ਨੀਰਜ ਚੋਪੜਾ ਦੇ ਭਾਲੇ ਨੇ ਵਿੰਨਿ੍ਹਆ ਸੋਨ ਤਗ਼ਮਾ

ਨੀਰਜ ਚੋਪੜਾ ਦੇ ਭਾਲੇ ਨੇ ਵਿੰਨਿ੍ਹਆ ਸੋਨ ਤਗ਼ਮਾ

ਜਕਾਰਤਾ – ਭਾਰਤ ਦੇ ਝੰਡਾਬਰਦਾਰ ਨੀਰਜ ਚੋਪੜਾ ਨੇ ਲਾਜਵਾਬ ਪ੍ਰਦਰਸ਼ਨ ਕਰਦਿਆਂ 88.06 ਮੀਟਰ ਦੇ ਜ਼ਬਰਦਸਤ ਥਰੋਅ ਨਾਲ 18ਵੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕ ਮੁਕਾਬਲੇ ਦੇ ਜੈਵਲਿਨ ਥਰੋਅ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਭਾਰਤ ਨੂੰ ਨੀਰਜ ਦੇ ਸੋਨੇ ਤੋਂ ਇਲਾਵਾ ਧਰੁਣ ਅਯਾਸਾਮੀ ਨੇ 400 ਮੀਟਰ ਪੁਰਸ਼ ਅੜਿੱਕਾ ਦੌੜ, ਸੁਧਾ ਸਿੰਘ ਨੇ ਮਹਿਲਾਵਾਂ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਅਤੇ ਨੀਨਾ ਵਰਾਕਿਲ ਨੇ ਮਹਿਲਾਵਾਂ ਦੇ ਲੰਮੀ ਛਾਲ ਮੁਕਾਬਲੇ ਵਿੱਚ ਚਾਂਦੀ ਦੇ ਤਗ਼ਮੇ ਵੀ ਦਿਵਾਏ। ਭਾਰਤ…

VIA PUNJAB
ਅੱਗੇ ਪੜ੍ਹੋ

ਹਾਕੀ: ਭਾਰਤ ਚੌਥੀ ਜਿੱਤ ਦਰਜ ਕੇ ਸੈਮੀ ਫਾਈਨਲ ਵਿੱਚ

ਹਾਕੀ: ਭਾਰਤ ਚੌਥੀ ਜਿੱਤ ਦਰਜ ਕੇ ਸੈਮੀ ਫਾਈਨਲ ਵਿੱਚ

ਜਕਾਰਤਾ – ਮੌਜੂਦਾ ਚੈਂਪੀਅਨ ਭਾਰਤ ਦੀ ਖ਼ਿਤਾਬ ਬਚਾਓ ਮੁਹਿੰਮ ਜਾਰੀ ਹੈ। ਉਸ ਨੇ 18ਵੀਆਂ ਏਸ਼ਿਆਈ ਖੇਡਾਂ ਵਿੱਚ ‘ਸੋਨਾ ਜਿੱਤੋ ਅਤੇ ਓਲੰਪਿਕ ਟਿਕਟ ਹਾਸਲ ਕਰੋ’ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਮਜ਼ਬੂਤ ਵਿਰੋਧੀ ਦੱਖਣੀ ਕੋਰੀਆ ਨੂੰ ਪੂਲ ‘ਏ’ ਵਿੱਚ 5-3 ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਸੈਮੀ ਫਾਈਨਲ ਵਿੱਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੇ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਗੋਲਾਂ ਦੀ ਗਿਣਤੀ 56 ਕਰ ਲਈ ਹੈ ਅਤੇ ਉਹ 12…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਸਿਰਜਿਆ ਇਤਿਹਾਸ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਸਿਰਜਿਆ ਇਤਿਹਾਸ

ਜਕਾਰਤਾ – ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਅੱਜ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਸਾਇਨਾ ਨੇ ਇਸ ਦੇ ਨਾਲ ਹੀ ਪਹਿਲੀ ਵਾਰ ਭਾਰਤ ਦੇ ਏਸ਼ਿਆਡ ਵਿੱਚ ਦੋ ਮਹਿਲਾ ਤਗ਼ਮੇ ਪੱਕੇ ਕਰ ਲਏ ਹਨ। ਸਾਇਨਾ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਅਤੇ ਆਪਣੀ ਪੁਰਾਣੀ ਰਿਵਾਇਤੀ…

VIA PUNJAB
ਅੱਗੇ ਪੜ੍ਹੋ

ਭਾਰਤੀ ਵਨ ਡੇ ਟੀਮ ਵਿਚ ਸ਼ਾਮਲ ਹੋਣਾ ਮੇਰਾ ਟੀਚਾ : ਕੁਣਾਲ

ਭਾਰਤੀ ਵਨ ਡੇ ਟੀਮ ਵਿਚ ਸ਼ਾਮਲ ਹੋਣਾ ਮੇਰਾ ਟੀਚਾ : ਕੁਣਾਲ

ਨਵੀਂ ਦਿੱਲੀ – ਆਲਰਾਊਂਡਰ ਕੁਣਾਲ ਪੰਡਯਾ ਨੇ ਕਿਹਾ ਹੈ ਕਿ ਉਸਦਾ ਸਭ ਤੋਂ ਵੱਡਾ ਟੀਚਾ ਭਾਰਤ ਦੀ ਇਕ ਦਿਨਾ ਕੌਮਾਂਤਰੀ ਟੀਮ ਵਿਚ ਜਗ੍ਹਾ ਬਣਾਉਣਾ ਹੈ। ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਵਲੋਂ ਖੇਡਦੇ ਹੋਏ ਕੁਣਾਲ ਆਪਣੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਦਾ ਹੀ ਲੋਹਾ ਮਨਵਾ ਚੁੱਕਾ ਹੈ। ਕੁਣਾਲ 2016 ਤੋਂ ਹੀ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। 27 ਸਾਲਾ ਕੁਣਾਲ ਇਸ ਸਮੇਂ ਆਪਣਾ ਪੂਰਾ ਧਿਆਨ ਕੌਮਾਂਤਰੀ ਪੱਧਰ ‘ਤੇ ਬਿਹਤਰ ਪ੍ਰਦਰਸ਼ਨ…

VIA PUNJAB
ਅੱਗੇ ਪੜ੍ਹੋ

ਕੋਰੀਆ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀ ਫਾਈਨਲ ’ਚ ਪੁੱਜੀ

ਕੋਰੀਆ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀ ਫਾਈਨਲ ’ਚ ਪੁੱਜੀ

ਜਕਾਰਤਾ – ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ ਅੱਜ 4-1 ਨਾਲ ਹਰਾ ਕੇ 18ਵੀਆਂ ਏਸ਼ਿਆਈ ਖੇਡਾਂ ਦੀ ਹਾਕੀ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਪੂਲ ‘ਬੀ’ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਉਹ ਨੌਂ ਅੰਕਾਂ ਨਾਲ ਸੂਚੀ ਵਿੱਚ ਚੋਟੀ ’ਤੇ ਆ ਗਿਆ ਹੈ। ਕੋਰੀਆ ਨੂੰ ਟੂਰਨਾਮੈਂਟ ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਛੇ ਅੰਕਾਂ ਨਾਲ ਦੂਜੇ ਸਥਾਨ ’ਤੇ…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਕੁਆਰਟਰਜ਼ ਵਿੱਚ, ਬਾਕੀ ਭਾਰਤੀ ਸ਼ਟਲਰ ਬਾਹਰ

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਕੁਆਰਟਰਜ਼ ਵਿੱਚ, ਬਾਕੀ ਭਾਰਤੀ ਸ਼ਟਲਰ ਬਾਹਰ

ਜਕਾਰਤਾ – ਭਾਰਤ ਦੀ ਓਲੰਪਿਕ ਤਗ਼ਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਅੱਜ ਇੱਥੇ ਆਪਣੀ ਜੇਤੂ ਲੈਅ ਜਾਰੀ ਰੱਖਦਿਆਂ 18ਵੀਆਂ ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਬਾਕੀ ਭਾਰਤੀ ਖਿਡਾਰੀਆਂ ਦੀ ਚੁਣੌਤੀ ਖ਼ਤਮ ਹੋ ਗਈ ਹੈ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਬੈਡਮਿੰਟਨ ਵਿੱਚ 20 ਮੈਂਬਰੀ ਟੀਮ ਉਤਾਰੀ ਸੀ, ਜਿਨ੍ਹਾਂ ਵਿੱਚ ਸਿਰਫ਼ ਪੀਵੀ ਸਿੰਧੂ ਅਤੇ ਸਾਇਨਾ ਕੁਆਰਟਰ ਫਾਈਨਲ ਤੱਕ ਪਹੁੰਚ ਸਕੀਆਂ ਹਨ। ਭਾਰਤ ਦੀਆਂ ਪੁਰਸ਼…

VIA PUNJAB
ਅੱਗੇ ਪੜ੍ਹੋ

ਭਾਰਤੀ ਵੇਟਲਿਫਟਰਾਂ ਦਾ ਮਾਯੂਸਕੁਨ ਪ੍ਰਦਰਸ਼ਨ ਜਾਰੀ

ਭਾਰਤੀ ਵੇਟਲਿਫਟਰਾਂ ਦਾ ਮਾਯੂਸਕੁਨ ਪ੍ਰਦਰਸ਼ਨ ਜਾਰੀ

ਜਕਾਰਤਾ – ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ਿਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਅੱਜ ਪੁਰਸ਼ਾਂ ਦੇ 94 ਕਿਲੋ ਵਜ਼ਨ ਵਰਗ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਵਿੱਚੋਂ ਉਹ ਅੱਠਵੇਂ ਸਥਾਨ ’ਤੇ ਰਿਹਾ। ਇਸ ਮੁਕਾਬਲੇ ਵਿੱਚ ਓਲੰਪਿਕ ਚੈਂਪੀਅਨ ਇਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਟੈਚ ਵਿੱਚ ਵਿਸ਼ਵ ਰਿਕਾਰਡ ਤੋੜਦਿਆਂ ਸੋਨ ਤਗ਼ਮਾ ਜਿੱਤਿਆ। ਉਸ ਨੇ ਕੁੱਲ 410 ਕਿਲੋਗ੍ਰਾਮ ਵਜ਼ਨ ਚੁੱਕਿਆ। ਮੋਰਾਦੀ ਨੇ ਸਨੈਚ ਵਿੱਚ 189 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 221 ਕਿਲੋਗ੍ਰਾਮ ਵਜ਼ਨ ਚੁੱਕਿਆ। 24 ਸਾਲਾ…

VIA PUNJAB
ਅੱਗੇ ਪੜ੍ਹੋ

ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ

ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ

ਜਕਾਰਤਾ – ਭਾਰਤ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਰਿਕਾਰਡ ਤੋੜ ਪ੍ਰਦਰਸ਼ਨ ਕਰਦਿਆਂ 18ਵੀਆ ਏਸ਼ਿਆਈ ਖੇਡਾਂ ਦੇ ਅਥਲੈਟਿਕ ਮੁਕਾਬਲੇ ਦੇ ਗੋਲਾ ਸੁੱਟਣ (ਸ਼ਾਟ ਪੁੱਟ) ਮੁਕਾਬਲੇ ਵਿੱਚ ਅੱਜ 20.75 ਮੀਟਰ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤ ਲਿਆ। ਪੰਜਾਬ ਦੇ ਖੋਸਾ ਪਿੰਡੋ ਦੇ 23 ਸਾਲਾ ਤੇਜਿੰਦਰਪਾਲ ਸਿੰਘ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਖੇਡਾਂ ਵਿੱਚ ਭਾਰਤ ਨੂੰ ਅਥਲੈਟਿਕਸ ਦਾ ਪਹਿਲਾ ਅਤੇ ਕੁੱਲ ਸੱਤਵਾਂ ਸੋਨ ਤਗ਼ਮਾ ਦਿਵਾਇਆ। ਭਾਰਤ ਹੁਣ ਸੱਤ ਸੋਨੇ, ਪੰਜ ਚਾਂਦੀ ਅਤੇ 17 ਕਾਂਸੀ…

VIA PUNJAB
ਅੱਗੇ ਪੜ੍ਹੋ

ਬੱਲੇਬਾਜ਼ ਜੇਮਸ ਵਿਨਸੇ ਇੰਗਲੈਂਡ ਟੀਮ ‘ਚ ਸ਼ਾਮਲ

ਬੱਲੇਬਾਜ਼ ਜੇਮਸ ਵਿਨਸੇ ਇੰਗਲੈਂਡ ਟੀਮ ‘ਚ ਸ਼ਾਮਲ

ਲੰਡਨ – ਹੈਂਪਸ਼ਾਇਰ ਦੇ ਬੱਲੇਬਾਜ਼ ਜੇਮਸ ਵਿਨਸੇ ਨੂੰ ਭਾਰਤ ਵਿਰੁੱਧ 30 ਅਗਸਤ ਤੋਂ ਸਾਊਥਪੰਟਨ ਵਿਚ ਹੋਣ ਵਾਲੇ ਚੌਥੇ ਕ੍ਰਿਕਟ ਟੈਸਟ ਮੈਚ ਲਈ ਅੱਜ ਇੰਗਲੈਂਡ ਦੀ 14 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸਾਲ ਅਪ੍ਰੈਲ ਵਿਚ ਨਿਊਜ਼ੀਲੈਂਡ ਵਿਰੁੱਧ ਟੈਸਟ ਮੈਚ ਖੇਡਣ ਵਾਲੇ 27 ਸਾਲਾ ਵਿਨਸੇ ਚੰਗੀ ਫਾਰਮ ਵਿਚ ਹੈ। ਉਸ ਨੇ ਪਿਛਲੇ ਹਫਤੇ ਨਾਟਿੰਘਮਸ਼ਾਇਰ ਵਿਰੁੱਧ 74 ਤੇ 147 ਦੌੜਾਂ ਬਣਾਈਆਂ ਸਨ। ਇਸ ਸੈਸ਼ਨ ਵਿਚ ਕਾਊਂਟੀ ਚੈਂਪੀਅਨਸ਼ਿਪ ਵਿਚ ਉਸਦੀ ਔਸਤ 56 ਸੀ। 5 ਮੈਚਾਂ ਦੀ…

VIA PUNJAB
ਅੱਗੇ ਪੜ੍ਹੋ

ਹਾਕੀ: ਭਾਰਤ ਨੇ ਜਾਪਾਨ ਨੂੰ 8-0 ਗੋਲਾਂ ਨਾਲ ਹਰਾਇਆ

ਹਾਕੀ: ਭਾਰਤ ਨੇ ਜਾਪਾਨ ਨੂੰ 8-0 ਗੋਲਾਂ ਨਾਲ ਹਰਾਇਆ

ਜਕਾਰਤਾ – ਮੌਜੂਦਾ ਚੈਂਪੀਅਨ ਭਾਰਤ ਨੇ ਗੋਲਾਂ ਦਾ ਮੀਂਹ ਵਰ੍ਹਾਉਣ ਦਾ ਸਿਲਸਿਲਾ ਜਾਰੀ ਰੱਖਦਿਆਂ ਜਾਪਾਨ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਪੂਲ ‘ਏ’ ਵਿੱਚ ਅੱਜ 8-0 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ। ਭਾਰਤ ਨੇ ਹਾਂਗਕਾਂਗ ਖ਼ਿਲਾਫ਼ ਪਿਛਲੇ ਮੁਕਾਬਲੇ ਵਿੱਚ 86 ਸਾਲ ਦਾ ਪੁਰਾਣਾ ਰਿਕਾਰਡ ਤੋੜਦਿਆਂ 26-0 ਦੇ ਸਕੋਰ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਜਾਪਾਨ ਨੂੰ ਅੱਠ ਗੋਲਾਂ ਨਾਲ ਹਰਾਉਣ ਦੇ ਨਾਲ ਹੀ ਭਾਰਤ ਨੇ ਇਨ੍ਹਾਂ ਖੇਡਾਂ…

VIA PUNJAB
ਅੱਗੇ ਪੜ੍ਹੋ
1 183 184 185 186 187 202