ਚੀਨ ਅਮਰੀਕਾ ਲਈ ਹਰ ਮੋਰਚੇ ‘ਤੇ ਚੁਣੌਤੀ

ਚੀਨ ਅਮਰੀਕਾ ਲਈ ਹਰ ਮੋਰਚੇ ‘ਤੇ ਚੁਣੌਤੀ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਖਿਆ ਕਿ ਚੀਨ ਵਪਾਰ ਅਤੇ ਬੌਧਿਕ ਜਾਇਦਾਦ ਅਧਿਕਾਰ ਸਮੇਤ ਸਾਰੇ ਮੋਰਚਿਆਂ ‘ਤੇ ਅਮਰੀਕਾ ਲਈ ਲੰਮੇ ਸਮੇਂ ਦੀ ਚੁਣੌਤੀ ਪੇਸ਼ ਕਰਦਾ ਹੈ। ਇਕ ਅਮਰੀਕੀ ਰੇਡੀਓ ਨਾਲ ਗੱਲਬਾਤ ‘ਚ ਪੋਂਪੀਓ ਨੇ ਕਿਹਾ ਕਿ ਚੀਨ ਸਾਡੇ ਲਈ ਸਖਤ ਚੁਣੌਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਲੋੜੇ ਵਪਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਚੀਨ ਤੋਂ ਸਨਮਾਨ ਅਤੇ ਵਿਲੱਖਣ ਵਪਾਰ ਦੀ ਮੰਗ ਕਰਦਾ…

VIA PUNJAB
ਅੱਗੇ ਪੜ੍ਹੋ

ਟੋਰਾਂਟੋ ‘ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ‘ਚ 17 ਜ਼ਖਮੀ

ਟੋਰਾਂਟੋ ‘ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ‘ਚ 17 ਜ਼ਖਮੀ

ਟੋਰਾਂਟੋ – ਟੋਰਾਂਟੋ ਦੀ ਪੁਲਸ ਨੇ ਕਿਹਾ ਕਿ ਵੀਰਵਾਰ ਨੂੰ ਮੀਂਹ ਤੇ ਹਨੇਰੇ ਕਾਰਨ ਸ਼ਹਿਰ ‘ਚ ਕਈ ਸੜਕ ਹਾਦਸੇ ਵਾਪਰੇ, ਜਿਨ੍ਹਾਂ ‘ਚ ਕਈ ਗੱਡੀਆਂ ਪੈਦਲ-ਯਾਤਰੀਆਂ ‘ਤੇ ਜਾ ਚੜ੍ਹੀਆਂ ਤੇ ਇਸ ਦੌਰਾਨ ਕਰੀਬ 17 ਲੋਕ ਜ਼ਖਮੀ ਹੋ ਗਏ। ਕਿਪਲਿੰਗ ਐਵੇਨਿਊ ਨੇੜੇ ਰਾਤ ਕਰੀਬ 8:45 ਵਜ ਵਾਪਰੇ ਇਕ ਸੜਕ ਹਾਦਸੇ ‘ਚ ਇਕ 80 ਸਾਲਾ ਵਿਅਕਤੀ ਇਕ ਕਾਰ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਇਸੇ ਸਮੇਂ ਈਸਟ ਯਾਰਕ ਇਲਾਕੇ…

VIA PUNJAB
ਅੱਗੇ ਪੜ੍ਹੋ

ਹਾਫਿਜ਼ ਸਈਦ ਤੇ ਸਲਾਹੁਦੀਨ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

ਹਾਫਿਜ਼ ਸਈਦ ਤੇ ਸਲਾਹੁਦੀਨ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

ਰਾਸ਼ਟਰੀ ਜਾਂਚ ਏਜੰਸੀ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਦੇ ਸਰਗਨੇ ਹਾਫਿਜ਼ ਮੁਹੰਮਦ ਸਈਦ ਤੇ ਹਿਜ਼ਬੁੱਲ ਮੁਜਾਹੀਦੀਨ ਦੇ ਮੁਖੀ ਮੁਹੰਮਦ ਯੂਨੁਸ ਸ਼ਾਹ ਉਰਫ ਸਲਾਹੁਦੀਨ ਦੇ ਖਿਲਾਫ ਜੰਮੂ-ਕਸ਼ਮੀਰ ‘ਚ ਅੱਤਵਾਦੀ ਫੰਡਿੰਗ ਦੇ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਐੱਨ.ਆਈ.ਏ. ਦੇ ਬੁਲਾਰੇ ਅਨੁਸਾਰ ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਇਨ੍ਹਾਂ ਦੋਵਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਸਈਦ ਪਾਕਿਸਤਾਨ ਦੇ ਲਾਹੌਰ ਦੇ ਮੌਹਲਾ ਜੌਹਰ ਦਾ ਤੇ ਸਲਾਹੁਦੀਨ ਜੰਮੂ-ਕਸ਼ਮੀਰ ਦੇ ਬਡਗਾਮ ਦਾ ਰਹਿਣ ਵਾਲਾ ਹੈ। ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਤਾਮਿਲ ਨੇ UP ਯੋਧਾ ਨੂੰ 46-24 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਤਾਮਿਲ ਨੇ UP ਯੋਧਾ ਨੂੰ 46-24 ਨਾਲ ਹਰਾਇਆ

ਨਵੀਂ ਦਿੱਲੀ – ਯੂ. ਪੀ. ਯੋਧਾ ਨੇ ਵੀਰਵਾਰ ਪ੍ਰੋ ਕਬੱਡੀ ਲੀਗ ਦੇ ਘਰੇਲੂ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਦਾਅਵਾ ਕੀਤਾ ਸੀ ਪਰ ਗਰੁੱਪ ‘ਬੀ’ ਦੀ ਟੀਮ ਤਾਮਿਲ ਤਲਾਈਵਾਸ ਨੇ ਯੂ. ਪੀ. ਯੋਧਾ ਨੂੰ ਸ਼ੁੱਕਰਵਾਰ 46-24 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਤਾਮਿਲ ਤਲਾਈਵਾਸ ਦੀ 9 ਮੈਚਾਂ ‘ਚ ਇਹ ਤੀਜੀ ਜਿੱਤ ਹੈ ਤੇ ਉਸਦੇ 17 ਅੰਕ ਹੋ ਗਏ ਹਨ। ਯੂ. ਪੀ. ਯੋਧਾ ਦੀ 8 ਮੈਚਾਂ ‘ਚ ਇਹ ਚੌਥੀ ਹਾਰ ਹੈ ਤੇ ਉਸਦੇ 21 ਅੰਕ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੂੰ ਹਰਾ ਸਕਦੀ ਹੈ ਵਿਰਾਟ ਬ੍ਰਿਗੇਡ : ਮੁਹੰਮਦ ਅਜਹਰੂਦੀਨ

ਆਸਟਰੇਲੀਆ ਨੂੰ ਹਰਾ ਸਕਦੀ ਹੈ ਵਿਰਾਟ ਬ੍ਰਿਗੇਡ : ਮੁਹੰਮਦ ਅਜਹਰੂਦੀਨ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜਹਰੂਦੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਆਸਟ੍ਰੇਲੀਆ ਦੌਰੇ ‘ਚ ਜਿੱਤਣ ਦੀਆਂ ਸੰਭਾਵਨਾਵਾਂ ਹਨ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸਦੇ ਲਈ ਭਾਰਤ ਨੂੰ ਸਖਤ ਮਿਹਨਤ ਕਰਨੀ ਹੋਵੇਗੀ। ਅਜਹਰੂਦੀਨ ਨੇ ਈਡਨ ਗਾਰਡਨਜ਼ ‘ਚ ਜਗਮੋਹਨ ਡਾਲਮੀਆ ਸਾਲਾਨਾ ਸੰਮੇਲਨ ਤੋਂ ਅਲੱਗ ਕਿਹਾ,’ਭਾਰਤ ਦੇ ਆਸਟ੍ਰੇਲੀਆ ‘ਚ ਜਿੱਤਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ, ਭਾਰਤੀ ਟੀਮ ਚੰਗੀ ਹੈ ਅਤੇ ਇਸ ਲਈ ਮੈਂ ਉਸ ਨੂੰ ਜਿੱਤ ਦਾ ਦਾਅਵੇਦਾਰ ਮੰਨਦਾ ਹਾਂ, ਆਸਟ੍ਰੇਲੀਆ ‘ਚ…

VIA PUNJAB
ਅੱਗੇ ਪੜ੍ਹੋ

ਮਨੀਸ਼ ਨੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ

ਮਨੀਸ਼ ਨੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ

ਪੁਣੇ – ਸਾਬਕਾ ਚੈਂਪੀਅਨ ਮਨੀਸ਼ ਕੌਸ਼ਿਕ (60 ਕਿਲੋ) ਨੇ ਅੱਜ ਇੱਥੇ ਖ਼ਤਮ ਹੋਈ ਸੀਨੀਅਰ ਪੁਰਸ਼ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ, ਜਦਕਿ ਗੌਰਵ ਬਿਧੁੜੀ (56 ਕਿਲੋ) ਨੂੰ ਚਾਂਦੀ ਦਾ ਤਗ਼ਮਾ ਮਿਲਿਆ ਹੈ। ਸਰਵਿਸ ਸਪੋਰਟਸ ਕੰਟਰੋਲ ਬੋਰਡ (ਐਸਐਸਸੀਬੀ) ਨੇ ਫਾਈਨਲ ਵਿੱਚ ਦਬਦਬਾ ਬਣਾਇਆ, ਜਿਸ ਵਿੱਚ ਉਸ ਦੇ ਫਾਈਨਲ ਵਿੱਚ ਪਹੁੰਚੇ ਸਾਰੇ ਅੱਠ ਮੁੱਕੇਬਾਜ਼ਾਂ ਨੇ ਸੋਨ ਤਗ਼ਮੇ ਜਿੱਤੇ। ਮੌਜੂਦਾ ਚੈਂਪੀਅਨ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ (ਆਰਐਸਪੀਬੀ) ਨੇ ਬਾਕੀ ਦੇ ਦੋ ਸੋਨ ਤਗ਼ਮੇ…

VIA PUNJAB
ਅੱਗੇ ਪੜ੍ਹੋ

ਆਈਸੀਸੀ ਟੈਸਟ ਰੈਂਕਿੰਗ ਵਿਰਾਟ ਕੋਹਲੀ ਦੀ ਸਰਦਾਰੀ ਮਜ਼ਬੂਤ ਹੋਈ

ਆਈਸੀਸੀ ਟੈਸਟ ਰੈਂਕਿੰਗ ਵਿਰਾਟ ਕੋਹਲੀ ਦੀ ਸਰਦਾਰੀ ਮਜ਼ਬੂਤ ਹੋਈ

ਦੁਬਈ – ਭਾਰਤੀ ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਆਈਸੀਸੀ ਰੈਂਕਿੰਗ ਵਿੱਚ ਸਿਖਰਲੇ ਦਸ ਵਿੱਚ ਥਾਂ ਬਣਾ ਲਈ ਹੈ, ਜਦਕਿ ਸ਼ਿਖਰ ਧਵਨ ਵੈਸਟ ਇੰਡੀਜ਼ ਖ਼ਿਲਾਫ਼ ਘਰੇਲੂ ਲੜੀ ਵਿੱਚ ਖ਼ਰਾਬ ਪ੍ਰਦਰਸ਼ਨ ਕਾਰਨ ਬੱਲੇਬਾਜ਼ਾਂ ਦੀ ਸੂਚੀ ਵਿੱਚ ਚਾਰ ਸਥਾਨ ਹੇਠਾਂ ਖ਼ਿਸਕ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕ੍ਰਿਕਟ ਲੜੀ ਵਿੱਚ ਕੁੱਲ 453 ਦੌੜਾਂ ਬਣਾ ਕੇ ਇੱਕ ਰੋਜ਼ਾ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ, ਜਿਸ ਕਾਰਨ ਉਸ ਨੇ ਸਿਖਰਲੀ ਰੈਂਕਿੰਗ ਦੇ ਬੱਲੇਬਾਜ਼ ਵਜੋਂ ਆਪਣਾ ਸਥਾਨ ਹੋਰ ਮਜ਼ਬੂਤ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਦੀ ਸੰਸਦ ਦਾ ‘ਫ਼ੈਸਲਾਕੁਨ’ ਇਜਲਾਸ ਸੱਤ ਨੂੰ

ਸ੍ਰੀਲੰਕਾ ਦੀ ਸੰਸਦ ਦਾ ‘ਫ਼ੈਸਲਾਕੁਨ’ ਇਜਲਾਸ ਸੱਤ ਨੂੰ

ਕੋਲੰਬੋ – ਸ੍ਰੀਲੰਕਾ ਦੀ ਸੰਸਦ ਦੇ ਸਪੀਕਰ ਕਰੂ ਜੈਸੂਰਿਆ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਮੈਤਰੀਪਲਾ ਸ੍ਰੀਸੇਨਾ 7 ਨਵੰਬਰ ਨੂੰ ਸੰਸਦੀ ਇਜਲਾਸ ਸੱਦਣ ਲਈ ਰਾਜ਼ੀ ਹੋ ਗਏ ਹਨ। ਸਪੀਕਰ ਦੇ ਇਸ ਐਲਾਨ ਨਾਲ ਮੁਲਕ ਦੇ ਸਿਆਸੀ ਘਟਨਾਕ੍ਰਮ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿੰਦਾ ਰਾਜਪਕਸਾ, ਰਨੀਲ ਵਿਕਰਮਸਿੰਘੇ ਨੂੰ ਹਟਾ ਕੇ ਮੁਲਕ ਦੇ ਪ੍ਰਧਾਨ ਮੰਤਰੀ ਬਣ ਗਏ ਸਨ। ਇਸ ਤੋਂ ਪਹਿਲਾਂ ਸ੍ਰੀਸੇਨਾ ਵਲੋਂ ਵੀਰਵਾਰ ਨੂੰ 16 ਨਵੰਬਰ ਤੱਕ ਇਜਲਾਸ ਮੁਅੱਤਲ ਕਰਨ ਦੇ ਐਲਾਨ…

VIA PUNJAB
ਅੱਗੇ ਪੜ੍ਹੋ

100ਵੇਂ ਖਿਤਾਬ ਤੋਂ ਤਿੰਨ ਜਿੱਤਾਂ ਦੂਰ ਹਨ ਫੈਡਰਰ

100ਵੇਂ ਖਿਤਾਬ ਤੋਂ ਤਿੰਨ ਜਿੱਤਾਂ ਦੂਰ ਹਨ ਫੈਡਰਰ

ਪੈਰਿਸ – ਸਵਿਸ ਸਟਾਰ ਰੋਜਰ ਫੈਡਰਰ ਨੇ ਇਟਲੀ ਦੇ ਫੈਬੀਓ ਫੋਗਨਿਨੀ ਨੂੰ 6-4, 6-3 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ| ਇਸ ਨਾਲ ਇਹ 37 ਸਾਲਾ ਮਹਾਨ ਖਿਡਾਰੀ ਆਪਣੇ ਕਰੀਅਰ ਦੇ 100ਵੇਂ ਖਿਤਾਬ ਤੋਂ ਸਿਰਫ ਤਿੰਨ ਜਿੱਤ ਦੂਰ ਹੈ| 20 ਵਾਰ ਦੇ ਮੇਜਰ ਚੈਂਪੀਅਨ ਫੈਡਰਰ ਨੇ ਪਿਛਲੇ ਹਫਤੇ ਆਪਣੀ 99ਵੀਂ ਟਰਾਫੀ ਬਾਸਿਲ ਵਿੱਚ ਘਰੇਲੂ ਕੋਰਟ ਤੇ ਹਾਸਲ ਕੀਤੀ ਸੀ| ਹੁਣ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਉਨ੍ਹਾਂ ਦਾ ਸਾਹਮਣਾ ਜਾਪਾਨ…

VIA PUNJAB
ਅੱਗੇ ਪੜ੍ਹੋ

ਰਾਫੇਲ ਡੀਲ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਨੂੰ ਕਿਉਂ ਦਿੱਤਾ ਠੇਕਾ: ਰਾਹੁਲ ਗਾਂਧੀ

ਰਾਫੇਲ ਡੀਲ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਨੂੰ ਕਿਉਂ ਦਿੱਤਾ ਠੇਕਾ: ਰਾਹੁਲ ਗਾਂਧੀ

ਨਵੀਂ ਦਿੱਲੀ – ਰਾਫੇਲ ਡੀਲ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਆਖਰਕਾਰ ਅਨਿਲ ਅੰਬਾਨੀ ਦੀ ਕੰਪਨੀ ਨੂੰ ਹੀ ਇਸ ਦਾ ਠੇਕਾ ਕਿਉ ਦਿੱਤਾ ਗਿਆ ਹੈ| ਜਦੋਂ ਅਨਿਲ ਅੰਬਾਨੀ ਦੀ ਕੰਪਨੀ ਘਾਟੇ ਵਿੱਚ ਚੱਲ ਰਹੀ ਸੀ ਤਾਂ ਉਸ ਨੂੰ ਡਸਾਲਟ ਨੇ 284 ਕਰੋੜ ਰੁਪਏ ਕਿਉਂ ਦਿੱਤੇ| ਰਾਫੇਲ ਮੁੱਦੇ ਤੇ ਪ੍ਰੈਸ ਕਾਂਨਫਰੰਸ ਵਿੱਚ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਸ ਡੀਲ ਦੇ ਕਾਰਨ…

VIA PUNJAB
ਅੱਗੇ ਪੜ੍ਹੋ
1 1,046 1,047 1,048 1,049 1,050 1,271