ਦੱਖਣੀ ਅਫਰੀਕਾ ਦਾ ਸਭ ਤੋਂ ਸਫ਼ਲ ਟੈਸਟ ਗੇਂਦਬਾਜ਼ ਬਣਿਆ ਸਟੇਨ

ਦੱਖਣੀ ਅਫਰੀਕਾ ਦਾ ਸਭ ਤੋਂ ਸਫ਼ਲ ਟੈਸਟ ਗੇਂਦਬਾਜ਼ ਬਣਿਆ ਸਟੇਨ

ਸੈਂਚੂਰੀਅਨ – ਦੱਖਣੀ ਅਫਰੀਕਾ ਦੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਬਣੇ ਡੈਲ ਸਟੇਨ ਨੂੰ ਸ਼ਾਨ ਪੋਲਕ ਨੇ ਅੱਜ ਦੇਸ਼ ਦਾ ਸਰਵੋਤਮ ਗੇਂਦਬਾਜ਼ ਦੱਸਿਆ। ਪੋਲਕ ਦਾ ਰਿਕਾਰਡ ਤੋੜ ਕੇ ਹੀ ਸਟੇਨ ਚੋਟੀ ਦਾ ਗੇਂਦਬਾਜ਼ ਬਣਿਆ ਹੈ। ਸਟੇਨ ਨੇ ਅੱਜ ਇੱਥੇ ਸੁਪਰ ਸਪੋਰਟ ਪਾਰਕ ਵਿੱਚ ਪਾਕਿਸਤਾਨ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਫਖ਼ਰ ਜ਼ਮਾਨ (12) ਨੂੰ ਆਊਟ ਕਰਕੇ 422ਵੀਂ ਟੈਸਟ ਵਿਕਟ ਲਈ। ਫਖ਼ਰ ਜ਼ਮਾਨ ਦੀ ਵਿਕਟ ਦੇ ਨਾਲ ਹੀ ਸਟੇਨ ਲਈ ਤਿੰਨ ਸਾਲ ਤੋਂ ਵੱਧ ਦੇ…

VIA PUNJAB
ਅੱਗੇ ਪੜ੍ਹੋ

ਵਾਰਨਰ ਨੇ ਗੇਂਦ ਨਾਲ ਛੇੜ-ਛਾੜ ਲਈ ਉਕਸਾਇਆ: ਬੈਨਕਰੌਫਟ

ਵਾਰਨਰ ਨੇ ਗੇਂਦ ਨਾਲ ਛੇੜ-ਛਾੜ ਲਈ ਉਕਸਾਇਆ: ਬੈਨਕਰੌਫਟ

ਮੈਲਬਰਨ – ਆਸਟਰੇਲੀਆ ਦੇ ਪਾਬੰਦੀ ਝੱਲ ਰਹੇ ਕ੍ਰਿਕਟਰ ਕੈਮਰੌਨ ਬੈਨਕਰੌਫਟ ਨੇ ਅੱਜ ਖੁਲਾਸਾ ਕੀਤਾ ਕਿ ਡੇਵਿਡ ਵਾਰਨਰ ਨੇ ਕੈਪਟਾਊਨ ਟੈਸਟ ਦੌਰਾਨ ਉਸ ਨੂੰ ਗੇਂਦ ਨਾਲ ਛੇੜਛਾੜ ਲਈ ਉਕਸਾਇਆ ਸੀ। ਉਹ ਟੀਮ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਲਈ ਅਜਿਹਾ ਕਰਨ ਲਈ ਰਾਜ਼ੀ ਹੋ ਗਿਆ।ਬੈਨਕਰੌਫਟ ’ਤੇ ਨੌਂ ਮਹੀਨਿਆਂ ਦੀ ਪਾਬੰਦੀ ਲਗਾਈ ਗਈ ਹੈ, ਜਦੋਂਕਿ ਵਾਰਨਰ ਅਤੇ ਤਤਕਾਲੀ ਕਪਤਾਨ ਸਟੀਵ ਸਮਿੱਥ ਨੂੰ ਇੱਕ ਸਾਲ ਦੀ ਪਾਬੰਦੀ ਝੱਲਣੀ ਪਈ। ਬੈਨਕਰੌਫਟ ਨੇ ਕਿਹਾ, ‘‘ਡੇਵਿਡ ਵਾਰਨਰ ਨੇ ਮੈਨੂੰ ਮੈਚ ਦੌਰਾਨ ਅਜਿਹਾ…

VIA PUNJAB
ਅੱਗੇ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੱਗੇਗੀ ਟਿਕਟ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੱਗੇਗੀ ਟਿਕਟ

ਪਾਕਿਸਤਾਨ – ਸਿੱਖਾਂ ਵਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਬੂਰ ਪੈ ਗਿਆ ਹੈ। ਇਸੇ ਤਹਿਤ ਪਾਕਿਸਤਾਨ ਵਲੋਂ ਇਕ ਹੋਰ ਕਦਮ ਚੁੱਕਿਆ ਜਾ ਰਿਹਾ ਹੈ। ਪਾਕਿਸਤਾਨੀ ਏਜੰਸੀ ਐੱਫ. ਆਈ. ਨੇ. ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਆਉਣ-ਜਾਣ ਲਈ ਪਲਾਨ ਤਿਆਰ ਕਰ ਲਿਆ ਹੈ। ਇਸ ਦੇ ਮੁਤਾਬਕ ਭਾਰਤ ਤੋਂ ਰੋਜ਼ਾਨਾ 500 ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਸਕਣਗੇ। ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਜਾਣ ਲਈ ਸ਼ਰਧਾਲੂਆਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਚ ਮੁਹਿੰਮ ਦੇ ਤਹਿਤ ਇਕੱਠੇ ਕੀਤੇ ਗਏ 2000 ਹਥਿਆਰ

ਅਮਰੀਕਾ ਚ ਮੁਹਿੰਮ ਦੇ ਤਹਿਤ ਇਕੱਠੇ ਕੀਤੇ ਗਏ 2000 ਹਥਿਆਰ

ਵਾਸ਼ਿੰਗਟਨ – ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿਚ ਪੁਲਸ ਨੇ ਹਿੰਸਕ ਘਟਨਾਵਾਂ ਵਿਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੇ ਤਹਿਤ ਪੁਲਸ ਹੁਣ ਤੱਕ ਕਰੀਬ 2000 ਹਥਿਆਰ ਇਕੱਠੇ ਕਰ ਚੁੱਕੀ ਹੈ। ਇਨ੍ਹਾਂ ਵਿਚ ਇਕ ਰਾਕੇਟ ਲਾਂਚਰ ਵੀ ਸ਼ਾਮਲ ਹੈ। ਇਸ 3 ਦਿਨੀਂ ਮੁਹਿੰਮ ਦਾ ਐਲਾਨ ਬੀਤੇ ਹਫਤੇ ਗੈਰ ਕਾਨੂੰਨੀ ਹਥਿਆਰਾਂ ਦੀ ਗਿਣਤੀ ਵਿਚ ਕਮੀ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਬਾਲਟੀਮੋਰ ਵਿਚ ਇਸ ਸਾਲ ਲਗਾਤਾਰ ਚੌਥੇ ਸਾਲ ਹੱਤਿਆਵਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਕ੍ਰਿਸਮਸ ਮਨਾ ਰਹੇ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ

ਅਮਰੀਕਾ ਕ੍ਰਿਸਮਸ ਮਨਾ ਰਹੇ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ

ਵਾਸ਼ਿੰਗਟਨ – ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਅਮਰੀਕਾ ਦੇ ਕੌਲੀਏਰਵਿਲੇ ਦੇ ਇਕ ਘਰ ਵਿਚ ਲੱਗੀ ਅੱਗ ਵਿਚ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੌਲੀਏਰਵਿਲੇ ਦੀ ਇਕ ਮਹਿਲਾ ਕਾਰੀ ਕੌਡ੍ਰੀਟ ਦੇ ਇਲਾਵਾ ਨਾਇਕ ਪਰਿਵਾਰ ਦੇ 17 ਸਾਲਾ ਸ਼ੇਰਾਨ , 15 ਸਾਲਾ ਜੌਏ ਅਤੇ 14 ਸਾਲਾ ਆਰੋਨ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਤ 11 ਵਜੇ ਦੇ ਕਰੀਬ ਕੌਡ੍ਰੀਟ ਦੇ ਘਰ ਵਿਚ ਅੱਗ ਲੱਗ ਗਈ। ਕੌਡ੍ਰੀਟ ਪਰਿਵਾਰ…

VIA PUNJAB
ਅੱਗੇ ਪੜ੍ਹੋ

ਅਗਲੇ ਪ੍ਰਧਾਨ ਮੰਤਰੀ ਬਾਰੇ ਅੰਦਾਜ਼ਾ ਲਾਉਣਾ ‘ਬਹੁਤ ਔਖਾ’ ਰਾਮਦੇਵ

ਅਗਲੇ ਪ੍ਰਧਾਨ ਮੰਤਰੀ ਬਾਰੇ ਅੰਦਾਜ਼ਾ ਲਾਉਣਾ ‘ਬਹੁਤ ਔਖਾ’ ਰਾਮਦੇਵ

ਮਦੁਰਾਇ – ਯੋਗ ਗੁਰੂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਮੁਲਕ ਦੀ ਤਾਜ਼ਾ ਸਿਆਸੀ ਸਥਿਤੀ ਤੋਂ ਇਹ ਅੰਦਾਜ਼ਾ ਲਾਉਣਾ ‘ਬਹੁਤ ਮੁਸ਼ਕਲ’ ਹੈ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਬਾਬਾ ਰਾਮਦੇਵ (53) ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਵੱਲ ਕੋਈ ‘ਜ਼ਿਆਦਾ ਧਿਆਨ’ ਨਹੀਂ ਹੈ ਤੇ ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਦੀ ਵੀ ਹਮਾਇਤ ਜਾਂ ਵਿਰੋਧ ਨਹੀਂ ਕਰਨਗੇ। ਇੱਥੇ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਯੋਗ ਗੁਰੂ ਨੇ ਕਿਹਾ ਕਿ ਉਨ੍ਹਾਂ ਦਾ ਕੋਈ…

VIA PUNJAB
ਅੱਗੇ ਪੜ੍ਹੋ

ਵਿਵਾਦਤ ਬਿਆਨ ਕੁਮਾਰਸਵਾਮੀ ਵੱਲੋਂ ਮੁਆਫੀ ਮੰਗਣ ਤੋਂ ਨਾਂਹ

ਵਿਵਾਦਤ ਬਿਆਨ ਕੁਮਾਰਸਵਾਮੀ ਵੱਲੋਂ ਮੁਆਫੀ ਮੰਗਣ ਤੋਂ ਨਾਂਹ

ਬੰਗਲੌਰ – ‘ਬੇਰਹਿਮੀ ਨਾਲ ਗੋਲੀ ਮਾਰਨ’ ਦੇ ਦਿੱਤੇ ਬਿਆਨ ਤੋਂ ਪੈਦਾ ਹੋਏ ਵਿਵਾਦ ਮਗਰੋਂ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਵਿਰੋਧੀ ਧਿਰ ਦੀ ਮੰਗ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ‘ਭਾਵੁਕ ਇਨਸਾਨ’ ਹਨ। ਜ਼ਿਕਰਯੋਗ ਹੈ ਕਿ ਮਾਂਡਿਆ ਜ਼ਿਲ੍ਹੇ ’ਚ ਸੋਮਵਾਰ ਨੂੰ ਜਨਤਾ ਦਲ (ਐਸ) ਦੇ ਵਰਕਰ ਪ੍ਰਕਾਸ਼ ਦੀ ਹੱਤਿਆ ਮਗਰੋਂ ਟੈਲੀਫੋਨ ਰਾਹੀਂ ਦਿੱਤੇ ਨਿਰਦੇਸ਼ਾਂ ਦੇ ਵਾਇਰਲ ਹੋਣ ਕਾਰਨ ਕੁਮਾਰਸਵਾਮੀ ਵਿਵਾਦਾਂ ’ਚ ਆ ਗਏ ਸਨ। ਵਿਵਾਦਤ…

VIA PUNJAB
ਅੱਗੇ ਪੜ੍ਹੋ

ਸ਼ਹੀਦੀ ਜੋੜ ਮੇਲੇ ਦੀਆਂ ਸੰਗਤਾਂ ਲਈ ਥਾਂ ਥਾਂ ਲੱਗੇ ਲੰਗਰ

ਸ਼ਹੀਦੀ ਜੋੜ ਮੇਲੇ ਦੀਆਂ ਸੰਗਤਾਂ ਲਈ ਥਾਂ ਥਾਂ ਲੱਗੇ ਲੰਗਰ

ਐਸ ਏ ਐਸ ਨਗਰ – ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਤੇ ਫਤਹਿਗੜ ਸਾਹਿਬ ਵਿਖੇ ਚਲ ਰਹੇ ਸ਼ਹੀਦੀ ਜੋੜ ਮੇਲੇ ਵਿੱਚ ਜਾਣ ਵਾਲੀਆਂ ਸੰਗਤਾ ਦੀ ਸਹੂਲੀਅਤ ਵਾਸਤੇ ਸ਼ਰਧਾਲੂਆਂ ਵਲੋਂ ਥਾਂ ਥਾਂ ਤੇ ਲੰਗਰ ਲਗਾਏ ਜਾ ਰਹੇ ਹਨ| ਇਸ ਦੌਰਾਨ ਜਿੱਥੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵਲੋਂ ਲੰਗਰ ਲਗਾਏ ਜਾ ਰਹੇ ਹਨ ਉੱਥੇ ਸਿਆਸੀ ਆਗੂ ਵੀ ਲੰਗਰ ਲਗਾਉਣ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ| ਫੇਜ਼ 3…

VIA PUNJAB
ਅੱਗੇ ਪੜ੍ਹੋ

ਮੈਲਬੋਰਨ ਟੈਸਟ : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 215/2

ਮੈਲਬੋਰਨ ਟੈਸਟ : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 215/2

ਮੈਲਬੋਰਨਂ – ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਮੈਚ ਖੇਡਿਆ ਜਾ ਰਿਹਾ ਹੈ| ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ| ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 2 ਵਿਕਟਾਂ ਦੇ ਨੁਕਸਾਨ ਤੇ 215 ਦੌੜਾਂ ਬਣਾ ਲਈਆਂ ਹਨ| ਖੇਡ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਨੁਮਾ ਵਿਹਾਰੀ 8 ਦੌੜਾਂ ਦੇ ਨਿੱਜੀ ਸਕੋਰ ਤੇ ਪੈਟ ਕਮਿੰਸ ਦੀ ਗੇਂਦ ਤੇ ਆਰੋਨ ਫਿੰਚ ਨੂੰ ਕੈਚ ਦੇ ਬੈਠੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ – ਸਿਖਿਆ ਮੰਤਰੀ

ਹਰਿਆਣਾ ਦੇ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਮੌਜੂਦਾ ਡਿਜੀਟਲ ਯੁਗ ਵਿਚ ਆਪਣੀ ਤਕਨੀਕੀ ਸਮਰੱਥਾ ਦਾ ਵਿਕਾਸ ਕਰ ਸਕਣ|ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਉਚਰੀ ਸਿਖਿਆ ਦੇ ਪ੍ਰੋਤਸਾਹਨ ਦੇ ਰਹੀ ਹੈ ਨਾਲ ਹੀ ਉਚੇਰੀ ਸਿਖਿਆ ਦੇਣ ਵਾਲੇ ਅਧਿਆਪਕਾਂ ਨੂੰ ਸਮੇਂ-ਸਮੇਂ ‘ਤੇ ਕ੍ਰੈਸ਼ ਕੋਰਸ ਕਰਵਾ ਕੇ ਉਨਾਂ ਦੀ ਆਧਨਿਕ ਜਾਣਕਾਰੀ ਵਿਚ…

VIA PUNJAB
ਅੱਗੇ ਪੜ੍ਹੋ
1 948 949 950 951 952 1,271