ਵਿੰਡੀਜ਼ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਐਲਾਨ ਅੱਜ

ਵਿੰਡੀਜ਼ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਐਲਾਨ ਅੱਜ

ਹੈਦਰਾਬਾਦ – ਮਹਿੰਦਰ ਸਿੰਘ ਧੋਨੀ ਦੀ ਖਰਾਬ ਬੱਲੇਬਾਜ਼ੀ ਲੈਅ ਕਰ ਕੇ ਚੋਣਕਾਰ ਭਲਕੇ ਇਥੇ ਚੋਣ ਕਮੇਟੀ ਦੀ ਹੋਣ ਵਾਲੀ ਮੀਟਿੰਗ ਦੌਰਾਨ ਵੈਸਟਇੰਡੀਜ਼ ਖ਼ਿਲਾਫ਼ ਇਕ ਰੋਜ਼ਾ ਲੜੀ ਲਈ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦੇ ਸਕਦੇ ਹਨ। ਉਂਜ ਅਜੇ ਇਹ ਪੱਕਾ ਨਹੀਂ ਕਿ ਟੀਮ ਦੀ ਚੋਣ ਪਹਿਲੇ ਤਿੰਨ ਮੈਚਾਂ ਲਈ ਹੋਵੇਗੀ ਜਾਂ ਪੂਰੀ ਲੜੀ ਲਈ। ਸੀਮਤ ਓਵਰਾਂ ਦੇ ਗੇੜ ਦੀ ਸ਼ੁਰੂਆਤ 21 ਅਕਤੂਬਰ ਤੋਂ ਹੋਵੇਗੀ ਜਿਸ ਦੌਰਾਨ ਪੰਜ ਇਕ ਰੋਜ਼ਾ ਤੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ 11 ਅਕਤੂਬਰ ਨੂੰ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ: ਰਾਣਾ ਸੋਢੀ

ਮੁੱਖ ਮੰਤਰੀ 11 ਅਕਤੂਬਰ ਨੂੰ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ: ਰਾਣਾ ਸੋਢੀ

23 ਖਿਡਾਰੀਆਂ ਅਤੇ ਖਿਡਾਰਨਾਂ ਨੂੰ 155 ਕਰੋੜ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ ਚੰਡੀਗੜ੍ਹ – ਪੰਜਾਬ ਸਰਕਾਰ ਇਸ ਸਾਲ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਅਤੇ ਜਕਾਰਤਾ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿੱਚ ਤਗਮਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ 11 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਟੇਟ ਐਵਾਰਡ ਅਤੇ ਨਗਦ ਈਨਾਮ ਦੀ ਰਾਸ਼ੀ ਨਾਲ ਸਨਮਾਨਤ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਕਤ ਦੋਵੇਂ ਖੇਡਾਂ ਵਿੱਚ ਤਗਮਾ ਜਿੱਤਣ ਵਾਲੇ 23 ਖਿਡਾਰੀਆਂ ਅਤੇ ਖਿਡਾਰਨਾਂ ਨੂੰ 155 ਕਰੋੜ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਦਬੰਗ ਦਿੱਲੀ ਤੇ ਗੁਜਰਾਤ ਦਾ ਮੈਚ ਹੋਇਆ ਡਰਾਅ

ਪ੍ਰੋ ਕਬੱਡੀ ਲੀਗ ਦਬੰਗ ਦਿੱਲੀ ਤੇ ਗੁਜਰਾਤ ਦਾ ਮੈਚ ਹੋਇਆ ਡਰਾਅ

ਚੇਨਈ – ਦਬੰਗ ਦਿੱਲੀ ਤੇ ਗੁਜਰਾਤ ਫਾਰਚੂਨਜੈਂਟਸ ਦੇ ਵਿਚਾਲੇ ਪ੍ਰੋ ਕਬੱਡੀ ਲੀਗ ਸੀਜ਼ਨ-6 ਦਾ ਮੈਚ ਅੱਜ 32-32 ਨਾਲ ਡਰਾਅ ਰਿਹਾ। ਦੋਵਾਂ ਟੀਮਾਂ ਸਖਤ ਮੁਕਾਬਲੇ ‘ਚ ਇਕ-ਦੂਜੇ ‘ਤੇ ਹਾਵੀ ਰਹੀਆਂ। ਦਿੱਲੀ ਵਲੋਂ ਚੰਦ੍ਰਨ ਰੰਜੀਤ ਨੇ ਸ਼ਾਨਦਾਰ ਖੇਡ ਦਿਖਾਇਆ ਤੇ 9 ਅੰਕ ਹਾਸਲ ਕੀਤੇ। ਉਸ ਨੂੰ ਮੈਚ ਦਾ ਸਰਵਸ੍ਰੇਸ਼ਠ ਰੇਡਰ ਚੁਣਿਆ ਗਿਆ। ਗੁਜਰਾਤ ਦੇ ਸੁਨੀਲ ਕੁਮਾਰ ਨੂੰ ਸਰਵਸ੍ਰੇਸ਼ਠ ਸਟੋਪਰ ਨਾਲ ਚੁਣਿਆ ਗਿਆ। ਦਿੱਲੀ ਆਖਰੀ ਇਕ ਮਿੰਟ ਤੱਕ ਇਕ ਅੰਕ ਦੀ ਬੜ੍ਹਤ ‘ਤੇ ਸੀ ਪਰ ਗੁਜਰਾਤ ਦੀ ਟੀਮ…

VIA PUNJAB
ਅੱਗੇ ਪੜ੍ਹੋ

ਦੋ ਵੱਡੀਆਂ ਕੰਪਨੀਆਂ ਨੂੰ ਪ੍ਰਿਥਵੀ ਸ਼ਾਅ ਨੇ ਭੇਜਿਆ ਕਾਨੂੰਨੀ ਨੋਟਿਸ, ਮੰਗੇ 1-1 ਕਰੋੜ ਰੁਪਏ

ਦੋ ਵੱਡੀਆਂ ਕੰਪਨੀਆਂ ਨੂੰ ਪ੍ਰਿਥਵੀ ਸ਼ਾਅ ਨੇ ਭੇਜਿਆ ਕਾਨੂੰਨੀ ਨੋਟਿਸ, ਮੰਗੇ 1-1 ਕਰੋੜ ਰੁਪਏ

ਨਵੀਂ ਦਿੱਲੀ – ਵੈਸਟ ਇੰਡੀਜ਼ ਦੇ ਖਿਲਾਫ ਰਾਜਕੋਟ ਵਿੱਚ ਸ਼ਾਨਦਾਰ ਸੈਂਕੜਾ ਠੋਕ ਕੇ ਮੈਨ ਆਫ ਦਿ ਮੈਚ ਬਣਨ ਵਾਲੇ ਪ੍ਰਿਥਵੀ ਸ਼ਾਅ ਨੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ| ਦਿੱਗਜਾਂ ਤੋਂ ਲੈ ਕੇ ਕਰੋੜਾਂ ਫੈਂਸ ਨੇ ਉਨ੍ਹਾਂ ਨੂੰ ਸ਼ਾਨਦਾਰ ਡੈਬਿਊ ਦੀ ਵਧਾਈ ਦਿੱਤੀ ਹੈ| ਹਾਲਾਂਕਿ ਦੋ ਵੱਡੀਆਂ ਕੰਪਨੀਆਂ ਨੂੰ ਉਨ੍ਹਾਂ ਨੂੰ ਵਧਾਈ ਦੇਣਾ ਮੁਸੀਬਤ ਬਣ ਹੈ| ਜਿਕਰਯੋਗ ਹੈ ਕਿ ਪ੍ਰਿਥਵੀ ਸ਼ਾਅ ਨੂੰ ਵਧਾਈ ਦਿੰਦੇ ਹੋਏ ਕਈ ਬ੍ਰਾਂਡਸ ਨੇ ਆਪਣੀ ਐਡ ਵਿੱਚ ਪ੍ਰਿਥਵੀ ਦੇ ਨਾਂ ਦਾ…

VIA PUNJAB
ਅੱਗੇ ਪੜ੍ਹੋ

ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਨੂੰ ਮਿਲੇਗੀ ਨਵੀਂ ਤਾਕਤ, ਰੋਹਿਤ ਸ਼ਰਮਾ ਦਾ ਦਿਖੇਗਾ ਜਲਵਾ

ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਨੂੰ ਮਿਲੇਗੀ ਨਵੀਂ ਤਾਕਤ, ਰੋਹਿਤ ਸ਼ਰਮਾ ਦਾ ਦਿਖੇਗਾ ਜਲਵਾ

ਨਵੀਂ ਦਿੱਲੀ – ਭਾਰਤ ਨੂੰ ਏਸ਼ੀਆ ਕੱਪ ਜਿਤਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਹੁਣ ਘਰੇਲੂ ਟੀਮ ਮੁੰਬਈ ਲਈ ਅਹਿਮ ਮੁਕਾਬਲੇ ‘ਚ ਖੇਡਦੇ ਦਿਖਣਗੇ। ਰੋਹਿਤ ਸ਼ਰਮਾ ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਵੱਲੋਂ ਬਿਹਾਰ ਖਿਲਾਫ ਨਾਕਆਊਟ ਕੁਆਟਰ ਫਾਈਨਲ ਮੈਚ ਖੇਡ ਸਕਦੇ ਹਨ। ਰੋਹਿਤ ਸ਼ਰਮਾਂ ਏਸ਼ੀਆ ਕੱਪ ਤੋਂ ਬਾਅਦ ਫ੍ਰੀ ਹਨ। ਉਨ੍ਹਾਂ ਨੂੰ ਵੈਸਟ ਇੰਡੀਜ਼ ਖਿਲਾਫ ਟੈਸਟ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ। ਭਾਰਤੀ ਟੀਮ ਪਹਿਲਾਂ ਟੈਸਟ ਜਿੱਤਣ ਤੋਂ ਬਾਅਦ ਸ਼ੁੱਕਰਵਾਰ ਤੋਂ ਹੈਦਰਾਬਾਦ ‘ਚ ਦੂਜਾ ਟੈਸਟ ਮੈਚ ਖੇਡੇਗੀ।…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

ਪਾਕਿਸਤਾਨ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

ਦੁਬਈ – ਪਾਕਿਸਤਾਨ ਨੇ ਦੂਜੀ ਪਾਰੀ ਵਿੱਚ ਖਰਾਬ ਸ਼ੁਰੂਆਤ ਦੇ ਬਾਵਜੂਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਆਫ਼ ਸਪਿੰਨਰ ਬਿਲਾਲ ਆਸਿਫ਼ ਦੀਆਂ ਛੇ ਵਿਕਟਾਂ ਦੀ ਬਦੌਲਤ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬਿਲਾਲ ਨੇ 36 ਦੌੜਾਂ ਬਦਲੇ ਛੇ ਵਿਕਟ ਲਏ ਤੇ ਆਸਟਰੇਲਿਆਈ ਪਾਰੀ ਦੇ ਪਤਨ ਵਿੱਚ ਅਹਿਮ ਭੂਮਿਕਾ ਨਿਭਾਈ। ਆਸਟਰੇਲੀਆ ਦਾ ਸਕੋਰ ਇਕ ਸਮੇਂ ਬਿਨਾਂ ਕਿਸੇ ਨੁਕਸਾਨ ਦੇ 142 ਦੌੜਾਂ ਸੀ, ਪਰ ਟੀਮ ਨੇ 60 ਦੌੜਾਂ ਦੇ ਵਕਫ਼ੇ…

VIA PUNJAB
ਅੱਗੇ ਪੜ੍ਹੋ

ਜੋਹਰ ਕੱਪ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

ਜੋਹਰ ਕੱਪ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

ਜੋਹਰ ਬਾਰੂ – ਕਪਤਾਨ ਮਨਦੀਪ ਮੋਰ ਵੱਲੋਂ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਦੀ ਮਦਦ ਨਾਲ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਮੀਂਹ ਪ੍ਰਭਾਵਿਤ ਮੁਕਾਬਲੇ ਵਿੱਚ ਜਾਪਾਨ ਨੂੰ 1-0 ਦੀ ਸ਼ਿਕਸਤ ਦਿੰਦਿਆਂ ਅੱਠਵੇਂ ਸੁਲਤਾਨ ਜੋਹਰ ਕੱਪ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪਹਿਲੇ ਕੁਆਰਟਰ ਦੌਰਾਨ ਮੀਂਹ ਕਰਕੇ ਮੈਚ ਨੂੰ ਕੁਝ ਦੇਰ ਲਈ ਰੋਕਣਾ ਪਿਆ, ਪਰ ਇਸ ਦੇ ਬਾਵਜੂਦ ਮੈਚ ਦਾ ਰੋਮਾਂਚ ਘੱਟ ਨਹੀਂ ਹੋਇਆ। ਦੋਵਾਂ ਟੀਮਾਂ ਨੇ ਇਕ ਦੂਜੇ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ 2018 : ਹਰਿਆਣਾ ‘ਤੇ ਭਾਰੀ ਪਈ ਪੁਣੇਰੀ ਦੀ ਪਲਟਨ

ਪ੍ਰੋ ਕਬੱਡੀ ਲੀਗ 2018 : ਹਰਿਆਣਾ ‘ਤੇ ਭਾਰੀ ਪਈ ਪੁਣੇਰੀ ਦੀ ਪਲਟਨ

ਚੇਨਈ – ਪੁਣੇਰੀ ਪਲਟਨ ਨੇ ਆਲਰਾਊਂਡ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਸੋਮਵਾਰ ਨੂੰ 34-22 ਨਾਲ ਹਰਾ ਦਿੱਤਾ। ਪੁਣੇਰੀ ਦੀ 2 ਮੈਚਾਂ ‘ਚ ਇਹ ਪਹਿਲੀ ਜਿੱਤ ਹੈ। ਪੁਣੇਰੀ ਨੇ ਰੇਡ ਨਾਲ 16 ਤੇ ਡੀਫੈਂਸ ਨਾਲ 9 ਅੰਕ ਹਾਸਲ ਕਰ ਮੁਕਾਬਲਾ ਆਪਣੇ ਪੱਖ ‘ਚ ਕਰ ਲਿਆ। ਪੁਣੇਰੀ ਨੂੰ ਆਲਆਊਟ ਨਾਲ 4 ਅੰਕ ਵੀ ਮਿਲੇ।ਹਰਿਆਣਾ ਨੇ ਰੇਡ ਨਾਲ 11 ਤੇ ਡੀਫੈਂਸ ਨਾਲ 9 ਅੰਕ ਜੋੜੇ। ਹਰਿਆਣਾ ਇਕ ਵਾਰ ਵੀ ਪੁਣੇ…

VIA PUNJAB
ਅੱਗੇ ਪੜ੍ਹੋ

ਇਕ ਦਿਨਾ ਦਰਜਾਬੰਦੀ: ਵਿਰਾਟ ਤੇ ਬੁਮਰਾਹ ਸਿਖ਼ਰ ਉਤੇ ਬਰਕਰਾਰ

ਇਕ ਦਿਨਾ ਦਰਜਾਬੰਦੀ: ਵਿਰਾਟ ਤੇ ਬੁਮਰਾਹ ਸਿਖ਼ਰ ਉਤੇ ਬਰਕਰਾਰ

ਦੁਬਈ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਦੀ ਇਕ ਦਿਨਾ ਦਰਜਾਬੰਦੀ ਵਿਚ ਸਿਖ਼ਰ ’ਤੇ ਬਰਕਰਾਰ ਹਨ। ਕੋਹਲੀ 884 ਅੰਕਾਂ ਨਾਲ ਬੱਲੇਬਾਜ਼ਾਂ ਦੀ ਦਰਜਾਬੰਦੀ ਵਿਚ ਪਹਿਲੇ ਸਥਾਨ ’ਤੇ ਹਨ ਜਦਕਿ ਇਕ ਦਿਨਾ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ 842 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਸਿਖ਼ਰਲੇ ਦਸ ਵਿਚ ਸ਼ਾਮਲ ਇਕ ਹੋਰ ਭਾਰਤੀ ਖਿਡਾਰੀ ਸ਼ਿਖ਼ਰ ਧਵਨ 802 ਅੰਕਾਂ ਨਾਲ ਦਰਜਾਬੰਦੀ ਵਿਚ ਪੰਜਵੇਂ ਸਥਾਨ ’ਤੇ ਹਨ। ਗੇਂਦਬਾਜ਼ਾਂ ਵਿਚ ਡੈੱਥ ਓਵਰਾਂ…

VIA PUNJAB
ਅੱਗੇ ਪੜ੍ਹੋ

ਭਾਰਤ ਮਹਿਲਾ ਹਾਕੀ ਟੀਮ ਦੀ ਜੇਤੂ ਲੈਅ ਬਰਕਰਾਰ, ਉਰੂਗਵੇ ਨੂੰ 2-1 ਨਾਲ ਹਰਾਇਆ

ਭਾਰਤ ਮਹਿਲਾ ਹਾਕੀ ਟੀਮ ਦੀ ਜੇਤੂ ਲੈਅ ਬਰਕਰਾਰ, ਉਰੂਗਵੇ ਨੂੰ 2-1 ਨਾਲ ਹਰਾਇਆ

ਭਾਰਤ ਦੀ ਅੰਡਰ-18 ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਯੂਥ ਓਲੰਪਿਕਸ ਦੇ ਆਪਣੇ ਦੂਜੇ ਮੈਚ ਵਿਚ ਉਰੂਗਵੇ ਨੂੰ 2-1 ਨਾਲ ਮਾਤ ਦੇ ਦਿੱਤੀ। ਭਾਰਤ ਲਈ ਲਾਲਰੇਮਸਿਆਮੀ (ਪਹਿਲੇ ਤੇ 19ਵੇਂ ਮਿੰਟ) ਨੇ ਦੋਵੇਂ ਗੋਲ ਦਾਗੇ। ਜਦਕਿ ਉਰੂਗਵੇ ਲਈ ਮੈਗਡੇਲੇਨਾ ਵਰਗਾ (10ਵੇਂ) ਨੇ ਇੱਕੋ ਇਕ ਗੋਲ ਕੀਤਾ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਆਸਟ੍ਰੀਆ ਨੂੰ 4-2 ਨਾਲ ਮਾਤ ਦਿੱਤੀ ਸੀ। ਭਾਰਤ ਨੇ ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਹੀ ਮਿੰਟ ਵਿਚ ਚੜ੍ਹਤ ਕਾਇਮ ਕਰ ਲਈ। ਭਾਰਤੀ…

VIA PUNJAB
ਅੱਗੇ ਪੜ੍ਹੋ
1 165 166 167 168 169 202