ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਉਪ ਕੁਲਪਤੀ ਥਾਪਿਆ

ਲੈਫਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਉਪ ਕੁਲਪਤੀ ਥਾਪਿਆ

ਪਹਿਲੇ ਸੈਸ਼ਨ ਦੌਰਾਨ ਸਰੀਰਕ ਸਿੱਖਿਆ ਕੋਰਸਾਂ ਤੋਂ ਹੋਵੇਗੀ ਸ਼ੁਰੂਆਤ, ਬਾਅਦ ਦੇ ਵਰਿਆਂ ਵਿਚ ਸਪੋਰਟਸ ਸਾਇੰਸ, ਸਪੋਰਟਸ ਮੈਡੀਸਨ ਤੇ ਸਪੋਰਟਸ ਸਾਈਕਾਲੋਜੀ ਵਿਸ਼ੇ ਹੋਣਗੇ ਸ਼ੁਰੂ ਚੰਡੀਗੜ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜਗਬੀਰ ਸਿੰਘ ਚੀਮਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦਾ ਉਪ ਕੁਲਪਤੀ ਥਾਪਿਆ। ਇਹ ਜਾਣਕਾਰੀ ਅੱਜ ਪੰਜਾਬ ਦੇ ਖੇਡ ਤੇ ਯੁਵਾ ਮਾਮਲਿਆਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੈਫਟੀਨੈਂਟ ਜਨਰਲ…

VIA PUNJAB
ਅੱਗੇ ਪੜ੍ਹੋ

ਗੁਜਰਾਤ ਫਾਰਚੂਨ ਨੇ ਦਬੰਗ ਦਿੱਲੀ ਨੂੰ 31-26 ਨਾਲ ਹਰਾਇਆ

ਗੁਜਰਾਤ ਫਾਰਚੂਨ ਨੇ ਦਬੰਗ ਦਿੱਲੀ ਨੂੰ 31-26 ਨਾਲ ਹਰਾਇਆ

ਰੇਡਰ ਰੋਹਿਤ ਗੁਲੀਆ ਤੇ ਜੀ ਬੀ ਮੋਰੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਜਰਾਤ ਫਾਰਚੂਨ ਜਾਇੰਟਸ ਨੇ ਵੀਰਵਾਰ ਨੂੰ ਇੱਥੇ ਪੇਸ਼ੇਵਰ ਕਬੱਡੀ ਲੀਗ ‘ਚ ਦਬੰਗ ਦਿੱਲੀ ਕੇਸੀ ਨੂੰ 31-26 ਨਾਲ ਹਰਾਇਆ। ਮੋਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਦੀ ਟੀਮ ਵਲੋਂ 9 ਅੰਕ ਹਾਸਲ ਕੀਤੇ ਜਦਕਿ ਗੁਲੀਆ ਨੇ 7 ਅੰਕ ਹਾਸਲ ਕੀਤੇ। ਗੁਜਰਾਤ ਦੀ ਇਹ ਲਗਾਤਾਰ ਤੀਜੀ ਜਿੱਤੀ ਹੈ ਤੇ ਉਹ 15 ਅੰਕਾਂ ਦੇ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਚਾਰ ਮੈਚਾਂ ‘ਚ ਦਬੰਗ ਦਿੱਲੀ ਦੀ…

VIA PUNJAB
ਅੱਗੇ ਪੜ੍ਹੋ

ਵਿਰਾਟ ਅਤੇ ਰੋਹਿਤ ਚ ਰਹੇਗੀ ਅੱਗੇ ਨਿਕਲਣ ਦੀ ਦੌੜ

ਵਿਰਾਟ ਅਤੇ ਰੋਹਿਤ ਚ ਰਹੇਗੀ ਅੱਗੇ ਨਿਕਲਣ ਦੀ ਦੌੜ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਪ-ਕਪਤਾਨ ਰੋਹਿਤ ਸ਼ਰਮਾ ਨਾਲ ਚਾਹੇ ਆਪਣੇ ਮਤਭੇਦਾਂ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੋਵੇ ਪਰ ਇਨ੍ਹਾਂ ਦੋਵੇਂ ਚੋਟੀ ਦੇ ਬੱਲੇਬਾਜ਼ਾਂ ਵਿਚਾਲੇ ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਵਿਚ ਅੱਗੇ ਨਿਕਲਣ ਦੀ ਹੋੜ ਰਹੇਗੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦੇ 2 ਮੈਚ ਅਮਰੀਕਾ ਅਤੇ 1 ਮੈਚ ਵੈਸਟਇੰਡੀਜ਼ ਵਿਚ ਖੇਡੇ ਜਾਣੇ ਹਨ। ਵਿਰਾਟ ਅਤੇ ਰੋਹਿਤ ਵਿਚਾਲੇ ਇਸ ਸੀਰੀਜ਼ ਦੌਰਾਨ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਜ਼ਬਰਦਸਤ…

VIA PUNJAB
ਅੱਗੇ ਪੜ੍ਹੋ

ਟੈਨਿਸ ’ਚ ਵਾਪਸੀ ਕਿਸੇ ਪ੍ਰਾਪਤੀ ਲਈ ਨਹੀਂ: ਸਾਨੀਆ

ਟੈਨਿਸ ’ਚ ਵਾਪਸੀ ਕਿਸੇ ਪ੍ਰਾਪਤੀ ਲਈ ਨਹੀਂ: ਸਾਨੀਆ

ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਕਿਹਾ ਹੈ ਕਿ ਉਹ ਆਪਣੇ ਕਰੀਅਰ ’ਚ ਇੰਨਾ ਕੁਝ ਹਾਸਲ ਕਰ ਚੁੱਕੀ ਹੈ ਕਿ ਹੁਣ ਦੂਜੀ ਪਾਰੀ ’ਚ ਉਸ ਨੂੰ ਕੁਝ ਵੀ ਸਾਬਤ ਨਹੀਂ ਕਰਨਾ ਹੈ ਅਤੇ ਉਹ ਜਨਵਰੀ 2020 ਤੱਕ ਵਾਪਸੀ ਦੀ ਕੋਸ਼ਿਸ਼ ’ਚ ਹੈ। ਮਾਂ ਬਣਨ ਤੋਂ ਬਾਅਦ ਦੋ ਸਾਲ ਤੋਂ ਵੀ ਵਧ ਸਮੇਂ ਮਗਰੋਂ ਟੈਨਿਸ ਮੁਕਾਬਲੇ ’ਚ ਵਾਪਸੀ ਦੀ ਤਿਆਰੀ ਕਰ ਰਹੀ 32 ਸਾਲਾ ਸਾਨੀਆ ਰੋਜ਼ਾਨਾ ਚਾਰ ਘੰਟੇ ਅਭਿਆਸ ਕਰਦੀ ਹੈ ਅਤੇ ਉਸ ਨੇ…

VIA PUNJAB
ਅੱਗੇ ਪੜ੍ਹੋ

ਜੈਸ਼ੰਕਰ ਨੇ ਥਾਈਲੈਂਡ, ਨਿਊਜ਼ੀਲੈਂਡ, ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੇ ਮੁੱਦੇ ਵਿਚਾਰੇ

ਜੈਸ਼ੰਕਰ ਨੇ ਥਾਈਲੈਂਡ, ਨਿਊਜ਼ੀਲੈਂਡ, ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੇ ਮੁੱਦੇ ਵਿਚਾਰੇ

ਬੈਂਕਾਕ – ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਥਾਈਲੈਂਡ, ਜਾਪਾਨ, ਨਿਊਜ਼ੀਲੈਂਡ ਅਤੇ ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੇ ਨਾਲ ਦੁਵੱਲੇ ਮੁੱਦਿਆਂ ਸਮੇਤ ਅਨੇਕਾਂ ਅਹਿਮ ਮੁੱਦੇ ਵਿਚਾਰੇ। ਇਸ ਦੌਰਾਨ ਉਨ੍ਹਾਂ ਨੇ ਇੰਡੋ-ਪ੍ਰਸ਼ਾਂਤ ਅਤੇ ਸਾਗਰਾਂ ਸਬੰਧੀ ਭਾਈਵਾਲੀ ਦੇ ਮੁੱਦਿਆਂ ਉੱਤੇ ਵੀ ਚਰਚਾ ਕੀਤੀ। ਸ੍ਰੀ ਜੈਸ਼ੰਕਰ ਇੱਥੇ ਅਨੇਕਾਂ ਕੌਮਾਂਤਰੀ ਕਾਨਫਰੰਸਾਂ ਦੇ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਆਸੀਆਨ- ਇੰਡੀਆ ਮੰਤਰੀਆਂ ਦੀ ਮੀਟਿੰਗ, ਪੂਰਬੀ ਏਸ਼ੀਆ ਦੇ ਵਿਦੇਸ਼ ਮੰਤਰੀਆਂ ਦੀ 9ਵੀਂ ਮੀਟਿੰਗ, ਅਸਿਆਨ ਖੇਤਰੀ ਫੋਰਮ ਦੀ 29ਵੀਂ…

VIA PUNJAB
ਅੱਗੇ ਪੜ੍ਹੋ

ਭਾਰਤ ਵਿਦੇਸ਼ੀ ਧਰਤੀ ਤੇ ਸਭ ਤੋਂ ਖਤਰਨਾਕ ਟੀਮ : ਇਯਾਨ ਬਿਸ਼ਪ

ਭਾਰਤ ਵਿਦੇਸ਼ੀ ਧਰਤੀ ਤੇ ਸਭ ਤੋਂ ਖਤਰਨਾਕ ਟੀਮ : ਇਯਾਨ ਬਿਸ਼ਪ

ਭਾਰਤ ਦਾ ਵੈਸਟਇੰਡੀਜ਼ ਦੌਰਾ 3 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ| ਇਸ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਸਾਬਕਾ ਧਾਕੜ ਖਿਡਾਰੀ ਸੀਰੀਜ਼ ਨੂੰ ਲੈ ਕੇ ਆਪਣੀ-ਆਪਣੀ ਰਾਏ ਦੇ ਚੁੱਕੇ ਹਨ| ਵੈਸਟਇੰਡੀਜ਼ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਯਾਨ ਬਿਸ਼ਪ ਮੰਨਦੇ ਹਨ ਕਿ ਭਾਰਤ ਦਾ ਪਲੜਾ ਮੇਜ਼ਬਾਨ ਟੀਮ ਤੋਂ ਭਾਰੀ ਰਹੇਗਾ| ਉਸਨੇ ਇਸਦੀ ਵਜ੍ਹਾ ਦੱਸੀ ਕਿ ਜਦੋਂ ਵਿਦੇਸ਼ੀ ਧਰਤੀ ਤੇ ਚੰਗੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਾਰਤੀ ਟੀਮ ਉਮੀਦਾਂ ਤੇ ਖਰੀ ਉੱਤਰਦੀ ਹੈ| ਕਪਤਾਨ ਵਿਰਾਟ…

VIA PUNJAB
ਅੱਗੇ ਪੜ੍ਹੋ

ਇਟਲੀ ਵਿੱਚ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

ਇਟਲੀ ਵਿੱਚ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

ਇਟਲੀ ਦੇ ਸ਼ਹਿਰ ਫਿਰੈਸਾ ਤੇ ਬੋਰਗੋ ਪਨੀਗਾਲੇ ਰੋਡ ਏ 14 ਤੇ ਦੋ ਟਰੱਕਾਂ ਦੀ ਆਪਸੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਏ 14 ਰੋਡ ਦੇ ਬੋਰਗੋ ਪਨੀਗਾਲੇ ਜੰਕਸ਼ਨ ਤੇ ਕੱਲ ਦੁਪਿਹਰ ਦੋ ਟਰੱਕਾਂ ਵਿੱਚ ਆਪਸੀ ਟੱਕਰ ਹੋ ਗਈ, ਜਿਸ ਕਾਰਨ ਇੱਕ ਟਰੱਕ ਡਰਾਈਵਰ ਦੀ ਘਟਨਾ ਸਥਲ ਉੱਤੇ ਹੀ ਅੱਗ ਲੱਗਣ ਕਾਰਨ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਜਖ਼ਮੀ ਹੋ ਗਿਆ| ਮ੍ਰਿਤਕ ਦੀ ਪਛਾਣ ਤਰਵੀਜੋ ਜ਼ਿਲ੍ਹੇ ਦੇ ਵਾਸਨੀਕ 68…

VIA PUNJAB
ਅੱਗੇ ਪੜ੍ਹੋ

ਅਮਰੀਕੀ ਮੀਡੀਆ ਵਿੱਚ ਉਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਚਰਚਾ

ਅਮਰੀਕੀ ਮੀਡੀਆ ਵਿੱਚ ਉਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਚਰਚਾ

ਵਾਸ਼ਿੰਗਟਨ – ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਣਾ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਖਬਰ ਮੀਡੀਆ ਵਿੱਚ ਚੱਲ ਰਹੀ ਹੈ| ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹਮਜਾ ਦੀ ਮੌਤ ਵਿੱਚ ਅਮਰੀਕਾ ਦਾ ਹੱਥ ਹੈ ਜਾਂ ਨਹੀਂ| ਅਮਰੀਕੀ ਖੁਫੀਆ ਅਧਿਕਾਰੀਆਂ ਨੇ ਇੱਥੇ ਇਹ ਨਹੀਂ ਦੱਸਿਆ ਕਿ ਹਮਜਾ ਦੀ ਮੌਤ ਕਿੱਥੇ ਹੋਈ| ਰਾਸ਼ਟਰਪਤੀ ਟਰੰਪ ਨੇ ਵੀ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ| ਇਸ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲਿਆਂ ਦੇ ਬਿਜਲੀ ਬਿੱਲ ਮੁਆਫ: ਕੇਜਰੀਵਾਲ

ਦਿੱਲੀ ਵਿੱਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲਿਆਂ ਦੇ ਬਿਜਲੀ ਬਿੱਲ ਮੁਆਫ: ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ| ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ 200 ਯੂਨਿਟ ਤੱਕ ਬਿਜਲੀ ਖਰਚ ਕਰਦੇ ਹੋ ਤਾਂ ਕੋਈ ਬਿੱਲ ਦੇਣ ਦੀ ਲੋੜ ਨਹੀਂ ਹੈ| ਜੇਕਰ 200 ਯੂਨਿਟ ਤੋਂ ਉੱਪਰ ਖਰਚ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਪੂਰਾ ਬਿੱਲ ਦੇਣਾ ਹੋਵੇਗਾ| ਇਸ ਛੋਟ ਨਾਲ ਸਬਸਿਡੀ ਤੇ ਲਗਭਗ 1800 ਕਰੋੜ ਦਾ ਖਰਚਾ ਆਏਗਾ, ਜੋ ਪਹਿਲੇ ਸੀ| ਕੇਜਰੀਵਾਲ ਨੇ ਕਿਹਾ ਕਿ 2013 ਤੋਂ ਪਹਿਲਾਂ 200…

VIA PUNJAB
ਅੱਗੇ ਪੜ੍ਹੋ

ਯੂ. ਪੀ ਵਿੱਚ ਦਹਿਸ਼ਤ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ ਕੁੜੀਆਂ : ਪ੍ਰਿਯੰਕਾ

ਯੂ. ਪੀ ਵਿੱਚ ਦਹਿਸ਼ਤ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ ਕੁੜੀਆਂ : ਪ੍ਰਿਯੰਕਾ

ਨਵੀਂ ਦਿੱਲੀ – ਓਨਾਵ ਰੇਪ ਪੀੜਤਾ ਦੇ ਸੜਕ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਤੇ ਸਵਾਲ ਚੁੱਕੇ| ਪ੍ਰਿਯੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿੱਚ ਰਾਜ ਦੀ ਹਰ ਕੁੜੀ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਅਪਰਾਧੀਆਂ ਵਿਰੁੱਧ ਬੋਲਣ ਤੇ ਉਸ ਦੀ ਆਵਾਜ਼ ਸੁਣੀ ਜਾਵੇਗੀ ਜਾਂ ਨਹੀਂ| ਪ੍ਰਿਯੰਕਾ ਨੇ ਬਾਰਾਬੰਕੀ ਵਿੱਚ ਇਕ ਵਿਦਿਆਰਥਣ ਵਲੋਂ ਪੁਲੀਸ ਤੋਂ ਸਵਾਲ…

VIA PUNJAB
ਅੱਗੇ ਪੜ੍ਹੋ
1 658 659 660 661 662 1,271