ਲੋਕ ਸਭਾ ਚ 27 ਦਸੰਬਰ ਨੂੰ ਹੋਵੇਗੀ ਤਿੰਨ ਤਲਾਕ ਬਿੱਲ ਤੇ ਚਰਚਾ

ਲੋਕ ਸਭਾ ਚ 27 ਦਸੰਬਰ ਨੂੰ ਹੋਵੇਗੀ ਤਿੰਨ ਤਲਾਕ ਬਿੱਲ ਤੇ ਚਰਚਾ

ਨਵੀਂ ਦਿੱਲੀ – ਮੁਸਲਿਮ ਸਮਾਜ ‘ਚ ਇਕ ਵਾਰ ‘ਚ ਤਿੰਨ ਤਲਾਕ (ਤਲਾਕ-ਏ-ਬਿਧਤ) ‘ਤੇ ਰੋਕ ਲਗਾਉਣ ਦੇ ਮਕਸਦ ਨਾਲ ਲਿਆਂਦਾ ਗਿਆ ‘ਮੁਸਲਿਮ ਔਰਤ’ (ਵਿਆਹ ਅਧਿਕਾਰ ਸੁਰੱਖਿਆ) ਬਿੱਲ’ ‘ਤੇ 27 ਦਸੰਬਰ ਨੂੰ ਲੋਕਸਭਾ ‘ਚ ਚਰਚਾ ਹੋਵੇਗੀ ਅਤੇ ਪਾਸ ਕਰਵਾਇਆ ਜਾਵੇਗਾ। ਵਿਧਾਨ ਏਜੰਡੇ ਦੇ ਤਹਿਤ ਇਸ ਬਿੱਲ ‘ਤੇ ਵੀਰਵਾਰ ਨੂੰ ਚਰਚਾ ਹੋਣੀ ਸੀ ਪਰ ਸਦਨ ‘ਚ ਕਾਂਗਰਸ ਦੇ ਨੇਤਾ ਮਲਿਕਾ ਅਰਜੁਨ ਖੜਗੇ ਦੇ ਕਹਿਣ ‘ਤੇ ਸਦਨ ‘ਚ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਨੂੰ 27 ਦਸੰਬਰ ਦੇ ਏਜੰਡੇ ‘ਚ…

VIA PUNJAB
ਅੱਗੇ ਪੜ੍ਹੋ

ਯੂ. ਪੀ. ਵਿੱਚ ਕਾਨੂੰਨ ਵਿਵਸਥਾ ਬਦਹਾਲ, ਮੁਲਜਿਮਾਂ ਦੇ ਹੌਸਲੇ ਬੁਲੰਦ : ਅਖਿਲੇਸ਼

ਯੂ. ਪੀ. ਵਿੱਚ ਕਾਨੂੰਨ ਵਿਵਸਥਾ ਬਦਹਾਲ, ਮੁਲਜਿਮਾਂ ਦੇ ਹੌਸਲੇ ਬੁਲੰਦ : ਅਖਿਲੇਸ਼

ਖਨਊ – ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਬੇਹੱਦ ਖਰਾਬ ਦੱਸਿਆ| ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਖਰਾਬ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਗਰਾ ਵਿਚ ਸਕੂਲ ਤੋਂ ਪਰਤ ਰਹੀ ਵਿਦਿਆਰਥਣ ਨੂੰ ਦਿਨ-ਦਿਹਾੜੇ ਸਾੜ ਦਿੱਤਾ ਜਾਂਦਾ ਹੈ| ਅਖਿਲੇਸ਼ ਨੇ ਟਵੀਟ ਕੀਤਾ, ”ਪ੍ਰਦੇਸ਼ ਵਿਚ ਇਕ ਘਟਨਾ ਵਿਚ ਵਿਦਿਆਰਥਣ ਨਾਲ ਰੇਪ ਅਤੇ ਦੂਜੀ ਵਿਚ ਪੈਟਰੋਲ ਛਿੜਕ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਦਰਸਾਉਂਦੀ…

VIA PUNJAB
ਅੱਗੇ ਪੜ੍ਹੋ

ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ – ਮੁੱਖ ਮੰਤਰੀ

ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਦਿੱਲੀ ਦੇ ਨੇੜਲੇ ਲਗਦੇ ਰਾਜ ਦੇ ਖੇਤਰਾਂ ਵਿਚ ਲਗਭਗ 50 ਝੀਲਾਂ ਜਾਂ ਡੈਮਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਵਿਚ ਆਉਣ ਵਾਲੀ ਸੰਭਾਵਿਤ ਹੜਾਂ ਤੋਂ ਬਚਾਇਆ ਜਾ ਸਕੇ| ਉਨਾਂ -ਕਹਾ ਕਿ ਮਾਨਸੂਨ ਦੌਰਾਨ ਨਦੀਆਂ ਵਿਚ ਪਾਣੀ ਦਾ ਬਹਾਵ ਵੱਧ ਹੋ ਜਾਂਦਾ ਹੈ ਹੇਠਲੇ ਇਲਾਕਿਆਂ ਵਿਚ ਹੜਆਉਣ ਦੀ ਸੰਭਾਵਨਾਵਾਂ ਵੱਧ ਜਾਂਦੀ ਹੈ, ਇਸ…

VIA PUNJAB
ਅੱਗੇ ਪੜ੍ਹੋ

ਸੱਜਣ ਕੁਮਾਰ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚੇ ਪੀੜਤ

ਸੱਜਣ ਕੁਮਾਰ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚੇ ਪੀੜਤ

ਨਵੀਂ ਦਿੱਲੀ – 1984 ਵਿਚ ਹੋਏ ਸਿਖ ਕਤਲੇਆਮ ਦੌਰਾਨ ਦਿਲੀ ਕੈਂਟ ਦੇ ਰਾਜਨਗਰ ਇਲਾਕੇ ’ਚ ਪੰਜ ਸਿਖਾਂ ਦੇ ਕਤਲ ਮਾਮਲੇ ਦੇ ਪੀੜਤ ਪਖ ਨੇ ਸੁਪਰੀਮ ਕੋਰਟ ’ਚ ਕੇਵੀਏਟ ਦਾਇਰ ਕੀਤਾ ਹੈ। ਇਸ ਅਰਜ਼ੀ ਵਿਚ ਪੀੜਤ ਪਖ ਨੇ ਮੰਗ ਕੀਤੀ ਹੈ ਕਿ ਜੇਕਰ ਸਜਣ ਕੁਮਾਰ ਦਿਲੀ ਹਾਈਕੋਰਟ ਤੋਂ ਮਿਲੀ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰਦਾ ਹੈ ਤਾਂ ਅਦਾਲਤ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦਾ ਪਖ ਜ਼ਰੂਰ ਸੁਣੇ। ਇਹ ਕੇਵੀਏਟ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਮੋਰਨੀ ’ਚ ਵਿਸ਼ਵ ਦਵਾਈ ਵਣ ਪਰਿਯੋਜਨਾ ਦਾ ਉਦਘਾਟਨ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਮੋਰਨੀ ’ਚ ਵਿਸ਼ਵ ਦਵਾਈ ਵਣ ਪਰਿਯੋਜਨਾ ਦਾ ਉਦਘਾਟਨ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਆਯੂਰਵੇਦ ਤੇ ਹਰਬਲ ਦਵਾਈਆਂ ਨੂੰ ਬੜਾਵਾ ਦੇਣ ਲਈ ਹਰਿਆਣਾ ਹਰਬਲ ਕਾਰਪੋਰੇਸ਼ਨ ਦੇ ਗਠਨ ਕਰਨ, ਮੋਰਨੀ ਖੇਤਰ ਨੂੰ ਆਰਗੇਨਿਕ ਕਲਸਟ ਬਣਾਉਣ ਅਤੇ ਜੜੀ-ਬੂਟੀਆਂ ਲਈ ਇਕ ਵਿਸ਼ਵ ਪਧਰੀ ਨਰਸਰੀ ਸਥਾਪਿਤ ਕਰਨ ਦੀ ਐਲਾਨ ਕੀਤੀ ਤਾਂ ਜੋ ਸੂਬੇ ਵਿਚ ਆਯੂਸ਼ ਨੂੰ ਬੜਾਵਾ ਦਿਤਾ ਜਾ ਸਕੇ।

VIA PUNJAB
ਅੱਗੇ ਪੜ੍ਹੋ

ਸੱਜਣ ਕੁਮਾਰ ਨੇ ਸਮਰਪਣ ਕਰਨ ਲਈ ਮੰਗਿਆ 30 ਦਿਨ ਦਾ ਸਮਾਂ, ਪਟੀਸ਼ਨ ਦਾਖ਼ਲ

ਸੱਜਣ ਕੁਮਾਰ ਨੇ ਸਮਰਪਣ ਕਰਨ ਲਈ ਮੰਗਿਆ 30 ਦਿਨ ਦਾ ਸਮਾਂ, ਪਟੀਸ਼ਨ ਦਾਖ਼ਲ

ਸੁਲਤਾਨਪੁਰੀ ਮਾਮਲੇ ’ਚ ਸੁਣਵਾਈ 22 ਜਨਵਰੀ ਤੱਕ ਮੁਲਤਵੀ ਨਵੀਂ ਦਿੱਲੀ – 1984 ਸਿਖ ਵਿਰੋਧੀ ਦੰਗੇ ਦੇ ਦਿਲੀ ਕੈਂਟ ਮਾਮਲੇ ’ਚ ਉਮਰ ਭਰ ਦੀ ਸਜ਼ਾ ਮਿਲਣ ਵਾਲੇ ਸਾਬਕਾ ਕਾਂਗਰਸੀ ਆਗੂ ਸਜਣ ਕੁਮਾਰ ਨੇ ਦਿਲੀ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਹੈ। ਸਜਣ ਕੁਮਾਰ ਨੇ ਪਟੀਸ਼ਨ ’ਚ ਅਦਾਲਤ ਤੋਂ ਸਮਰਪਣ ਕਰਨ ਲਈ 30 ਦਿਨ ਦਾ ਸਮਾਂ ਮੰਗਿਆ ਸੀ। ਸਜਣ ਕੁਮਾਰ ਦੀ ਪਟੀਸ਼ਨ ’ਤੇ ਹਾਈਕੋਰਟ ਕਲ੍ਹ ਸੁਣਵਾਈ ਕਰ ਸਕਦਾ ਹੈ। ਹਾਈਕੋਰਟ ਨੇ ਫੈਸਲੇ ’ਚ ਕਿਹਾ ਸੀ ਕਿ ਸਜਣ ਕੁਮਾਰ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਹੋਇਆ ਲਾਗੂ

ਜੰਮੂ-ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਹੋਇਆ ਲਾਗੂ

ਨਵੀਂ ਦਿੱਲੀ – ਜੰਮੂ ਕਸ਼ਮੀਰ ਵਿਚ ਛੇ ਮਹੀਨਿਆਂ ਦੇ ਗਵਰਨਰੀ ਰਾਜ ਪੂਰਾ ਹੋਣ ਤੋਂ ਬਾਅਦ ਬੁੱਧਵਾਰ ਅੱਧੀ ਰਾਤ ਤੋਂ ਰਾਸ਼ਟਰਪਤੀ ਰਾਜ ਸ਼ੁਰੂ ਹੋ ਗਿਆ ਹੈ ਜਿਸ ਨਾਲ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਅਤਿਵਾਦ ਅਤੇ ਹਿੰਸਾ ਦੀ ਲਪੇਟ ਵਿਚ ਆਏ ਸੂਬੇ ਦੇ ਸਾਰੇ ਨੀਤੀਗਤ ਫ਼ੈਸਲੇ ਕੇਂਦਰੀ ਕੈਬਨਿਟ ਵਲੋਂ ਲਏ ਜਾਣ ਦਾ ਰਾਹ ਸਾਫ਼ ਹੋ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਫ਼ਰਮਾਨ ’ਤੇ ਦਸਤਖ਼ਤ ਕਰ ਦਿੱਤੇ ਹਨ। ਜੰਮੂ ਕਸ਼ਮੀਰ…

VIA PUNJAB
ਅੱਗੇ ਪੜ੍ਹੋ

ਗੁਜਰਾਤ ਅਤੇ ਅਸਾਮ ਦੇ ਮੁੱਖ ਮੰਤਰੀਆਂ ਮਗਰੋਂ ਹੁਣ ਪ੍ਰਧਾਨ ਮੰਤਰੀ ਨੂੰ ਜਗਾਉਣ ਦੀ ਵਾਰੀ: ਰਾਹੁਲ

ਗੁਜਰਾਤ ਅਤੇ ਅਸਾਮ ਦੇ ਮੁੱਖ ਮੰਤਰੀਆਂ ਮਗਰੋਂ ਹੁਣ ਪ੍ਰਧਾਨ ਮੰਤਰੀ ਨੂੰ ਜਗਾਉਣ ਦੀ ਵਾਰੀ: ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਅਸਾਮ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਨੂੰ ਜਗਾਉਣ ’ਚ ਕਾਮਯਾਬ ਰਹੀ ਹੈ ਅਤੇ ਹੁਣ ਉਹ ਪ੍ਰਧਾਨ ਮੰਤਰੀ ਨੂੰ ਵੀ ‘ਜਗਾ’ ਕੇ ਰਹਿਣਗੇ। ਸ੍ਰੀ ਗਾਂਧੀ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉਹ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤੇ ਜਾਣ ਤਕ ਸ੍ਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਣਗੇ। ਟਵਿਟਰ ’ਤੇ ਕਾਂਗਰਸ ਪ੍ਰਧਾਨ ਨੇ ਕਿਹਾ,‘‘ਕਾਂਗਰਸ…

VIA PUNJAB
ਅੱਗੇ ਪੜ੍ਹੋ

ਪਾਕਿ ਤੋਂ ਪਰਤੇ ਹਾਮਿਦ ਦੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਪਾਕਿ ਤੋਂ ਪਰਤੇ ਹਾਮਿਦ ਦੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਨਵੀਂ ਦਿੱਲੀ – ਪਾਕਿਸਤਾਨ ਦੀ ਜੇਲ ਵਿੱਚ ਸਜ਼ਾ ਕੱਟ ਕੇ 6 ਸਾਲਾਂ ਬਾਅਦ ਵਾਪਸ ਪਰਤਿਆ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਅਤੇ ਉਸ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ| ਨਵੀਂ ਦਿੱਲੀ ਵਿਖੇ ਪਰਿਵਾਰ ਨੇ ਅੱਜ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਮਾਂ ਨੇ ਸੁਸ਼ਮਾ ਦਾ ਧੰਨਵਾਦ ਕਰਦਿਆਂ ਕਿਹਾ, ”ਮੇਰਾ ਭਾਰਤ ਮਹਾਨ, ਮੇਰੀ ਮੈਡਮ ਮਹਾਨ, ਸਭ ਮੈਡਮ ਨੇ ਹੀ ਕੀਤਾ|” ਉੱਥੇ ਹੀ ਹਾਮਿਦ ਵੀ ਸੁਸ਼ਮਾ ਨੂੰ ਮਿਲ ਕੇ ਭਾਵੁਕ ਹੋ ਗਿਆ ਅਤੇ ਉਸ…

VIA PUNJAB
ਅੱਗੇ ਪੜ੍ਹੋ

ਹਰਿਅਣਾ ਦੇ ਮੁੱਖ ਮੰਤਰੀ 20 ਦਸੰਬਰ ਨੂੰ ਮੋਹਰਨੀ ਵਿਚ ਅਸੌਧੀ ਵਣ ਪਰਿਯੋਜਨਾ ਦਾ ਉਦਘਾਟਨ ਕਰਨਗੇ

ਹਰਿਅਣਾ ਦੇ ਮੁੱਖ ਮੰਤਰੀ 20 ਦਸੰਬਰ ਨੂੰ ਮੋਹਰਨੀ ਵਿਚ ਅਸੌਧੀ ਵਣ ਪਰਿਯੋਜਨਾ ਦਾ ਉਦਘਾਟਨ ਕਰਨਗੇ

ਚੰਡੀਗੜ – ਹਰਿਆਣਾ ਦੇ ਵਣ ਤੇ ਵਣ ਪ੍ਰਾਣੀ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਹੈ ਕਿ ਸ਼ਿਵਾਲਿਕ ਪਹਾੜੀ ਖੇਤਰ ਦੇ ਵਿਕਾਸ ਤੇ ਮੋਰਨੀ ਹਿਲ ਨੂੰ ਵਿਸ਼ਵ ਦੇ ਨਕਸ਼ੇ ‘ਤੇ ਲਗਾਉਣ ਦੇ ਮੱਦੇਨਜ਼ਰ ਇੱਥੇ ਇਕ ਵਿਸ਼ਵ ਪੱਧਰੀ ਔਸ਼ਧੀ ਵਣ ਪਰਿਯੋਜਨਾ ਵਿਕਸਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ 20 ਦਸੰਬਰ, 2018 ਨੂੰ ਸਵੇਰੇ 11:00 ਵਜੇ ਸਰਕਾਰੀ ਬਹੁਤਕਨੀਕੀ ਸੰਸਥਾਨ, ਮੋਰਨੀ ਵਿਚ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਕਰਨਗੇ|ਰਾਓ ਨਰਬੀਰ ਨੇ ਕਿਹਾ ਕਿ ਇਹ ਪਰਿਯੋਜਨਾ ਵਣ ਵਿਭਾਗ…

VIA PUNJAB
ਅੱਗੇ ਪੜ੍ਹੋ
1 246 247 248 249 250 325