ਰਾਹੀ ਬਣੀ ਭਾਰਤ ਦੀ ‘ਸੁਨਹਿਰੀ’ ਕੁੜੀ

ਰਾਹੀ ਬਣੀ ਭਾਰਤ ਦੀ ‘ਸੁਨਹਿਰੀ’ ਕੁੜੀ

ਪਾਲੇਮਬਾਂਗ – ਰਾਹੀ ਸਰਨੋਬਤ 18ਵੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਅੱਜ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ, ਜਦਕਿ ਵੁਸ਼ੂ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਚਾਰ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਭਾਰਤ ਚਾਰ ਸੋਨੇ, ਤਿੰਨ ਚਾਂਦੀ ਅਤੇ ਅੱਠ ਕਾਂਸੀ ਨਾਲ ਤਗ਼ਮਾ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਚੀਨ 37 ਸੋਨੇ ਸਣੇ 82 ਤਗ਼ਮਿਆਂ ਨਾਲ ਚੋਟੀ ’ਤੇ ਹੈ। ਰਾਹੀ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਦੋ ਵਾਰ ਸ਼ੂਟ ਆਫ ਮਗਰੋਂ ਭਾਰਤ ਦੀ ਝੋਲੀ…

VIA PUNJAB
ਅੱਗੇ ਪੜ੍ਹੋ

ਭਾਰਤ ਇੰਗਲੈਂਡ ਖ਼ਿਲਾਫ਼ ਜਿੱਤ ਤੋਂ ਦੋ ਕਦਮ ਦੂਰ

ਭਾਰਤ ਇੰਗਲੈਂਡ ਖ਼ਿਲਾਫ਼ ਜਿੱਤ ਤੋਂ ਦੋ ਕਦਮ ਦੂਰ

ਨਾਟਿੰਘਮ – ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਤੀਜੇ ਟੈਸਟ ਦੇ ਚੌਥੇ ਦਿਨ ਇੰਗਲੈਂਡ ਖ਼ਿਲਾਫ਼ ਜਿੱਤ ਤੋਂ ਦੋ ਕਦਮ ਦੂਰ ਹੈ। ਜਸਪ੍ਰੀਤ ਬੁਮਰਾਹ ਨੇ 84 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਮੇਜ਼ਬਾਨ ਟੀਮ ਦੀਆਂ ਅੱਠ ਵਿਕਟਾਂ 268 ਦੌੜਾਂ ਡਿੱਗ ਗਈਆਂ ਸਨ। ਇਸ ਤੋਂ ਪਹਿਲਾਂ ਜੋਸ ਬਟਲਰ (106) ਅਤੇ ਬੈਨ ਸਟੋਕਸ (62) ਨੇ ਜੁਝਾਰੂ ਪਾਰੀਆਂ ਖੇਡੀਆਂ, ਜਿਸ ਕਾਰਨ ਇੰਗਲੈਂਡ ਨੇ ਚਾਹ ਦੇ ਆਰਾਮ ਮਗਰੋਂ ਚਾਰ ਵਿਕਟਾਂ ’ਤੇ 231 ਦੌੜਾਂ ਬਣਾ ਲਈਆਂ…

VIA PUNJAB
ਅੱਗੇ ਪੜ੍ਹੋ

ਏਸ਼ੀਆਈ ਖੇਡਾਂ 2018: ਸੌਰਭ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ, ਅਭਿਸ਼ੇਕ ਨੇ ਕਾਂਸੀ ਤਮਗਾ

ਏਸ਼ੀਆਈ ਖੇਡਾਂ 2018: ਸੌਰਭ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ, ਅਭਿਸ਼ੇਕ ਨੇ ਕਾਂਸੀ ਤਮਗਾ

ਨਵੀਂ ਦਿੱਲੀ – 18ਵੀਆਂ ਏਸ਼ੀਆਈ ਖੇਡਾਂ ਵਿੱਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗਾ ਜਿੱਤਿਆ| ਇਸੇ ਦੇ ਨਾਲ ਭਾਰਤ ਦੀ ਝੋਲੀ ਵਿੱਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ| ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ ਵਿੱਚ ਤਾਂਬੇ ਦਾ ਤਮਗਾ ਜਿੱਤਿਆ| ਸਭ ਤੋਂ ਪਹਿਲਾ ਭਾਰਤ ਨੂੰ ਪਹਿਲਵਾਨ ਬਜਰੰਦ ਨੇ ਸੋਨ ਤਮਗਾ ਜਿਤਾਇਆ ਸੀ| 16 ਸਾਲ ਦੇ ਸੌਰਭ ਨੇ ਦਸ ਮੀਟਰ ਪਿਸਟਲ ਮੁਕਾਬਲੇ ਵਿੱਚ 243.7 ਅੰਕਾਂ ਦਾ ਪਹਿਲਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ 18ਵੇਂ ਏਸ਼ਿਅਨ ਖੇਡਾਂ ਵਿਚ ਤਮਗਾ ਜਿੱਤਣ ਵੱਲੋਂ ਖਿਡਾਰੀਆਂ ਨੂੰ ਵੱਧਾਈ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ 18ਵੇਂ ਏਸ਼ਿਅਨ ਖੇਡਾਂ ਵਿਚ ਤਮਗਾ ਜਿੱਤਣ ਵੱਲੋਂ ਖਿਡਾਰੀਆਂ ਨੂੰ ਵੱਧਾਈ ਦਿੱਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਕਾਰਤਾ ਵਿਚ ਚਲ ਰਹੇ 18ਵੇਂ ਏਸ਼ਿਅਨ ਖੇਡਾਂ ਵਿਚ ਹਰਿਆਣਾ ਦੇ ਦੋ ਖਿਡਾਰੀਆਂ ਵੱਲੋਂ ਤਮਗਾ ਜਿੱਤਣ ’ਤੇ ਵੱਧਾਈ ਦਿੱਤੀ।ਮੁੱਖ ਮੰਤਰੀ ਨੇ 50 ਮੀਟਰ ਰਾਇਫਲ 3 ਪੋਜਿਸ਼ਨ ਮੈਂਸ ਇਵੇਂਟ ਵਿਚ ਤਾਂਬਾ ਤਮਗਾ ਜਿੱਤਣ ਵਾਲੇ ਸੰਜੀਵ ਰਾਜਪੂਤ ਅਤੇ 10 ਮੀਟਰ ਏਅਰ ਪਿਸਟਲ ਦੇ ਮੁਕਾਬਲੇ ਵਿਚ ਅਭਿਸ਼ੇਕ ਵਰਮਾ ਵੱਲੋਂ ਤਾਂਬਾ ਤਮਗਾ ਜਿੱਤਣ ’ਤੇ ਵੱਧਾਈ ਦੇਕੇ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇੰਨਾਂ ਖੇਡਾਂ ਵਿਚ ਵਿਨੇਸ਼ ਫੋਗਾਟ ਅਤੇ ਬਜਰੰਗ ਪੁਨਿਆ…

VIA PUNJAB
ਅੱਗੇ ਪੜ੍ਹੋ

ਏਸ਼ੀਅਨ ਖੇਡਾਂ ਵਿਚ ਤਮਗਾ ਜੇਤੂ ਖਿਡਾਰੀਆਂ ਨੂੰ ਯੋਗ ਇਨਾਮ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ – ਖੇਡ ਮੰਤਰੀ

ਏਸ਼ੀਅਨ ਖੇਡਾਂ ਵਿਚ ਤਮਗਾ ਜੇਤੂ ਖਿਡਾਰੀਆਂ ਨੂੰ ਯੋਗ ਇਨਾਮ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ – ਖੇਡ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ 2 ਸਤੰਬਰ, ਤਕ ਜਕਾਰਤਾ ਵਿਚ ਆਯੋਜਿਤ ਕੀਤੇ ਜਾ ਰਹੇ 18ਵੇਂ ਏਸ਼ੀਅਨ ਖੇਡਾਂ ਵਿਚ ਸੂਬੇ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਯੋਗ ਇਨਾਮੀ ਰਕਮ ਅਤੇ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਹਰਿਆਣਾ ਦੇ ਖਿਡਾਰੀਆਂ ਵੱਲੋਂ ਅੱਜ 2 ਹੋਰ ਤਮਗਾ ਜਿੱਤਣ ਨਾਲ ਕੁੱਲ ਤਗਮੀਆਂ ਦੀ ਗਿਣਤੀ 5 ਹੋ ਗਈ ਹੈ ਸ੍ਰੀ ਵਿਜ ਨੇ ਖਿਡਾਰੀਆਂ ਅਤੇ ਸੂਬਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਿਸ਼ਾਨੇਬਾਜੀ ਵਿਚ ਚਾਂਦੀ ਤਮਗਾ ਜੇਤੂ…

VIA PUNJAB
ਅੱਗੇ ਪੜ੍ਹੋ

ਹਾਰਦਿਕ ਪੰਡਯਾ ਲਈ ‘ਮੁਸੀਬਤ’ ਬਣੇ ਕਪਿਲ ਦੇਵ

ਹਾਰਦਿਕ ਪੰਡਯਾ ਲਈ ‘ਮੁਸੀਬਤ’ ਬਣੇ ਕਪਿਲ ਦੇਵ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਆਲਰਾਊਡਰ ਹਾਰਦਿਕ ਪੰਡਯਾ ਦਾ ਕਹਿਣਾ ਹੈ ਕਿ ਉਹ ਦਿੱਗਜਾਂ ‘ਚ ਸ਼ੁਮਾਰ ਕਪਿਲ ਦੇਵ ਨਾਲ ਆਪਣੀ ਤੁਲਨਾ ਨਹੀਂ ਕਰਨਾ ਚਾਹੁੰਦੇ। ਹਾਰਦਿਕ ਚਾਹੁੰਦੇ ਹਨ ਕਿ ਦੁਨੀਆ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਹੀ ਜਾਣੇ ਅਤੇ ਉਹ ਕਪਿਲ ਨਹੀਂ ਬਣਨਾ ਚਾਹੁੰਦੇ। ਇੰਗਲੈਂਡ ਖਿਲਾਫ ਹਾਰਦਿਕ ਨੇ ਦੂਜੇ ਦਿਨ 28 ਦੌੜਾਂ ਦੇ ਕੇ ਮੇਜ਼ਬਾਨ ਟੀਮ ਦੀ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲਈਆਂ ਸਨ। ਅਜਿਹੇ ‘ਚ ਦੂਜੇ ਦਿਨ ਆਪਣੇ ਪ੍ਰਦਰਸ਼ਨ ਤੋਂ ਬਾਅਦ ਪੰਡਯਾ ਨੇ…

VIA PUNJAB
ਅੱਗੇ ਪੜ੍ਹੋ

ਵਿਰਾਟ ਕੋਹਲੀ ਦਾ ਸੈਂਕੜਾ, ਭਾਰਤ ਨੇ ਇੰਗਲੈਂਡ ’ਤੇ ਸ਼ਿਕੰਜਾ ਕਸਿਆ

ਵਿਰਾਟ ਕੋਹਲੀ ਦਾ ਸੈਂਕੜਾ, ਭਾਰਤ ਨੇ ਇੰਗਲੈਂਡ ’ਤੇ ਸ਼ਿਕੰਜਾ ਕਸਿਆ

ਨਾਟਿੰਘਮ – ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਚੇਤੇਸ਼ਵਰ ਪੁਜਾਰਾ ਦੇ ਨੀਮ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਮੇਜ਼ਬਾਨ ਟੀਮ ’ਤੇ ਸ਼ਿਕੰਜ਼ਾ ਕਸ ਦਿੱਤਾ ਹੈ। ਭਾਰਤੀ ਕਪਤਾਨ ਨੇ 197 ਗੇਂਦਾਂ ਵਿੱਚ ਦਸ ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਕੋਹਲੀ ਨੂੰ ਇੰਗਲੈਂਡ ਦੇ ਗੇਂਦਬਾਜ਼ ਕ੍ਰਿਸ ਵੌਕਸ ਅਤੇ ਪੁਜਾਰਾ ਨੂੰ ਬੈਨ ਸਟੋਕਸ ਨੇ ਆਊਟ ਕੀਤਾ। ਭਾਰਤ ਨੇ ਸੱਤ ਵਿਕਟਾਂ ’ਤੇ 352 ਦਾ ਸਕੋਰ ਬਣਾ ਕੇ 507…

VIA PUNJAB
ਅੱਗੇ ਪੜ੍ਹੋ

ਜੋਕੋਵਿਚ ਨੇ ਫੈਡਰਰ ਨੂੰ ਹਰਾ ਕੇ ਜਿੱਤਿਆ ਖ਼ਿਤਾਬ

ਜੋਕੋਵਿਚ ਨੇ ਫੈਡਰਰ ਨੂੰ ਹਰਾ ਕੇ ਜਿੱਤਿਆ ਖ਼ਿਤਾਬ

ਸਿਨਸਿਨਾਟੀ – ਸਰਬੀਆ ਦੇ ਨੋਵਾਕ ਜੋਕੋਵਿਚ ਦੇ ਖ਼ਿਤਾਬਾਂ ਦੇ ਖ਼ਜ਼ਾਨੇ ਵਿੱਚ ਸਿਨਸਿਨਾਟੀ ਮਾਸਟਰਜ਼ 1000 ਏਟੀਪੀ ਟੂਰਨਾਮੈਂਟ ਦੀ ਘਾਟ ਸੀ, ਜਿਸ ਨੂੰ ਉਸ ਨੇ ਵਿਸ਼ਵ ਦੇ ਦੂਜੇ ਨੰਬਰ ਦੇ ਸਵਿਸ ਖਿਡਾਰੀ ਰੋਜਰ ਫੈਡਰਰ ਨੂੰ ਹਰਾਉਣ ਨਾਲ ਪੂਰੀ ਕਰ ਲਈ। ਇਸ ਦੇ ਨਾਲ ਹੀ ਉਹ ਮਾਸਟਰਜ਼ ਸੀਰੀਜ਼ ਦੇ ਸਾਰੇ ਖ਼ਿਤਾਬ ਹਾਸਲ ਕਰਨ ਵਾਲਾ ਪਹਿਲਾ ਟੈਨਿਸ ਖਿਡਾਰੀ ਵੀ ਬਣ ਗਿਆ ਹੈ।ਮੋਢੇ ਦੀ ਸੱਟ ਕਾਰਨ ਲੰਮਾਂ ਸਮਾਂ ਖ਼ਰਾਬ ਲੈਅ ਨਾਲ ਜੂਝ ਰਹੇ ਸਾਬਕਾ ਅੱਵਲ ਨੰਬਰ ਜੋਕੋਵਿਚ ਨੇ ਪੁਰਸ਼ ਸਿੰਗਲਜ਼…

VIA PUNJAB
ਅੱਗੇ ਪੜ੍ਹੋ

ਵਿਨੇਸ਼ ਫੋਗਾਟ ਨੇ ਸਿਰਜਿਆ ਸੁਨਹਿਰਾ ਇਤਿਹਾਸ

ਵਿਨੇਸ਼ ਫੋਗਾਟ ਨੇ ਸਿਰਜਿਆ ਸੁਨਹਿਰਾ ਇਤਿਹਾਸ

ਜਕਾਰਤਾ – ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ਿਆਈ ਖੇਡਾਂ ਦੇ ਕੁਸ਼ਤੀ ਮੁਕਾਬਲੇ ਦੇ 50 ਕਿਲੋ ਵਰਗ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਵਿਨੇਸ਼ ਨੇ ਇਸ ਤਰ੍ਹਾਂ ਭਾਰਤ ਨੂੰ ਇਨ੍ਹਾਂ ਖੇਡਾਂ ਵਿੱਚ ਦੂਜਾ ਸੋਨਾ ਤਗ਼ਮਾ ਦਿਵਾਇਆ। ਇਹ ਕੁਸ਼ਤੀ ਵਿੱਚ ਵੀ ਦੂਜਾ ਸੋਨ ਤਗ਼ਮਾ ਹੈ। ਵਿਨੇਸ਼ ਇਸ ਦੇ ਨਾਲ ਹੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ…

VIA PUNJAB
ਅੱਗੇ ਪੜ੍ਹੋ

ਏਸ਼ੀਆਈ ਖੇਡਾਂ: ਸ਼ੂਟਰ ਦੀਪਕ ਕੁਮਾਰ ਨੇ ਚਾਂਦੀ ਦੇ ਤਮਗੇ ਤੇ ਕੀਤਾ ਕਬਜ਼ਾ

ਏਸ਼ੀਆਈ ਖੇਡਾਂ: ਸ਼ੂਟਰ ਦੀਪਕ ਕੁਮਾਰ ਨੇ ਚਾਂਦੀ ਦੇ ਤਮਗੇ ਤੇ ਕੀਤਾ ਕਬਜ਼ਾ

ਨਵੀਂ ਦਿੱਲੀ – ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ 18ਵੇਂ ਏਸ਼ੀਆਈ ਖੇਡਾਂ ਦੀ ਨਿਸ਼ਾਨੇਬਾਜ਼ੀ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ| ਦੀਪਕ ਨੇ 247.7 ਦਾ ਸਕੋਰ ਕੀਤਾ ਅਤੇ ਉਹ ਚੀਨ ਦੇ ਹਾਓਰਾਨ ਯਾਂਗ ਤੋਂ ਪਿਛੇ ਰਹੇ ਜਿਨ੍ਹਾਂ ਦਾ ਸਕੋਰ 249.1 ਸੀ| ਚੀਨੀ ਤਾਇਪੇ ਦੇ ਸ਼ਾਓਚੁਆਨ ਲੂ ਨੇ ਤਾਬੇ ਦਾ ਤਮਗਾ ਜਿੱਤਿਆ|

VIA PUNJAB
ਅੱਗੇ ਪੜ੍ਹੋ
1 185 186 187 188 189 202