ਮੰਗਲ ਗ੍ਰਹਿ ਦਾ ਚੱਕਰ ਕੱਟ ਰਹੇ ਨਾਸਾ ਦੇ ਜਹਾਜ਼ ‘ਮਾਵੇਨ’ ਨੇ ਭੇਜੀ ਸੈਲਫੀ

ਮੰਗਲ ਗ੍ਰਹਿ ਦਾ ਚੱਕਰ ਕੱਟ ਰਹੇ ਨਾਸਾ ਦੇ ਜਹਾਜ਼ ‘ਮਾਵੇਨ’ ਨੇ ਭੇਜੀ ਸੈਲਫੀ

ਵਾਸ਼ਿੰਗਟਨ – ਲਾਲ ਗ੍ਰਹਿ ਕਹੇ ਜਾਣ ਵਾਲੇ ਮੰਗਲ ਗ੍ਰਹਿ ਦੇ ਉੱਪਰਲੇ ਵਾਯੂਮੰਡਲ ਦਾ ਅਧਿਐਨ ਕਰਨ ਲਈ ਉਸ ਦਾ ਚੱਕਰ ਲਗਾ ਰਹੇ ਨਾਸਾ ਦੇ ਇਕ ਜਹਾਜ਼ ‘ਮਾਵੇਨ’ ਨੇ ਚਾਰ ਸਾਲ ਪੂਰੇ ਹੋਣ ‘ਤੇ ਆਪਣੀ ਇਕ ਸੈਲਫੀ ਧਰਤੀ ‘ਤੇ ਭੇਜੀ ਹੈ। ਇਹ ਤਸਵੀਰ ਇਮੈਜਿੰਗ ਅਲਟ੍ਰਾਵਾਇਲੇਟ ਸਪੇਕਟੋਗ੍ਰਾਫ ਯੰਤਰ ਦੀ ਮਦਦ ਨਾਲ ਲਈ ਗਈ ਹੈ। ਇਹ ਯੰਤਰ ਮੰਗਲ ਗ੍ਰਹਿ ਦੇ ਉੱਪਰਲੇ ਵਾਤਾਰਵਰਣ ‘ਚ ਅਲਟਰਾਵਾਇਲਟ ਐਮੀਸ਼ਨਜ਼ ਦੀਆਂ ਤਸਵੀਰਾਂ ਖਿੱਚਦਾ ਹੈ। ਨਾਸਾ ਨੇ ਇਕ ਬਿਆਨ ‘ਚ ਦੱਸਿਆ ਕਿ ਕੁੱਲ 21 ਤਰ੍ਹਾਂ…

VIA PUNJAB
ਅੱਗੇ ਪੜ੍ਹੋ

ਕ੍ਰਿਕਟ ਕਪਤਾਨ ਦੀ ਖੇਡ ਹੈ, ਕੋਚ ਨੂੰ ਪਰਦੇ ਦੇ ਪਿੱਛੇ ਰਹਿਣਾ ਚਾਹੀਦਾ ਹੈ : ਗਾਂਗੁਲੀ

ਕ੍ਰਿਕਟ ਕਪਤਾਨ ਦੀ ਖੇਡ ਹੈ, ਕੋਚ ਨੂੰ ਪਰਦੇ ਦੇ ਪਿੱਛੇ ਰਹਿਣਾ ਚਾਹੀਦਾ ਹੈ : ਗਾਂਗੁਲੀ

ਪੁਣੇ – ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਫੁੱਟਬਾਲ ਦੇ ਉਲਟ ਕ੍ਰਿਕਟ ‘ਕਪਤਾਨ’ ਦੀ ਖੇਡ ਹੈ ਅਤੇ ਕੋਚ ਨੂੰ ‘ਪਰਦੇ ਦੇ ਪਿੱਛੇ ਤੋਂ ਕੰਮ’ ਕਰਨਾ ਚਾਹੀਦਾ ਹੈ। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ‘ਚੋਂ ਇਕ 46 ਸਾਲਾ ਗਾਂਗੁਲੀ ਨੇ ਕਿਹਾ ਕਿ ਕੋਚ ਦਾ ਸਭ ਤੋਂ ਮਹੱਤਵਪੂਰਨ ਗੁਣ ‘ਖਿਡਾਰੀ ਪ੍ਰਬੰਧਨ’ ਦਾ ਹੋਣਾ ਚਾਹੀਦਾ ਹੈ। ਗਾਂਗੁਲੀ ਇੱਥੇ ਸਿੰਬੀਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ‘ਚ ਆਪਣੀ ਕਿਤਾਬ- ‘ਏ ਸੈਂਚੁਰੀ ਇਜ਼ ਨਾਟ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਤੋਂ ਟੀ-20 ਲੜੀ ਜਿੱਤੀ

ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਤੋਂ ਟੀ-20 ਲੜੀ ਜਿੱਤੀ

ਕੋਲੰਬੋ – ਜੇਮੀਮਾ ਰੌਡਰਿਗਜ਼ ਅਤੇ ਅਨੁਜਾ ਪਟੇਲ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 3-0 ਦੀ ਲੀਡ ਬਣਾ ਕੇ ਲੜੀ ਆਪਣੇ ਨਾਮ ਕਰ ਲਈ ਹੈ। ਲੜੀ ਦਾ ਦੂਜਾ ਮੈਚ ਮੀਂਹ ਨੇ ਧੋ ਦਿੱਤਾ ਸੀ, ਜਦਕਿ ਭਾਰਤ ਨੇ ਪਹਿਲਾ ਅਤੇ ਤੀਜਾ ਮੈਚ ਜਿੱਤਿਆ ਸੀ। ਚੌਥੇ ਮੈਚ ਦੌਰਾਨ ਵੀ ਮੀਂਹ ਪਿਆ, ਜਿਸ ਕਾਰਨ ਓਵਰਾਂ ਦੀ ਗਿਣਤੀ ਘਟਾ ਕੇ 17-17…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਭਾਰਤ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਦੁਬਈ – ਭਾਰਤ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਸ ਕੋਲ ਅਫ਼ਗਾਨਿਸਤਾਨ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਅੰਤਿਮ ਸੁਪਰ-4 ਮੁਕਾਬਲੇ ਵਿੱਚ ਆਪਣੇ ਮੱਧਕ੍ਰਮ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ ਵਿੱਚ ਹਾਂਗਕਾਂਗ ਨੂੰ 26 ਦੌੜਾਂ ਨਾਲ ਅਤੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ, ਜਦਕਿ ਸੁਪਰ-4 ਵਿੱਚ ਉਸ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਅਤੇ ਪਾਕਿਸਤਾਨ ਨੂੰ ਨੌਂ ਵਿਕਟਾਂ ਨਾਲ ਮਾਤ ਦਿੱਤੀ…

VIA PUNJAB
ਅੱਗੇ ਪੜ੍ਹੋ

ਕੋਰੀਆ ਓਪਨ ਵਿੱਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਨੇਹਵਾਲ ਤੇ ਸਮੀਰ

ਕੋਰੀਆ ਓਪਨ ਵਿੱਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਨੇਹਵਾਲ ਤੇ ਸਮੀਰ

ਸੋਲ – ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਛੇ ਲੱਖ ਡਾਲਰ ਇਨਾਮੀ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਜਾਪਾਨ ਓਪਨ ਤੋਂ ਬਾਹਰ ਰਹੀ ਸਾਇਨਾ ਪਿਛਲੇ ਹਫ਼ਤੇ ਚਾਈਨਾ ਓਪਨ ਦੇ ਪਹਿਲੇ ਗੇੜ ਵਿੱਚੋਂ ਬਾਹਰ ਹੋ ਗਈ ਸੀ। ਪਿਛਲੀ ਹਾਰ ਨੂੰ ਭੁਲਾ ਕੇ ਹੁਣ ਉਹ ਪਹਿਲੇ ਗੇੜ ਵਿੱਚ ਕੋਰੀਆ ਦੀ ਕਿਮ ਹੂਯੋ ਮਿਨ ਨਾਲ ਭਿੜੇਗੀ। ਦੁਨੀਆਂ…

VIA PUNJAB
ਅੱਗੇ ਪੜ੍ਹੋ

ਮੈਥਿਊਜ਼ ਦੀ ਸ੍ਰੀਲੰਕਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਛੁੱਟੀ

ਮੈਥਿਊਜ਼ ਦੀ ਸ੍ਰੀਲੰਕਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਛੁੱਟੀ

ਕੋਲੰਬੋ – ਏਸ਼ੀਆ ਕੱਪ ਵਿੱਚ ਸ੍ਰੀਲੰਕਾ ਦੇ ਨਮੋਸ਼ੀਜਨਕ ਪ੍ਰਦਰਸ਼ਨ ਅਤੇ ਉਸ ਦੇ ਪਹਿਲੇ ਹੀ ਗੇੜ ਵਿੱਚ ਬਾਹਰ ਹੋ ਜਾਣ ਦਾ ਨਜਲਾ ਸ੍ਰੀਲੰਕਾਈ ਕਪਤਾਨ ਐਂਜਲੋ ਮੈਥਿਊਜ਼ ’ਤੇ ਝੜ ਗਿਆ ਹੈ। ਉਸ ਤੋਂ ਇੱਕ ਰੋਜ਼ਾ ਟੀਮ ਦੀ ਕਪਤਾਨੀ ਖੋਹ ਕੇ ਦਿਨੇਸ਼ ਚਾਂਦੀਮਲ ਨੂੰ ਸੌਂਪੀ ਗਈ। ਸ੍ਰੀਲੰਕਾ ਕ੍ਰਿਕਟ ਬੋਰਡ ਦੇ ਚੋਣਕਾਰਾਂ ਨੇ ਟੀਮ ਦੇ ਪਹਿਲੇ ਗੇੜ ਵਿੱਚ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਹਾਰ ਕੇ ਬਾਹਰ ਹੋਣ ਮਗਰੋਂ ਤੁਰੰਤ ਕਾਰਵਾਈ ਕਰਦਿਆਂ ਮੈਥਿਊਜ਼ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਤੋਂ ਹਟਾ…

VIA PUNJAB
ਅੱਗੇ ਪੜ੍ਹੋ

ਰਾਹੁਲ ਗਾਂਧੀ ‘ਦਿਸ਼ਾਹੀਣ ਆਗੂ’: ਜਾਵੜੇਕਰ

ਰਾਹੁਲ ਗਾਂਧੀ ‘ਦਿਸ਼ਾਹੀਣ ਆਗੂ’: ਜਾਵੜੇਕਰ

ਜੈਪੁਰ – ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਰਾਹੁਲ ਗਾਂਧੀ ਨੂੰ ‘ਦਿਸ਼ਾਹੀਣ ਆਗੂ’ ਦੱਸਦਿਆਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਵਿੱਚ ਵਾਪਸੀ ਦੀ ਕੋਈ ਆਸ ਨਹੀਂ ਹੈ ਤੇ ਇਹੀ ਵਜ੍ਹਾ ਹੈ ਕਿ ਉਹ ਝੂਠ ਤੇ ਅਫ਼ਵਾਹਾਂ ਦੇ ਸਹਾਰੇ ਭਾਜਪਾ ਸਰਕਾਰ ਖ਼ਿਲਾਫ਼ ਮੁਹਿੰਮ ਸਿਰਜ ਰਹੇ ਹਨ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਰਾਹੁਲ ਕੋਲ ਰਾਫ਼ਾਲ ਕਰਾਰ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੋਈ ਤੱਥ ਤੇ ਸਬੂਤ ਨਹੀਂ ਹਨ। ਉਨ੍ਹਾਂ ਕਿਹਾ ਕਿ ਮਹਿਜ਼…

VIA PUNJAB
ਅੱਗੇ ਪੜ੍ਹੋ

ਸਿੱਖ ਅਟਾਰਨੀ ਜਨਰਲ ’ਤੇ ਨਸਲੀ ਟਿੱਪਣੀ ਕਰਨ ਵਾਲੇ ਸ਼ੈਰਿਫ ਵੱਲੋਂ ਅਸਤੀਫ਼ਾ

ਸਿੱਖ ਅਟਾਰਨੀ ਜਨਰਲ ’ਤੇ ਨਸਲੀ ਟਿੱਪਣੀ ਕਰਨ ਵਾਲੇ ਸ਼ੈਰਿਫ ਵੱਲੋਂ ਅਸਤੀਫ਼ਾ

ਨਿਊਯਾਰਕ – ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਦੀ ਦਸਤਾਰ ਸਬੰਧੀ ਨਸਲੀ ਟਿੱਪਣੀ ਕਰਨ ਵਾਲੇ ਨਿਊ ਜਰਸੀ ਕਾਊਂਟੀ ਦੇ ਸ਼ੈਰਿਫ ਮਾਈਕਲ ਸਾਓਡੀਨੋ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਰਜਨ ਕਾਊਂਟੀ ਦੇ ਸ਼ੈਰਿਫ ਵੱਲੋਂ 16 ਜਨਵਰੀ ਨੂੰ ਕੀਤੀ ਗਈ ਟਿੱਪਣੀ ਦੀਆਂ ਕਈ ਆਡੀਓ ਕਲਿੱਪਾਂ ਬਾਹਰ ਆਉਣ ਮਗਰੋਂ ਰੌਲਾ ਪੈ ਗਿਆ ਸੀ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਰੇਡੀਓ ਸਟੇਸ਼ਨ ਤੋਂ ਇਹ ਕਲਿੱਪਾਂ ਲੈ ਕੇ ਡਬਲਿਊਐਨਵਾਈਸੀ ਨੇ ਸ਼ੁੱਕਰਵਾਰ ਨੂੰ ਨਸ਼ਰ ਕਰ ਦਿੱਤੀਆਂ ਸਨ…

VIA PUNJAB
ਅੱਗੇ ਪੜ੍ਹੋ

‘ਗਊ ਰੱਖਿਅਕਾਂ ਅਤੇ ਹਜੂਮੀ ਹੱਤਿਆਵਾਂ ਸਬੰਧੀ ਹੁਕਮਾਂ ਦਾ ਪਾਲਣ ਹੋਵੇ’

‘ਗਊ ਰੱਖਿਅਕਾਂ ਅਤੇ ਹਜੂਮੀ ਹੱਤਿਆਵਾਂ ਸਬੰਧੀ ਹੁਕਮਾਂ ਦਾ ਪਾਲਣ ਹੋਵੇ’

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਗਊ ਰੱਖਿਅਕਾਂ ਅਤੇ ਹਜੂਮੀ ਹੱਤਿਆਵਾਂ ’ਤੇ ਨੱਥ ਪਾਉਣ ਲਈ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ। ਸੁਪਰੀਮ ਕੋਰਟ ਨੇ ਕਿਹਾ ਕਿ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਨ ’ਤੇ ਕਾਨੂੰਨ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਏਗਾ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਮਿਜ਼ੋਰਮ, ਤਿਲੰਗਾਨਾ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ…

VIA PUNJAB
ਅੱਗੇ ਪੜ੍ਹੋ

ਦੇਸ਼ਧ੍ਰੋਹ ਮਾਮਲੇ ’ਚ ਸ਼ਰੀਫ਼ ਨੂੰ ਸੰਮਨ

ਦੇਸ਼ਧ੍ਰੋਹ ਮਾਮਲੇ ’ਚ ਸ਼ਰੀਫ਼ ਨੂੰ ਸੰਮਨ

ਲਾਹੌਰ – ਲਾਹੌਰ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਦੇਸ਼ ਧ੍ਰੋਹ ਨਾਲ ਸਬੰਧਤ ਇਕ ਕੇਸ ’ਚ ਸੰਮਨ ਕਰਦਿਆਂ 8 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੇਸ ਦੀ ਪਟੀਸ਼ਨਰ ਅਮੀਨਾ ਮਲਿਕ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਰੋਜ਼ਨਾਮਚਾ ‘ਡਾਅਨ’ ਨੂੰ ਦਿੱਤੀ ਇੰਟਰਵਿਊ ਦੌਰਾਨ 2008 ਮੁੰਬਈ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਅਤਿਵਾਦੀਆਂ ਨੂੰ ਪਾਕਿਸਤਾਨੀ ਦੱਸ ਕੇ ਮੁਲਕ ਨਾਲ ਵਿਸਾਹਘਾਤ ਕੀਤਾ ਹੈ। ਇਸ ਦੌਰਾਨ ਹਾਈ ਕੋਰਟ ਨੇ ਡਾਅਨ ਦੇ ਇਕ ਪੱਤਰਕਾਰ ਨੂੰ…

VIA PUNJAB
ਅੱਗੇ ਪੜ੍ਹੋ
1 1,118 1,119 1,120 1,121 1,122 1,271