ਕਠੂਆ ਮਾਮਲਾ : ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਭੇਜਿਆ ਨੋਟਿਸ

ਕਠੂਆ ਮਾਮਲਾ : ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ – ਕਠੂਆ ਜਬਰ-ਜਨਾਹ ਅਤੇ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਤਾਲਿਬ ਹੁਸੈਨ ਦੀ ਚਚੇਰੀ ਭੈਣ ਦੀ ਪਟੀਸ਼ਨ ਉਤੇ ਸੁਣਵਾਈ ਕਰਦਿਆਂ ਜੰਮੂ-ਕਸ਼ਮੀਰ ਸਰਕਾਰ ਨੂੰ ਨੋਟਿਸ ਭੇਜ ਕੇ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਹੈ| ਇਸ ਮਾਮਲੇ ਵਿੱਚ ਪੁਲੀਸ ਵਲੋਂ ਹੁਸੈਨ ਉਤੇ ਤਸ਼ੱਦਦ ਕਰਨ ਦਾ ਦੋਸ਼ ਹੈ| ਮਾਮਲੇ ਦੀ ਅਗਲੀ ਸੁਣਵਾਈ 21 ਅਗਸਤ ਨੂੰ ਹੋਵੇਗੀ| ਸਮਾਜਿਕ ਕਾਰਜਕਰਤਾ ਅਤੇ ਕਠੂਆ ਮਾਮਲੇ ਵਿੱਚ ਗਵਾਹ ਤਾਲਿਬ ਹੁਸੈਨ ਦੀ ਚਚੇਰੀ ਭੈਣ ਵਲੋਂ ਸੁਪਰੀਮ ਕੋਰਟ ਵਿੱਚ ਕਿਹਾ ਗਿਆ ਹੈ ਕਿ ਤਾਲਿਬ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ 15 ਅਗਸਤ ਨੂੰ ਹਿਸਾਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ

ਹਰਿਆਣਾ ਦੇ ਮੁੱਖ ਮੰਤਰੀ 15 ਅਗਸਤ ਨੂੰ ਹਿਸਾਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 15 ਅਗਸਤ ਨੂੰ ਹਿਸਾਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ׀ ਹਿਸਾਰ ਹਵਾਈ ਅੱਡਾ ਰਾਜ ਦਾ ਪਹਿਲਾ ਲਾਈਸੈਂਸ ਪ੍ਰਾਪਤ ਹਵਾਈ ਅੱਡਾ ਹੋਵੇਗਾ׀ ਅਧਿਕਾਰੀਆਂ ਨੇ ਅੱਜ ਹਵਾਈ ਅੱਡੇ ਵਿਚ ਚਲ ਰਹੇ ਨਿਰਮਾਣ ਕੰਮਾਂ ਅਤੇ ਪੂਰੇ ਕੀਤੇ ਗਏ ਕੰਮਾਂ ਦੀ ਜਾਂਚ ਕੀਤੀ׀ ਉਦਘਾਟਨ ਤੋਂ ਪਹਿਲਾਂ ਦੀ ਤਿਆਰੀਆਂ ਦੇ ਸਬੰਧ ਵਿਚ ਹਵਾਬਾਜੀ ਸਲਾਹਕਾਰ ਅਸ਼ੋਕ ਸਾਂਗਵਾਨ ਅਤੇ ਹਿਸਾਰ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਹਵਾਈ ਅੱਡਾ ਦਫਤਰ ਵਿਚ ਅਧਿਕਾਰੀਆਂ ਨਾਲ ਇਕ ਮੀਟਿੰਗ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ – ਮੁੱਖ ਮੰਤਰੀ

ਹਰਿਆਣਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਪਹਿਲੀ ਸਤੰਬਰ, 2018 ਤੋਂ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਰਾਹੀਂ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ 2 ਲੀਟਰ ਪੌਸ਼ਟਿਕ ਤੱਤਾਂ ਨਾਲ ਲੈਸ ਸਰੋਂ ਦਾ ਤੇਲ ਵੰਡਣ ਦਾ ਫ਼ੈਸਲਾ ਕੀਤਾ ਹੈ׀ ਸ਼ੁਰੂ ਵਿਚ ਇਸ ਯੋਜਨਾ ਦੇ ਤਹਿਤ ਜਿਲ੍ਹਾ ਅੰਬਾਲਾ ਅਤੇ ਕਰਨਾਲ ਨੂੰ ਕਵਰ ਕੀਤਾ ਜਾਵੇਗਾ׀ ਇਸ ਤੋਂ ਇਲਾਵਾ, ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਨਵੰਬਰ, 2018 ਤੋਂ ਹੈਫ਼ੇਡ ਰਾਹੀਂ ਖੁੱਲੇ ਬਾਜਾਰ ਵਿਚ ਸਿਰਫ਼ ਪੌਸ਼ਟਿਕ ਤੱਤਾਂ ਨਾਲ ਲੈਸ ਖੁਰਾਕ ਤੇਲ ਹੀ ਮਹੁਈਆ ਹੋਵੇ׀ ਨੀਤੀ ਆਯੋਗ,…

VIA PUNJAB
ਅੱਗੇ ਪੜ੍ਹੋ

ਭਾਰਤ ਪੈਟਰੋਲੀਅਮ ਦੇ ਪਲਾਂਟ ’ਚ ਲਗੀ ਅਗ, 45 ਜ਼ਖ਼ਮੀ

ਭਾਰਤ ਪੈਟਰੋਲੀਅਮ ਦੇ ਪਲਾਂਟ ’ਚ ਲਗੀ ਅਗ, 45 ਜ਼ਖ਼ਮੀ

ਮੁੰਬਈ – ਮੁੰਬਈ ਦੇ ਚੈਂਬੁਰ ਸਥਿਤ ਭਾਰਤ ਪੈਟਰੋਲੀਅਮ ਦੇ ਇਕ ਪਲਾਂਟ ’ਚ ਅਜ ਅਗ ਲਗਣ ਕਾਰਨ 45 ਲੋਕ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਅੱਗ ’ਤੇ ਕਾਬੂ ਪਾਉਣ ਲਈ ਅਗ ਬੁਝਾਊ ਦਸਤੇ ਦੀਆਂ ਕਈ ਗਡੀਆਂ ਮੌਕੇ ’ਤੇ ਪਹੁੰਚੀਆਂ, ਜਿਨ੍ਹਾਂ ਨੇ ਕਾਫ਼ੀ ਮਸ਼ਕਤ ਤੋਂ ਬਾਅਦ ਇਸ ’ਤੇ ਕਾਬੂ ਪਾਇਆ।

VIA PUNJAB
ਅੱਗੇ ਪੜ੍ਹੋ

ਬਾਰਾਮੂਲਾ ’ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ, ਕਮਾਂਡੋ ਜ਼ਖਮੀ

ਬਾਰਾਮੂਲਾ ’ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ, ਕਮਾਂਡੋ ਜ਼ਖਮੀ

ਸ੍ਰੀਨਗਰ – ਪੱਛਮੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਰਫੀਆਬਾਦ ‘ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ’ਚ ਮੁਠਭੇੜ ਹੋਈ। ਮੁਠਭੇੜ ਉਸ ਸਮੇਂ ਸ਼ੁਰੂ ਹੋਈ ਜਦੋਂ 32 ਆਰ. ਆਰ. ਅਤੇ 9 ਪੈਰਾ ਦੇ ਕਮਾਂਡੋਜ਼ ਨੇ ਲਦੂਰਾ ਜੰਗਲਾਂ ’ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ।ਲੁੱਕੇ ਹੋਏ ਅੱਤਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ‘ਚ ਇਕ ਪੈਰਾ ਕਮਾਂਡੋ ਜ਼ਖਮੀ ਹੋ ਗਿਆ। ਇਕ ਅੱਤਵਾਦੀ ਸਮੂਹ ਨੇ ਹਾਲ ਹੀ ‘ਚ ਘੁਸਪੈਠ ਕੀਤੀ ਸੀ।ਰਫੀਆਬਾਦ ਇਲਾਕੇ ਦੇ ਲਦੂਰਾ ਜੰਗਲਾਂ ਵਿੱਚ ਫੌਜ ਨੂੰ ਅੱਤਵਾਦੀਆਂ ਦੇ ਮੌਜੂਦ…

VIA PUNJAB
ਅੱਗੇ ਪੜ੍ਹੋ

ਕਰੁਣਾਨਿਧੀ ਨੂੰ ਆਖ਼ਰੀ ਵਿਦਾਈ

ਕਰੁਣਾਨਿਧੀ ਨੂੰ ਆਖ਼ਰੀ ਵਿਦਾਈ

ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ ਚੇਨਈ – ਡੀ. ਐਮ. ਕੇ. ਦੇ ਮਰਹੂਮ ਪ੍ਰਧਾਨ ਐਮ. ਕਰੁਣਾਨਿਧੀ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਨੂੰ ਚੇਨਈ ਦੇ ਮਰੀਨਾ ਬੀਚ ’ਤੇ ਦਫਨ ਕੀਤਾ ਗਿਆ। ਇਸ ਤੋਂ ਪਹਿਲਾਂ ਆਪਣੇ ਚਹੇਤੇ ਨੇਤਾ ਦੇ ਦਰਸ਼ਨਾਂ ਲਈ ਆਏ ਲੱਖਾਂ ਸਮਰਥਕਾਂ ਦੇ ਲਈ ਕਰੁਣਾਨਿਧੀ ਦਾ ਪਾਰਥਿਕ ਸ਼ਰੀਰ ਚੇਨਈ ਦੇ ਰਾਜਾ ਜੀ ਹਾਲ ਵਿੱਚ ਰੱਖਿਆ ਗਿਆ ਸੀ। ਅੰਤਿਮ ਯਾਤਰਾ ‘ਚ ਵਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਪਹੁੰਚੇ ਸਨ।ਸ਼ਰਧਾਂਜਲੀ ਦੇਣ ਲਈ ਚੇਨਈ ਦੀਆਂ ਸੜਕਾਂ…

VIA PUNJAB
ਅੱਗੇ ਪੜ੍ਹੋ

ਦਿੱਲੀ ਸਰਕਾਰ ਨੇ ਵਿਧਾਇਕ ਫੰਡ 4 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ

ਦਿੱਲੀ ਸਰਕਾਰ ਨੇ ਵਿਧਾਇਕ ਫੰਡ 4 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ

ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਵਿਧਾਇਕਾਂ ਨੂੰ ਆਪਣੇ ਖੇਤਰ ਦੇ ਵਿਕਾਸ ਲਈ ਪ੍ਰਤੀ ਵਿਧਾਇਕ ਦਿੱਤੀ ਜਾਣ ਵਾਲੀ ਰਕਮ ਸਾਲਾਨਾ 4 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰਨ ਦੇ ਪ੍ਰਸਤਾਵ ਨੂੰ ਮੰਗਲਵਾਰ ਆਪਣੀ ਪ੍ਰਵਾਨਗੀ ਦੇ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸਬੰਧੀ ਫੈਸਲਾ ਲਿਆ ਗਿਆ। ਮੰਤਰੀ ਮੰਡਲ ਵਲੋਂ ਲਏ ਗਏ ਫੈਸਲਿਆਂ ਸਬੰਧੀ ਵਿਧਾਨ ਸਭਾ ਵਿਚ ਜਾਣਕਾਰੀ ਦਿੰਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ…

VIA PUNJAB
ਅੱਗੇ ਪੜ੍ਹੋ

ਜਿਨਸੀ ਹਮਲਿਆਂ ਦੀਆਂ ਘਟਨਾਵਾਂ ਤੋਂ ਸੁਪਰੀਮ ਕੋਰਟ ਚਿੰਤਤ

ਜਿਨਸੀ ਹਮਲਿਆਂ ਦੀਆਂ ਘਟਨਾਵਾਂ ਤੋਂ ਸੁਪਰੀਮ ਕੋਰਟ ਚਿੰਤਤ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦੇਸ਼ ਵਿੱਚ ਹਰ ਪਾਸੇ ਵਾਪਰ ਰਹੀਆਂ ਜਿਨਸੀ ਸੋਸ਼ਣ ਦੀਆਂ ਘਟਨਾਵਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਨੂੰ ਕਿਹਾ ਕਿ ਜਿਨਸੀ ਹਮਲਿਆਂ ਦੀਆਂ ਪੀੜਤਾਂ ਦੀਆਂ ਤਸਵੀਰਾਂ ਕਿਸੇ ਵੀ ਹਾਲਤ ਜਿਵੇਂ ਕਿ ਧੁੰਦਲੀਆਂ ਕਰਕੇ ਜਾਂ ਬਦਲਕੇ ਨਾ ਪ੍ਰਕਾਸ਼ਿਤ ਕੀਤੀਆਂ ਜਾਣ। ਇਸ ਦੇ ਨਾਲ ਹੀ ਅਦਾਲਤ ਨੇ ਨਾਬਾਲਗ ਮੁਲਜ਼ਮਾਂ ਦੀਆਂ ਇੰਟਰਵਿਊਜ਼ ਪ੍ਰਕਾਸ਼ਿਤ ਅਤੇ ਟੈਲੀਕਾਸਟ ਨਾ ਕਰਨ ਦੀ ਵੀ ਹਦਾਇਤ ਕੀਤੀ ਹੈ ਅਤੇ ਕਿਹਾ ਕਿਹਾ ਹੈ ਕਿ ਇਸ ਦੇ…

VIA PUNJAB
ਅੱਗੇ ਪੜ੍ਹੋ

ਸੂਬੇ ਦੇ ਸਾਰੇ ਬੀ.ਪੀ.ਐਲ. ਪਰਿਵਾਰਾਂ ਨੂੰ 2 ਅਕਤੂਬਰ ਤਕ ਗੈਸ ਕਨੈਕਸ਼ਨ ਦੇਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ

ਸੂਬੇ ਦੇ ਸਾਰੇ ਬੀ.ਪੀ.ਐਲ. ਪਰਿਵਾਰਾਂ ਨੂੰ 2 ਅਕਤੂਬਰ ਤਕ ਗੈਸ ਕਨੈਕਸ਼ਨ ਦੇਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣ ਦੇਵ ਕੰਬੋਝ ਨੇ ਕਿਹਾ ਕਿ ਇਸ ਸਾਲ 2 ਅਕਤੂਬਰ ਤਕ ਸੂਬੇ ਦੇ ਸਾਰੇ ਬੀ.ਪੀ.ਐਲ. ਪਰਿਵਾਰਾਂ ਨੂੰ ਗੈਸ ਕਨੈਕਸ਼ਨ ਦੇਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ׀ ਇਸ ਦੇ ਲਈ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ׀ ਸ੍ਰੀ ਕੰਬੋਝ ਨੇ ਅੱਜ ਇੱਥੇ ਰਾਜ ਦੇ ਸਾਰੇ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਦੀ ਵੀਡੀਓ ਕੰਫ਼੍ਰੈਸਿੰਗ ਦੇ ਦੌਰਾਨ ਇਹ ਨਿਰਦੇਸ਼ ਦਿੱਤੇ׀ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੇਲ ਕੰਪਨੀਆਂ ਦੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਮੁਫਤ ਸਿਖਿਆ ਪ੍ਰਦਾਨ ਕਰਨ ਵਾਲੇ ਗੁਰੂਕੁੱਲਾਂ ਨੂੰ ਮੁਫ਼ਤ ਥਾਂ ਮਹੁਇਆ ਕਰਾਵਏਗੀ – ਮੁੱਖ ਮੰਤਰੀ

ਹਰਿਆਣਾ ਸਰਕਾਰ ਮੁਫਤ ਸਿਖਿਆ ਪ੍ਰਦਾਨ ਕਰਨ ਵਾਲੇ ਗੁਰੂਕੁੱਲਾਂ ਨੂੰ ਮੁਫ਼ਤ ਥਾਂ ਮਹੁਇਆ ਕਰਾਵਏਗੀ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ’ਚ ਮੁੱਲ ਆਧਾਰਿਤ ਪ੍ਰਾਚੀਣ ਗੁਰੂਕੁੱਲ ਸਿਖਿਆ ਪ੍ਰਣਾਲੀ ਨੂੰ ਪੋ੍ਰਤਸਾਹਨ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਬੱਚਿਆਂ ਨੂੰ ਮੁਫਤ ਸਿਖਿਆ ਪ੍ਰਦਾਨ ਕਰਨ ਵਾਲੇ ਗੁਰੂਕੁੱਲਾਂ ਨੂੰ ਮੁਫ਼ਤ ਥਾਂ ਮਹੁਇਆ ਕਰਾਵਏਗੀ׀ ਇਸ ਤੋਂ ਇਲਾਵਾ, ਸਰਕਾਰ ਅਜਿਹੇ ਗੁਰੂਕੁੱਲ ਨੂੰ ਚਲਾਉਣ ਦੇ ਲਈ ਅਧਿਆਪਕਾਂ ਸਮੇਤ ਸਾਰੇ ਹੋਰ ਜਰੂਰੀ ਪ੍ਰਬੰਧ ਕਰਾਉਣ ਵਿਚ ਵੀ ਸਹਾਇਤਾ ਕਰੇਗੀ׀ ਸ੍ਰੀ ਮਨੋਹਰ ਲਾਲ ਅੱਜ ਇੱਥੇ ਪੰਚਨਾਦ ਸ਼ੋਧ ਸੰਸਥਾਨ, ਚੰਡੀਗੜ੍ਹ ਵੱਲੋਂ ‘ਮੌਜੂਦਾ ਯੁਗ ਵਿਚ ਗੁਰੂਕੁੱਲ ਪ੍ਰਣਾਲੀ ਦੀ…

VIA PUNJAB
ਅੱਗੇ ਪੜ੍ਹੋ
1 310 311 312 313 314 325