ਵਿਕਰਮਾਸਿੰਘੇ ਦੁਬਾਰਾ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ

ਵਿਕਰਮਾਸਿੰਘੇ ਦੁਬਾਰਾ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ

ਕੋਲੰਬੋ – ਸ੍ਰੀਲੰਕਾ ਵਿਚ ਉਪਜੇ ਸਿਆਸੀ ਖ਼ਲਾਅ ਦਾ ਖ਼ਾਤਮਾ ਕਰਦਿਆਂ ਰਨੀਲ ਵਿਕਰਮਾਸਿੰਘੇ ਨੇ ਐਤਵਾਰ ਨੂੰ ਦੁਬਾਰਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਰਾਸ਼ਟਰਪਤੀ ਮੈਤਰੀਪਾਲ ਸ੍ਰੀਸੇਨਾ ਨੇ ਵਿਕਰਮਾਸਿੰਘੇ ਨੂੰ 51 ਦਿਨ ਪਹਿਲਾਂ ਗੱਦੀਓਂ ਲਾਹ ਦਿੱਤਾ ਸੀ ਤੇ ਸੰਸਦ ਨੂੰ ਵੀ ਭੰਗ ਕਰ ਦਿੱਤਾ ਸੀ। ਰਾਸ਼ਟਰਪਤੀ ਦੇ ਫ਼ੈਸਲੇ ਨੂੰ ਮਗਰੋਂ ਸੁਪਰੀਮ ਕੋਰਟ ਨੇ ਪਲਟਾ ਦਿੱਤਾ ਸੀ। ਵਿਕਰਮਾਸਿੰਘੇ (69) ਨੂੰ ਦੁਬਾਰਾ ਪ੍ਰਧਾਨ ਮੰਤਰੀ ਨਾ ਬਣਾਉਣ ’ਤੇ ਅੜੇ ਰਾਸ਼ਟਰਪਤੀ ਸ੍ਰੀਸੇਨਾ ਨੇ ਹੀ ਮੁੜ ਅੱਜ ਉਨ੍ਹਾਂ ਨੂੰ ਅਹੁਦੇ ਦੀ ਸਹੁੰ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸੈਨੇਟ ‘ਚ ਖਸ਼ੋਗੀ ਤੇ ਯਮਨ ਸੰਕਟ ‘ਤੇ ਟਰੰਪ ਤੇ ਸਾਊਦੀ ਦੀ ਹੋਈ ਨਿੰਦਾ

ਅਮਰੀਕੀ ਸੈਨੇਟ ‘ਚ ਖਸ਼ੋਗੀ ਤੇ ਯਮਨ ਸੰਕਟ ‘ਤੇ ਟਰੰਪ ਤੇ ਸਾਊਦੀ ਦੀ ਹੋਈ ਨਿੰਦਾ

ਵਾਸ਼ਿੰਗਟਨ – ਸੈਨੇਟ ਨੇ ਸਾਊਦੀ ਅਰਬ ਖਿਲਾਫ ਪਾਏ ਗਏ ਇਕ ਤੋਂ ਬਾਅਦ ਇਕ ਵੋਟ ‘ਚ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੁਖ ਦੀ ਨਿੰਦਾ ਕੀਤੀ ਤੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਇਸ ਪੱਛਮੀ ਏਸ਼ੀਆਈ ਦੇਸ਼ ਨੂੰ ਲੈ ਕੇ ਨਵਾਂ ਵਹਿਮ ਪੈਦਾ ਹੋਣ ਦੇ ਸੰਕੇਤ ਦਿੱਤੇ। ਹਾਲਾਂਕਿ ਵੀਰਵਾਰ ਨੂੰ ਪੇਸ਼ ਇਹ ਪ੍ਰਸਤਾਵ ਸੰਕੇਤਿਕ ਸਨ ਪਰ ਇਹ ਦਿਖਾਉਂਦਾ ਹੈ ਕਿ ਸੈਨੇਟਰ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਤੇ ਸਾਊਦੀ ਅਰਬ ਦੇ ਨਾਲ…

VIA PUNJAB
ਅੱਗੇ ਪੜ੍ਹੋ

ਕੁੜੀ ਦੇ ਪਿਆਰ ‘ਚ ਪਾਕਿਸਤਾਨ ਪੁੱਜੇ ‘ਅੰਸਾਰੀ’ ਦੀ ਹੁਣ ਹੋਵੇਗੀ ਭਾਰਤ ਵਾਪਸੀ

ਕੁੜੀ ਦੇ ਪਿਆਰ ‘ਚ ਪਾਕਿਸਤਾਨ ਪੁੱਜੇ ‘ਅੰਸਾਰੀ’ ਦੀ ਹੁਣ ਹੋਵੇਗੀ ਭਾਰਤ ਵਾਪਸੀ

ਇਸਲਾਮਾਬਾਦ – ਪਾਕਿਸਤਾਨ ਦੀ ਇਕ ਉੱਚ ਅਦਾਲਤ ਨੇ ਫੈਡਰਲ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਮੁਤਾਬਕ ਫੈਡਰਲ ਸਰਕਾਰ ਨੂੰ 15 ਦਸੰਬਰ ਨੂੰ 3 ਸਾਲ ਕੈਦ ਦੀ ਸਜ਼ਾ ਪੂਰੀ ਕਰਨ ਜਾ ਰਹੇ ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ ਨੂੰ ਵਾਪਸ ਭੇਜਣ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਮੁੰਬਈ ਨਿਵਾਸੀ ਅੰਸਾਰੀ (33) ਪੇਸ਼ਾਵਰ ਦੀ ਕੇਂਦਰੀ ਜੇਲ ਵਿਚ ਹੈ। ਉਸ ਨੂੰ ਮਿਲਟਰੀ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਨੂੰ ਲੈ ਕੇ…

VIA PUNJAB
ਅੱਗੇ ਪੜ੍ਹੋ

ਤਿੱਬਤ ‘ਚ ਅਮਰੀਕਾ ਲਿਆਏਗਾ ਨਵਾਂ ਕਾਨੂੰਨ

ਤਿੱਬਤ ‘ਚ ਅਮਰੀਕਾ ਲਿਆਏਗਾ ਨਵਾਂ ਕਾਨੂੰਨ

ਵਾਸ਼ਿੰਗਟਨ – ਤਿੱਬਤ ‘ਚ ਸੀਮਤ ਪਹੁੰਚ ਲਈ ਚੀਨ ਨੂੰ ਜਵਾਬਦੇਹ ਠਹਿਰਾਉਣ ਵਾਲੇ ਇਕ ਮਹੱਤਵਪੂਰਨ ਬਿੱਲ ਪਾਸ ਹੋਣ ਦੀ ਸ਼ਲਾਘਾ ਕਰਦੇ ਹੋਏ ਅਮਰੀਕੀ ਸੰਸਦ ਨੇ ਸ਼ੁੱਕਰਵਾਰ ਨੂੰ ਬੀਜਿੰਗ ਨੂੰ ਇਹ ਯਾਦ ਦਿਵਾਇਆ ਕਿ ਤਿੱਬਤ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਸੰਗਠਿਤ ਤਰੀਕੇ ਨਾਲ ਉਲੰਘਣਾ ਕਰਨ ਵਾਲੇ ਚੀਨ ਦੇ ਅਧਿਕਾਰੀਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਕਾਂਗਰਸ ਦੇ ਮੈਂਬਰ ਜੇਮਸ ਮੈਕਗਵਰਨ ਅਤੇ ਰੈਂਡੀ ਹਲਟਗ੍ਰੇਨ ਅਤੇ ਸੈਨੇਟਰ ਟੈਮੀ ਬਾਲਡਵਿਨ ਅਤੇ ਮਾਰਕੋ ਰੂਬੀਓ ਨੇ ਸਾਂਝੇ ਬਿਆਨ ਵਿਚ ਸੈਨੇਟ ਵਿਚ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਅਮਰੀਕਾ ਦਾ ਸੱਚਾ ‘ਦੋਸਤ’ ਮੰਨਦੇ ਹਨ ਟਰੰਪ

ਭਾਰਤ ਨੂੰ ਅਮਰੀਕਾ ਦਾ ਸੱਚਾ ‘ਦੋਸਤ’ ਮੰਨਦੇ ਹਨ ਟਰੰਪ

ਵਾਸ਼ਿੰਗਟਨ – ਅਮਰੀਕਾ ਦੀ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਇਕ ‘ਸੱਚਾ ਮਿੱਤਰ’ ਦੱਸਿਆ ਹੈ। ਉਨ੍ਹਾਂ ਨੇ ਅਮਰੀਕਾ ਵਲੋਂ ਬੀਤੇ ਦੋ ਸਾਲਾਂ ‘ਚ ਭਾਰਤ ਦੇ ਨਾਲ ਸਬੰਧ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦਾ ਹਵਾਲਾ ਦਿੱਤਾ। ਦੱਖਣੀ ਤੇ ਮੱਧ ਏਸ਼ੀਆ ਦੇ ਲਈ ਪ੍ਰਧਾਨ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਸ ਨੇ ਇਹ ਟਿੱਪਣੀ ਵਿਦੇਸ਼ ਮੰਤਰਾਲੇ ਵਲੋਂ ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਨਵਤੇਜ ਸਿੰਘ ਸਰਨਾ ਦੇ ਸਨਮਾਨ ‘ਚ ਆਯੋਜਿਤ ਵਿਦਾਈ…

VIA PUNJAB
ਅੱਗੇ ਪੜ੍ਹੋ

ਕੁਲਭੂਸ਼ਣ ਜਾਧਵ ਬਾਰੇ ਪਾਕਿਸਤਾਨੀ ਮੰਤਰੀ ਦੀਆਂ ਟਿੱਪਣੀਆਂ ਕੱਟੇ ਜਾਣ ਤੋਂ ਹੰਗਾਮਾ

ਕੁਲਭੂਸ਼ਣ ਜਾਧਵ ਬਾਰੇ ਪਾਕਿਸਤਾਨੀ ਮੰਤਰੀ ਦੀਆਂ ਟਿੱਪਣੀਆਂ ਕੱਟੇ ਜਾਣ ਤੋਂ ਹੰਗਾਮਾ

ਇਸਲਾਮਾਬਾਦ – ਬੀਬੀਸੀ ਨੇ ਪਾਕਿਸਤਾਨ ਦੇ ਖ਼ਜ਼ਾਨਾ ਮੰਤਰੀ ਅਸਦ ਉਮਰ ਨਾਲ ਕੀਤੀ ਇੰਟਰਵਿਊ ’ਚ ਸਜ਼ਾ-ਏ-ਮੌਤ ਦੀ ਕਤਾਰ ਵਿਚ ਲੱਗੇ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਦਾ ਜ਼ਿਕਰ ਕੱਟ ਦੇਣ ਦੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਕੋਈ ਸੈਂਸਰਸ਼ਿਪ ਦੀ ਕਾਰਵਾਈ ਨਹੀਂ ਹੈ। ਬੀਬੀਸੀ ਦੇ ਹਾਰਡਟਾੱਕ ਪ੍ਰੋਗਰਾਮ ਲਈ ਸਟੀਫਨ ਸੈਕੱਰ ਨਾਲ ਇੰਟਰਵਿਊ ਵਿਚ ਖ਼ਜ਼ਾਨਾ ਮੰਤਰੀ ਉਮਰ ਨੇ ਪਾਕਿਸਤਾਨ ਦੀ ਆਰਥਿਕਤਾ ਅਤੇ ਚੀਨ-ਪਾਕਿਸਤਾਨ ਆਰਥਿਕ ਲਾਂਘੇ ਸਮੇਤ ਕੌਮੀ ਤੇ ਕੌਮਾਂਤਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ’ਤੇ ਸਵਾਲਾਂ ਦੇ…

VIA PUNJAB
ਅੱਗੇ ਪੜ੍ਹੋ

ਟੈਰੇਜ਼ਾ ਮੇਅ ਨੇ ਆਪਣੀ ਪਾਰਟੀ ’ਚ ਵਿਸ਼ਵਾਸ ਮੱਤ ਜਿੱਤਿਆ

ਟੈਰੇਜ਼ਾ ਮੇਅ ਨੇ ਆਪਣੀ ਪਾਰਟੀ ’ਚ ਵਿਸ਼ਵਾਸ ਮੱਤ ਜਿੱਤਿਆ

ਲੰਡਨ – ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਆਪਣੀ ਅਗਵਾਈ ਵਿਚ ਵਿਸ਼ਵਾਸ ਮਤ ਜਿੱਤ ਲਿਆ ਹੈ। ਕੰਜਰਵੇਟਿਵ ਪਾਰਟੀ ਦੇ ਕੁੱਲ 317 ਸੰਸਦ ਮੈਂਬਰਾਂ ਵਿਚੋਂ 200 ਨੇ ਉਨ੍ਹਾਂ ਦੇ ਪੱਖ ਵਿਚ ਵੋਟ ਦਿੱਤੇ ਜਦਕਿ 117 ਵੋਟਾਂ ਉਨ੍ਹਾਂ ਦੇ ਖਿਲਾਫ ਪਈਆਂ। ਉਨ੍ਹਾਂ ਦੀ ਪਾਰਟੀ ਦੇ 48 ਸੰਸਦ ਮੈਂਬਰਾਂ ਨੇ ਅਵਿਸ਼ਵਾਸ ਪੱਤਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਵਿਸ਼ਵਾਸ ਮਤ ਕਰਵਾਇਆ ਗਿਆ ਸੀ। ਮੇਅ ਨੇ ਨਤੀਜਿਆਂ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਡਾਊਨਿੰਗ ਸਟਰੀਟ ਦੇ ਬਾਹਰ ਇੱਕ…

VIA PUNJAB
ਅੱਗੇ ਪੜ੍ਹੋ

ਇਮਰਾਨ ਖ਼ਾਨ ਦੀ ਭੈਣ ਨੂੰ 2940 ਕਰੋੜ ਰੁਪਏ ਅਦਾ ਕਰਨ ਦੇ ਹੁਕਮ

ਇਮਰਾਨ ਖ਼ਾਨ ਦੀ ਭੈਣ ਨੂੰ 2940 ਕਰੋੜ ਰੁਪਏ ਅਦਾ ਕਰਨ ਦੇ ਹੁਕਮ

ਇਸਲਾਮਾਬਾਦ – ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖਾਨੁਮ ਨੂੰ ਵਿਦੇਸ਼ ’ਚ ਸੰਪਤੀ ਦੇ ਕੇਸ ’ਚ ਹਫ਼ਤੇ ਦੇ ਅੰਦਰ ਅੰਦਰ 2940 ਕਰੋੜ ਰੁਪਏ ਟੈਕਸ ਅਤੇ ਜੁਰਮਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਤਿੰਨ ਜੱਜਾਂ ਦੇ ਬੈਂਚ ਨੇ ਹਦਾਇਤ ਕੀਤੀ ਕਿ ਜੇਕਰ ਖਾਨਮ ਨੇ ਹੁਕਮ ਅਦੂਲੀ ਕੀਤੀ ਤਾਂ ਉਸ ਦੀ ਸੰਪਤੀ ਨੂੰ ਜ਼ਬਤ ਕਰ ਲਿਆ ਜਾਵੇਗਾ। ਸੁਪਰੀਮ ਕੋਰਟ ਵੱਲੋਂ 44 ਸਿਆਸੀ ਹਸਤੀਆਂ ਖ਼ਿਲਾਫ਼ ਯੂਏਈ ’ਚ ਜਾਇਦਾਦ ਬਣਾਉਣ ਦੇ ਕੇਸ…

VIA PUNJAB
ਅੱਗੇ ਪੜ੍ਹੋ

ਮਿਸ਼ੇਲ ਨੂੰ ਕਾਨੂੰਨ ਤੋੜਣ ਦੇ ਨਿਰਦੇਸ਼ ਨਹੀਂ ਦਿੱਤੇ : ਟਰੰਪ

ਮਿਸ਼ੇਲ ਨੂੰ ਕਾਨੂੰਨ ਤੋੜਣ ਦੇ ਨਿਰਦੇਸ਼ ਨਹੀਂ ਦਿੱਤੇ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਬਕਾ ਨਿਜੀ ਵਕੀਲ ਮਿਸ਼ੇਲ ਕੋਹੇਨ ਨੂੰ ਕਦੇ ਵੀ ਕਾਨੂੰਨ ਤੋੜਨ ਦੇ ਨਿਰਦੇਸ਼ ਨਹੀਂ ਦਿੱਤੇ ਸਨ ਜਦਕਿ ਵਕੀਲ ਨੂੰ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਹੈ। ਟਰੰਪ ਨੇ ਟਵੀਟ ਕਰ ਕਿਹਾ, ‘ਮੈਂ ਮਿਸ਼ੇਲ ਕੋਹੇਨ ਨੂੰ ਕਦੇ ਵੀ ਕਾਨੂੰਨ ਤੋੜਨ ਦੇ ਨਿਰਦੇਸ਼ ਨਹੀਂ ਦਿੱਤੇ। ਉਹ ਇਕ ਵਕੀਲ ਸਨ ਤੇ ਉਨ੍ਹਾਂ ਨੂੰ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਸੀ। ਇਸ ਨੂੰ ਵਕੀਲ ਦੀ ਸਲਾਹ ਕਿਹਾ…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਸਾਬਕਾ ਵਕੀਲ ਕੋਹੇਨ ਨੂੰ 3 ਸਾਲ ਦੀ ਸਜ਼ਾ

ਟਰੰਪ ਦੇ ਸਾਬਕਾ ਵਕੀਲ ਕੋਹੇਨ ਨੂੰ 3 ਸਾਲ ਦੀ ਸਜ਼ਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਅਟਾਰਨੀ ਜਨਰਲ ਮਾਈਕਲ ਕੋਹੇਨ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ| ਕੋਹੇਨ ਤੇ ਚੋਣ ਮੁਹਿੰਮ ਦੌਰਾਨ ਫੰਡ ਦੀ ਦੁਰਵਰਤੋਂ ਕਰਨ ਸਮੇਤ ਵੱਖ-ਵੱਖ ਅਪਰਾਧਾਂ ਵਿਚ ਉਨ੍ਹਾਂ ਦੋ ਔਰਤਾਂ ਦੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਪੈਸੇ ਦੇਣ ਦਾ ਵੀ ਦੋਸ਼ ਹੈ ਜਿਨ੍ਹਾਂ ਨਾਲ ਅਮਰੀਕੀ ਰਾਸ਼ਟਰਪਤੀ ਦੇ ਸਬੰਧ ਸਨ| ਕੋਹੇਨ ਤੇ ਦੋਸ਼ ਹੈ ਕਿ ਉਸ ਨੇ ਟਰੰਪ ਦੇ ਅਫੇਅਰਜ਼ ਲੁਕਾਉਣ ਲਈ ਇਸਤਗਾਸਾ ਪੱਖ ਨੂੰ ਪੈਸੇ ਦਿੱਤੇ| ਅਦਾਲਤ ਵਿਚ…

VIA PUNJAB
ਅੱਗੇ ਪੜ੍ਹੋ
1 131 132 133 134 135 192