਖਲ ਦੇਣ ਲਈ ਪੁਤਿਨ ਜ਼ਿੰਮੇਵਾਰ : ਟਰੰਪ

ਚੋਣਾਂ ਵਿੱਚ ਦਖਲ ਦੇਣ ਲਈ ਪੁਤਿਨ ਜ਼ਿੰਮੇਵਾਰ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ 2016 ਵਿੱਚ ਆਮ ਚੋਣਾਂ ਵਿੱਚ ਕਥਿਤ ਦਖਲ ਲਈ ਉਹ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਜ਼ਿੰਮੇਵਾਰ ਮੰਨਦੇ ਹਨ| ਟਰੰਪ ਨੇ ਬੀਤੇ ਦਿਨੀਂ ਫਿਨਲੈਂਡ ਦੇ ਹੇਲਸਿੰਕੀ ਵਿੱਚ ਪੁਤਿਨ ਨਾਲ ਮੁਲਾਕਾਤ ਕੀਤੀ ਸੀ| ਉਨ੍ਹਾਂ ਕਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖਲ ਦੇ ਮੁੱਦੇ ਨੂੰ ਉਠਾਇਆ ਸੀ| ਟਰੰਪ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ 2016 ਦੀਆਂ ਚੋਣਾਂ ਦੌਰਾਨ ਰੂਸ ਦੇ ਦਖਲ…

VIA PUNJAB
ਅੱਗੇ ਪੜ੍ਹੋ

ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਅਸਫਲਤਾ ਹੈ ਮਨੁੱਖੀ ਅਧਿਕਾਰ ਪਰੀਸ਼ਦ : ਨਿੱਕੀ ਹੈਲੀ

ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਅਸਫਲਤਾ ਹੈ ਮਨੁੱਖੀ ਅਧਿਕਾਰ ਪਰੀਸ਼ਦ : ਨਿੱਕੀ ਹੈਲੀ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਮਨੁੱਖੀ ਅਧਿਕਾਰ ਪਰੀਸ਼ਦ ਤੋਂ ਬਾਹਰ ਜਾਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦਾ ਬਚਾਅ ਕੀਤਾ| ਹੈਲੀ ਨੇ ਇਲਜਾਮ ਲਾਇਆ ਕਿ ਸੰਗਠਨ ਦੁਨੀਆ ਦੇ ਸਭ ਤੋਂ ਅਣਮਨੁੱਖੀ ਸ਼ਾਸਨਾਂ ਨੂੰ ਸੁਰੱਖਿਆ ਦੇ ਰਿਹਾ ਹੈ ਅਤੇ ਪਰੀਸ਼ਦ ਨੂੰ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਅਸਫਲਤਾ ਕਰਾਰ ਦਿੱਤਾ| ਅਮਰੀਕਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਤੋਂ ਪਿਛਲੇ ਮਹੀਨੇ ਖੁਦ ਨੂੰ ਵੱਖ ਕਰਦੇ ਹੋਏ ਉਸ ਨੂੰ ਪਾਖੰਡੀ ਸੰਸਥਾ ਦੱਸਿਆ…

VIA PUNJAB
ਅੱਗੇ ਪੜ੍ਹੋ
1 1,260 1,261 1,262 1,263 1,264 1,271