ਵਾਰਨਰ ਨੇ ਗੇਂਦ ਨਾਲ ਛੇੜ-ਛਾੜ ਲਈ ਉਕਸਾਇਆ: ਬੈਨਕਰੌਫਟ

ਵਾਰਨਰ ਨੇ ਗੇਂਦ ਨਾਲ ਛੇੜ-ਛਾੜ ਲਈ ਉਕਸਾਇਆ: ਬੈਨਕਰੌਫਟ

ਮੈਲਬਰਨ – ਆਸਟਰੇਲੀਆ ਦੇ ਪਾਬੰਦੀ ਝੱਲ ਰਹੇ ਕ੍ਰਿਕਟਰ ਕੈਮਰੌਨ ਬੈਨਕਰੌਫਟ ਨੇ ਅੱਜ ਖੁਲਾਸਾ ਕੀਤਾ ਕਿ ਡੇਵਿਡ ਵਾਰਨਰ ਨੇ ਕੈਪਟਾਊਨ ਟੈਸਟ ਦੌਰਾਨ ਉਸ ਨੂੰ ਗੇਂਦ ਨਾਲ ਛੇੜਛਾੜ ਲਈ ਉਕਸਾਇਆ ਸੀ। ਉਹ ਟੀਮ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਲਈ ਅਜਿਹਾ ਕਰਨ ਲਈ ਰਾਜ਼ੀ ਹੋ ਗਿਆ।ਬੈਨਕਰੌਫਟ ’ਤੇ ਨੌਂ ਮਹੀਨਿਆਂ ਦੀ ਪਾਬੰਦੀ ਲਗਾਈ ਗਈ ਹੈ, ਜਦੋਂਕਿ ਵਾਰਨਰ ਅਤੇ ਤਤਕਾਲੀ ਕਪਤਾਨ ਸਟੀਵ ਸਮਿੱਥ ਨੂੰ ਇੱਕ ਸਾਲ ਦੀ ਪਾਬੰਦੀ ਝੱਲਣੀ ਪਈ। ਬੈਨਕਰੌਫਟ ਨੇ ਕਿਹਾ, ‘‘ਡੇਵਿਡ ਵਾਰਨਰ ਨੇ ਮੈਨੂੰ ਮੈਚ ਦੌਰਾਨ ਅਜਿਹਾ…

VIA PUNJAB
ਅੱਗੇ ਪੜ੍ਹੋ

ਮੈਲਬੋਰਨ ਟੈਸਟ : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 215/2

ਮੈਲਬੋਰਨ ਟੈਸਟ : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 215/2

ਮੈਲਬੋਰਨਂ – ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਮੈਚ ਖੇਡਿਆ ਜਾ ਰਿਹਾ ਹੈ| ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ| ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 2 ਵਿਕਟਾਂ ਦੇ ਨੁਕਸਾਨ ਤੇ 215 ਦੌੜਾਂ ਬਣਾ ਲਈਆਂ ਹਨ| ਖੇਡ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਨੁਮਾ ਵਿਹਾਰੀ 8 ਦੌੜਾਂ ਦੇ ਨਿੱਜੀ ਸਕੋਰ ਤੇ ਪੈਟ ਕਮਿੰਸ ਦੀ ਗੇਂਦ ਤੇ ਆਰੋਨ ਫਿੰਚ ਨੂੰ ਕੈਚ ਦੇ ਬੈਠੇ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਹਰਿਆਣਾ ਤੇ ਤਾਮਿਲ ਵਿਚਾਲੇ ਮੁਕਾਬਲਾ ਹੋਇਆ ਟਾਈ

ਪ੍ਰੋ ਕਬੱਡੀ ਲੀਗ ਹਰਿਆਣਾ ਤੇ ਤਾਮਿਲ ਵਿਚਾਲੇ ਮੁਕਾਬਲਾ ਹੋਇਆ ਟਾਈ

ਕੋਲਕਾਤਾ – ਤਾਮਿਲ ਤਲਾਈਵਾਸ ਤੇ ਹਰਿਆਣਾ ਸਟੀਲਰਸ ਨੇ ਮੰਗਲਵਾਰ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੈਸ਼ਨ ਦੇ ਰੋਮਾਂਚਕ ਮੁਕਾਬਲੇ ‘ਚ 40-40 ਨਾਲ ਟਾਈ ਖੇਡਿਆ। ਹਰਿਆਣਾ ਸਟੀਸਰਸ ਆਖਰੀ ਸਮੇਂ ‘ਚ 2 ਅੰਕ ਹਾਸਲ ਕਰ ਟਾਈ ਕਰਨ ‘ਚ ਸਫਲ ਰਹੀ। ਮੋਨੂੰ ਗੋਇਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਦੇ ਲਈ 17 ਅੰਕ ਹਾਸਲ ਕੀਤੇ। ਅਜੈ ਠਾਕੁਰ ਨੇ ਤਾਮਿਲ ਤਲਾਈਵਾਸ ਦੇ ਲਈ ਸ਼ਾਨਦਾਰ ਖੇਡ ਜਾਰੀ ਰੱਖਿਆ ਤੇ ਉਸ ਨੇ ਵੀ 17 ਅੰਕ ਹਾਸਲ ਕੀਤੇ। ਦੋਵੇਂ ਟੀਮਾਂ ਗਰੁੱਪ ਸੂਚੀ…

VIA PUNJAB
ਅੱਗੇ ਪੜ੍ਹੋ

ਬੱਲੇਬਾਜ਼ਾਂ ਤੋਂ ਬਿਨਾਂ ਗੇਂਦਬਾਜ਼ਾਂ ਦਾ ਯੋਗਦਾਨ ਬੇਅਰਥ: ਕੋਹਲੀ

ਬੱਲੇਬਾਜ਼ਾਂ ਤੋਂ ਬਿਨਾਂ ਗੇਂਦਬਾਜ਼ਾਂ ਦਾ ਯੋਗਦਾਨ ਬੇਅਰਥ: ਕੋਹਲੀ

ਮੈਲਬਰਨ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਮੈਚ ਤੋਂ ਇੱਕ ਦਿਨ ਪਹਿਲਾਂ ਆਪਣੇ ਬੱਲੇਬਾਜ਼ਾਂ ਨੂੰ ਅਪੀਲ ਕੀਤੀ ਕਿ ਉਹ ਗੇਂਦਬਾਜ਼ੀ ਦੇ ਸ਼ਾਨਦਾਰ ਯਤਨਾਂ ਨੂੰ ਸਮਰਥਨ ਦੇਣ ਲਈ ਆਪਣਾ ਯੋਗਦਾਨ ਪਾਉਣ। ਪਰਥ ਦੀ ਚੁਣੌਤੀਪੂਰਨ ਵਿਕਟ ’ਤੇ ਕਪਤਾਨ ਕੋਹਲੀ ਨੇ ਸ਼ਾਨਦਾਰ ਸੈਂਕੜਾ ਮਾਰਿਆ ਸੀ, ਜਦਕਿ ਚੇਤੇਸ਼ਵਰ ਪੁਜਾਰਾ ਨੇ ਐਡੀਲੇਡ ਵਿੱਚ ਭਾਰਤ ਦੀ ਜਿੱਤ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਈ, ਪਰ ਹੋਰ ਬੱਲੇਬਾਜ਼ ਗੇਂਦਬਾਜ਼ਾਂ ਦੇ ਬਰਾਬਰ ਯੋਗਦਾਨ ਨਹੀਂ ਪਾ ਸਕੇ। ਗੇਂਦਬਾਜ਼ਾਂ ਨੇ ਹੁਣ ਤੱਕ ਚਾਰ ਪਾਰੀਆਂ…

VIA PUNJAB
ਅੱਗੇ ਪੜ੍ਹੋ

ਮੈਲਬਰਨ ਟੈਸਟ ’ਚੋਂ ਵਿਜੈ ਤੇ ਰਾਹੁਲ ਬਾਹਰ

ਮੈਲਬਰਨ ਟੈਸਟ ’ਚੋਂ ਵਿਜੈ ਤੇ ਰਾਹੁਲ ਬਾਹਰ

ਮੈਲਬਰਨ – ਭਾਰਤ ਨੇ ਜਿੱਤ ਦੀ ਰਾਹ ’ਤੇ ਪਰਤਣ ਲਈ ਬੁੱਧਵਾਰ ਤੋਂ ਇੱਥੇ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋ ਰਹੇ ਤੀਜੇ ‘ਬੌਕਸਿੰਗ ਡੇਅ’ ਟੈਸਟ ਲਈ ਮਯੰਕ ਅਗਰਵਾਲ ਅਤੇ ਹੁਨਮਾ ਵਿਹਾਰੀ ਦੀ ਨੌਜਵਾਨ ਸਲਾਮੀ ਜੋੜੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਪਰਥ ਵਿੱਚ ਦੂਜੇ ਟੈਸਟ ਵਿੱਚ 146 ਦੌੜਾਂ ਦੀ ਹਾਰ ਮਗਰੋਂ ਭਾਰਤ ਨੂੰ ਇਸ ਦੀ ਸਮੀਖਿਆ ਕਰਨ ਲਈ ਇੱਕ ਹਫ਼ਤੇ ਦਾ ਆਰਾਮ ਮਿਲਿਆ ਅਤੇ ਟੀਮ ਨੇ ਖ਼ਰਾਬ ਲੈਅ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੈ ਨੂੰ ਅਖ਼ੀਰ…

VIA PUNJAB
ਅੱਗੇ ਪੜ੍ਹੋ

ਆਸਟਰੇਲਿਆਈ ਕ੍ਰਿਕਟ ਟੀਮ ’ਚ ਹੋਰ ਸੁਧਾਰ ਦੀ ਲੋੜ: ਪੇਨ

ਆਸਟਰੇਲਿਆਈ ਕ੍ਰਿਕਟ ਟੀਮ ’ਚ ਹੋਰ ਸੁਧਾਰ ਦੀ ਲੋੜ: ਪੇਨ

ਮੈਲਬਰਨ – ਦੂਜੇ ਟੈਸਟ ਵਿੱਚ ਟੀਮ ਦੀ ਆਸਾਨ ਜਿੱਤ ਤੋਂ ਉਤਸ਼ਾਹਿਤ ਆਸਟਰੇਲਿਆਈ ਕਪਤਾਨ ਟਿਮ ਪੇਨ ਦਾ ਮੰਨਣਾ ਹੈ ਕਿ ਉਸ ਦੀ ਗੈਰ-ਤਜਰਬੇਕਾਰ ਟੀਮ ਵਿੱਚ ਭਾਰਤ ਤੋਂ ਅੱਗੇ ਨਿਕਲਣ ਦੀ ਸਮਰੱਥਾ ਹੈ, ਪਰ ਹਾਲੇ ਵੀ ਕਾਫੀ ਕੰਮ ਕਰਨਾ ਬਾਕੀ ਹੈ। ਤੀਜਾ ਟੈਸਟ ਮੈਲਬਰਨ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਵੇਗਾ, ਜਦਕਿ ਚਾਰ ਮੈਚਾਂ ਦੀ ਲੜੀ 1-1 ਨਾਲ ਬਰਾਬਰ ਚੱਲ ਰਹੀ ਹੈ। ਪੇਨ ਨੇ ਭਾਰਤ ਖ਼ਿਲਾਫ਼ ਬੌਕਸਿੰਗ ਡੇਅ ਟੈਸਟ ਤੋਂ ਪਹਿਲਾਂ ਕਿਹਾ, ‘‘ਮੈਨੂੰ ਨਹੀਂ ਲਗਦਾ ਕਿ ਅਸੀਂ ਉਨ੍ਹਾਂ ’ਤੇ…

VIA PUNJAB
ਅੱਗੇ ਪੜ੍ਹੋ

ਪਾਕਿ ਬੱਲੇਬਾਜ਼ਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਆਰਥਰ

ਪਾਕਿ ਬੱਲੇਬਾਜ਼ਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਆਰਥਰ

ਸੈਂਚੁਰੀਅਨ – ਪਾਕਿਸਤਾਨ ਦੇ ਕੋਚ ਮਿਕੀ ਆਰਥਰ ਦਾ ਮੰਨਣਾ ਹੈ ਕਿ ਪਾਕਿਸਤਾਨ ਖਿਲਾਫ ਬੁੱਧਵਾਰ ਨੂੰ ਸੁਪਰ ਸੁਪੋਰਟ ਪਾਰਕ ਵਿਚ ਸ਼ੁਰੂ ਹੋ ਰਹੀ 3 ਮੈਚਾਂ ਦੀ ਟੈਸਟ ਸੀਰੀਜ਼ ‘ਚ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਦਿਆਂ ਵੱਡਾ ਸਕੋਰ ਖੜ੍ਹਾਂ ਕਰਨਾ ਹੋਵੇਗਾ। ਇਕ ਚੀਜ਼ ਸਾਨੂੰ ਪਤਾ ਹੈ ਕਿ ਅਸੀਂ ਆਸਾਨੀ ਨਾਲ 20 ਵਿਕਟ ਹਾਸਲ ਕਰ ਸਕਦੇ ਹਾਂ। ਸਾਡੀ ਚੁਣੌਤੀ 350 ਤੋਂ 400 ਦੌੜਾਂ ਬਣਾਉਣਾ ਹੈ। ਦੱਖਣੀ ਅਫਰੀਕਾ ਟੀਮ ਦੇ ਕੋਚ ਓਟਿਸ ਗਿਬਸਨ ਵੀ ਆਰਥਰ ਤੋਂ ਸਹਿਮਤ ਹਨ। ਇਸ ਸੀਰੀਜ਼…

VIA PUNJAB
ਅੱਗੇ ਪੜ੍ਹੋ

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਹੈਦਰਾਬਾਦ – ਉਪ-ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਕਿਹਾ ਕਿ ਹਰ ਬੱਚੇ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਕੋਈ ਖੇਡ ਖੇਡਣਾ ਚਾਹੀਦਾ ਹੈ ਤੇ ਖੇਡਾਂ ਨੂੰ ਸਿੱਖਿਆ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਅੱਜ ਇੱਥੇ ਬੈਡਮਿੰਟਨ ਦੀ ਕੌਮਾਂਤਰੀ ਖਿਡਾਰਨ ਪੀਵੀ ਸਿੰਧੂ ਤੇ ਉਸ ਦੇ ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਗੱਲ ਆਖੀ। ਸ੍ਰੀ ਨਾਇਡੂ ਨੇ ਸਿੰਧੂ ਨੂੰ ਬੈਡਮਿੰਟਨ ਵਿਸ਼ਵ ਲੜੀ ਫਾਈਨਲਜ਼ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ’ਤੇ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੰਧੂ…

VIA PUNJAB
ਅੱਗੇ ਪੜ੍ਹੋ

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਨਵੀਂ ਦਿੱਲੀ – ਮਹਿੰਦਰ ਸਿੰਘ ਧੋਨੀ ਨੇ ਫਰਵਰੀ ’ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀ-20 ਟੀਮ ’ਚ ਵਾਪਸੀ ਕੀਤੀ ਜਦੋਂਕਿ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਇਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਧੋਨੀ ਦੀ ਵਾਪਸੀ ਹੈਰਾਨੀ ਦਾ ਸਬੱਬ ਰਹੀ ਕਿਉਂਕਿ ਉਸ ਨੂੰ ਪਿਛਲੇ ਮਹੀਨੇ ਹੀ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਚੋਣਕਾਰਾਂ ਨੇ ਉਸ ਸਮੇਂ ਇਹ ਤਰਕ ਦਿੱਤਾ ਸੀ ਕਿ ਉਨ੍ਹਾਂ ਨੂੰ ਦੂਜੇ ਵਿਕਟਕੀਪਰ ਦੀ…

VIA PUNJAB
ਅੱਗੇ ਪੜ੍ਹੋ

ਪਰਥ ਦੀ ਪਿੱਚ ਨੂੰ ਮਿਲੀ ਆਈਸੀਸੀ ਰੈਂਕਿੰਗ ਤੋਂ ਲੈਂਗਰ ਹੈਰਾਨ

ਪਰਥ ਦੀ ਪਿੱਚ ਨੂੰ ਮਿਲੀ ਆਈਸੀਸੀ ਰੈਂਕਿੰਗ ਤੋਂ ਲੈਂਗਰ ਹੈਰਾਨ

ਮੈਲਬਰਨ – ਆਸਟਰੇਲਿਆਈ ਕੋਚ ਜਸਟਿਨ ਲੈਂਗਰ ਨੇ ਪਰਥ ਦੀ ਪਿੱਚ ਨੂੰ ਆਈਸੀਸੀ ਦੀ ‘ਔਸਤ’ ਰੇਟਿੰਗ ’ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਗੇਂਦ ਤੇ ਬੱਲੇ ਵਿਚਾਲੇ ਸੰਤੁਲਨ ਨਾ ਹੋਣ ’ਤੇ ਟੈਸਟ ਕ੍ਰਿਕਟ ‘ਪਕਾਊ’ ਹੋ ਜਾਵੇਗਾ। ਉਸ ਨੇ ਕਿਹਾ ਕਿ ਉਹ ਪਰਥ ਦੀ ਰੇਟਿੰਗ ਨੂੰ ਲੈ ਕੇ ਬੇਹੱਦ ਹੈਰਾਨ ਸੀ। ਕੁਝ ਗੇਂਦਾਂ ਹੇਠਾਂ ਰਹੀਆਂ ਪਰ ਉਸ ਨੂੰ ਲੱਗਦਾ ਹੈ ਕਿ ਇਹ ਰੋਮਾਂਚਕ ਟੈਸਟ ਕ੍ਰਿਕਟ ਸੀ। ਇਹ ਪਰਥ ਦੀ ਸਭ ਤੋਂ ਤੇਜ਼ ਪਿੱਚ ਸੀ ਜੋ ਉਸ ਨੇ ਦੇਖੀ…

VIA PUNJAB
ਅੱਗੇ ਪੜ੍ਹੋ
1 136 137 138 139 140 202