ਭਾਰਤੀ ਮੂਲ ਦੇ ਡਾਕਟਰ ਨੇ ਨਸ਼ੀਲੀ ਦਵਾਈਆਂ ਦੇਣ ਦਾ ਦੋਸ਼ ਕੀਤਾ ਸਵੀਕਾਰ

ਭਾਰਤੀ ਮੂਲ ਦੇ ਡਾਕਟਰ ਨੇ ਨਸ਼ੀਲੀ ਦਵਾਈਆਂ ਦੇਣ ਦਾ ਦੋਸ਼ ਕੀਤਾ ਸਵੀਕਾਰ

ਨਿਊਯਾਰਕ – ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਨੇ ਬਿਨਾਂ ਕਿਸੇ ਇਲਾਜ ਦੇ ਮਕਸਦ ਦੇ ਮਰੀਜ਼ਾਂ ਨੂੰ ਨਸ਼ੇ ਦੀਆਂ ਦਵਾਈਆਂ ਵੰਡਣ ਦੇ ਮਾਮਲੇ ‘ਚ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਨਾਰਥ ਇਸਟਰਨ ਨੇਵਾਦਾ ਕਾਰਡੀਓਲਾਜੀ ਦੇ ਮਾਲਕ ਅਤੇ ਸੰਚਾਲਕ ਡਾ. ਦਵਿੰਦਰ ਪਟੇਲ (59) ਨੂੰ ਦਸੰਬਰ 2017 ‘ਚ ਗ੍ਰਾਂਡ ਜਿਊਰੀ ਨੇ ਦੋਸ਼ ਪਾਇਆ ਸੀ। ਅਮਰੀਕੀ ਜੁਡੀਸ਼ੀਅਲ ਜੱਜ ਲੇਰੀ ਹਿਕਸ ਨੇ ਉਨ੍ਹਾਂ ਦੇ ਇਕਬਾਲ-ਏ-ਜ਼ੁਰਮ ਨੂੰ ਸਵੀਕਾਰ ਕਰ ਲਿਆ। ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਪਟੇਲ ਨੇ ਸਵੀਕਾਰ…

VIA PUNJAB
ਅੱਗੇ ਪੜ੍ਹੋ

ਕੈਨੇਡਾ ਜਨਰਲ ਮੋਟਰਜ਼ ਦੇ ਫੈਸਲੇ ਕਾਰਨ ਟਰੰਪ-ਟਰੂਡੋ ਹੋਏ ਨਾਰਾਜ਼

ਕੈਨੇਡਾ ਜਨਰਲ ਮੋਟਰਜ਼ ਦੇ ਫੈਸਲੇ ਕਾਰਨ ਟਰੰਪ-ਟਰੂਡੋ ਹੋਏ ਨਾਰਾਜ਼

ਓਟਾਵਾ – ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਜਨਰਲ ਮੋਟਰਜ਼ ਨੇ ਆਪਣਾ ਕਾਰਖਾਨਾ ਬੰਦ ਕਰਨ ਦਾ ਫੈਸਲਾ ਲਿਆ ਹੈ, ਜਿਸ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੋਵਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਦੋਹਾਂ ਨੇਤਾਵਾਂ ਨੇ ਮੰਗਲਵਾਰ ਨੂੰ ਫੋਨ ‘ਤੇ ਇਸ ਗੱਲ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਟਰੂਡੋ ਦੇ ਬੁਲਾਰੇ ਕੈਮਰਨ ਅਹਿਮਦ ਨੇ ਕਿਹਾ,”ਦੋਹਾਂ ਨੇਤਾਵਾਂ ਨੇ ਕੈਨੇਡਾ ਅਤੇ ਅਮਰੀਕਾ ‘ਚ ਜਨਰਲ ਮੋਟਰਜ਼ ਦੇ ਕਾਰਖਾਨੇ ਨੂੰ ਬੰਦ ਕਰਨ ‘ਤੇ ਨਾਰਾਜ਼ਗੀ ਪ੍ਰਗਟ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਪੁਣੇ ਦੀ ਹਰਿਆਣਾ ਤੇ ਰੋਮਾਂਚਕ ਜਿੱਤ

ਪ੍ਰੋ ਕਬੱਡੀ ਲੀਗ : ਪੁਣੇ ਦੀ ਹਰਿਆਣਾ ਤੇ ਰੋਮਾਂਚਕ ਜਿੱਤ

ਪੁਣੇ – ਪੁਣੇਰੀ ਪਲਟਨ ਨੇ ਆਪਣੇ ਖਿਡਾਰੀਆਂ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜਨ ਦੇ ਗਰੁੱਪ ‘ਏ’ ਦੇ ਮੁਕਾਬਲੇ ‘ਚ ਬੁੱਧਵਾਰ ਨੂੰ ਰੋਮਾਂਚਕ ਮੈਚ ‘ਚ 35-33 ਨਾਲ ਹਰਾ ਦਿੱਤਾ। ਮੈਚ ‘ਚ 2 ਮਿੰਟ ਰਹਿੰਦੇ ਪੁਣੇ ਕੋਲ 32-31 ਦੀ ਮਾਮੂਲੀ ਬੜ੍ਹਤ ਸੀ ਪਰ ਆਖਰੀ ਮਿੰਟਾਂ ‘ਚ ਮੋਰੇ ਜੀ.ਬੀ. ਦੀ 2 ਸਫਲ ਰੇਡ ਨਾਲ ਪੁਣੇ ਨੇ 2 ਅੰਕਾਂ ਦੇ ਅੰਤਰ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਮੋਰੇ ਨੇ ਪੁਣੇ ਦੇ ਲਈ…

VIA PUNJAB
ਅੱਗੇ ਪੜ੍ਹੋ

ICC ਟੈਸਟ ਰੈਂਕਿੰਗ : ਕੋਹਲੀ ਚੋਟੀ ਤੇ ਬਰਕਰਾਰ

ICC ਟੈਸਟ ਰੈਂਕਿੰਗ : ਕੋਹਲੀ ਚੋਟੀ ਤੇ ਬਰਕਰਾਰ

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ 4 ਟੈਸਟ ਮੈਚਾਂ ਦੀ ਮਹੱਤਵਪੂਰਨ ਸੀਰੀਜ਼ ਤੋਂ ਪਹਿਲਾਂ ਆਈ. ਸੀ. ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ‘ਤੇ ਬਣਿਆ ਹੋਇਆ ਹੈ, ਜਦਕਿ ਦੱਖਣੀ ਅਫਰੀਕਾ ਦਾ ਕੈਗਿਸੋ ਰਬਾਡਾ ਫਿਰ ਦੁਨੀਆ ਦਾ ਨੰਬਰ 1 ਟੈਸਟ ਗੇਂਦਬਾਜ਼ ਬਣ ਗਿਆ ਹੈ। ਆਈ. ਸੀ. ਸੀ. ਦੀ ਬੁੱਧਵਾਰ ਨੂੰ ਇਥੇ ਜਾਰੀ ਰੈਂਕਿੰਗ ਅਨੁਸਾਰ ਕੋਹਲੀ ਦੇ 935 ਅੰਕ ਹਨ। ਆਸਟਰੇਲੀਆ ਖਿਲਾਫ ਉਹ ਆਪਣੇ ਰੇਟਿੰਗ ਅੰਕਾਂ ਵਿਚ ਸੁਧਾਰ ਕਰੇਗਾ। ਕੋਹਲੀ ਦੀ ਚੋਟੀ ਰੈਂਕਿੰਗ ਨੂੰ ਫਿਲਹਾਲ ਕੋਈ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਦੌਰੇ ਤੇ ਟੀਮ ਇੰਡੀਆ ਲਈ ਮੁਸੀਬਤ ਬਣਿਆ ਮੌਸਮ

ਆਸਟ੍ਰੇਲੀਆ ਦੌਰੇ ਤੇ ਟੀਮ ਇੰਡੀਆ ਲਈ ਮੁਸੀਬਤ ਬਣਿਆ ਮੌਸਮ

ਨਵੀਂ ਦਿੱਲੀ – ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੱਡੇ ਅਰਮਾਨਾਂ ਨਾਲ ਆਸਟ੍ਰੇਲੀਆਈ ਦੀ ਧਰਤੀ ‘ਤੇ ਸੀਰੀਜ਼ ਜਿੱਤਣ ਗਏ ਹਨ ਪਰ ਅਜਿਹਾ ਲੱਗ ਰਿਹਾ ਹੈ ਕਿ ਇਸ ਵਾਰ ਵੀ ਜਿੱਤ ਉਨ੍ਹਾਂ ਦੀ ਕਿਸਮਤ ‘ਚ ਨਹੀਂ ਹੈ। ਦਰਅਸਲ ਜਦੋਂ ਟੀਮ ਇੰਡੀਆ ਨੇ ਆਸਟ੍ਰੇਲੀਆ ‘ਚ ਕਦਮ ਰੱਖਿਆ ਹੈ, ਖਰਾਬ ਮੌਸਮ ਉਸਦੇ ਪਿੱਛੇ ਪੈ ਗਿਆ ਹੈ। ਟੀਮ ਇੰਡੀਆ ਜਿੱਥੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਉਥੇ ਮੀਂਹ ਸਭ ਕੁਝ ਖਰਾਬ ਕਰ ਦਿੰਦਾ ਹੈ। ਜਿਸ ਟੀ-20 ਸੀਰੀਜ਼ ‘ਚ ਟੀਮ…

VIA PUNJAB
ਅੱਗੇ ਪੜ੍ਹੋ

ਮਿਤਾਲੀ ਨੂੰ ਟੀਮ ’ਚੋਂ ਬਾਹਰ ਕਰਨਾ ਰਣਨੀਤੀ ਦਾ ਹਿੱਸਾ: ਪੋਵਾਰ

ਮਿਤਾਲੀ ਨੂੰ ਟੀਮ ’ਚੋਂ ਬਾਹਰ ਕਰਨਾ ਰਣਨੀਤੀ ਦਾ ਹਿੱਸਾ: ਪੋਵਾਰ

ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਨੇ ਅੱਜ ਮੰਨਿਆ ਕਿ ਉਸ ਦਾ ਸੀਨੀਅਰ ਖਿਡਾਰਨ ਮਿਤਾਲੀ ਰਾਜ ਨਾਲ ‘ਤਣਾਅ ਚੱਲ ਰਿਹਾ ਹੈ। ਉਸ ਨੇ ਸਪਸ਼ਟ ਕੀਤਾ ਕਿ ਵਿਸ਼ਵ ਟੀ-20 ਸੈਮੀ ਫਾਈਨਲ ਵਿੱਚ ਉਸ ਨੂੰ ਬਾਹਰ ਕਰਨਾ ਪੂਰੀ ਤਰ੍ਹਾਂ ਕ੍ਰਿਕਟ ਰਣਨੀਤੀ ਦਾ ਹਿੱਸਾ ਸੀ। ਪੋਵਾਰ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਅਤੇ ਜਨਰਲ ਮੈਨੇਜਰ (ਕ੍ਰਿਕਟ ਪ੍ਰਬੰਧ) ਸਬਾ ਕਰੀਮ ਨੂੰ ਮਿਲਿਆ। ਇਸ ਤੋਂ ਇੱਕ ਦਿਨ ਪਹਿਲਾਂ ਮਿਤਾਲੀ ਨੇ ਉਸ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ…

VIA PUNJAB
ਅੱਗੇ ਪੜ੍ਹੋ

ਵਿਸ਼ਵ ਹਾਕੀ ਕੱਪ ਵਿੱਚ ਭਾਰਤ ਦਾ ਜੇਤੂ ਆਗਾਜ਼

ਵਿਸ਼ਵ ਹਾਕੀ ਕੱਪ ਵਿੱਚ ਭਾਰਤ ਦਾ ਜੇਤੂ ਆਗਾਜ਼

ਭੁਬਨੇਸ਼ਵਰ – 43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ਦੇ ਇਰਾਦੇ ਨਾਲ ਉਤਰੇ ਮੇਜ਼ਬਾਨ ਭਾਰਤ ਨੇ ਵਿਸ਼ਵ ਕੱਪ ਹਾਕੀ ਦੇ ਪੂਲ ‘ਸੀ’ ਦੇ ਅੱਜ ਇੱਥੇ ਕਲਿੰਗਾ ਸਟੇਡੀਅਮ ’ਤੇ ਖੇਡੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 5-0 ਗੋਲਾਂ ਨਾਲ ਹਰਾ ਦਿੱਤਾ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਦੀਆਂ ਨਜ਼ਰਾਂ ਹੁਣ 43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ’ਤੇ ਹਨ। ਭਾਰਤ ਨੇ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਕੁਆਲਾਲੰਪੁਰ ਵਿੱਚ 1975 ਦੌਰਾਨ ਖ਼ਿਤਾਬ ਜਿੱਤਿਆ ਸੀ। ਦੱਖਣੀ ਅਫਰੀਕਾ ਖ਼ਿਲਾਫ਼ ਸਿਮਰਨਜੀਤ ਸਿੰਘ ਨੇ ਦੋ ਗੋਲ…

VIA PUNJAB
ਅੱਗੇ ਪੜ੍ਹੋ

ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ

ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ

ਬੰਗਲੌਰ – ਸੂਚਨਾ ਤਕਨੀਕ ਦੇ ਮਹਾਰਥੀ ਤੇ ਕਈ ਸਮਾਜ ਭਲਾਈ ਕਾਰਜਾਂ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਜ਼ੀਮ ਪ੍ਰੇਮਜੀ ਨੂੰ ਫਰਾਂਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਨਾਈਟ ਆਫ਼ ਦੀ ਲੀਜ਼ਨ ਆਫ਼ ਆਨਰ’ ਪ੍ਰਦਾਨ ਕੀਤਾ ਗਿਆ ਹੈ। ਬੰਗਲੌਰ ਆਧਾਰਿਤ ਉੱਘੀ ਆਈਟੀ ਕੰਪਨੀ ‘ਵਿਪਰੋ’ ਦੇ ਚੇਅਰਮੈਨ ਨੇ ਇਹ ਸਨਮਾਨ ਭਾਰਤ ਵਿਚ ਫਰਾਂਸ ਦੇ ਰਾਜਦੂਤ ਐਲ਼ਗਜ਼ੈਂਡਰ ਜ਼ੀਗਲਰ ਤੋਂ ਹਾਸਲ ਕੀਤਾ। ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿਚ ਸੂਚਨਾ ਤਕਨੀਕ ਦੇ ਵਿਕਾਸ ਲਈ ਪਾਏ ਯੋਗਦਾਨ ਬਦਲੇ ਦਿੱਤਾ ਗਿਆ ਹੈ।…

VIA PUNJAB
ਅੱਗੇ ਪੜ੍ਹੋ

ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ ’ਚ ਹਲਾਕ

ਲਸ਼ਕਰ ਕਮਾਂਡਰ ਨਾਵੀਦ ਜੱਟ ਮੁਕਾਬਲੇ ’ਚ ਹਲਾਕ

ਸ੍ਰੀਨਗਰ – ਪਾਕਿਸਤਾਨ ’ਚ ਜੰਮਿਆ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਾਵੀਦ ਜੱਟ ਬਡਗਾਮ ਜ਼ਿਲ੍ਹੇ ’ਚ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਮਾਰਿਆ ਗਿਆ। ਉਹ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦੇ ਮਾਮਲੇ ’ਚ ਲੋੜੀਂਦਾ ਸੀ ਅਤੇ ਇਸ ਸਾਲ ਫਰਵਰੀ ’ਚ ਹਿਰਾਸਤ ’ਚੋਂ ਫ਼ਰਾਰ ਹੋ ਗਿਆ ਸੀ। ਅਧਿਕਾਰੀਆਂ ਮੁਤਾਬਕ ਨਾਵੀਦ 26/11 ਦੇ ਮੁੰਬਈ ਹਮਲੇ ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਸਾਥੀ ਸੀ। ਮੁਕਾਬਲੇ ਦੌਰਾਨ ਉਸ ਦਾ ਸਾਥੀ ਹਲਾਕ ਹੋ ਗਿਆ। ਮੁਕਾਬਲੇ ’ਚ ਤਿੰਨ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਏ ਹਨ। ਡੀਜੀਪੀ ਦਿਲਬਾਗ ਸਿੰਘ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ

ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਇਥੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ (ਐਚ.ਈ. ਆਰ.ਸੀ.) ਦੇ ਨਵੇਂ ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸੁਹੰ ਦਵਾਈ। ਐਚ.ਈ.ਆਰ.ਸੀ. ਦੇ ਮੈਂਬਰ ਦੇ ਅਹੁਦੇ ਨੂੰ ਭਰਨ ਲਈ ਅਗਸਤ ਮਹੀਨੇ ਵਿਚ ਅਖਬਾਰਾਂ ਵਿਚ ਇਸ਼ਤਿਹਾਰ ਰਾਹੀਂ ਬਿਨੈ ਮੰਗੇ ਗਏ ਸਨ। ਰਾਜ ਸਰਕਾਰ ਵਲੋਂ ਜਸਟਿਸ ਪ੍ਰਮੋਦ ਕੋਹਲੀ (ਸੇਵਾ ਮੁਕਤ) ਦੀ ਅਗਵਾਈ ਹੇਂਠ ਗਠਨ ਚੋਣ ਕਮੇਟੀ ਵਿਚ ਮੁਖ ਸਕਤਰ ਡੀ.ਐਸ. ਢੇਸੀ ਅਤੇ ਕੇਂਦਰੀ ਬਿਜਲੀ ਅਥਾਰਿਟੀ ਦੇ ਚੇਅਰਮੈਨ ਪ੍ਰਕਾਸ਼…

VIA PUNJAB
ਅੱਗੇ ਪੜ੍ਹੋ
1 1,001 1,002 1,003 1,004 1,005 1,271