ਟੈਸਟ ਰੈਂਕਿੰਗ ਚ ਕੋਹਲੀ ਦੀ ਬਾਦਸ਼ਾਹਤ ਕਾਇਮ

ਟੈਸਟ ਰੈਂਕਿੰਗ ਚ ਕੋਹਲੀ ਦੀ ਬਾਦਸ਼ਾਹਤ ਕਾਇਮ

ਨਵੀਂ ਦਿੱਲੀ – ਆਸਟਰੇਲੀਆ ਖਿਲਾਫ ਪਰਥ ਟੈਸਟ ਦੀ ਪਹਿਲੀ ਪਾਰੀ ‘ਚ ਸ਼ਾਨਦਾਰ 123 ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੰਬਰ ਵਨ ਟੈਸਟ ਬੱਲੇਬਾਜ਼ ਬਣੇ ਹੋਏ ਹਨ। ਕੋਹਲੀ ਨੇ ਤਾਜ਼ਾ ਜਾਰੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣੀ ਦਾਅਵੇਦਾਰੀ ਹੋਰ ਵੀ ਮਜ਼ਬੂਤ ਕਰ ਲਈ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਹਮਲਾਵਰਤਾ ਇਨ੍ਹਾਂ ਦਿਨਾਂ ‘ਚ ਸੁਰਖੀਆਂ ‘ਚ ਆਈ ਹੋਈ ਹੈ। ਇਸ ਵਿਚਾਲੇ ਹੀ ਆਈ.ਸੀ.ਸੀ. ਦੀ ਤਾਜ਼ਾ ਜਾਰੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਉਨ੍ਹਾਂ ਨੇ…

VIA PUNJAB
ਅੱਗੇ ਪੜ੍ਹੋ

ਧੋਨੀ ਭਾਰਤ ਦਾ ਸਭ ਤੋਂ ਵੱਡਾ ਕ੍ਰਿਕਟਰ : ਕਪਿਲ ਦੇਵ

ਧੋਨੀ ਭਾਰਤ ਦਾ ਸਭ ਤੋਂ ਵੱਡਾ ਕ੍ਰਿਕਟਰ : ਕਪਿਲ ਦੇਵ

ਨਵੀਂ ਦਿੱਲੀ – ਭਾਰਤ ਨੂੰ 1983 ‘ਚ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਿਲ ਦੇਵ ਨੇ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਕਪਿਲ ਦੇਵ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਧੋਨੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਕ੍ਰਿਕਟ ਇਤਿਹਾਸ ਦੇ ਸਰਵਸ੍ਰੇਸ਼ਠ ਕ੍ਰਿਕਟਰ ਹਨ। ਕਪਿਲ ਦੇਵ ਨੇ ਕਿਹਾ ਕਿ ਧੋਨੀ ਹਮੇਸ਼ਾ ਦੇਸ਼ ਨੂੰ ਖ਼ੁਦ ਤੋਂ ਪਹਿਲਾਂ ਰਖਦੇ ਹਨ ਅਤੇ ਇਸ ਦਾ ਸਿਹਰਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਧੋਨੀ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਪਟਨਾ ਨੇ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ

ਪ੍ਰੋ ਕਬੱਡੀ ਲੀਗ ਪਟਨਾ ਨੇ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ

ਪੰਚਕੁਲਾ – ਪਟਨਾ ਪਾਈਰੇਟਸ ਨੇ 20 ਸੈਂਕਿੰਡ ਤੋਂ ਵੀ ਘੱਟ ਸਮੇਂ ‘ਚ 3 ਅੰਕ ਹਾਸਲ ਕਰ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੈਚ ‘ਚ ਬੈਂਗਲੁਰੂ ਬੁਲਸ ਨਾਲ 40-40 ਨਾਲ ਟਾਈ ਖੇਡਿਆ। ਵਿਕਾਸ ਜਗਲਾਨ ਪਟਨਾ ਦੇ ਲਈ ਹੀਰੋ ਰਹੇ, ਜਿਸ ਨੇ ਇਕ ਟੈਕਲ ਤੇ 2 ਰੇਡ ਅੰਕ ਹਾਸਲ ਕਰ ਟੀਮ ਨੂੰ ਹਾਰ ਤੋਂ ਬਚਾਇਆ। ਪਰਦੀਪ ਨਾਰਵਾਲ ਪਟਨਾ ਪਾਈਰੇਟਸ ਦੇ ਲਈ 17 ਅੰਕ ਹਾਸਲ ਕਰ ਚੋਟੀ ਦੇ ਸਕੋਰਰ ਰਹੇ। ਬੈਂਗਲੁਰੂ ਬੁਲਸ ਦੇ ਲਈ ਕੁਮਾਰ ਨੇ…

VIA PUNJAB
ਅੱਗੇ ਪੜ੍ਹੋ

ਵਿਰਾਟ ਦਾ ਵਿਵਹਾਰ ਅਪਮਾਨਜਨਕ : ਜਾਨਸਨ

ਵਿਰਾਟ ਦਾ ਵਿਵਹਾਰ ਅਪਮਾਨਜਨਕ : ਜਾਨਸਨ

ਨਵੀਂ ਦਿੱਲੀ – ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਪਰਥ ਟੈਸਟ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵਿਵਹਾਰ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅਪਮਾਨਜਨਕ ਦੱਸਿਆ ਹੈ। ਆਸਟਰੇਲੀਆ ਦੇ ਕਈ ਟੀ . ਵੀ . ਚੈਨਲਾਂ ‘ਤੇ ਮਾਹਿਰ ਦੀ ਭੂਮਿਕਾ ਨਿਭਾਉਣ ਵਾਲੇ ਜਾਨਸਨ ਨੇ ਆਸਟਰੇਲੀਆ ਅਤੇ ਭਾਰਤ ‘ਚ ਪਰਥ ਦੌਰਾਨ ਖੇਡੇ ਗਏ ਦੂਜੇ ਟੈਸਟ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਜਦੋਂ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੇ ਕਪਤਾਨ ਹੱਥ ਮਿਲਾ ਰਹੇ…

VIA PUNJAB
ਅੱਗੇ ਪੜ੍ਹੋ

ਸ਼੍ਰੀਲੰਕਾ ਦੇ ਹੀਰੋ ਬਣੇ ਮੈਂਡਿਸ-ਮੈਥਿਊਜ਼, ਮੈਚ ਕਰਵਾਇਆ ਡਰਾਅ

ਸ਼੍ਰੀਲੰਕਾ ਦੇ ਹੀਰੋ ਬਣੇ ਮੈਂਡਿਸ-ਮੈਥਿਊਜ਼, ਮੈਚ ਕਰਵਾਇਆ ਡਰਾਅ

ਕੁਸ਼ਲ ਮੈਂਡਿਸ ਅਤੇ ਏਂਜੇਲੋ ਮੈਥਿਊਜ਼ ਦੀ ਸ਼੍ਰੀਲੰਕਾ ਦੀ ਹਾਰ ਟਾਲਣ ਲਈ ਖੇਡੀਆਂ ਗਈਆਂ ਜੁਝਾਰੂ ਪਾਰੀਆਂ ਨਾਲ ਮੀਂਹ ਨੇ ਵੀ ਮਹਿਮਾਨ ਟੀਮ ਦਾ ਸਾਥ ਦਿੱਤਾ ਅਤੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੇ ਆਖਰੀ ਦਿਨ ਸਿਰਫ 13 ਓਵਰਾਂ ਦੀ ਖੇਡ ਸੰਭਵ ਹੋ ਸਕੀ ਅਤੇ ਮੈਚ ਡਰਾਅ ਖਤਮ ਹੋ ਗਿਆ । ਸ਼੍ਰੀਲੰਕਾ ਦੀ ਦੂਜੀ ਪਾਰੀ ‘ਚ ਕੁਸ਼ਲ ਅਤੇ ਮੈਥਿਊਜ਼ ਮੈਚ ਦੇ ਤੀਜੇ ਦਿਨ ਮੈਦਾਨ ‘ਤੇ ਬੱਲੇਬਾਜ਼ੀ ਲਈ ਉਤਰੇ ਸਨ ਅਤੇ 5ਵੇਂ ਅਤੇ ਆਖਰੀ ਦਿਨ ਵੀ ਮੈਦਾਨ ਤੋਂ ਅਜੇਤੂ ਪਰਤੇ।…

VIA PUNJAB
ਅੱਗੇ ਪੜ੍ਹੋ

ਲੈਂਗਰ ਨੇ ਭਾਰਤ ਦੀ ਹਮਲਾਵਰ ਸ਼ੈਲੀ ਦੀ ਪ੍ਰਸ਼ੰਸਾ ਕੀਤੀ

ਲੈਂਗਰ ਨੇ ਭਾਰਤ ਦੀ ਹਮਲਾਵਰ ਸ਼ੈਲੀ ਦੀ ਪ੍ਰਸ਼ੰਸਾ ਕੀਤੀ

ਪਰਥ – ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਦਾ ਦੂਜੇ ਮੈਚ ਵਿਚ ਹਮਲਾਵਰ ਪਰ ਹੱਦ ਪਾਰ ਨਾ ਕਰਨ ਵਾਲਾ ਰਵਈਆ ਪਸੰਦ ਆਇਆ ਹੈ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਅਤੇ ਟਿਮ ਪੇਨ ਦੇ ਵਿਚਕਾਰ ਬਹਿਸ ਅਪਮਾਨਜਨਕ ਨਹੀਂ ਸਗੋਂ ਵਿਅੰਗਆਤਮਿਕ ਸੀ। ਜ਼ਿਕਰਯੋਗ ਹੈ ਕਿ ਕੋਹਲੀ ਅਤੇ ਟਿਮ ਪੇਨ ਨੂੰ ਮੈਚ ਦੌਰਾਨ ਕਈ ਮੌਕਿਆਂ ਉੱਤੇ ਭਿੜਦੇ ਦੇਖਿਆ ਗਿਆ ਅਤੇ ਇੱਕ ਸਮੇਂ ਤਾਂ ਉਹ ਇੱਕ ਦੂਜੇ ਦੇ ਬਿਲਕੁਲ ਕਰੀਬ ਪੁੱਜ ਗਏ ਸਨ। ਲੈਂਗਰ…

VIA PUNJAB
ਅੱਗੇ ਪੜ੍ਹੋ

ਕਿੰਗਜ਼ ਇਲੈਵਨ ਵਿੱਚ ਪੰਜਾਬ ਲਈ ਅਹਿਮ ਸਾਬਤ ਹੋਣਗੇ ਸ਼ਮੀ : ਕੁੰਬਲੇ

ਕਿੰਗਜ਼ ਇਲੈਵਨ ਵਿੱਚ ਪੰਜਾਬ ਲਈ ਅਹਿਮ ਸਾਬਤ ਹੋਣਗੇ ਸ਼ਮੀ : ਕੁੰਬਲੇ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 12ਵੇਂ ਸੀਜ਼ਨ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਖਰੀਦਣ ਦਾ ਫੈਸਲਾ ਅਹਿਮ ਸਾਬਤ ਹੋਵੇਗਾ| ਸ਼ਮੀ ਨੂੰ ਪੰਜਾਬ ਨੇ ਮੰਗਲਵਾਰ ਨੂੰ ਨਿਲਾਮੀ ਵਿੱਚ 4.8 ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਹੈ| ਉਨ੍ਹਾਂ ਲਈ ਮੌਜੂਦਾ ਜੇਤੂ ਚੇਨਈ ਸੁਪਰਕਿੰਗਜ਼ ਅਤੇ ਪੰਜਾਬ ਨੇ ਬੋਲੀ ਲਾਈ ਸੀ ਅਤੇ ਅੰਤ ਵਿੱਚ ਪੰਜਾਬ ਬਾਜ਼ੀ ਮਾਰ ਲੈ ਗਿਆ| ਕੁੰਬਲੇ ਨੇ ਪੱਤਰਕਾਰਾਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਤੇਲੁਗੂ ਨੂੰ ਹਰਾ ਕੇ ਬੈਂਗਲੁਰੂ ਪਹੁੰਚੀ ਪਲੇ ਆਫ ਚ

ਪ੍ਰੋ ਕਬੱਡੀ ਲੀਗ ਤੇਲੁਗੂ ਨੂੰ ਹਰਾ ਕੇ ਬੈਂਗਲੁਰੂ ਪਹੁੰਚੀ ਪਲੇ ਆਫ ਚ

ਨਵੀਂ ਦਿੱਲੀ – ਪ੍ਰੋ ਕਬੱਡੀ ਲੀਗ ਦੇ 117ਵੇਂ ਮੁਕਾਬਲੇ ‘ਚ ਤੇਲੁਗੂ ਟਾਈਟਨਸ ਨੂੰ 44-28 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਇਸ ਦੇ ਨਾਲ ਬੈਂਗਲੁਰੂ ਬੁਲਸ ਜੋਨ ‘ਬੀ’ ਦੇ ਪਲੇ ਆਫ ਦੇ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ। ਹਾਲਾਂਕਿ ਇਸ ਹਾਰ ਦੇ ਨਾਲ ਤੇਲੁਗੂ ਟਾਈਟਨਸ ਦੇ ਲਈ ‘ਪਲੇ ਆਫ’ ਦੀ ਰਾਹ ਬਹੁਤ ਮੁਸ਼ਕਿਲ ਹੋ ਗਈ ਹੈ।ਇਸ ਮੈਚ ‘ਚ ਬੈਂਗਲੁਰੂ ਬੁਲਸ ਦੇ ਸਟਾਰ ਰੇਡਰ ਪਵਨ ਕੁਮਾਰ ਸ਼ੇਰਾਵਤ ਨੇ ਇਸ ਸੀਜ਼ਨ ‘ਚ ਆਪਣੇ 200 ਰੇਡ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਸਪਿਨਰ ਨਾ ਰੱਖ ਕੇ ਗਲਤੀ ਕੀਤੀ : ਮਾਂਜਰੇਕਰ

ਭਾਰਤ ਨੇ ਸਪਿਨਰ ਨਾ ਰੱਖ ਕੇ ਗਲਤੀ ਕੀਤੀ : ਮਾਂਜਰੇਕਰ

ਮੁੰਬਈ – ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਦਾ ਮੰਨਣਾ ਹੈ ਕਿ ਭਾਰਤ ਨੇ ਆਸਟਰੇਲੀਆ ਖਿਲਾਫ ਪਰਥ ਟੈਸਟ ਮੈਚ ‘ਚ ਮੁੱਖ ਸਪਿਨਰ ਨਾ ਰੱਖ ਕੇ ਗਲਤੀ ਕੀਤੀ ਹੈ। ਉਸ ਨੇ ਕਿਹਾ ਕਿ ਟੀਮ ਪ੍ਰਬੰਧਨ ਨੂੰ ਚੋਣ ਲਈ ਦੋਸ਼ ਖੁਦ ‘ਤੇ ਲੈਣਾ ਚਾਹੀਦਾ ਹੈ ਕਿਉਂਕਿ ਉਸ ਦਾ ਫੈਸਲਾ ਉਲਟਾ ਪੈ ਗਿਆ। ਮਾਂਜਰੇਕਰ ਨੇ ਕਿਹਾ, ”ਨਾਥਨ ਲਿਓਨ ਚੰਗਾ ਸਪਿਨਰ ਹੈ, ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਵਿੰਦਰ ਜਡੇਜਾ ਉਸੇ ਤਰ੍ਹਾਂ ਪ੍ਰਭਾਵੀ ਹੁੰਦਾ ਪਰ ਭਾਰਤ ਨੇ 4…

VIA PUNJAB
ਅੱਗੇ ਪੜ੍ਹੋ

ਪਰਥ ਟੈਸਟ ਆਸਟਰੇਲੀਆ ਨੇ 146 ਦੌੜਾਂ ਨਾਲ ਜਿੱਤਿਆ

ਪਰਥ ਟੈਸਟ ਆਸਟਰੇਲੀਆ ਨੇ 146 ਦੌੜਾਂ ਨਾਲ ਜਿੱਤਿਆ

ਪਰਥ – ਭਾਰਤੀ ਟੀਮ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਇੱਥੇ ਦੂਜੀ ਪਾਰੀ ਵਿਚ 140 ਦੌੜਾਂ ਉੱਤੇ ਢੇਰ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ 146 ਦੌੜਾਂ ਨਾਲ ਮੈਚ ਜਿੱਤ ਕੇ ਚਾਰ ਮੈਚਾਂ ਦੀ ਲੜੀ ਇੱਕ-ਇੱਕ ਨਾਲ ਬਰਾਬਰ ਕਰ ਦਿੱਤੀ। ਭਾਰਤੀ ਟੀਮ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਦੂਜੀ ਪਾਰੀ ਵਿਚ 56 ਓਵਰ ਹੀ ਟਿਕ ਸਕੀ। ਭਾਰਤ ਨੇ ਐਡੀਲੇਡ ਵਿਚ ਪਹਿਲਾ ਟੈਸਟ 31 ਦੌੜਾਂ ਨਾਲ ਜਿੱਤ ਕੇ ਲੜੀ ਵਿਚ ਲੀਡ ਬਣਾਈ ਸੀ।…

VIA PUNJAB
ਅੱਗੇ ਪੜ੍ਹੋ
1 138 139 140 141 142 202