ਨਵ-ਗਠਿਤ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਵਰਨਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ

ਨਵ-ਗਠਿਤ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਵਰਨਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ

ਰੋਜ਼ਾਨਾ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਸ. ਬਲਜੀਤ ਸਿੰਘ ਬਰਾੜ ਅਮਰੀਕਾ ਦੇ ਵਿਸ਼ੇਸ਼ ਰਾਜਨੀਤਕ ਦੌਰੇ ’ਤੇ ਮੈਰੀਲੈਂਡ – ਮੈਰੀਲੈਂਡ ਦੇ ਗਵਰਨਰ ਦੀ ਚੋਣ ਮੁਹਿੰਮ ਅਜ ਕਲ੍ਹ ਪੂਰੇ ਸਿਖਰਾਂ ‘ਤੇ ਹੈ। ਕਮਿਊਨਿਟੀ ਦੇ ਹਮਾਇਤੀ ਹਰ ਦਾਅ-ਪੇਚ ਵਰਤ ਰਹੇ ਹਨ ਤਾਂ ਜੋ ਉਨ੍ਹਾਂ ਦਾ ਚਹੇਤਾ ਮੈਰੀਲੈਂਡ ਗਵਰਨਰ ਲੈਰੀ ਹੋਗਨ ਜਿਤ ਸਕੇ। ਭਾਵੇਂ ਲੈਰੀ ਹੋਗਨ ਨੇ ਮੈਰੀਲੈਂਡ ਨੂੰ ਆਰਥਿਕ, ਸਿਖਿਆ ਤੇ ਸਿਹਤ ਸਹੂਲਤਾਂ ਪਖੋਂ ਅਹਿਮ ਯੋਗਦਾਨ ਪਾਇਆ ਹੈ। ਜਿਸ ਕਰਕੇ ਉਸ ਦਾ ਚੋਣ ਵਿਚ ਜਿਤਣਾ ਤੈਅ ਹੈ। ਫਿਰ…

VIA PUNJAB
ਅੱਗੇ ਪੜ੍ਹੋ

ਕਜ਼ਾਕਿਸਤਾਨ ’ਚ ਸ਼ੁਸ਼ਮਾ ਵੱਲੋਂ ਆਪਣੇ ਹਮਰੁਤਬਾ ਨਾਲ ਮੁਲਾਕਾਤ

ਕਜ਼ਾਕਿਸਤਾਨ ’ਚ ਸ਼ੁਸ਼ਮਾ ਵੱਲੋਂ ਆਪਣੇ ਹਮਰੁਤਬਾ ਨਾਲ ਮੁਲਾਕਾਤ

ਅਸਤਾਨਾ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁਕਰਵਾਰ ਨੂੰ ਕਜ਼ਾਕਿਸਤਾਨ ਦੇ ਆਪਣੇ ਹਮਰੁਤਬਾ ਕੈਰਾਤ ਅਬਦਰਾਖਮਨੋਵ ਨਾਲ ਮੁਲਾਕਾਤ ਕੀਤੀ।ਇਸ ਮੁਲਾਕਾਤ ਵਿਚ ਦੋਹਾਂ ਵਿਚਕਾਰ ਕਾਰੋਬਾਰ, ਊਰਜਾ, ਰੱਖਿਆ, ਨਿਵੇਸ਼, ਸੂਚਨਾ, ਸੰਚਾਰ ਤਕਨਾਲੋਜੀ, ਫਾਰਮਾ, ਸਭਿਆਚਾਰਕ ਖੇਤਰ, ਸੁਰਖਿਆ ਖੇਤਰ ਅਤੇ ਆਪਸੀ ਸਹਿਯੋਗ ਵਧਾਉਣ ‘ਤੇ ਚਰਚਾ ਹੋਈ।ਭਾਰਤ ਦੀਆਂ ਕੋਸ਼ਿਸ਼ਾਂ ਦੇ ਤਹਿਤ 3 ਦੇਸ਼ਾਂ ਕਜ਼ਾਕਿਸਤਾਨ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੀ ਯਾਤਰਾ ’ਤੇ ਹੈ।

VIA PUNJAB
ਅੱਗੇ ਪੜ੍ਹੋ

ਅਫ਼ਗ਼ਾਨਿਸਤਾਨ ’ਚ ਮਸਜਿਦ ’ਤੇ ਆਤਮਘਾਤੀ ਹਮਲਾ, 23 ਮੌਤਾਂ

ਅਫ਼ਗ਼ਾਨਿਸਤਾਨ ’ਚ ਮਸਜਿਦ ’ਤੇ ਆਤਮਘਾਤੀ ਹਮਲਾ, 23 ਮੌਤਾਂ

ਕਾਬੁਲ – ਪੂਰਬੀ ਅਫਗਾਨਿਸਤਾਨ ਵਿਚ ਪਕਤੀਆ ਸੂਬੇ ਦੇ ਗਰਦੇਜ ਸ਼ਹਿਰ ’ਚ ਇਕ ਮਸਜਿਦ ’ਚ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ‘ਚ 23 ਲੋਕਾਂ ਦੀ ਮੌਤ ਹੋ ਗਈ ਜਦਕਿ 70 ਤੋਂ ਵਧ ਲੋਕ ਜ਼ਖਮੀ ਹੋਏ ਹਨ।ਇਹ ਜਾਣਕਾਰੀ ਪੁਲਿਸ ਅਧਿਕਾਰੀ ਵਲੋਂ ਦਿਤੀ ਗਈ ਹੈ। ਇਹ ਹਮਲਾ ਨਮਾਜ ਅਦਾ ਕਰਨ ਦੇ ਦੌਰਾਨ ਸ਼ਿਆ ਮਸਜਿਦ ’ਚ ਕੀਤਾ ਗਿਆ। ਅੱਤਵਾਦੀਆਂ ਵੱਲੋਂ ਦੋ ਵਿਸਫੋਟ ਕੀਤੇ ਗਏ। ਇਹ ਵਿਸਫੋਟ ਦੁਪਹਿਰ ਬਾਅਦ ਕਰੀਬ 1:30 ਵਜੇ ਹੋਏ। ਜਦੋਂ ਲੋਕ ਗਰਦੇਜ ਸ਼ਹਿਰ ਦੇ ਪੁਲਿਸ ਜਿਲਾ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਰਾਸ਼ਟਰਪਤੀ ਭਵਨ ‘ਚ ਚੁੱਕਣਗੇ ਸਹੁੰ : ਪਾਰਟੀ ਨੇਤਾ

ਇਮਰਾਨ ਖਾਨ ਰਾਸ਼ਟਰਪਤੀ ਭਵਨ ‘ਚ ਚੁੱਕਣਗੇ ਸਹੁੰ : ਪਾਰਟੀ ਨੇਤਾ

ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਡੀ-ਚੌਕ ਜਾਂ ਪਰੇਡ ਗ੍ਰਾਊਂਡ ਵਰਗੀ ਖੁੱਲ੍ਹੀ ਥਾਂ ਦੀ ਬਜਾਏ ਰਾਸ਼ਟਰਪਤੀ ਭਵਨ ‘ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਖਾਨ ਦੀ ਪਾਰਟੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ‘ਚ ਸਭ ਤੋਂ ਵੱਡੇ ਦਲ ਦੇ ਰੂਪ ‘ਚ ਉਭਰੀ ਹੈ। ਖਾਨ ਦੇ 11 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਉਮੀਦ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਖਾਨ ਨੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ ਸੀ, ਜਿਸ ‘ਚ ਸਰਕਾਰ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਪ੍ਰੋਫੈਸਰ ਹਾਵਰਡ ਯੂਨੀਵਰਸਿਟੀ ਦੇ ਨਵੇਂ ਵਾਈਸ ਪ੍ਰੋਵੋਸਟ ਨਾਮਜ਼ਦ

ਭਾਰਤੀ ਮੂਲ ਦੇ ਪ੍ਰੋਫੈਸਰ ਹਾਵਰਡ ਯੂਨੀਵਰਸਿਟੀ ਦੇ ਨਵੇਂ ਵਾਈਸ ਪ੍ਰੋਵੋਸਟ ਨਾਮਜ਼ਦ

ਨਿਊਯਾਰਕ – ਹਾਵਰਡ ਬਿਜ਼ਨੈੱਸ ਸਕੂਲ ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਪ੍ਰੋਫੈਸਰ ਨੂੰ ਹਾਵਰਡ ਯੂਨੀਵਰਸਿਟੀ ਦਾ ਨਵਾਂ ਵਾਈਸ ਪ੍ਰੋਵੋਸਟ ਨਾਮਜ਼ਦ ਕੀਤਾ ਗਿਆ ਹੈ। ਪ੍ਰੋਫੈਸਰ ਭਾਰਤ ਆਨੰਦ ਨੁੰ ‘ਐਡਵਾਂਸਿਸ ਇਨ ਲਰਨਿੰਗ’ ਲਈ ਵਾਈਸ ਪ੍ਰੋਵੋਸਟ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਇਹ ਇਕ ਅਜਿਹੀ ਭੂਮਿਕਾ ਹੈ ਜੋ ਸਿਖਲਾਈ ਅਤੇ ਨਵੀਨਤਾ ਸਿੱਖਣ ‘ਤੇ ਕੇਂਦਰਿਤ ਹੈ। ਪ੍ਰੋਫੈਸਰ ਆਨੰਦ ਅਕਤੂਬਰ ਵਿਚ ਪੀਟਰ ਬੋਲ ਦੇ ਰੂਪ ਵਿਚ ਨਵੇਂ ਵਾਈਟ ਪ੍ਰੋਵੋਸਟ ਫੌਰ ਐਡਵਾਂਸਿਸ ਇਨ ਲਰਨਿੰਗ (ਵੀ.ਪੀ.ਏ.ਐੱਲ.) ਦਾ ਚਾਰਜ ਸੰਭਾਲਣਗੇ।…

VIA PUNJAB
ਅੱਗੇ ਪੜ੍ਹੋ

ਡੋਨਾਲਡ ਟਰੰਪ ਨੇ ਕਿਮ ਜੋਂਗ ਦਾ ਕੀਤਾ ਧੰਨਵਾਦ

ਡੋਨਾਲਡ ਟਰੰਪ ਨੇ ਕਿਮ ਜੋਂਗ ਦਾ ਕੀਤਾ ਧੰਨਵਾਦ

ਸਿਓਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦਾ ਧੰਨਵਾਦ ਕੀਤਾ ਹੈ। ਉੱਤਰੀ ਕੋਰੀਆ ‘ਚ 1950 ਤੋਂ 1953 ਦੌਰਾਨ ਮਾਰੇ ਗਏ ਅਮਰੀਕੀ ਫੌਜੀਆਂ ਦੀਆਂ ਅਸਥੀਆਂ ਵਾਪਸ ਭੇਜਣ ‘ਤੇ ਅਮਰੀਕਾ ਨੇ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਮੁਲਾਕਾਤ ਨੂੰ ਲੈ ਕੇ ਉਹ ਕਾਫੀ ਆਸਵੰਦ ਹਨ। ਟਰੰਪ ਨੇ ਉੱਤਰੀ ਕੋਰੀਆ ਲਈ ਟਵੀਟ ਕਰਦੇ ਹੋਏ ਕਿਹਾ ,”ਆਪਣੇ ਵਾਅਦੇ ‘ਤੇ ਕਾਇਮ ਰਹਿਣ ਅਤੇ ਸਾਡੇ ਫੌਜੀਆਂ ਦੀਆਂ ਅਸਥੀਆਂ…

VIA PUNJAB
ਅੱਗੇ ਪੜ੍ਹੋ

ਇਮਰਾਨ ਦੇ ਹਲਫ਼ਦਾਰੀ ਸਮਾਗਮ ’ਚ ਨਹੀਂ ਸੱਦੇ ਜਾਣਗੇ ਵਿਦੇਸ਼ੀ ਆਗੂ

ਇਮਰਾਨ ਦੇ ਹਲਫ਼ਦਾਰੀ ਸਮਾਗਮ ’ਚ ਨਹੀਂ ਸੱਦੇ ਜਾਣਗੇ ਵਿਦੇਸ਼ੀ ਆਗੂ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੇ ਆਪਣੇ ਹਲਫ਼ਦਾਰੀ ਸਮਾਗਮ ਵਿੱਚ ਵਿਦੇਸ਼ੀ ਆਗੂਆਂ ਅਤੇ ਮਸ਼ਹੂਰ ਹਸਤੀਆਂ ਨੂੰ ਨਾ ਸੱਦਣ ਦਾ ਫ਼ੈਸਲਾ ਕੀਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਸ੍ਰੀ ਖ਼ਾਨ ਨੇ ਇਹ ਸਮਾਗਮ ਸਾਦਾ ਰੱਖਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਦੀਆਂ ਬੀਤੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿੱਚ ਪੀਟੀਆਈ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਸ੍ਰੀ ਖ਼ਾਨ (65) ਨੂੰ ਸਦਰ ਮਮਨੂਨ ਹੁਸੈਨ ਵੱਲੋਂ 11…

VIA PUNJAB
ਅੱਗੇ ਪੜ੍ਹੋ

ਭਾਰਤ ਯਾਤਰਾ ਲਈ ਟਰੰਪ ਨੇ ਹਾਲੇ ਫੈਸਲਾ ਨਹੀਂ ਲਿਆ : ਵ੍ਹਾਈਟ ਹਾਊਸ

ਭਾਰਤ ਯਾਤਰਾ ਲਈ ਟਰੰਪ ਨੇ ਹਾਲੇ ਫੈਸਲਾ ਨਹੀਂ ਲਿਆ : ਵ੍ਹਾਈਟ ਹਾਊਸ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤ ਦੀ ਯਾਤਰਾ ਕਰਨ ਲਈ ਸੱਦਾ ਮਿਲਿਆ ਹੈ ਪਰ ਇਸ ‘ਤੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸੈਂਡਰਸ ਨੇ ਕਿਹਾ, ”ਮੈਂ ਜਾਣਦੀ ਹਾਂ ਕਿ ਸੱਦਾ ਮਿਲਿਆ ਹੈ ਪਰ ਮੈਂ ਨਹੀਂ ਮੰਨਦੀ ਕਿ ਇਸ ‘ਤੇ ਆਖਰੀ ਫੈਸਲਾ ਕਰ ਲਿਆ ਗਿਆ ਹੈ।” ਪੱਤਰਕਾਰਾਂ ਨੇ ਉਨ੍ਹਾਂ ਤੋਂ ਉਸ ਰਿਪੋਰਟ ਬਾਰੇ ਪੁੱਛਿਆ ਸੀ ਜਿਸ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ…

VIA PUNJAB
ਅੱਗੇ ਪੜ੍ਹੋ

ਕੈਲੀਫੋਰਨੀਆ ‘ਚ ਅੱਗ ਲੱਗਣ ਨਾਲ 1 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਬਰਬਾਦ

ਕੈਲੀਫੋਰਨੀਆ ‘ਚ ਅੱਗ ਲੱਗਣ ਨਾਲ 1 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਬਰਬਾਦ

ਲਾਂਚ ਏਜੰਲਸ – ਕੈਲੀਫੋਰਨੀਆ ‘ਚ ਫਾਇਰ ਬ੍ਰਿਗੇਡ ਅਤੇ ਐਮਰਜੰਸੀ ਸੇਵਾਵਾਂ ਦੇ ਕਰਮਚਾਰੀ ਦਰਜਨ ਤੋਂ ਵੱਧ ਥਾਂਵਾਂ ‘ਤੇ ਭੜਕ ਰਹੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਅਧਿਕਾਰਕ ਅੰਕੜਿਆਂ ਮੁਤਾਬਕ ਇਸ ਅੱਗ ‘ਚ 1 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਬਰਬਾਦ ਹੋ ਗਈ ਹੈ ਅਤੇ 8 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਕਾਰਨ ਗਰਮ ਅਤੇ ਖੁਸ਼ਕ ਜਲਵਾਯੂ ਨੇ ਕੈਲੀਫੋਰਨੀਆ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਕੈਲੀਫੋਰਨੀਆ ਵਾਨਿਕੀ ਅਤੇ ਅੱਗ ਬੁਝਾਓ ਵਿਭਾਗ ਦੀ…

VIA PUNJAB
ਅੱਗੇ ਪੜ੍ਹੋ

ਟਰੰਪ ਨੂੰ ਉਮੀਦ, ਈਰਾਨ ਜਲਦੀ ਕਰੇਗਾ ਸਾਡੇ ਨਾਲ ਗੱਲਬਾਤ

ਟਰੰਪ ਨੂੰ ਉਮੀਦ, ਈਰਾਨ ਜਲਦੀ ਕਰੇਗਾ ਸਾਡੇ ਨਾਲ ਗੱਲਬਾਤ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਗੱਲਬਾਤ ਦੀ ਪੇਸ਼ਕਸ਼ ‘ਤੇ ਈਰਾਨ ਵਲੋਂ ਕੋਈ ਜਵਾਬ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਬਹੁਤ ਜਲਦੀ ਹੋਵੇਗੀ। ਟਰੰਪ ਨੇ ਫਲੋਰਿਡਾ ਦੇ ਟਮਪਾ ਵਿਚ ਮੰਗਲਵਾਰ ਭਾਵ ਕੱਲ ਇਕ ਰੈਲੀ ਦੌਰਾਨ ਕਿਹਾ, ”ਮੈਨੂੰ ਅਜਿਹਾ ਲੱਗਦਾ ਹੈ ਕਿ ਈਰਾਨ ਸਾਡੇ ਨਾਲ ਗੱਲਬਾਤ ਕਰੇਗਾ ਅਤੇ ਬਹੁਤ ਹੀ ਜਲਦੀ। ਟਰੰਪ ਨੇ ਇਸ ਦੇ ਨਾਲ ਹੀ ਕਿਹਾ, ”ਗੱਲਬਾਤ ਨਹੀਂ ਵੀ ਕਰ ਸਕਦੇ, ਉਹ ਵੀ ਠੀਕ ਹੈ। ਇਸ…

VIA PUNJAB
ਅੱਗੇ ਪੜ੍ਹੋ
1 182 183 184 185 186 192