ਅਮਰੀਕਾ ਚ ਮੁਹਿੰਮ ਦੇ ਤਹਿਤ ਇਕੱਠੇ ਕੀਤੇ ਗਏ 2000 ਹਥਿਆਰ

ਅਮਰੀਕਾ ਚ ਮੁਹਿੰਮ ਦੇ ਤਹਿਤ ਇਕੱਠੇ ਕੀਤੇ ਗਏ 2000 ਹਥਿਆਰ

ਵਾਸ਼ਿੰਗਟਨ – ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿਚ ਪੁਲਸ ਨੇ ਹਿੰਸਕ ਘਟਨਾਵਾਂ ਵਿਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੇ ਤਹਿਤ ਪੁਲਸ ਹੁਣ ਤੱਕ ਕਰੀਬ 2000 ਹਥਿਆਰ ਇਕੱਠੇ ਕਰ ਚੁੱਕੀ ਹੈ। ਇਨ੍ਹਾਂ ਵਿਚ ਇਕ ਰਾਕੇਟ ਲਾਂਚਰ ਵੀ ਸ਼ਾਮਲ ਹੈ। ਇਸ 3 ਦਿਨੀਂ ਮੁਹਿੰਮ ਦਾ ਐਲਾਨ ਬੀਤੇ ਹਫਤੇ ਗੈਰ ਕਾਨੂੰਨੀ ਹਥਿਆਰਾਂ ਦੀ ਗਿਣਤੀ ਵਿਚ ਕਮੀ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਬਾਲਟੀਮੋਰ ਵਿਚ ਇਸ ਸਾਲ ਲਗਾਤਾਰ ਚੌਥੇ ਸਾਲ ਹੱਤਿਆਵਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਕ੍ਰਿਸਮਸ ਮਨਾ ਰਹੇ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ

ਅਮਰੀਕਾ ਕ੍ਰਿਸਮਸ ਮਨਾ ਰਹੇ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ

ਵਾਸ਼ਿੰਗਟਨ – ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਅਮਰੀਕਾ ਦੇ ਕੌਲੀਏਰਵਿਲੇ ਦੇ ਇਕ ਘਰ ਵਿਚ ਲੱਗੀ ਅੱਗ ਵਿਚ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੌਲੀਏਰਵਿਲੇ ਦੀ ਇਕ ਮਹਿਲਾ ਕਾਰੀ ਕੌਡ੍ਰੀਟ ਦੇ ਇਲਾਵਾ ਨਾਇਕ ਪਰਿਵਾਰ ਦੇ 17 ਸਾਲਾ ਸ਼ੇਰਾਨ , 15 ਸਾਲਾ ਜੌਏ ਅਤੇ 14 ਸਾਲਾ ਆਰੋਨ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਤ 11 ਵਜੇ ਦੇ ਕਰੀਬ ਕੌਡ੍ਰੀਟ ਦੇ ਘਰ ਵਿਚ ਅੱਗ ਲੱਗ ਗਈ। ਕੌਡ੍ਰੀਟ ਪਰਿਵਾਰ…

VIA PUNJAB
ਅੱਗੇ ਪੜ੍ਹੋ

ਕੈਨੇਡੀਅਨ ਪੀ. ਐੱਮ. ਟਰੂਡੋ ਨੇ ਕ੍ਰਿਸਮਸ ਮੌਕੇ ਦਿੱਤਾ ਸੰਦੇਸ਼

ਕੈਨੇਡੀਅਨ ਪੀ. ਐੱਮ. ਟਰੂਡੋ ਨੇ ਕ੍ਰਿਸਮਸ ਮੌਕੇ ਦਿੱਤਾ ਸੰਦੇਸ਼

ਟੋਰਾਂਟੋ – ਕੈਨੇਡੀਅਨ ਪੀ. ਐੱਮ. ਜਸਟਿਨ ਟਰੂਡੋ ਨੇ ਕੈਨੇਡਾ ਅਤੇ ਪੂਰੀ ਦੁਨੀਆ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਕ੍ਰਿਸਮਸ ਅਤੇ ਨਵਾਂ ਸਾਲ ਹਰੇਕ ਲਈ ਖੁਸ਼ੀਆਂ ਲੈ ਕੇ ਆਵੇ। ਟਰੂਡੋ ਨੇ ਇਸ ਮੌਕੇ ਕੈਨੇਡੀਅਨ ਫੌਜੀਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਸਾਰਾ ਦੇਸ਼ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਸਾਡੇ ਫੌਜੀ ਦੇਸ਼ ਘਰਾਂ ਤੋਂ ਦੂਰ ਹਨ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ…

VIA PUNJAB
ਅੱਗੇ ਪੜ੍ਹੋ

ਅਮਰੀਕੀ ਜੱਜ ਦਾ ਆਦੇਸ਼, ਉੱਤਰੀ ਕੋਰੀਆ ਦੇਵੇ 50 ਕਰੋੜ ਡਾਲਰ ਹਰਜ਼ਾਨਾ

ਅਮਰੀਕੀ ਜੱਜ ਦਾ ਆਦੇਸ਼, ਉੱਤਰੀ ਕੋਰੀਆ ਦੇਵੇ 50 ਕਰੋੜ ਡਾਲਰ ਹਰਜ਼ਾਨਾ

ਵਾਸ਼ਿੰਗਟਨ – ਅਮਰੀਕਾ ਦੀ ਇਕ ਫੈਡਰਲ ਅਦਾਲਤ ਨੇ ਸੋਮਵਾਰ ਨੂੰ ਉੱਤਰੀ ਕੋਰੀਆ ਨੂੰ ਓਟੋ ਵਾਰਮਬਿਅਰ ਦੀ ਬੁਰੀ ਤਰ੍ਹਾਂ ਨਾਲ ਮੌਤ ਦੇ ਮਾਮਲੇ ਵਿਚ 50 ਕਰੋੜ ਡਾਲਰ ਤੋਂ ਜ਼ਿਆਦਾ ਦਾ ਹਰਜ਼ਾਨਾ ਦੇਣ ਦਾ ਆਦੇਸ਼ ਦਿੱਤਾ ਹੈ। ਇਹ ਆਦੇਸ਼ ਉਸ ਦਾਅਵੇ ‘ਤੇ ਦਿੱਤਾ ਗਿਆ ਜੋ ਵਾਰਮਬਿਅਰ ਦੇ ਪਰਿਵਾਰ ਵਾਲਿਆਂ ਨੇ ਦਾਖਲ ਕੀਤਾ ਸੀ। ਅਮਰੀਕੀ ਜ਼ਿਲਾ ਜੱਜ ਬੇਰਿਲ ਹੋਵੇਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਰਮਬਿਅਰ ਨਾਲ ਹੋਏ ਦੁਰਵਿਵਹਾਰ ਲਈ ਉੱਤਰੀ ਕੋਰੀਆ ਦੀ ਤਿੱਖੀ ਨਿੰਦਾ ਕੀਤੀ ਅਤੇ ਕਿਹਾ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਸਵੀਕਾਰ ਕੀਤਾ ਤੁਰਕੀ ਦੇ ਰਾਸ਼ਟਰਪਤੀ ਐਦਰੋਗਨ ਦਾ ਸੱਦਾ

ਟਰੰਪ ਨੇ ਸਵੀਕਾਰ ਕੀਤਾ ਤੁਰਕੀ ਦੇ ਰਾਸ਼ਟਰਪਤੀ ਐਦਰੋਗਨ ਦਾ ਸੱਦਾ

ਵਾਸ਼ਿੰਗਟਨ – ਤੁਰਕੀ ਦੇ ਰਾਸ਼ਟਰਪਤੀ ਇਬਰਾਹਿਮ ਕਾਲਿਨ ਨੇ ਸੋਮਵਾਰ ਨੂੰ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 2019 ‘ਚ ਤੁਰਕੀ ਦੀ ਯਾਤਰਾ ‘ਤੇ ਆਉਣ ਲਈ ਸਹਿਮਤ ਹੋ ਗਏ ਹਨ। ਕਾਲਿਨ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ ਫੋਨ ‘ਤੇ ਹੋਈ ਗੱਲਬਾਤ ਦੌਰਾਨ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਇਪ ਐਦਰੋਗਨ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ।

VIA PUNJAB
ਅੱਗੇ ਪੜ੍ਹੋ

ਮੈਂ ਵਾਈਟ ਹਾਊਸ ਵਿਚ ਇਕੱਲਾ ਹਾਂ: ਟਰੰਪ

ਮੈਂ ਵਾਈਟ ਹਾਊਸ ਵਿਚ ਇਕੱਲਾ ਹਾਂ: ਟਰੰਪ

ਵਾਸ਼ਿੰਗਟਨ – ਕ੍ਰਿਸਮਸ ਮੌਕੇ ਵਾਈਟ ਹਾਊਸ ਵਿਚ ਇਕੱਲੇ ਰਹਿ ਗਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਸਾਰਾ ਦਿਨ ਆਲੋਚਕਾਂ ’ਤੇ ਸ਼ਬਦੀ ਹਮਲੇ ਕਰ ਕੇ ਬਿਤਾਇਆ। ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ-ਕਾਜ ਅੰਸ਼ਕ ਤੌਰ ’ਤੇ ਠੱਪ ਹੋਇਆਂ ਤਿੰਨ ਦਿਨ ਹੋ ਚੁੱਕੇ ਹਨ।ਰਾਸ਼ਟਰਪਤੀ ਡੋਨਲਡ ਟਰੰਪ ਦੀ ਅਮਰੀਕਾ-ਮੈਕਸਿਕੋ ਸਰਹੱਦ ਉੱਤੇ ਕੰਧ ਬਣਾਉਣ ਲਈ ਵਿੱਤ ਜੁਟਾਉਣ ਦੀ ਮੰਗ ਨੂੰ ਲੈ ਕੇ ਡੈਮੋਕਰੇਟਾਂ ਨਾਲ ਵਿਵਾਦ ਤੋਂ ਬਾਅਦ ਇਹ ਖਲਾਅ ਪੈਦਾ ਹੋਇਆ ਹੈ।ਰਾਸ਼ਟਰਪਤੀ ਨੇ ਸੋਮਵਾਰ ਨੂੰ ਫਲੋਰਿਡਾ ਵਿਚ ਮਾਰਾ ਲਾਗੋ ਰਿਜ਼ੋਰਟ…

VIA PUNJAB
ਅੱਗੇ ਪੜ੍ਹੋ

ਪੋਪ ਨੇ ਕ੍ਰਿਸਮਸ ਤੇ ‘ਲਾਲਚ’ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ

ਪੋਪ ਨੇ ਕ੍ਰਿਸਮਸ ਤੇ ‘ਲਾਲਚ’ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ

ਬੈਥਹਲਮ – ਪੋਪ ਫ੍ਰਾਂਸਿਸ ਨੇ ਅੱਜ ਕ੍ਰਿਸਮਸ ਦੇ ਜਸ਼ਨ ਦੀ ਸ਼ੁਰੂਆਤ ਦੇ ਮੌਕੇ ਤੇ ਵੈਟੀਕਨ ਸਿਟੀ ਵਿਚ ਇਕੱਠੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ| ਇਸ ਤੇ ਇਲਾਵਾ ਮੌਜੂਦਾ ਸਮੇਂ ਵਿਚ ਵੱਧ ਰਹੇ ‘ਲਾਲਚ’ ਦੀ ਨਿੰਦਾ ਕੀਤੀ| ਇਸ ਦੇ ਨਾਲ ਹੀ ਸ਼ਰਧਾਲੂਆਂ ਨੇ ਯੀਸ਼ੂ ਦੇ ਜਨਮ ਦੇ ਰਵਾਇਤੀ ਸਥਲ ਬੈਥਹਲਮ ਵਿਚ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਨੂੰ ਕ੍ਰਿਸਮਸ ਦਾ ਜਸ਼ਨ ਮਨਾਇਆ ਅਤੇ ਗ੍ਰੋਟੋ (ਕੁਦਰਤੀ ਗੁਫਾ) ਦੇ ਦਰਸ਼ਨਾਂ ਲਈ ਕਤਾਰਾਂ ਵਿਚ ਲੱਗੇ| ਅਜਿਹਾ ਮੰਨਿਆ ਜਾਂਦਾ ਹੈ ਕਿ ਪਭੂ ਯੀਸ਼ੂ…

VIA PUNJAB
ਅੱਗੇ ਪੜ੍ਹੋ

ਸੀਰੀਆ ਤੋਂ ਅਮਰੀਕੀ ਫੌਜ ਵਾਪਸ ਬੁਲਾਏ ਜਾਣ ਦੇ ਆਦੇਸ਼ ਤੇ ਦਸਤਖਤ ਪੇਂਟਾਗਨ

ਸੀਰੀਆ ਤੋਂ ਅਮਰੀਕੀ ਫੌਜ ਵਾਪਸ ਬੁਲਾਏ ਜਾਣ ਦੇ ਆਦੇਸ਼ ਤੇ ਦਸਤਖਤ ਪੇਂਟਾਗਨ

ਵਾਸ਼ਿੰਗਟਨ – ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਰੁੱਧ ਯੁੱਧ ਵਿਚ ਮਦਦ ਲਈ ਤਾਇਨਾਤ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦੇ ਆਦੇਸ਼ ‘ਤੇ ਦਸਤਖਤ ਕੀਤੇ ਜਾ ਚੁੱਕੇ ਹਨ। ਅਮਰੀਕੀ ਫੌਜ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਵਿਸਥਾਰ ਸਮੇਤ ਜਾਣਕਾਰੀ ਦਿੰਦੇ ਬਿਨਾਂ ਕਿਹਾ,”ਸੀਰੀਆ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਆਦੇਸ਼ ‘ਤੇ ਦਸਤਖਤ ਹੋ ਚੁੱਕੇ ਹਨ।” ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤੁਰਕੀ ਦੇ ਉਨ੍ਹਾਂ ਦੇ ਹਮਰੁਤਬਾ ਰਜਬ ਤੈਅਬ ਅਰਦੌਣ ਵਿਚਕਾਰ ਸਹਿਮਤੀ ਦੇ ਬਾਅਤ ਚੁੱਕਿਆ ਗਿਆ…

VIA PUNJAB
ਅੱਗੇ ਪੜ੍ਹੋ

ਟਰੂਡੋ ਨੇ ਇੰਡੋਨੇਸ਼ੀਆ ਚ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਕੀਤੀ ਵਿਅਕਤ

ਟਰੂਡੋ ਨੇ ਇੰਡੋਨੇਸ਼ੀਆ ਚ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਕੀਤੀ ਵਿਅਕਤ

ਓਟਾਵਾ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋਨੇਸ਼ੀਆ ‘ਚ ਆਈ ਭਿਆਨਕ ਸੁਨਾਮੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਵਿਅਕਤ ਕੀਤੀ ਹੈ। ਟਰੂਡੋ ਨੇ ਟਵੀਟ ਕਰ ਕਿਹਾ, ‘ਬਹੁਤ ਹੀ ਭਿਆਨਕ ਘਟਨਾ ਇੰਡੋਨੇਸ਼ੀਆ ‘ਚ, ਅਸੀਂ ਸੁਨਾਮੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਤਿਆਰ ਹਾਂ। ਪੂਰੇ ਕੈਨੇਡਾ ਵਾਸੀ ਇੰਡੋਨੇਸ਼ੀਆ ‘ਚ ਵਾਪਰੀ ਇਸ ਭਿਆਨਕ ਘਟਨਾ ਤੋਂ ਬਹੁਤ ਦੁਖੀ ਹਨ ਅਤੇ ਸਾਡੀ ਸਰਕਾਰ ਇੰਡਨੇਸ਼ੀਆ ਵਾਸੀਆਂ ਲਈ ਹਰ ਇਕ ਸੰਭਵ ਮਦਦ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਇੰਡੋਨੇਸ਼ੀਆ…

VIA PUNJAB
ਅੱਗੇ ਪੜ੍ਹੋ

ਯੂ. ਐੱਨ. ਜਨਰਲ ਸੱਕਤਰ ਅਤੇ ਟਰੰਪ ਨੇ ਇੰਡੋਨੇਸ਼ੀਆ ਨਾਲ ਸਾਂਝਾ ਕੀਤਾ ਦੁੱਖ

ਯੂ. ਐੱਨ. ਜਨਰਲ ਸੱਕਤਰ ਅਤੇ ਟਰੰਪ ਨੇ ਇੰਡੋਨੇਸ਼ੀਆ ਨਾਲ ਸਾਂਝਾ ਕੀਤਾ ਦੁੱਖ

ਵਾਸ਼ਿੰਗਟਨ – ਯੁਨਾਈਟਡ ਨੇਸ਼ਨਜ਼ ਦੇ ਜਨਰਲ ਸੱਕਤਰ ਐਂਟੋਨੀਓ ਗੁਤੇਰਸ ਨੇ ਇੰਡੋਨੇਸ਼ੀਆ ‘ਚ ਆਈ ਸੁਨਾਮੀ ਕਾਰਨ ਲੋਕਾਂ ਦੇ ਮਰਨ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਕਈ ਜ਼ਖਮੀ ਹਨ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰਕੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਇਸ ਕੁਦਰਤੀ ਕਹਿਰ ‘ਚ ਬਰਬਾਦ ਹੋ ਚੁੱਕੇ ਇੰਡੋਨੇਸ਼ੀਆ ਦੀ ਮਦਦ…

VIA PUNJAB
ਅੱਗੇ ਪੜ੍ਹੋ
1 127 128 129 130 131 192