ਵਿਰਾਟ ਨੇ ਗਾਂਗੁਲੀ ਨੂੰ ਇਸ ਮਾਮਲੇ ‘ਚ ਪਛਾੜਿਆ

ਵਿਰਾਟ ਨੇ ਗਾਂਗੁਲੀ ਨੂੰ ਇਸ ਮਾਮਲੇ ‘ਚ ਪਛਾੜਿਆ

ਨਾਟਿੰਘਮ— ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿਚ ਵਿਦੇਸ਼ੀ ਧਰਤੀ ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਿਆ ਹੈ ਤੇ ਉਸ ਨੇ ਇਸ ਮਾਮਲੇ ਵਿਚ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਨੇ ਇਹ ਕਾਰਨਾਮਾ ਇੰਗਲੈਂਡ ਵਿਰੁੱਧ ਨਾਟਿੰਘਮ ਵਿਚ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਆਪਣੀ 97 ਦੌੜਾਂ ਦੀ ਪਾਰੀ ਦੌਰਾਨ ਕੀਤਾ। ਗਾਂਗੁਲੀ ਨੇ ਕਪਤਾਨ ਦੇ ਤੌਰ ‘ਤੇ ਵਿਦੇਸ਼ੀ ਧਰਤੀ ‘ਤੇ ਕੁਲ 1693 ਦੌੜਾਂ ਬਣਾਈਆਂ ਸਨ। ਨਾਟਿੰਘਮ ਟੈਸਟ…

VIA PUNJAB
ਅੱਗੇ ਪੜ੍ਹੋ

ਫਿਰ ਇਸ਼ਾਂਤ ਦਾ ਸ਼ਿਕਾਰ ਬਣੇ ਕੁਕ, ਇੰਨੀ ਵਾਰ ਹੋ ਚੁੱਕੇ ਹਨ ਆਊਟ

ਫਿਰ ਇਸ਼ਾਂਤ ਦਾ ਸ਼ਿਕਾਰ ਬਣੇ ਕੁਕ, ਇੰਨੀ ਵਾਰ ਹੋ ਚੁੱਕੇ ਹਨ ਆਊਟ

ਜਲੰਧਰ— ਨਾਟਿੰਘਮ ‘ਚ ਭਾਰਤ ਤੇ ਇੰਗਲੈਂਡ ਵਿਚਾਲੇ ਚਲ ਰਹੇ ਤੀਜੇ ਟੈਸਟ ਮੈਚ ਦੌਰਾਨ ਇਕ ਵਾਰ ਫਿਰ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲਿਸਟਰ ਕੁਕ ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕਰਵਾ ਦਿੱਤਾ। ਇਸ਼ਾਂਤ ਨੇ ਕੁਕ ਦਾ ਇਹ ਰਿਕਾਰਡ 10ਵਾਂ ਵਿਕਟ ਲੈ ਕੇ ਹਾਸਲ ਕੀਤਾ ਹੈ। ਇਸ ਤਰ੍ਹਾਂ ਕਰ ਉਸ ਨੇ ਕੁਕ ਨੂੰ ਜ਼ਿਆਦਾ ਵਾਰ ਆਊਟ ਕਰਨ ਦੀ ਲਿਸਟ ‘ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਉਪਰ ਸਿਰਫ ਦੱਖਣੀ ਅਫਰੀਕਾ ਦੇ…

VIA PUNJAB
ਅੱਗੇ ਪੜ੍ਹੋ

ਏਸ਼ੀਆਡ ਹਾਕੀ ਮਹਿਲਾ : ਭਾਰਤ ਨੇ ਇੰਡੋਨੇਸ਼ੀਆ ਨੂੰ 8-0 ਨਾਲ ਹਰਾਇਆ

ਏਸ਼ੀਆਡ ਹਾਕੀ ਮਹਿਲਾ : ਭਾਰਤ ਨੇ ਇੰਡੋਨੇਸ਼ੀਆ ਨੂੰ 8-0 ਨਾਲ ਹਰਾਇਆ

ਜਕਾਰਤਾ— ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ 18ਵੇਂ ਏਸ਼ੀਆਡ ਖੇਡਾਂ ਦੇ ਹਾਕੀ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਪੂਲ ‘ਬੀ’ ‘ਚ 8-0 ਨਾਲ ਹਰਾ ਦਿੱਤਾ। ਭਾਰਤ ਨੇ 1982 ਦੇ ਦਿੱਲੀ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਤੇ 1998 ਦੇ ਬੈਂਕਾਕ ਏਸ਼ੀਆਈ ਖੇਡਾਂ ‘ਚ ਚਾਂਦੀ ਤਮਗਾ ਜਿੱਤਿਆ ਸੀ। ਸੋਨ ਤਮਗਾ ਤੇ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਉਤਰੀ ਭਾਰਤੀ ਟੀਮ ਨੇ ਹਾਫ ਸਮੇਂ ਤਕ 6-0 ਨਾਲ ਬੜ੍ਹਤ…

VIA PUNJAB
ਅੱਗੇ ਪੜ੍ਹੋ

ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਸਿਨਸਿਨਾਟੀ-10ਵੀਂ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਤੇ ਦੋਵੇਂ ਖਿਤਾਬ ਲਈ ਹਾਈਵੋਲਟੇਜ ਮੁਕਾਬਲੇ ਵਿਚ ਉਤਰਨਗੇ, ਜਦਕਿ ਮਹਿਲਾ ਸਿੰਗਲਜ਼ ਵਿਚ ਕਿਕੀ ਬਰਟਸ ਤੇ ਸਿਮੋਨਾ ਹਾਲੇਪ ਵਿਚਾਲੇ ਫਾਈਨਲ ਹੋਵੇਗਾ। ਦਰਸ਼ਕਾਂ ਨਾਲ ਭਰੇ ਸੈਂਟਰ ਕੋਰਟ ‘ਤੇ ਜੋਕੋਵਿਚ ਨੇ ਛੇਵੀਂ ਵਾਰ ਸਿਨਸਿਨਾਟੀ ਫਾਈਨਲ ਵਿਚ ਜਗ੍ਹਾ ਬਣਾਈ। ਉਸ ਨੇ 2016 ਦੇ ਚੈਂਪੀਅਨ ਤੇ ਸੱਤਵੀਂ ਸੀਡ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਰੋਮਾਂਚਕ ਸੈਮੀਫਾਈਨਲ ਵਿਚ 6-3,…

VIA PUNJAB
ਅੱਗੇ ਪੜ੍ਹੋ

ਸੁਸ਼ੀਲ ਕੁਮਾਰ ਦੀ ਹੈਰਾਨੀਜਨਕ ਹਾਰ

ਸੁਸ਼ੀਲ ਕੁਮਾਰ ਦੀ ਹੈਰਾਨੀਜਨਕ ਹਾਰ

ਜਕਾਰਤਾ, ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦਾ ਸਫ਼ਰ ਐਤਵਾਰ ਨੂੰ ਇੱਥੇ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਇਆ। ਉਸ ਨੂੰ ਪੁਰਸ਼ਾਂ ਦੇ 74 ਕਿਲੋ ਵਰਗ ਵਿਚ ਬਹਰੀਨ ਦੇ ਐਡਮ ਬਾਤਿਰੋਵ ਖ਼ਿਲਾਫ਼ ਪਹਿਲੇ ਹੀ ਕੁਆਲੀਫਿਕੇਸ਼ਨ ਰਾਊਂਡ ਦੀ ਬਾਊਟ ਵਿਚ ਉਲਟਫੇਰ ਸਾਹਮਣਾ ਕਰਨਾ ਪਿਆ। 35 ਸਾਲਾ ਭਾਰਤੀ ਪਹਿਲਵਾਨ ਨੂੰ ਬਾਤਿਰੋਵ ਨੇ 5-3 ਨਾਲ ਮਾਤ ਦਿੱਤੀ। ਹੈਰਾਨ ਕਰਨ ਵਾਲੀ ਇਸ ਹਾਰ ਤੋਂ ਬਾਅਦ ਸੁਸ਼ੀਨ ਕੁਮਾਰ ਨੇ ਕਿਹਾ ਕਿ ਇਹ ਖੇਡ ਇਕ ਹਿੱਸਾ ਹੈ। ਹੁਣ ਮੈਂ ਆਪਣੇ…

VIA PUNJAB
ਅੱਗੇ ਪੜ੍ਹੋ

ਕੌਮਾਂਤਰੀ ਦੋਸਤਾਨਾ ਮੈਚ ਲਈ ਅਰਜਨਟੀਨਾ ਦੇ ਮੈਸੀ ਨੂੰ ਟੀਮ ‘ਚ ਜਗ੍ਹਾ ਨਹੀਂ

ਕੌਮਾਂਤਰੀ ਦੋਸਤਾਨਾ ਮੈਚ ਲਈ ਅਰਜਨਟੀਨਾ ਦੇ ਮੈਸੀ ਨੂੰ ਟੀਮ ‘ਚ ਜਗ੍ਹਾ ਨਹੀਂ

ਆਇਰਸ – ਰੂਸ ਫੀਫਾ ਵਿਸ਼ਵ ਕੱਪ ‘ਚ ਫਲਾਪ ਸਾਬਤ ਹੋਏ ਲਿਓਨਲ ਮੈਸੀ ਨੂੰ ਆਉਣ ਵਾਲੇ ਕੌਮਾਂਤਰੀ ਦੋਸਤਾਨਾ ਮੈਚਾਂ ਲਈ ਅਰਜਨਟੀਨਾ ਦੀ ਰਾਸ਼ਟਰੀ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ। ਪੰਜ ਵਾਰ ਦੇ ਬੈਲਨ ਡੀ ਜੇਤੂ ਮੈਸੀ ਅਤੇ ਦੁਨੀਆ ਦੇ ਸਰਵਸ਼੍ਰੇਸ਼ਠ ਫੁੱਟਬਾਲਰਾਂ ਵਿਚੋਂ ਇਕ ਹਨ ਪਰ ਉਹ ਆਪਣੀ ਰਾਸ਼ਟਰੀ ਟੀਮ ਨੂੰ ਫੀਫਾ ਵਿਚ ਵਿਸ਼ਵ ਜੇਤੂ ਬਣਾਉਣ ਤੋਂ ਖੁੰਝ ਗਏ। ਉਸ ਨੂੰ ਫੀਫਾ ਵਿਚ ਆਪਣੇ ਵਿਅਕਤੀਗਤ ਪ੍ਰਦਰਸ਼ਨ ਲਈ ਆਲੋਚਨਾ ਵੀ ਝਲਣੀ ਪਈ।ਮੀਡੀਆ ਰਿਪੋਰਟਾਂ ਮੁਤਾਬਕ ਇਸ ਹਫਤੇ ਕਿਹਾ ਗਿਆ…

VIA PUNJAB
ਅੱਗੇ ਪੜ੍ਹੋ

ਜੋੜੀਦਾਰ ਨਾ ਮਿਲਣ ਤੋਂ ਨਾਰਾਜ਼ ਲਿਏਂਡਰ ਪੇਸ ਟੂਰਨਾਮੈਂਟ ਤੋਂ ਹਟੇ

ਜੋੜੀਦਾਰ ਨਾ ਮਿਲਣ ਤੋਂ ਨਾਰਾਜ਼ ਲਿਏਂਡਰ ਪੇਸ ਟੂਰਨਾਮੈਂਟ ਤੋਂ ਹਟੇ

ਨਵੀਂ ਦਿੱਲੀ – ਭਾਰਤ ਦੇ ਅਨੁਭਵੀ ਟੈਨਿਸ ਖਿਡਾਰੀ ਲਿਏਂਡਰ ਪੇਸ ਡਬਲਜ਼ ‘ਚ ‘ਮਾਹਰ’ ਜੋੜੀਦਾਰ ਨਾ ਮਿਲਣ ਕਾਰਨ ਏਸ਼ੀਆਈ ਖੇਡਾਂ ਤੋਂ ਹਟ ਗਏ ਹਨ। ਪੇਸ ਨੂੰ ਜੂਝ ਰਹੇ ਸਿੰਗਲ ਖਿਡਾਰੀ ਸੁਮਿਤ ਨਾਗਲ ਦੇ ਨਾਲ ਜੋੜੀ ਬਣਾਉਣ ਨੂੰ ਕਿਹਾ ਗਿਆ ਸੀ, ਕਿਉਂਕਿ ਸਰਬ ਭਾਰਤ ਟੈਨਿਸ ਸੰਘ (ਏ.ਆਈ.ਟੀ.ਏ.) ਦੇਸ਼ ਦੇ ਚੋਟੀ ਦੇ ਡਬਲਜ਼ ਖਿਡਾਰੀਆਂ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਬੇਨਤੀ ‘ਤੇ ਜੋੜੀ ਬਣਾਉਣ ਨੂੰ ਸਹਿਮਤ ਹੋ ਗਿਆ ਸੀ। ਪੇਸ ਪਹਿਲਾਂ ਹੀ ਟਾਪ ਯੋਜਨਾ ਤੋਂ ਬਾਹਰ ਕੀਤੇ ਜਾਣ…

VIA PUNJAB
ਅੱਗੇ ਪੜ੍ਹੋ

ਸੈਂਕੜੇ ਤੋਂ ਖੁੰਝਿਆ ਵਿਰਾਟ, ਪਹਿਲੇ ਦਿਨ ਭਾਰਤ ਦਾ ਸਕੋਰ 300 ਤੋਂ ਪਾਰ

ਸੈਂਕੜੇ ਤੋਂ ਖੁੰਝਿਆ ਵਿਰਾਟ, ਪਹਿਲੇ ਦਿਨ ਭਾਰਤ ਦਾ ਸਕੋਰ 300 ਤੋਂ ਪਾਰ

ਨਾਟਿੰਘਮ – ਭਾਰਤੀ ਟੀਮ ਇਕ ਵਾਰ ਫਿਰ ਆਪਣੀ ਕਿਸਮਤ ਬਦਲਣ ਲਈ ਤਿਆਰ ਨਹੀਂ ਹੈ ਤੇ ਉਸ ਨੇ ਇੰਗਲੈਂਡ ਵਿਰੁੱਧ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼ਨੀਵਾਰ ਨੂੰ 60 ਦੌੜਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਲੰਚ ਤਕ ਆਪਣੀਆਂ 3 ਵਿਕਟਾਂ 82 ਦੌੜਾਂ ‘ਤੇ ਗੁਆ ਦਿੱਤੀਆਂ। ਮੁਰਲੀ ਵਿਜੇ ਦੀ ਜਗ੍ਹਾ ਆਖਰੀ-11 ਵਿਚ ਸ਼ਾਮਲ ਕੀਤੇ ਗਏ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਤੇ ਲੋਕੇਸ਼ ਰਾਹੁਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ ਤੇ ਦੋਵਾਂ ਨੇ ਪਹਿਲੀ ਵਿਕਟ ਲਈ 18.4…

VIA PUNJAB
ਅੱਗੇ ਪੜ੍ਹੋ

ਵਾਡੇਕਰ ਲਈ ਸ਼ੋਕ ਸਭਾ ਰੱਖੇਗਾ MCA

ਵਾਡੇਕਰ ਲਈ ਸ਼ੋਕ ਸਭਾ ਰੱਖੇਗਾ MCA

ਮੁੰਬਈ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜਿਤ ਵਾਡੇਕਰ ਦੀ ਯਾਦ ਵਿਚ ਮੁੰਬਈ ਕ੍ਰਿਕਟ ਸੰਘ ਸੋਗ ਸਭਾ ਦਾ ਆਯੋਜਨ ਕਰੇਗਾ। ਵਾਡੇਕਰ ਦੀ ਲੰਬੀ ਬਿਮਾਰੀ ਤੋਂ ਬਾਅਦ ਦੱਖਣੀ ਮੁੰਬਈ ਦੇ ਇਕ ਹਸਪਤਾਲ ਵਿਚ 15 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਕਲ ਪੂਰੇ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਐੱਮ. ਸੀ. ਏ. ਦੇ ਸੰਯੁਕਤ ਸਕੱਤਰ ਪ੍ਰੋਫੈਸਰ ਡਾ. ਉਮੇਸ਼ ਖਾਨਵਿਲਕਰ ਨੇ ਅੱਜ ਕਿਹਾ, ” ਭਾਰਤ ਅਤੇ ਮੁੰਬਈ ਟੀਮ ਦੇ ਸਾਬਕਾ ਕਪਤਾਨ ਵਾਡੇਕਰ ਦੇ ਦਿਹਾਂਤ…

VIA PUNJAB
ਅੱਗੇ ਪੜ੍ਹੋ

ਕੇਰਲ ‘ਚ ਹੜ੍ਹ ਦਾ ਕਹਿਰ, ਕ੍ਰਿਕਟਰ ਸੰਜੂ ਸੈਮਸਨ ਨੇ ਦਾਨ ਕੀਤੇ 15 ਲੱਖ ਰੁਪਏ

ਕੇਰਲ ‘ਚ ਹੜ੍ਹ ਦਾ ਕਹਿਰ, ਕ੍ਰਿਕਟਰ ਸੰਜੂ ਸੈਮਸਨ ਨੇ ਦਾਨ ਕੀਤੇ 15 ਲੱਖ ਰੁਪਏ

ਤਿਰੂਵਨੰਤਪੁਰਮ – ਕੇਰਲ ‘ਚ ਹੜ੍ਹ ਦੇ ਕਹਿਰ ਨਾਲ ਕਈ ਘਰ ਤਬਾਹ ਹੋ ਗਏ ਅਤੇ ਕਰੋੜਾਂ ਰੁਪਏ ਦੀ ਸੰਪਤੀ ਬੇਕਾਰ ਹੋ ਗਈ ਹੈ। ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲੈ ਕੇ ਜਾਣ ਲਈ ਰਾਜ ਸਰਕਾਰ ਨੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦੇਸ਼ ਭਰ ਤੋਂ ਲੋਕ ਅੱਗੇ ਆ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਤੋਂ ਪਰੇਸ਼ਾਨੀ ਝੱਲ ਰਹੇ ਲੋਕਾਂ ਨੂੰ 5 ਕਰੋੜ ਰੁਪਏ ਦੇਣ ਦਾ ਐਲਾਨ…

VIA PUNJAB
ਅੱਗੇ ਪੜ੍ਹੋ
1 186 187 188 189 190 202