ਸੀਰੀਆ ਤੋਂ ਅਮਰੀਕੀ ਫੌਜ ਵਾਪਸ ਬੁਲਾਏ ਜਾਣ ਦੇ ਆਦੇਸ਼ ਤੇ ਦਸਤਖਤ ਪੇਂਟਾਗਨ

ਸੀਰੀਆ ਤੋਂ ਅਮਰੀਕੀ ਫੌਜ ਵਾਪਸ ਬੁਲਾਏ ਜਾਣ ਦੇ ਆਦੇਸ਼ ਤੇ ਦਸਤਖਤ ਪੇਂਟਾਗਨ

ਵਾਸ਼ਿੰਗਟਨ – ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਰੁੱਧ ਯੁੱਧ ਵਿਚ ਮਦਦ ਲਈ ਤਾਇਨਾਤ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦੇ ਆਦੇਸ਼ ‘ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਅਮਰੀਕੀ ਫੌਜ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਵਿਸਥਾਰ ਸਮੇਤ ਜਾਣਕਾਰੀ ਦਿੰਦੇ ਬਿਨਾਂ ਕਿਹਾ,”ਸੀਰੀਆ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਆਦੇਸ਼ ‘ਤੇ ਦਸਤਖਤ ਹੋ ਚੁੱਕੇ ਹਨ।” ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤੁਰਕੀ ਦੇ ਉਨ੍ਹਾਂ ਦੇ ਹਮਰੁਤਬਾ ਰਜਬ ਤੈਅਬ ਅਰਦੌਣ ਵਿਚਕਾਰ ਸਹਿਮਤੀ ਦੇ ਬਾਅਤ ਚੁੱਕਿਆ ਗਿਆ…

VIA PUNJAB
ਅੱਗੇ ਪੜ੍ਹੋ

ਟਰੂਡੋ ਨੇ ਇੰਡੋਨੇਸ਼ੀਆ ਚ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਕੀਤੀ ਵਿਅਕਤ

ਟਰੂਡੋ ਨੇ ਇੰਡੋਨੇਸ਼ੀਆ ਚ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਕੀਤੀ ਵਿਅਕਤ

ਓਟਾਵਾ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋਨੇਸ਼ੀਆ ‘ਚ ਆਈ ਭਿਆਨਕ ਸੁਨਾਮੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਵਿਅਕਤ ਕੀਤੀ ਹੈ। ਟਰੂਡੋ ਨੇ ਟਵੀਟ ਕਰ ਕਿਹਾ, ‘ਬਹੁਤ ਹੀ ਭਿਆਨਕ ਘਟਨਾ ਇੰਡੋਨੇਸ਼ੀਆ ‘ਚ, ਅਸੀਂ ਸੁਨਾਮੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਤਿਆਰ ਹਾਂ। ਪੂਰੇ ਕੈਨੇਡਾ ਵਾਸੀ ਇੰਡੋਨੇਸ਼ੀਆ ‘ਚ ਵਾਪਰੀ ਇਸ ਭਿਆਨਕ ਘਟਨਾ ਤੋਂ ਬਹੁਤ ਦੁਖੀ ਹਨ ਅਤੇ ਸਾਡੀ ਸਰਕਾਰ ਇੰਡਨੇਸ਼ੀਆ ਵਾਸੀਆਂ ਲਈ ਹਰ ਇਕ ਸੰਭਵ ਮਦਦ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਇੰਡੋਨੇਸ਼ੀਆ…

VIA PUNJAB
ਅੱਗੇ ਪੜ੍ਹੋ

ਯੂ. ਐੱਨ. ਜਨਰਲ ਸੱਕਤਰ ਅਤੇ ਟਰੰਪ ਨੇ ਇੰਡੋਨੇਸ਼ੀਆ ਨਾਲ ਸਾਂਝਾ ਕੀਤਾ ਦੁੱਖ

ਯੂ. ਐੱਨ. ਜਨਰਲ ਸੱਕਤਰ ਅਤੇ ਟਰੰਪ ਨੇ ਇੰਡੋਨੇਸ਼ੀਆ ਨਾਲ ਸਾਂਝਾ ਕੀਤਾ ਦੁੱਖ

ਵਾਸ਼ਿੰਗਟਨ – ਯੁਨਾਈਟਡ ਨੇਸ਼ਨਜ਼ ਦੇ ਜਨਰਲ ਸੱਕਤਰ ਐਂਟੋਨੀਓ ਗੁਤੇਰਸ ਨੇ ਇੰਡੋਨੇਸ਼ੀਆ ‘ਚ ਆਈ ਸੁਨਾਮੀ ਕਾਰਨ ਲੋਕਾਂ ਦੇ ਮਰਨ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਕਈ ਜ਼ਖਮੀ ਹਨ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਇਸ ਕੁਦਰਤੀ ਕਹਿਰ ‘ਚ ਬਰਬਾਦ ਹੋ ਚੁੱਕੇ ਇੰਡੋਨੇਸ਼ੀਆ ਦੀ ਮਦਦ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਕੀਤਾ ਸ਼ਾਨਹਾਨ ਨੂੰ ਨਵਾਂ ਅਮਰੀਕੀ ਰੱਖਿਆ ਮੰਤਰੀ ਨਿਯੁਕਤ

ਟਰੰਪ ਨੇ ਕੀਤਾ ਸ਼ਾਨਹਾਨ ਨੂੰ ਨਵਾਂ ਅਮਰੀਕੀ ਰੱਖਿਆ ਮੰਤਰੀ ਨਿਯੁਕਤ

ਵਾਸ਼ਿੰਗਟਨ- ਪੈਟਰਿਕ ਸ਼ਾਨਹਾਨ ਹੁਣ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਹੋਣਗੇ। ਸ਼ਾਨਹਾਨ ਦੀ ਇਸ ਨਿਯੁਕਤੀ ਦਾ ਐਲਾਣ ਅੱਜ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਟਵ੍ਹੀਟ ਰਾਹੀਂ ਕੀਤਾ। ਉਹ 1 ਜਨਵਰੀ ਤੋਂ ਹੀ ਆਪਣਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਵਲੋਂ ਨੀਤੀਗਤ ਮਾਮਲਿਆਂ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੇ ਮਤਭੇਦ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਮੈਟਿਸ ਵਲੋਂ ਆਪਣੇ ਅਸਤੀਫੇ ਤੋਂ ਬਾਅਦ 28 ਫਰਵਰੀ ਤਕ ਆਪਣੀਆਂ ਸੇਵਾਵਾਂ ਦੇਣ ਦੀ…

VIA PUNJAB
ਅੱਗੇ ਪੜ੍ਹੋ

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

ਹੈਦਰਾਬਾਦ – ਉਪ-ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਕਿਹਾ ਕਿ ਹਰ ਬੱਚੇ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਕੋਈ ਖੇਡ ਖੇਡਣਾ ਚਾਹੀਦਾ ਹੈ ਤੇ ਖੇਡਾਂ ਨੂੰ ਸਿੱਖਿਆ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਅੱਜ ਇੱਥੇ ਬੈਡਮਿੰਟਨ ਦੀ ਕੌਮਾਂਤਰੀ ਖਿਡਾਰਨ ਪੀਵੀ ਸਿੰਧੂ ਤੇ ਉਸ ਦੇ ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਗੱਲ ਆਖੀ। ਸ੍ਰੀ ਨਾਇਡੂ ਨੇ ਸਿੰਧੂ ਨੂੰ ਬੈਡਮਿੰਟਨ ਵਿਸ਼ਵ ਲੜੀ ਫਾਈਨਲਜ਼ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ’ਤੇ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੰਧੂ…

VIA PUNJAB
ਅੱਗੇ ਪੜ੍ਹੋ

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਨਵੀਂ ਦਿੱਲੀ – ਮਹਿੰਦਰ ਸਿੰਘ ਧੋਨੀ ਨੇ ਫਰਵਰੀ ’ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀ-20 ਟੀਮ ’ਚ ਵਾਪਸੀ ਕੀਤੀ ਜਦੋਂਕਿ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਇਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਧੋਨੀ ਦੀ ਵਾਪਸੀ ਹੈਰਾਨੀ ਦਾ ਸਬੱਬ ਰਹੀ ਕਿਉਂਕਿ ਉਸ ਨੂੰ ਪਿਛਲੇ ਮਹੀਨੇ ਹੀ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਚੋਣਕਾਰਾਂ ਨੇ ਉਸ ਸਮੇਂ ਇਹ ਤਰਕ ਦਿੱਤਾ ਸੀ ਕਿ ਉਨ੍ਹਾਂ ਨੂੰ ਦੂਜੇ ਵਿਕਟਕੀਪਰ ਦੀ…

VIA PUNJAB
ਅੱਗੇ ਪੜ੍ਹੋ

ਪਰਥ ਦੀ ਪਿੱਚ ਨੂੰ ਮਿਲੀ ਆਈਸੀਸੀ ਰੈਂਕਿੰਗ ਤੋਂ ਲੈਂਗਰ ਹੈਰਾਨ

ਪਰਥ ਦੀ ਪਿੱਚ ਨੂੰ ਮਿਲੀ ਆਈਸੀਸੀ ਰੈਂਕਿੰਗ ਤੋਂ ਲੈਂਗਰ ਹੈਰਾਨ

ਮੈਲਬਰਨ – ਆਸਟਰੇਲਿਆਈ ਕੋਚ ਜਸਟਿਨ ਲੈਂਗਰ ਨੇ ਪਰਥ ਦੀ ਪਿੱਚ ਨੂੰ ਆਈਸੀਸੀ ਦੀ ‘ਔਸਤ’ ਰੇਟਿੰਗ ’ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਗੇਂਦ ਤੇ ਬੱਲੇ ਵਿਚਾਲੇ ਸੰਤੁਲਨ ਨਾ ਹੋਣ ’ਤੇ ਟੈਸਟ ਕ੍ਰਿਕਟ ‘ਪਕਾਊ’ ਹੋ ਜਾਵੇਗਾ। ਉਸ ਨੇ ਕਿਹਾ ਕਿ ਉਹ ਪਰਥ ਦੀ ਰੇਟਿੰਗ ਨੂੰ ਲੈ ਕੇ ਬੇਹੱਦ ਹੈਰਾਨ ਸੀ। ਕੁਝ ਗੇਂਦਾਂ ਹੇਠਾਂ ਰਹੀਆਂ ਪਰ ਉਸ ਨੂੰ ਲੱਗਦਾ ਹੈ ਕਿ ਇਹ ਰੋਮਾਂਚਕ ਟੈਸਟ ਕ੍ਰਿਕਟ ਸੀ। ਇਹ ਪਰਥ ਦੀ ਸਭ ਤੋਂ ਤੇਜ਼ ਪਿੱਚ ਸੀ ਜੋ ਉਸ ਨੇ ਦੇਖੀ…

VIA PUNJAB
ਅੱਗੇ ਪੜ੍ਹੋ

ਵਨ ਮੈਨ ਸ਼ੋਅ ਦੇ ਖ਼ਿਲਾਫ਼ ਹਾਂ: ਸ਼ਤਰੂਘਨ

ਵਨ ਮੈਨ ਸ਼ੋਅ ਦੇ ਖ਼ਿਲਾਫ਼ ਹਾਂ: ਸ਼ਤਰੂਘਨ

ਤਿਰੂਵਨੰਤਪੁਰਮ – ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ‘ਵਨ ਮੈਨ ਸ਼ੋਅ’ ਅਤੇ ‘ਟੂ ਮੈੱਨ ਆਰਮੀ’ ਦੇ ਨਿੱਜੀ ਤੌਰ ਉੱਤੇ ਖਿਲਾਫ਼ ਹਨ। ਉਨ੍ਹਾਂ ਕਿਹਾ,‘ਇੱਕ ਪਾਰਟੀ ਕਿਸੇ ਵਿਅਕਤੀ ਨਾਲੋਂ ਵੱਡੀ ਹੁੰਦੀ ਹੈ ਪਰ ਇੱਕ ਦੇਸ਼ ਪਾਰਟੀ ਨਾਲੋਂ ਵੱਡਾ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਇਸ ਲਈ, ਮੈਂ ਜੋ ਵੀ ਕਿਹਾ ਅਤੇ ਕੀਤਾ, ਉਹ ਕੌਮੀ ਹਿੱਤ ਵਿਚ ਸੀ, ਨਿੱਜੀ ਹਿੱਤ ਲਈ ਬਿਲਕੁਲ ਵੀ…

VIA PUNJAB
ਅੱਗੇ ਪੜ੍ਹੋ

ਗਹਿਲੋਤ ਕੈਬਨਿਟ ਰਾਜਸਥਾਨ ਮੰਤਰੀਮੰਡਲ ਦੇ 23 ਮੰਤਰੀਆਂ ਨੇ ਚੁੱਕੀ ਸਹੁੰ

ਗਹਿਲੋਤ ਕੈਬਨਿਟ ਰਾਜਸਥਾਨ ਮੰਤਰੀਮੰਡਲ ਦੇ 23 ਮੰਤਰੀਆਂ ਨੇ ਚੁੱਕੀ ਸਹੁੰ

ਜੈਪੁਰ – ਰਾਜਸਥਾਨ ਵਿਚ ਅੱਜ ਅਸ਼ੋਕ ਗਹਿਲੋਤ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ| ਰਾਜਭਵਨ ਵਿੱਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿੱਚ 23 ਮੰਤਰੀਆਂ ਨੇ ਸਹੁੰ ਚੁੱਕੀ| ਇਨ੍ਹਾਂ ਵਿੱਚ 13 ਕੈਬਨਿਟ ਅਤੇ 10 ਰਾਜ ਮੰਤਰੀ ਬਣਾਏ ਗਏ ਹਨ| ਰਾਜਪਾਲ ਕਲਿਆਣ ਸਿੰਘ ਨੇ ਸਾਰੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ| ਗਠਜੋੜ ਦੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਲੋਕ ਦਲ ਤੋਂ ਜਿੱਤੇ ਭਰਤਪੁਰ ਦੇ ਵਿਧਾਇਕ ਸੁਭਾਸ਼ ਗਰਗ ਨੂੰ ਵੀ ਮੰਤਰੀ ਬਣਾਇਆ ਗਿਆ| ਜਿਕਰਯੋਗ ਹੈ ਕਿ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ – ਪਾਕਿਸਤਾਨ ਨੇ ਜੰਗਬੰਦੀ ਦੀ ਇਕ ਵਾਰ ਫਿਰ ਤੋਂ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿੱਚ ਕੰਟਰੋਲ ਰੇਖਾ ਤੇ ਭਾਰਤ ਦੀ ਮੁਹਰੀ ਚੌਕੀਆਂ ਅਤੇ ਪਿੰਡਾਂ ਤੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ| ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਸਵੇਰੇ ਲਗਭਗ ਸਾਢੇ ਨੌ ਵਜੇ ਮੌਸ਼ੇਰਾ ਸੈਕਟਰ ਦੇ ਕੈਰੀ, ਲਾਮ, ਪੁਖਰਨੀ ਅਤੇ ਪੀਰ ਵਡਾਸੇਰ ਖੇਤਰਾਂ ਵਿੱਚ ਗੋਲੀਬਾਰੀ ਸ਼ੁਰੂ ਹੋਈ| ਕੰਟਰੋਲ ਰੇਖਾ ਤੇ ਤਾਇਨਾਤ ਭਾਰਤੀ ਸੈਨਿਕਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ|…

VIA PUNJAB
ਅੱਗੇ ਪੜ੍ਹੋ
1 952 953 954 955 956 1,271