ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਫਰਜ਼ੀ ਬੈਂਕ ਖਾਤਾ ਕੇਸ ਚ ਗ੍ਰਿਫਤਾਰ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਫਰਜ਼ੀ ਬੈਂਕ ਖਾਤਾ ਕੇਸ ਚ ਗ੍ਰਿਫਤਾਰ

ਪਾਕਿਸਤਾਨ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਫਰਜ਼ੀ ਬੈਂਕ ਖਾਤਾ ਕੇਸ ਵਿਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਸੋਮਵਾਰ ਨੂੰ ਇਥੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸਲਾਮਾਬਾਦ ਹਾਈ ਕੋਰਟ ਵਲੋਂ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਦੀ ਅਗਾਊਂ ਜ਼ਮਾਨਤ ਮਿਆਦ ਵਧਾਉਣ ਦੀ ਮੰਗ ਕਰਨ ਵਾਲੀ ਅਰਜ਼ੀ ਖਾਰਿਜ ਕਰ ਦਿੱਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਇਕ ਟੀਮ, ਜਿਸ…

VIA PUNJAB
ਅੱਗੇ ਪੜ੍ਹੋ

ਨਾਸਾ ਸਿਗਨਲ ਰੁਕਾਵਟ ਦੇ ਅਧਿਐਨ ਲਈ ਭੇਜੇਗਾ ਜੁੜਵਾਂ ਉਪਗ੍ਰਹਿ

ਨਾਸਾ ਸਿਗਨਲ ਰੁਕਾਵਟ ਦੇ ਅਧਿਐਨ ਲਈ ਭੇਜੇਗਾ ਜੁੜਵਾਂ ਉਪਗ੍ਰਹਿ

ਨਾਸਾ ਮਿਲਟਰੀ ਅਤੇ ਹਵਾਬਾਜ਼ੀ ਸੰਚਾਰ ਦੇ ਨਾਲ ਜੀ.ਪੀ.ਐੱਸ. ਸਿਗਨਲ ਵਿਚ ਪੈਦਾ ਹੋਣ ਵਾਲੀ ਰੁਕਾਵਟ ਦੇ ਅਧਿਐਨ ਲਈ ਦੋ ਛੋਟੇ ਉਪਗ੍ਰਹਿ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਹੈ। ਦੋਵੇਂ ਉਪਗ੍ਰਹਿ ਇਹ ਅਧਿਐਨ ਕਰਨਗੇ ਕਿ ਧਰਤੀ ਦੇ ਉਪਰੀ ਵਾਯੂਮੰਡਲ ਵਿਚ ਸਿਗਨਲਾਂ ਵਿਚ ਰੁਕਾਵਟ ਕਿਉਂ ਪੈਦਾ ਹੁੰਦੀ ਹੈ। ਜੁੜਵਾਂ ਉਪਗ੍ਰਹਿਆਂ ਈ-ਟੀ.ਬੀ.ਈ.ਐਕਸ. ਕਿਊਬਸੈੱਟ ਨੂੰ 24 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੁੱਲ 24 ਉਪਗ੍ਰਹਿ ਲਾਂਚ ਕੀਤੇ ਜਾਣੇ ਹਨ। ਈ-ਟੀ.ਬੀ.ਈ.ਐਕਸ. ਕਿਊਬਸੈੱਟ ਦੇ ਅਧਿਐਨ ਵਿਚ ਇਸ ਗੱਲ ‘ਤੇ…

VIA PUNJAB
ਅੱਗੇ ਪੜ੍ਹੋ

ਪੀ.ਆਈ.ਏ. ਚ ਮਹਿਲਾ ਯਾਤਰੀ ਨੇ ਗਲਤੀ ਨਾਲ ਖੋਲ੍ਹਿਆ ਐਮਰਜੈਂਸੀ ਦਰਵਾਜਾ

ਪੀ.ਆਈ.ਏ. ਚ ਮਹਿਲਾ ਯਾਤਰੀ ਨੇ ਗਲਤੀ ਨਾਲ ਖੋਲ੍ਹਿਆ ਐਮਰਜੈਂਸੀ ਦਰਵਾਜਾ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀ ਉਡਾਣ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਗਲਤੀ ਨਾਲ ਜਹਾਜ਼ ਦਾ ਐਮਰਜੈਂਸੀ ਦਰਵਾਜਾ ਟਾਇਲਟ ਰੂਮ ਸਮਝ ਕੇ ਖੋਲ੍ਹ ਦਿੱਤਾ। ਇਸ ਮਗਰੋਂ ਜਹਾਜ਼ ਵਿਚ ਹਫੜਾ-ਦਫੜੀ ਮਚ ਗਈ। ਪਾਕਿਸਤਾਨ ਦੀ ਰਾਸ਼ਟਰੀ ਜਹਾਜ਼ ਕੰਪਨੀ ਨੇ ਕਿਹਾ ਕਿ ਜਹਾਜ਼ ਸ਼ਨੀਵਾਰ ਤੜਕਸਾਰ ਮੈਨਚੈਸਟਰ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹਾ ਸੀ। ਉਸੇ ਦੌਰਾਨ ਮਹਿਲਾ ਯਾਤਰੀ ਨੇ ਬਦਨ ਦਬਾ ਦਿੱਤਾ, ਜਿਸ ਨਾਲ ਐਮਰਜੈਂਸੀ ਦਰਵਾਜਾ ਖੁੱਲ੍ਹ ਗਿਆ।ਏਅਰਲਾਈਨਜ਼ ਦੇ ਇਕ ਬੁਲਾਰੇ ਨੇ ਕਿਹਾ,”ਪੀ.ਆਈ.ਏ. ਦੀ ਮੈਨਚੈਸਟਰ ਉਡਾਣ ਪੀ.ਕੇ. 702 ਸੱਤ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪੀਓ ਆਉਣਗੇ ਭਾਰਤ

ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪੀਓ ਆਉਣਗੇ ਭਾਰਤ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸੁਰੱਖਿਆ ਦੇ ਮੁੱਦੇ ‘ਤੇ ਚਰਚਾ ਲਈ 24 ਤੋਂ 30 ਜੂਨ ਦੇ ਵਿਚਕਾਰ ਭਾਰਤ-ਪ੍ਰਸ਼ਾਂਤ ਖੇਤਰ ਦੀ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਦਾ ਪਹਿਲਾ ਪੜਾਅ ਭਾਰਤ ‘ਚ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਗਨ ਓਟਰਗਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਓਟਰਗਸ ਨੇ ਕਿਹਾ,”ਵਿਦੇਸ਼ ਮੰਤਰੀ ਪੋਂਪੀਓ 24 ਤੋਂ 30 ਜੂਨ ਵਿਚਕਾਰ ਭਾਰਤ-ਪ੍ਰਸ਼ਾਂਤ ਖੇਤਰ ਦੇ ਦੌਰੇ ‘ਤੇ ਜਾਣਗੇ ਅਤੇ ਮੁੱਖ ਹਿੱਸੇਦਾਰ ਰਾਸ਼ਟਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਇਸ ਖੇਤਰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਅਪਾਰਟਮੈਂਟ ਬਿਲਡਿੰਗ ਤੇ ਕ੍ਰੇਨ ਡਿੱਗਣ ਨਾਲ ਇਕ ਦੀ ਮੌਤ 6 ਜ਼ਖਮੀ

ਅਮਰੀਕਾ ਵਿੱਚ ਅਪਾਰਟਮੈਂਟ ਬਿਲਡਿੰਗ ਤੇ ਕ੍ਰੇਨ ਡਿੱਗਣ ਨਾਲ ਇਕ ਦੀ ਮੌਤ 6 ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਡਾਊਨਟਾਊਨ ਡਲਾਸ ਵਿਚ ਇਕ ਅਪਾਰਟਮੈਂਟ ਬਿਲਡਿੰਗ ਤੇ ਕ੍ਰੇਨ ਡਿੱਗ ਪਈ| ਇਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ 6 ਵਿਅਕਤੀ ਜ਼ਖਮੀ ਹੋ ਗਏ| ਜ਼ਖਮੀਆਂ ਵਿਚੋਂ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ, ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਇਕ ਨੂੰ ਮਾਮੂਲੀ ਸੱਟ ਲੱਗੀ ਹੈ|ਕ੍ਰੇਨ ਡਿੱਗਣ ਦਾ ਕਾਰਨ ਮੌਸਮ ਦਾ ਖਰਾਬ ਹੋਣਾ ਦੱਸਿਆ ਗਿਆ ਹੈ| ਮਾਮਲੇ ਤੇ ਫਾਇਰ ਬਚਾਅ ਮੁਹਿੰਮ ਦੇ ਬੁਲਾਰੇ ਜੇਸਨ ਇਵਾਨਸ ਦਾ ਕਹਿਣਾ ਹੈ ਕਿ ਕ੍ਰੇਨ ਐਲਨ…

VIA PUNJAB
ਅੱਗੇ ਪੜ੍ਹੋ

ਇਰਾਕ ਵਿੱਚੋਂ ਆਪਣੇ ਸਾਰੇ ਫੌਜੀ ਵਾਪਸ ਬੁਲਾਏਗੀ ਨਿਊਜ਼ੀਲੈਂਡ ਸਰਕਾਰ

ਇਰਾਕ ਵਿੱਚੋਂ ਆਪਣੇ ਸਾਰੇ ਫੌਜੀ ਵਾਪਸ ਬੁਲਾਏਗੀ ਨਿਊਜ਼ੀਲੈਂਡ ਸਰਕਾਰ

ਵੈਲਿੰਗਟਨ – ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਜੂਨ ਤੱਕ ਆਪਣੇ ਸਾਰੇ ਫੌਜੀਆਂ ਨੂੰ ਇਰਾਕ ਵਿਚੋਂ ਵਾਪਸ ਬੁਲਾ ਲਵੇਗੀ| ਦੱਖਣ ਪ੍ਰਸ਼ਾਂਤ ਦੇਸ਼ ਨੇ ਬਗਦਾਦ ਦੇ ਉੱਤਰ-ਪੱਛਮ ਵਿਚ ਤਾਜ਼ੀ ਮਿਲਟਰੀ ਕੰਪਲੈਕਸ ਵਿਚ 95 ਕਥਿਤ ਗੈਰ ਲੜਾਕੂ ਕਰਮੀਆਂ ਦੀ ਇਕ ਛੋਟੀ ਟੁਕੜੀ ਤਾਇਨਾਤ ਕੀਤੀ ਗਈ ਹੈ, ਜਿੱਥੇ ਉਹ ਇਰਾਕੀ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣ ਦਾ ਕੰਮ ਕਰਦੀ ਹੈ|ਇਹ ਸਿਖਲਾਈ ਮਿਸ਼ਨ ਆਸਟ੍ਰੇਲੀਆ ਦੇ ਨਾਲ ਇਕ ਸੰਯੁਕਤ ਮੁਹਿੰਮ ਹੈ ਜਿਸ ਵਿਚ ਲੱਗਭਗ 300 ਫੌਜੀ ਤਾਜ਼ੀ ਵਿਚ…

VIA PUNJAB
ਅੱਗੇ ਪੜ੍ਹੋ

3 ਸਾਲਾਂ ਚ ਦੂਰ ਹੋਣਗੀਆਂ ਬੋਇੰਗ 737 ਜਹਾਜ਼ ਦੀਆਂ ਕਮੀਆਂ

3 ਸਾਲਾਂ ਚ ਦੂਰ ਹੋਣਗੀਆਂ ਬੋਇੰਗ 737 ਜਹਾਜ਼ ਦੀਆਂ ਕਮੀਆਂ

ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਆਪਣੇ ਸਭ ਤੋਂ ਮਹੱਤਵਪੂਰਣ ਜਹਾਜ਼ ਬੋਇੰਗ 737 ਮੈਕਸ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਤਿੰਨ ਸਾਲ ਤਕ ਇੰਤਜ਼ਾਰ ਕਰਨ ਦੀ ਯੋਜਨਾ ਬਣਾਈ ਹੈ। ਹਾਲ ਹੀ ‘ਚ ਬੋਇੰਗ 737 ਮੈਕਸ ਦੇ ਦੋ ਵੱਡੇ ਹਾਦਸਿਆਂ ਦੇ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ। ਕੰਪਨੀ ਨੇ ਦੱਸਿਆ ਕਿ ਦੋ ਮੁੱਖ ਸੰਸਦ ਮੈਂਬਰਾਂ ਵਲੋਂ ਸ਼ੁੱਕਰਵਾਰ ਨੂੰ ਕੰਪਨੀ ਦੀ ਸਮਾਂ ਸਾਰਣੀ ਦਾ ਖੁਲ੍ਹਾਸਾ ਕਰਨ ਦੇ ਬਾਅਦ 2020 ‘ਚ ਕਾਕਪਿਟ ਚਿਤਾਵਨੀ ਲਾਈਟ ਨੂੰ ਠੀਕ ਕਰਨ ਦੀ…

VIA PUNJAB
ਅੱਗੇ ਪੜ੍ਹੋ

ਸ੍ਰੀ ਲੰਕਾ ਦੌਰਾ: ਭਾਰਤ ਕਦੇ ਦੋਸਤ ਦੇਸ਼ਾਂ ਨੂੰ ਨਹੀਂ ਭੁਲਾਉਂਦਾ : ਸ੍ਰੀ ਮੋਦੀ

ਸ੍ਰੀ ਲੰਕਾ ਦੌਰਾ: ਭਾਰਤ ਕਦੇ ਦੋਸਤ ਦੇਸ਼ਾਂ ਨੂੰ ਨਹੀਂ ਭੁਲਾਉਂਦਾ : ਸ੍ਰੀ ਮੋਦੀ

ਗੁਆਂਢੀ ਪਹਿਲਾਂ ਦੀ ਨੀਤੀ ਦੀ ਅਹਿਮੀਅਤ ਨੂੰ ਉਜਾਗਰ ਕਰਨ ਦਾ ਯਤਨ ਕੋਲੰਬੋ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤ ਦੇ ਦੋਸਤਾਂ ਨੂੰ ਜਦੋਂ ਉਸ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਕਦੇ ਨਹੀਂ ਭੁੱਲਦਾ। ਸ੍ਰੀ ਮੋਦੀ ਨੇ ਸ੍ਰੀ ਲੰਕਾ ਪੁੱਜਣ ਤੋਂ ਬਾਅਦ ਟਵੀਟ ਕੀਤਾ ਕਿ – ‘ਸ੍ਰੀ ਲੰਕਾ ਪੁੱਜ ਕੇ ਮੈਂ ਬਹੁਤ ਖ਼ੁਸ਼ ਹਾਂ, ਚਾਰ ਸਾਲਾਂ ਵਿੱਚ ਇਸ ਸੁੰਦਰ ਟਾਪੂ ਵਿੱਚ ਇਹ ਮੇਰੀ ਤੀਜੀ ਯਾਤਰਾ ਹੈ।’ ਸ੍ਰੀ ਮੋਦੀ ਨੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਈਰਾਨ ਦੇ ਪੈਟ੍ਰੋਕੈਮੀਕਲ ਗਰੁੱਪ ਤੇ ਲਗਾਈ ਰੋਕ

ਅਮਰੀਕਾ ਨੇ ਈਰਾਨ ਦੇ ਪੈਟ੍ਰੋਕੈਮੀਕਲ ਗਰੁੱਪ ਤੇ ਲਗਾਈ ਰੋਕ

ਅਮਰੀਕਾ ਨੇ ਈਰਾਨ ਦੇ ਫੌਜ ਰੈਵੋਲਿਊਸ਼ਨਰੀ ਗਾਰਡਸ ਨਾਲ ਸਬੰਧ ਰੱਖਣ ਨੂੰ ਲੈ ਕੇ ਪੈਟ੍ਰੋਕੈਮੀਕਲ ਗਰੁੱਪ ਪੀ. ਜੀ. ਪੀ. ਆਈ. ਸੀ. ‘ਤੇ ਆਰਥਿਕ ਰੋਕ ਲਗਾ ਦਿੱਤੀ ਹੈ। ਅਮਰੀਕਾ ਦੇ ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਪੀ. ਜੀ. ਪੀ. ਆਈ. ਸੀ. ‘ਤੇ ਰੋਕ ਲਗਾਉਣ ਦਾ ਟੀਚਾ ਈਰਾਨ ਦੇ ਸਭ ਤੋਂ ਵੱਡੇ ਤੇ ਸਭ ਤੋਂ ਲਾਭਕਾਰੀ ਪੈਟ੍ਰੋਕੈਮੀਕਲ ਗਰੁੱਪ ਦੀ ਵਿੱਤੀ ਸਥਿਤੀ ਨੂੰ ਖਰਾਬ ਕਰਨਾ ਹੈ।ਇਹ ਰੋਕ ਗਰੁੱਪ ਨਾਲ ਜੁੜੀਆਂ…

VIA PUNJAB
ਅੱਗੇ ਪੜ੍ਹੋ

ਐਮਾਜ਼ਨ ਸੰਸਥਾਪਕ ਨੂੰ ਸਟੇਜ ਤੇ ਚੱੜ੍ਹ ਬੋਲਣ ਵਾਲੀ ਭਾਰਤੀ-ਅਮਰੀਕੀ ਵਰਕਰ ਗ੍ਰਿਫਤਾਰ

ਐਮਾਜ਼ਨ ਸੰਸਥਾਪਕ ਨੂੰ ਸਟੇਜ ਤੇ ਚੱੜ੍ਹ ਬੋਲਣ ਵਾਲੀ ਭਾਰਤੀ-ਅਮਰੀਕੀ ਵਰਕਰ ਗ੍ਰਿਫਤਾਰ

ਐਮਾਜ਼ਨ ਦੇ ਸੰਸਥਾਪਕ ਅਤੇ ਸੀ. ਈ. ਓ. ਜੈਫ ਬੇਜੋਸ ਦੀ ਸਟੇਜ ‘ਤੇ ਗੱਲਬਾਤ ਨੂੰ ਰੋਕਣ ਵਾਲੀ ਭਾਰਤੀ ਅਮਰੀਕੀ ਸਮਾਜਿਕ ਵਰਕਰ ਪ੍ਰਿਯਾ ਸਾਹਨੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਨ ਅਤੇ ਜਬਰਦਸ਼ਤੀ ਐਂਟਰ ਹੋਣ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸਾਹਨੀ (30) ਵੀਰਵਾਰ ਨੂੰ ਇਥੇ ਐਮਾਜ਼ਨ ਦੇ ‘ਰੀ-ਮਾਰਸ’ ਪ੍ਰੋਗਰਾਮ ਦੌਰਾਨ ਮੰਚ ‘ਤੇ ਪਹੁੰਚੀ ਅਤੇ ਬੇਜੋਸ ਨੂੰ ‘ਚਿਕਨ ਫਾਰਮਾਂ’ ਦੇ ਬਾਰੇ ‘ਚ ਕੁਝ ਕਰਨ ਨੂੰ ਕਿਹਾ।ਬੀ. ਬੀ. ਸੀ. ਦੀ ਖਬਰ ਮੁਤਾਬਕ ਸਾਹਨੀ ਪ੍ਰੋਗਰਾਮ ਵਾਲੀ ਥਾਂ ‘ਤੇ ਸੁੱਰਖਿਆ…

VIA PUNJAB
ਅੱਗੇ ਪੜ੍ਹੋ
1 94 95 96 97 98 192